ਖ਼ਬਰਾਂ
ਨੈਸ਼ਨਲ ਮੀਡੀਆ ਤੇ ਸਿੱਖਾਂ ਨੂੰ ਬਦਨਾਮ ਕਰਕੇ ਸਿੱਖ ਸਮਾਜ ਦੀ ਭਾਵਨਾਵਾਂ ਦਾ ਕੀਤਾ ਜਾ ਰਿਹਾ ਖਿਲਵਾੜ: ਜਸਮੀਤ ਸਿੰਘ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਆਗੂ ਜਸਮੀਤ ਸਿੰਘ ਪੀਤਮਪੁਰਾ ਨੇ ਨੈਸ਼ਨਲ ਅਤੇ ਸੋਸ਼ਲ ਮੀਡੀਆ ਰਾਹੀਂ ਸਿੱਖਾਂ ਦੇ ਅਕਸ ਨੂੰ ਖਰਾਬ ਕਰਣ ਬਾਰੇ ਪੰਥਕ ਨੇਤਾਵਾਂ ਨੂੰ ਇਸ ਬਾਰੇ ਸਖ਼ਤ ਕਾਰਵਾਈ ਕਰਣ ਬਾਰੇ ਕਿਹਾ ਹੈ । … More
ਪੰਜਾਬ ਸਰਕਾਰ ਸਿੱਖਾਂ ਦਾ ਅਕਸ ਵਿਗਾੜਨ ਦੀ ਰਾਹ ‘ਤੇ- ਹਰਪਾਲ ਸਿੰਘ ਸਕਾਟਲੈਂਡ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਭਾਈ ਅੰਮ੍ਰਿਤਪਾਲ ਸਿੰਘ ਨੂੰ ਢਾਲ ਬਣਾ ਕੇ ਪੰਜਾਬ ਸਰਕਾਰ ਵਿਸ਼ਵ ਭਰ ਵਿੱਚ ਸਿੱਖਾਂ ਦਾ ਅਕਸ ਵਿਗਾੜਨ ਦੇ ਰਾਹ ਤੁਰੀ ਹੋਈ ਹੈ। ਕਸ਼ਮੀਰ ਵਾਂਗ ਪੰਜਾਬ ਦੇ ਗਲ ‘ਤੇ ਗੋਡਾ ਧਰਵਾਉਣ ਲਈ ਪੰਜਾਬ ਸਰਕਾਰ ਪਤਾ ਨਹੀਂ ਕਿਸ ਮਜਬੂਰੀ … More
ਯੂਕੇ: ਜਗਰਾਜ ਸਿੰਘ ਸਰਾਂ (ਬੀ ਈ ਐੱਮ) ਦਾ ਐੱਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਪਹੁੰਚਣ ‘ਤੇ ਵਿਸ਼ੇਸ਼ ਸਨਮਾਨ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਯੂਕੇ ਦੇ ਪ੍ਰਧਾਨ ਜਗਰਾਜ ਸਿੰਘ ਸਰਾਂ (ਬੀ ਈ ਐੱਮ) ਬੀਤੇ ਦਿਨੀਂ ਆਪਣੇ ਪੰਜਾਬ ਦੌਰੇ ਤੋਂ ਵਾਪਸ ਪਰਤੇ ਹਨ। ਇਸ ਦੌਰੇ ਦੌਰਾਨ ਪਿੰਗਲਵਾੜਾ ਸੰਸਥਾ ਵਿਖੇ ਪਹੁੰਚ ਕੇ ਡਾ: ਇੰਦਰਜੀਤ ਕੌਰ ਜੀ ਦੇ ਨਾਲ … More
ਭਗਵੰਤ ਮਾਨ ਦੀ ਸਰਕਾਰ ਅਤੇ ਉਸਦੀ ਪੁਲਿਸ ਆਮ ਸਿੱਖਾਂ ਦੇ ਘਰਾਂ ‘ਚ ਘੁਸਪੈਠ ਕਰਕੇ, ਉਨ੍ਹਾਂ ਤੋਂ ਸਭ ਦਸਤਾਵੇਜ਼ ਲੈਣ ਅਤੇ ਪ੍ਰੇਸ਼ਾਨ ਕਰਨਾ ਤੁਰੰਤ ਬੰਦ ਕਰੇ : ਮਾਨ
ਫ਼ਤਹਿਗੜ੍ਹ ਸਾਹਿਬ, – “ਮੈਨੂੰ ਅਤੇ ਮੇਰੇ ਦਫਤਰ ਨੂੰ ਬੀਤੇ 3 ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ, ਸ਼ਹਿਰਾਂ, ਪਿੰਡਾਂ ਵਿਚੋਂ ਸੈਕੜੇ ਹੀ ਫੋਨ ਆ ਚੁੱਕੇ ਹਨ ਕਿ ਪੰਜਾਬ ਪੁਲਿਸ ਨਾਲ ਸੰਬੰਧਤ ਥਾਣਿਆਂ ਤੋਂ ਪੁਲਿਸ ਮੁਲਾਜਮ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਰਾਂ, … More
ਯੂਕੇ ਵਸਦੇ ਪ੍ਰੇਮੀ ਜੌਹਲ ਨੇ ਸੰਗੀਤ ਜਗਤ ਨੂੰ ਦਿੱਤੇ ਹਨ ਅਨੇਕਾਂ ਹਿੱਟ ਗੀਤ
ਲੰਡਨ/ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਸੰਗੀਤ ਵਰਗੀ ਕੋਮਲ ਕਲਾ ਨਾਲ ਜੁੜਿਆ ਇਨਸਾਨ ਕੋਮਲ ਸੁਭਾਅ ਦਾ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। ਜੇਕਰ ਕੋਈ ਅੱਖੜ ਹੋਵੇਗਾ ਤਾਂ ਸੰਗੀਤ ਨੇ ਉਸਦੇ ਮਨ ਅੰਦਰ ਵਾਸਾ ਹੀ ਨਹੀਂ ਕੀਤਾ ਹੋਣਾ। ਯੂਕੇ ਵਸਦਾ ਗਾਇਕ … More
ਸੋਨਾਲੀਕਾ ਨੇ ਪੀਏਯੂ ਕਿਸਾਨ ਮੇਲੇ ਵਿੱਚ ਕੀਤਾ ਟਾਈਗਰ ਡੀਆਈ-55 ਥ੍ਰੀ ਲਾਂਚ
ਲੁਧਿਆਣਾ - ਸੋਨਾਲੀਕਾ ਟਰੈਕਟਰਜ਼ ਨੇ ਸ਼ੁੱਕਰਵਾਰ ਨੂੰ ਪੀਏਯੂ ਵਿਖੇ ਸ਼ੁਰੂ ਹੋਏ ਕਿਸਾਨ ਮੇਲੇ 2023 ਦੇ ਪਹਿਲੇ ਦਿਨ ‘ਟਾਈਗਰ ਡੀਆਈ 55 ਥ੍ਰੀ – ਗਲੋਬਲ ਕਿੰਗ ਆਫ਼ ਐਗਰੀ’ ਲਾਂਚ ਕੀਤਾ ਹੈ। ਇਹ ਟਰੈਕਟਰ ਯੂਰਪ ਵਿੱਚ ਡਿਜਾਇਨ ਕੀਤਾ ਗਿਆ ਹੈ ਅਤੇ ਪੰਜਾਬ ਦੇ … More
ਰਾਹੁਲ ਗਾਂਧੀ ਸੂਰਤ ਅਦਾਲਤ ਵੱਲੋਂ ਦੋਸ਼ੀ ਕਰਾਰ, ਦੋ ਸਾਲ ਦੀ ਸਜ਼ਾ, ਭਰਿਆ ਜਮਾਨਤੀ ਬਾਂਡ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੂਰਤ ਦੀ ਇਕ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਆਪਣੀ ਪਹਿਲੀ ਪ੍ਰਤੀਕਿਰਿਆ ਵਿਚ ਕਿਹਾ ਕਿ ਮੇਰਾ ਧਰਮ ਸੱਚ ਹੈ। ਮਹਾਤਮਾ ਗਾਂਧੀ ਦਾ ਹਵਾਲਾ ਦਿੰਦੇ ਹੋਏ ਰਾਹੁਲ ਨੇ ਹਿੰਦੀ … More
ਮਨਜਿੰਦਰ ਸਿੰਘ ਸਿਰਸਾ ਸਿੱਖ ਕੌਮ ਦਾ ਨਹੀ, ਕੌਮ ਵਿਰੋਧੀ ਜਮਾਤਾਂ ਦਾ ਆਗੂ: ਮਾਨ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਮਨਜਿੰਦਰ ਸਿੰਘ ਸਿਰਸਾ ਜੋ ਬੀਤੇ ਲੰਮੇ ਸਮੇ ਤੋਂ ਸੈਟਰ ਦੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਜਮਾਤਾਂ ਤੇ ਆਗੂਆਂ ਦੇ ਹੱਥਠੌਕੇ ਬਣਕੇ ਆਪਣੇ ਸਿਆਸੀ ਤੇ ਮਾਲੀ ਸਵਾਰਥਾਂ ਦੀ ਪੂਰਤੀ ਕਰਦੇ ਆ ਰਹੇ ਹਨ ਅਤੇ ਆਪਣੇ ਕਾਰੋਬਾਰਾਂ … More
ਲੰਡਨ ਵਿਖੇ ਭਾਰਤੀ ਐਬੰਸੀ ਦੀ ਛੱਤ ਤੋਂ ਭਾਰੀ ਰੋਸ ਮੁਜਾਹਰਾ ਕਰ ਰਹੇ ਸਿੰਘਾਂ ਅਤੇ ਪੁਲਿਸ ‘ਤੇ ਸੁੱਟਿਆ ਗਿਆ ਕਾਲਾ ਰੰਗ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਬਹਾਨੇ ਸਰਕਾਰ ਵਲੋਂ ਅਰੰਭੇ ਗਏ ਧੱਕੜ ਅਤੇ ਜ਼ਾਲਮਾਨਾ ਰਵੱਈਏ ਨੇ ਫੇਰ ਸਾਬਤ ਕਰ ਦਿੱਤਾ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ ਅਤੇ … More
ਦਿੱਲੀ ‘ਚ ਮੋਦੀ ਖਿਲਾਫ ਪੋਸਟਰ ਲਗਾਉਣ ਵਾਲੇ 6 ਗ੍ਰਿਫਤਾਰ, FIR ਦਰਜ, ‘ਆਪ’ ਨਾਲ ਜੁੜੇ ਹੋਣ ਦਾ ਸ਼ੱਕ
ਨਵੀਂ ਦਿੱਲੀ, (ਦੀਪਕ ਗਰਗ) – ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਪੋਸਟਰ ਲਗਾਉਣ ਦੇ ਦੋਸ਼ ‘ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਹ ਆਮ ਆਦਮੀ ਪਾਰਟੀ (ਆਪ) ਨਾਲ ਜੁੜੇ ਹੋਏ ਹਨ। ਸਪੈਸ਼ਲ ਸੀਪੀ … More










