ਖ਼ਬਰਾਂ

 

ਹਿਲਰੀ ਕਲਿੰਟਨ ਬਣੀ ਅਮਰੀਕਾ ਦੀ ਵਿਦੇਸ਼ ਮੰਤਰੀ

ਸਿ਼ਕਾਗੋ- ਅਮਰੀਕਾ ਦੇ ਨਵੇ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਿਲਰੀ ਕਲਿੰਟਨ ਨੂੰ ਵਿਦੇਸ਼ ਮੰਤਰੀ ਦੇ ਅਹੁਦੇ ਲਈ ਨਾਂਮਜਦ ਕੀਤਾ ਹੈ। ਰਖਿਆ ਮੰਤਰੀ ਰਾਬਰਟ ਗੇਟਸ ਵੀ ਆਪਣੇ ਅਹੁਦੇ ਤੇ ਬਣੇ ਰਹਿਣਗੇ। ਓਬਾਮਾ ਨੇ ਆਪਣੇ ਘਰ ਵਿਚ ਰੱਖੇ ਇਕ ਸੰਮੇਲਨ ਵਿਚ … More »

ਅੰਤਰਰਾਸ਼ਟਰੀ | Leave a comment
 

ਮੇਜਰ ਦਾ ਘਰ ਨਾਂ ਹੁੰਦਾ ਤਾਂ ਕੁਤਾ ਵੀ ਨਾਂ ਆਉਂਦਾ-ਮੁੱਖਮੰਤਰੀ

ਤਿਰੂਅਨੰਤਪੁਰਮ- ‘ ਅਗਰ ਇਹ ਮੇਜਰ ਸੰਦੀਪ ਦਾ ਘਰ ਨਾਂ ਹੁੰਦਾ ਤਾਂ ਇਸ ਤਰਫ ਇਕ ਕੁਤਾ ਵੀ ਨਾਂ ਆਇਆ ਹੁੰਦਾ।’ ਇਹ ਸ਼ਬਦ ਕੇਰਲ ਦੇ ਮੁੱਖ ਮੰਤਰੀ ਵੀ ਐਸ ਅਚਯੁਤਾਨੰਦਨ ਨੇ ਮੁੰਬਈ ਵਿਚ ਅਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਸ਼ਹੀਦ ਹੋਏ ਮੇਜਰ ਸੰਦੀਪ … More »

ਭਾਰਤ | Leave a comment
 

ਐਸਐਚਓ ਦਾ ਪੁੱਤਰ ਦੇਹ ਵਪਾਰ ਦੇ ਧੰਦੇ ਵਿਚ ਗ੍ਰਿਫਤਾਰ

ਫਿਲੌਰ- ਸੋਮਵਾਰ ਦੀ ਰਾਤ ਨੂੰ ਦੇਹ ਵਪਾਰ ਦੇ ਧੰਦੇ ਦਾ ਪਰਦਾ ਫਾਸ਼ ਕਰਦੇ ਹੋਏ ਫਿਲੌਰ ਪੁਲਿਸ ਨੇ ਇਕ ਐਸਐਚਓ ਦੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਦਸਿਆ ਜਾਂਦਾ ਹੈ ਕਿ ਅਰੋਪੀ ਅਮੀਰਜਾਦਿਆਂ ਦੀਆਂ ਵਡੀਆਂ ਪਾਰਟੀਆਂ ਵਿਚ ਅਸ਼ਲੀਲ ਕੈਬਰੇ ਡਾਨਸ ਵਿਖਾਉਣ ਦਾ … More »

ਪੰਜਾਬ | Leave a comment
 

ਫ਼ੌਜ ਦੀ ਭਰਤੀ ਦੌਰਾਨ ਮਚੀ ਹਫੜਾ-ਦਫੜੀ ਵਿਚ ਦੋਂ ਦੀ ਮੌਤ ਕਈ ਜਖਮੀ

ਅੰਮ੍ਰਿਤਸਰ-ਅਟਾਰੀ ਰੋਡ ਤੇ ਸਥਿਤ ਖਾਸਾ ਛਾਉਣੀ ਵਿਚ ਫ਼ੌਜ ਵਿਚ ਭਰਤੀ ਹੋਣ ਲਈ ਆਏ ਨੌਜਵਾਨਾ ਦੀ ਭੀੜ ਇਕਦਮ ਉਮੜ ਪਈ। ਛਾਉਣੀ ਦੇ ਗੇਟ ਅੰਦਰ ਜਲਦੀ ਜਾਣ ਦੀ ਹੋੜ ਵਿਚ ਭਗਦੜ ਮੱਚ ਗਈ ਅਤੇ ਦੋ ਜਵਾਨਾਂ ਦੀ ਮੌਤ ਹੋ ਗਈ। ਇਸ ਤੋਂ … More »

ਪੰਜਾਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ? | Leave a comment
 

ਮੁੰਬਈ ਵਿਚ ਅਤਵਾਦੀਆਂ ਦਾ ਕਹਿਰ-80 ਮਰੇ

ਮੁੰਬਈ-ਮੁੰਬਈ ਵਿਚ ਦਹਿਸ਼ਤਗਰਦਾਂ ਨੇ ਪੂਰੀ ਦਹਿਸ਼ਤ ਫੈਲਾਈ ਹੋਈ ਹੈ। ਉਨ੍ਹਾਂ ਨੇ ਸੜਕਾਂ ਤੇ ਘੁੰਮ-ਘੁੰਮ ਕੇ,ਬਜਾਰਾਂ , ਰੇਲਵੇ ਸਟੇਸ਼ਨਾਂ, ਪੰਜ ਸਿਤਾਰਾ ਹੋਟਲਾਂ ਅਤੇ ਹਸਪਤਾਲਾਂ ਵਿਚ ਫਾਇਰਿੰਗ ਅਤੇ ਬੰਬ ਬਲਾਸਟ ਕੀਤੇ ਹਨ। ਦਖਣੀ ਮੁੰਬਈ ਵਿਚ ਦੋ ਘੰਟੇ ਦੇ ਵਿਚ  ਸਤ ਥਾਂਵਾ ਤੇ … More »

ਭਾਰਤ | Leave a comment
 

ਭਗਵਾ ਅਤਵਾਦੀਆਂ ਦੇ ਅਰੋਪ ਬੇਬੁਨਿਆਦ -ਕਾਂਗਰਸ

ਨਵੀ ਦਿਲੀ- ਭਾਜਪਾ ਮਾਲੇਗਾਂਵ ਬੰਬ ਧਮਾਕਿਆਂ ਦੀ ਜਾਂਚ ਪੜਤਾਲ ਲਈ ਏਟੀਐਸ ਤੇ ਅਰੋਪ ਲਾ ਰਹੀ ਹੈ ਅਤੇ ਸਾਧਣੀ, ਪੁਰੋਹਿਤ ਅਤੇ ਸਾਧ ਦੀ ਹਿਮਾਇਤ ਲਈ ਤਰਲੋ-ਮਛੀ ਹੋ ਰਹੀ ਹੈ। ਹੁਣ ਕਾਂਗਰਸ ਵੀ ਖੁਲ੍ਹ ਕੇ ਏਟੀਐਸ ਦੇ ਪੱਖ ਵਿਚ ਆ ਗਈ ਹੈ। … More »

ਭਾਰਤ | Leave a comment
 

ਅਡੀਸ਼ਨਲ 3% ਅਸ਼ਟਾਮ ਫੀਸ ਗੈਰ ਸੰਵੀਧਾਨਕ ਤੇ ਨਜ਼ਾਇਜ ਤੌਰ ਤੇ ਵਸੂਲੀ ਜਾ ਰਹੀ

ਭਾਰਤੀਯ ਜਨਤਾ ਪਾਰਟੀ ਦੇ ਕੌਮੀਂ ਆਗੂ ਤੇ ਭਾਜਪਾ ਇਨਵੈਸਟਰ ਸੈਲ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਪੰਜਾਬ ਦੇ ਮੁਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਾਹਮਣੇ ਲਿਖਤੀ ਰੂਪ ਰਾਹੀਂ ਧਿਆਨ ਵਿਚ ਲਿਆਉਂਦੇ ਹੋਏ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ … More »

ਪੰਜਾਬ | 1 Comment
 

ਕੈਟਰੀਨਾ ਖੁਸ਼ ਹੈ

ਕੈਟਰੀਨਾ ਨੂੰ ਇਨ੍ਹੀਂ ਦਿਨੀਂ ਬਾਕਸ ਆਫਿ਼ਸ ਦੀ ਲੱਕੀ ਲੇਡੀ ਕਿਹਾ ਜਾ ਰਿਹਾ ਹੈ। ਹੋਵੇ ਵੀ ਕਿਉਂ ਨਾ, ਉਸਦੀਆਂ ਪਿਛਲੀਆਂ ਫਿਲਮਾਂ ਸਿਲਸਿਲੇਵਾਰ ਹਿਟ ਰਹੀਆਂ ਹਨ। ਇੰਨੀਆਂ ਹਿਟ ਫਿਲਮਾਂ ਮਿਲਣ ਤੋਂ ਬਾਅਦ ਕਦੀ ਕਦੀ ਕੈਟਰੀਨਾ ਨੂੰ ਲਗਦਾ ਹੈ ਕਿ ਇਹ ਉਸਦੇ ਲਈ … More »

ਫ਼ਿਲਮਾਂ | Leave a comment
 

ਲੇਖਕ ਅਮਨਦੀਪ ਕਾਲਕਟ ਕਾਰ ਹਾਦਸੇ ‘ਚ ਸਖ਼ਤ ਜ਼ਖ਼ਮੀਂ

ਬਰਲਿਨ (ਢਿੱਲੋਂ) ਪੰਜਾਬੀ ਲੇਖਕ ਅਮਨਦੀਪ ਕਾਲਕਟ 21 ਨਵੰਬਰ ਨੂੰ ਇਕ ਕਾਰ ਹਾਦਸੇ ਵਿਚ ਸਖ਼ਤ ਜ਼ਖ਼ਮੀਂ ਹੋ ਗਏ। ਉਹ ਆਪਣੀ ਕਾਰ ਵਿਚ ਕੰਮ ‘ਤੇ ਜਾ ਰਹੇ ਸਨ ਅਤੇ ਅੱਗੜ-ਪਿੱਛੜ ਜਾ ਰਹੀਆਂ ਪੰਜਾ ਕਾਰਾਂ ਦਾ ਆਪਸ ਵਿਚ ਟਕਰਾਅ ਹੋ ਗਿਆ। ਪੰਜ ਬੰਦੇ … More »

ਅੰਤਰਰਾਸ਼ਟਰੀ | Leave a comment
 

ਦੀਪਿਕਾ ਫ਼ਿਲਮ ਨਿਰਮਾਣ ਦੀਆਂ ਤਿਆਰੀਆਂ ‘ਚ

ਦੀਪਿਕਾ ਪਾਦੁਕੋਣ ਮਾਡਲਿੰਗ ਅਤੇ ਅਦਾਕਾਰੀ ਜਗਤ ਦਾ ਇਕ ਜਾਣਿਆ ਪਛਾਣਿਆਂ ਚਿਹਰਾ ਬਣ ਚੁੱਕੀ ਹੈ। ਉਹ ਜਿਥੇ ਅਨੇਕਾਂ ਪ੍ਰਾਡਕਟਸ ਨੂੰ ਲਾਂਚ ਕਰ ਰਹੀ ਹੈ, ਉਥੇ ਫਿਲਮਾਂ ਵਿਚ ਆਪਣੀ ਪ੍ਰਤਿਭਾ ਦੇ ਵੱਖ ਵੱਖ ਰੰਗ ਵਿਖਾ ਰਹੀ ਹੈ। ਉਸਦੀ ਉਮਰ ਦੀ ਕੋਈ ਵੀ … More »

ਫ਼ਿਲਮਾਂ | Leave a comment