ਖ਼ਬਰਾਂ
ਭਾਜਪਾ ਨੇ ਸਿੱਖ ਕੌਮ ਦੇ “ਸਟਾਰ ਦੋਸ਼ੀ” ਮਨਜਿੰਦਰ ਸਿੰਘ ਸਿਰਸਾ ਨੂੰ ਆਪਣੀ ਪਾਰਟੀ ਦਾ “ਸਟਾਰ ਪ੍ਰਚਾਰਕ” ਬਣਾ ਕੇ ਵੱਡੀ ਗਲਤੀ ਕੀਤੀ : ਜੀਕੇ
ਨਵੀਂ ਦਿੱਲੀ – ਦਿੱਲੀ ਨਗਰ ਨਿਗਮ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੀ ਸਿੱਖ ਹਲਕਿਆਂ ‘ਚ ਹੋਈ ਹਾਰ ਦਾ ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਤੌਰ ਉਤੇ ਵਿਸ਼ਲੇਸ਼ਣ ਕੀਤਾ ਹੈ। ਪਾਰਟੀ ਦਫਤਰ ਵਿਖੇ ਅੱਜ ਪੱਤਰਕਾਰਾਂ ਨਾਲ ਗੱਲਬਾਤ … More
ਦਿੱਲੀ ਨਗਰ ਨਿਗਮ ਚੋਣਾਂ ‘ਚ ਪੰਜਾਬੀ ਨਾਲ ਕੀਤੇ ਗਏ ਵਿਤਕਰੇ ਵਿਰੁੱਧ ਜਾਰੀ ਹੋਇਆ ਨੋਟਿਸ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਵਿਖੇ ਹੋਈਆਂ ਨਗਰ ਨਿਗਮ ਚੋਣਾਂ ਵਿਚ ਸਿੱਖਾਂ ਦੀ ਮਾਂ ਬੋਲੀ ਅਤੇ ਦਿੱਲੀ ਅੰਦਰ ਦੂਜਾ ਦਰਜ਼ਾ ਪ੍ਰਾਪਤ ਪੰਜਾਬੀ ਭਾਸ਼ਾ ਨਾਲ ਕੀਤੇ ਗਏ ਵਿਤਕਰੇ ਖਿਲਾਫ ਘੱਟ ਗਿਣਤੀ ਕਮਿਸ਼ਨ ਵਲੋਂ ਮਾਮਲੇ ਵਿਚ ਧਿਆਨ ਲੈਂਦਿਆਂ ਨੋਟਿਸ ਜਾਰੀ ਕਰ … More
ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅਦਾਲਤ ਵੱਲੋਂ ਆਸ਼ੀਸ਼ ਮਿਸ਼ਰਾ ਸਣੇ 14 ਦੋਸ਼ੀਆਂ ‘ਤੇ ਦੋਸ਼ ਕੀਤੇ ਗਏ ਦਰਜ਼
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅਦਾਲਤ ਵੱਲੋਂ ਆਸ਼ੀਸ਼ ਮਿਸ਼ਰਾ ਸਣੇ 14 ਦੋਸ਼ੀਆਂ ‘ਤੇ ਦੋਸ਼ ਤੈਅ ਕੀਤੇ ਗਏ ਹਨ ਅਤੇ ਸਾਰੇ ਦੋਸ਼ੀਆਂ ਨੂੰ ਕਤਲ, ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ‘ਚ ਦੋਸ਼ੀ ਬਣਾਇਆ ਗਿਆ ਹੈ। ਅਦਾਲਤ ਵੱਲੋਂ … More
GNDU ਕੈਂਪਸ ਦੇ ਰਿਹਾਇਸ਼ੀ ਪੰਜਾਬ ਸਰਕਾਰ ਦੀ 600 ਯੂਨਿਟ ਫਰੀ ਬਿਜਲੀ ਦੀ ਸਕੀਮ ਤੋਂ ਵਾਂਝੇ
ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫੀਸਰਜ਼ ਡੈਮੋਕਰੇਟਿਕ ਫਰੰਟ ਜਿਨ੍ਹਾਂ ਦਾ ਚੋਣ ਨਿਸ਼ਾਨ ਉੱਡਦਾ ਬਾਜ਼ ਹੈ ਦੇ ਉਮੀਦਵਾਰਾਂ ਵੱਲੋਂ ਸਮੂੰਹ ਆਫੀਸਰਜ਼ ਸਾਹਿਬਾਨ ਨਾਲ ਨਿੱਜੀ ਤੋਰ ‘ਤੇ ਸੰਪਰਕ ਸਾਧ ਕੇ ਉਨ੍ਹਾਂ ਨੂੰ ਉਡਦਾ ਬਾਜ਼ ਚੋਣ ਨਿਸ਼ਾਨ ‘ਤੇ ਮੋਹਰ ਲਗਾਉਣ ਦੀ ਅਪੀਲ … More
ਚੋਣ ਸਰਵੇਖਣ, ਬੀਜੇਪੀ-ਆਰ.ਐਸ.ਐਸ. ਦੇ ਹੱਕ ਵਿਚ ਦਰਸਾਕੇ ਕੀ ਗੁੰਮਰਾਹਕੁੰਨ ਪ੍ਰਚਾਰ ਨਹੀ ਕਰ ਰਹੇ ? : ਮਾਨ
ਚੰਡੀਗੜ੍ਹ – “ਜਦੋਂ ਬੀਜੇਪੀ-ਆਰ.ਐਸ.ਐਸ. ਦੀਆਂ ਫਿਰਕੂ ਮੰਦਭਾਵਨਾ ਭਰੀਆ ਅਤੇ ਮੁਲਕ ਨੂੰ ਹਰ ਖੇਤਰ ਵਿਚ ਗੁਜਰਾਤੀਆਂ ਵੱਲੋਂ ਵੱਡੇ ਪੱਧਰ ਤੇ ਲੁੱਟਣ ਦੀਆਂ ਕਾਰਵਾਈਆ, ਕਿਸਾਨਾਂ, ਮਜਦੂਰਾਂ, ਮੁਲਾਜਮਾਂ, ਛੋਟੇ ਵਪਾਰੀਆ, ਮਿਹਨਤਕਸਾਂ ਦੇ ਹੱਕ ਵਿਚ ਕੋਈ ਅਮਲ ਹੀ ਨਹੀ ਹੋਏ ਅਤੇ ਉਨ੍ਹਾਂ ਦੀ ਬਦੌਲਤ … More
ਸੰਤ ਭਿੰਡਰਾਂਵਾਲਿਆ ਤੋਂ ਬਾਅਦ ਧਰਮ ਪ੍ਰਚਾਰ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਿਤ ਕਰਨ ‘ਚ ਆਈ ਖੜ੍ਹੋਤ ਨੂੰ ਕੇਵਲ ਭਾਈ ਅੰਮ੍ਰਿਤਪਾਲ ਸਿੰਘ ਹੀ ਪੂਰਨ ਕਰ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ – “ਜਦੋਂ ਤੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆ ਦੀ ਸ਼ਹਾਦਤ ਹੋਈ ਹੈ, ਉਸ ਉਪਰੰਤ ਧਰਮ ਪ੍ਰਚਾਰ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਪ੍ਰਫੁੱਲਿਤ ਕਰਨ ਵਿਚ ਲੰਮੇ ਸਮੇ ਤੋਂ ਖੜ੍ਹੋਤ ਬਣੀ ਹੋਈ ਸੀ । ਸੰਤਾਂ ਤੋਂ ਲੈਕੇ ਅੱਜ ਤੱਕ ਦੇ ਖਲਾਅ … More
ਸਕਾਟਲੈਂਡ: “ਮਾਤਾ ਧਰਤਿ” ਮੁਹਿੰਮ ਤਹਿਤ ਏਅਰ ਬੀਚ ‘ਤੇ ਕੀਤੇ ਗਏ ਸਫਾਈ ਕਾਰਜ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਸਾਡੇ ਗੁਰੂ ਸਾਹਿਬਾਨਾਂ ਨੇ ਵੀ ਧਰਤੀ ਨੂੰ ਮਾਤਾ ਕਹਿ ਕੇ ਸਤਿਕਾਰ ਦਿੱਤਾ ਹੈ। ਅਸੀਂ ਗੁਰੂਆਂ ਨੂੰ ਤਾਂ ਮੰਨਦੇ ਹਾਂ ਪਰ ਗੁਰੂਆਂ ਦੀ ਗੱਲ ਨਹੀਂ ਮੰਨਦੇ। ਹਰ ਜਾਗਰੂਕ ਇਨਸਾਨ (ਚਾਹੇ ਕਿਸੇ ਵੀ ਧਰਮ ਨਾਲ ਸਬੰਧਤ ਹੋਵੇ) ਜਾਣਦਾ … More
ਡਬਲਊਐਸਸੀਸੀ ਨੇ ਕਰਨਾਲ ਸ਼ਾਖਾ ਦੀ ਕੀਤੀ ਸ਼ੁਰੂਆਤ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਵਰਲਡ ਸਿੱਖ ਚੈਂਬਰ ਆਫ਼ ਕਾਮਰਸ ਨੇ ਕਰਨਾਲ, ਹਰਿਆਣਾ ਵਿੱਚ ਆਪਣੀ 23 ਵੀਂ ਸ਼ਾਖਾ ਸ਼ੁਰੂ ਕੀਤੀ, ਸਮਾਗਮ ਦੇ ਮਹਿਮਾਨ ਚੇਅਰਮੈਨ ਡਾ.ਪਰਮੀਤ ਸਿੰਘ ਚੱਢਾ, ਗੁਰਬਖਸ਼ ਸਿੰਘ ਜੀ, ਸਾਗਾ ਮਿਊਜ਼ਿਕ ਅਤੇ ਮਾਡਰਨ ਫੂਡਜ਼ ਦੇ ਚੇਅਰਪਰਸਨ ਸਨ। ਉਹ ਇਸ … More
ਪੰਜਾਬੀ ਭਾਸ਼ਾ ਨਾਲ ਦਿੱਲੀ ਦੀਆਂ ਨਗਰ ਨਿਗਮ ਚੋਣਾਂ ਵਿਚ ਹੋਇਆ ਵਿਤਕਰਾ: ਮੌਂਟੀ ਕੌਛੜ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਗੁਰਦਵਾਰਾ ਕਮੇਟੀ ਦੇ ਨੌਜੁਆਨ ਮੈਂਬਰ ਇੰਦਰਪ੍ਰੀਤ ਸਿੰਘ ਮੌਂਟੀ ਨੇ ਨਗਰ ਨਿਗਮ ਚੋਣਾਂ ਵਿਚ ਪੰਜਾਬੀ ਭਾਸ਼ਾ ਨਾਲ ਹੋਏ ਵਿਤਕਰੇ ਲਈ ਚੋਣ ਕਮਿਸ਼ਨ ਨੂੰ ਰੋਸਮਈ ਪੱਤਰ ਲਿਖਿਆ ਹੈ । ਉਨ੍ਹਾਂ ਲਿਖਿਆ ਕਿ ਇਹ ਪੱਤਰ ਕੇਂਦਰ/ਰਾਜ ਸਰਕਾਰ … More
ਆਸ਼ੀਸ਼ ਮਿਸ਼ਰਾ ਨੂੰ ਅਦਾਲਤ ਦਾ ਝਟਕਾ, ਲਖੀਮਪੁਰ ਖੇੜੀ ਮਾਮਲੇ ਵਿੱਚ ਨਾਮ ਹਟਾਉਣ ਦੀ ਅਰਜ਼ੀ ਹੋਈ ਰੱਦ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਅਦਾਲਤ ਨੇ ਝਟਕਾ ਦੇਂਦਿਆਂ ਲਖੀਮਪੁਰ ਖੇੜੀ ਮਾਮਲੇ ਵਿੱਚ ਉਸ ਦੇ ਨਾਮ ਨੂੰ ਹਟਾਉਣ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਇਸ ਮਾਮਲੇ ਵਿਚ ਭਲਕੇ … More










