ਖ਼ਬਰਾਂ

9c2c2803-a4a3-42b3-9ea0-3d3b6122addd.resized

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਰਾਇਤ ਬਹਾਰਾ ਲਾਅ ਕਾਲਜ, ਰੈਲ ਮਜਾਰਾ, ਵਿਖੇ ਵਿਸ਼ਵ ਮਹਿਲਾ ਦਿਵਸ ਸਪਤਾਹ ਦੇ ਸਬੰਧ ਵਿੱਚ ਕਾਨੂੰਨੀ ਜਾਗਰੂਕਤਾ ਕੀਤੀ ਗਈ

ਬਲਾਚੌਰ,( ਉਮੇਸ਼ ਜੋਸ਼ੀ): ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਨਵੀ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਦੇ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ. ਕੰਵਲਜੀਤ ਸਿੰਘ ਬਾਜਵਾ  ਦੀਆਂ … More »

ਪੰਜਾਬ | Leave a comment
IMG-20230309-WA0024.resized

ਸਿੱਖ ਪਰਿਵਾਰ ਦੀ ਕੇਸਾਂ ਤੋਂ ਫੜ ਕੀਤੀ ਕੁੱਟਮਾਰ, ਪਰਿਵਾਰਿਕ ਮੈਂਬਰ ਸਖ਼ਤ ਫਟੜ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੇ ਪਹਾੜਗੰਜ ਇਲਾਕੇ ‘ਚ ਆਪਣੇ ਘਰ ਦੇ ਬਾਹਰ ਗਲੀ ਵਿਚ ਖੜ੍ਹ ਕੇ ਕੇਸ਼ ਨੂੰ ਧੁੱਪ ਲਵਾ ਰਹੇ ਸਿੱਖ ਪਰਿਵਾਰ ਉਤੇ ਕੁਝ ਲੋਕਾਂ ਵੱਲੋਂ ਕੇਸਾ਼ ਉਤੇ ਟਿੱਪਣੀ ਕਰਨ ਉਪਰੰਤ ਅੱਜ ਦੁਪਹਿਰ ਵੇਲੇ ਹਮਲਾ ਹੋਣ ਦੀ ਦੁਖਦਾਈ … More »

ਭਾਰਤ | Leave a comment
IMG-20230309-WA0010.resized

ਦਿੱਲੀ ਦੇ ਸੁਭਾਸ਼ ਨਗਰ ਵਿਖੇ ਹੋਲਾ ਮੁਹੱਲਾ ਪੁਰਬ ਪਿਆਰ ਸਤਿਕਾਰ ਨਾਲ ਮਨਾਇਆ ਗਿਆ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਹੋਲਾ ਮੋਹੱਲਾ ਪੁਰਬ ਅਤੇ ਸੰਤ ਕਿਸ਼ਨ ਸ਼ਾਹ ਸਿੰਘ ਜੀ ਦੀ ਮੀਠੀ ਯਾਦ ਵਿਚ ਵਿਸ਼ੇਸ਼ ਕੀਰਤਨ ਸਮਾਗਮ ਦਿੱਲੀ ਦੇ ਗੁਰਦਵਾਰਾ ਭਾਈ ਸ਼ੋਮਾ ਸ਼ਾਹ 3 ਬਲਾਕ ਸੁਭਾਸ਼ ਨਗਰ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ  ਮਨਾਇਆ ਗਿਆ । … More »

ਭਾਰਤ | Leave a comment
20230309_151435.resized

ਕਿਸਾਨ ਨੇਤਾ ਨਰੇਸ਼ ਟਿਕੈਤ ਨੂੰ ਪਰਿਵਾਰ ਸਮੇਤ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਚੌਧਰੀ ਨਰੇਸ਼ ਟਿਕੈਤ ਦੇ ਪੁੱਤਰ ਅਤੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਚੌਧਰੀ ਗੌਰਵ ਟਿਕੈਤ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਹਨ।  ਉਨ੍ਹਾਂ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ ਕਿਸੇ ਅਣਪਛਾਤੇ … More »

ਭਾਰਤ | Leave a comment
PHOTOGRAPH.resized

ਨੈਸ਼ਨਲ ਫੁੱਟਬਾਲ ‘ਚ ਮੱਲਾ ਮਾਰਨ ਵਾਲੇ ਖਿਡਾਰੀ ਪਰਮਵੀਰ ਸਿੰਘ ਦਾ ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਸਨਮਾਨ- ਇੰਦਰ ਮੋਹਨ ਸਿੰਘ

ਦਿੱਲੀ : ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਨੈਸ਼ਨਲ ਫੁੱਟਬਾਲ ‘ਚ ਮੱਲਾ ਮਾਰਨ ਵਾਲੇ ਦਿੱਲੀ ਨਿਵਾਸੀ ਖਿਡਾਰੀ ਪਰਮਵੀਰ ਸਿੰਘ ਦਾ ਸਨਮਾਨ ਕੀਤਾ ਗਿਆ ਹੈ। ਇਸ ਸਬੰਧ ‘ਚ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ … More »

ਭਾਰਤ | Leave a comment
 

ਇੰਟਰਨੈਸ਼ਨਲ ਅੋਟੋਮਿਕ ਅਨਰਜੀ ਏਜੰਸੀ ਨੂੰ ਇੰਡੀਆ ਦੇ ਸਤਲੁਜ ਦਰਿਆ ਉਤੇ ਬਣੇ ਯੂਰੇਨੀਅਮ ਇਨਰਿਚਮੈਟ ਪਲਾਟਾਂ ਦੀ ਜਾਂਚ ਕਰਨੀ ਚਾਹੀਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ – “ਜੋ ਚੀਨ ਤੋਂ ਪੰਜਾਬ ਵਿਚ ਆ ਰਹੇ ਸਤਲੁਜ ਦਰਿਆ ਦੇ ਪਾਣੀ ਵਿਚ ਗੁਪਤ ਤੌਰ ਤੇ ਜਿਥੇ ਕਿਤੇ ਵੀ ਯੂਰੇਨੀਅਮ ਸੰਸੋਧਨ ਪਲਾਂਟ ਕਾਇਮ ਕੀਤੇ ਗਏ ਹਨ, ਭਾਵੇ ਉਨ੍ਹਾਂ ਵਿਚ ਪ੍ਰਮਾਣੂ ਸ਼ਕਤੀ ਪੈਦਾ ਕਰਨ ਦੀ ਗੱਲ ਸਾਹਮਣੇ ਨਹੀ ਆਈ, … More »

ਪੰਜਾਬ | Leave a comment
20230309_083241.resized

ਸਤੀਸ਼ ਕੌਸ਼ਿਕ ਨੇ ਹੋਲੀ ਪਾਰਟੀ ‘ਚ ਇਨ੍ਹਾਂ ਲੋਕਾਂ ਨਾਲ ਕੀਤੀ ਮਸਤੀ, ਮੌਤ ਤੋਂ ਪਹਿਲਾਂ ਸ਼ੇਅਰ ਕੀਤੀਆਂ ਕੁਝ ਤਸਵੀਰਾਂ

ਗੁਰੂਗ੍ਰਾਮ, (ਦੀਪਕ ਗਰਗ) – ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਅਤੇ ਅਦਾਕਾਰ ਸਤੀਸ਼ ਕੌਸ਼ਿਕ ਹੁਣ ਸਾਡੇ ਵਿੱਚ ਨਹੀਂ ਰਹੇ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਆਪਣੀ ਮੌਤ ਤੋਂ ਪਹਿਲਾਂ ਸਤੀਸ਼ ਨੇ ਹੋਲੀ ਖੇਡੀ ਸੀ ਅਤੇ ਉਹ … More »

ਫ਼ਿਲਮਾਂ | Leave a comment
IMG-20230307-WA0024.resized

ਆਪ ਦੇ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਦਿੱਲੀ ਕੈਬਨਿਟ ‘ਚ ਮੰਤਰੀ ਨਿਯੁਕਤ ਕਰਨ ਨੂੰ ਰਾਸ਼ਟਰਪਤੀ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦੇਸ਼ ਦੀ ਰਾਸ਼ਟਰਪਤੀ ਨੇ ‘ਆਪ’ ਸਰਕਾਰ ਦੇ ਸਿਹਤ ਮੰਤਰੀ ਰਹੇ ਸਤੇਂਦਰ ਜੈਨ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦੋਸ਼ਾਂ ਹੇਠ ਜੇਲ੍ਹ ਜਾਣ ਕਰਕੇ ਉਨ੍ਹਾਂ ਦੇ ਅਸਤੀਫ਼ੇ ਸਵੀਕਾਰ ਕੀਤੇ ਹਨ ਅਤੇ ਦਿੱਲੀ ਦੇ ਮੁੱਖ ਮੰਤਰੀ … More »

ਭਾਰਤ | Leave a comment
William_Engdahl_on_RT_America.resized

ਇੰਗਲੈਂਡ ਅਤੇ ਅਮਰੀਕਾ ਮੋਦੀ ਨੂੰ ਸੱਤਾ ਤੋਂ ਹਟਾਉਣ ਲਈ ਮੁਹਿੰਮ ਚਲਾ ਰਹੇ ਹਨ: ਰਿਪੋਰਟ

ਨਵੀ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੈਂਟਰ ਫਾਰ ਰਿਸਰਚ ਆਨ ਗਲੋਬਲਾਈਜ਼ੇਸ਼ਨ ਦੇ ਐੱਫ.ਵਿਲੀਅਮ ਐਂਗਡਾਹਲ ਦਾ ਦਾਅਵਾ ਹੈ ਕਿ ਬੀਤੀ ਹੋਈ ਘਟਨਾਵਾਂ ਦੀ ਲੜੀ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਹਟਾਉਣ ਲਈ ਅਮਰੀਕਾ ਅਤੇ ਯੂਕੇ ਦੁਆਰਾ ਇੱਕ ਮੁਹਿੰਮ … More »

ਭਾਰਤ | Leave a comment
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਾਬਾ ਬਲਰਾਜ ਕਾਲਜ ਬਲਾਚੌਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਪਤਾਹ ਤਹਿਤ ਸੈਮੀਨਾਰ ਕਰਵਾਇਆ ਗਿਆ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਾਬਾ ਬਲਰਾਜ ਕਾਲਜ, ਬਲਾਚੌਰ ਵਿਖੇ ਵਿਸ਼ਵ ਮਹਿਲਾ ਦਿਵਸ ਸਪਤਾਹ ਦੇ ਸਬੰਧ ਵਿੱਚ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ

ਬਲਾਚੌਰ, (ਉਮੇਸ਼ ਜੋਸ਼ੀ) : ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਅਥਾਰਟੀ ਦੀ ਅਗਵਾਈ … More »

ਪੰਜਾਬ | Leave a comment