ਖ਼ਬਰਾਂ

Screenshot_2022-08-22_22-02-33.resized

ਦਿੱਲੀ ਗੁਰਦੁਆਰਾ ਕਮੇਟੀ ਦੇ ਵਫ਼ਦ ਨੇ ਵਿਦੇਸ਼ ਮੰਤਰਾਲੇ ਨਾਲ ਮੁਲਾਕਾਤ ਕਰ ਸੌਂਪਿਆ ਮੰਗ ਪੱਤਰ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਵੱਲੋਂ ਵਿਦੇਸ਼ ਮੰਤਰਾਲੇ ਨਾਲ ਮੁਲਾਕਾਤ ਕਰ ਪਾਕਿਸਤਾਨ ’ਚ ਸਿੱਖ ਕੁੜੀ ਨੂੰ ਅਗਵਾ ਕਰ ਜਬਰਨ ਮੁਸਲਿਮ ਨਾਲ ਵਿਆਹ ਕਰਾਉਣ ਦਾ ਮਾਮਲਾ ਚੁਕਿਆ। ਮੁਲਾਕਾਤ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਕਮੇਟੀ … More »

ਭਾਰਤ | Leave a comment
Screenshot_2022-08-22_22-01-54.resized

ਬੀਜੇਪੀ ਨੇ ਭੇਜਿਆ ਸੁਨੇਹਾ, ‘ਆਪ’ ਤੋੜੋ ਅਤੇ ਸਾਡੇ ਨਾਲ ਆਓ, ਅਸੀਂ ਸਾਰੇ ਕੇਸ ਖਤਮ ਕਰ ਦੇਵਾਂਗੇ: ਮਨੀਸ਼ ਸਿਸੋਦੀਆ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਬੀਜੇਪੀ ‘ਤੇ ਵੱਡਾ ਇਲਜ਼ਾਮ ਲਗਾਇਆ ਹੈ।  ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਛੱਡ ਕੇ ਉਨ੍ਹਾਂ ਨੂੰ ਭਾਜਪਾ ‘ਚ ਸ਼ਾਮਲ ਹੋਣ ਦਾ ਆਫਰ ਆਇਆ ਹੈ।  ਉਨ੍ਹਾਂ ਟਵੀਟ ਕਰਕੇ … More »

ਭਾਰਤ | Leave a comment
Screenshot_2022-08-22_22-01-14.resized

ਦਿੱਲੀ ਦੀ ਧਰਤੀ ਜੰਤਰ ਮੰਤਰ ਪੁੱਜੇ ਹਜ਼ਾਰਾਂ ਕਿਸਾਨਾਂ ਨੇ ਆਪਣੀਆਂ ਮੰਗਾ ਨੂੰ ਲੈ ਕੇ ਲਾਇਆ ਧਰਨਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਕਿਸਾਨ ਮੋਰਚਾ ਨਾਲ ਜੁੜੇ ਇਕ ਕਿਸਾਨ ਧੜੇ ਦੇ ਸੱਦੇ ‘ਤੇ ਜੰਤਰ-ਮੰਤਰ ‘ਤੇ ਮਹਾਂਪੰਚਾਇਤ ਕੀਤੀ ਗਈ । ਅੱਜ ਜੰਤਰ-ਮੰਤਰ ‘ਤੇ ਕਿਸਾਨਾਂ ਦੇ ਧਰਨੇ ਦੇ ਸੱਦੇ ਤੋਂ ਪਹਿਲਾਂ ਸਿੰਘੂ ਸਰਹੱਦ ‘ਤੇ ਸੁਰੱਖਿਆ ਵਧਾ ਦਿੱਤੀ ਗਈ ਤੇ … More »

ਪੰਜਾਬ | Leave a comment
IMG-20220821-WA0014.resized

ਸਕਾਟਲੈਂਡ : ਬਿਜਲੀ ਸਪਲਾਈ ਨੂੰ ਅੱਪਗ੍ਰੇਡ ਕਰਨ ਵਾਸਤੇ ਲਈ ਜਾ ਰਹੀ ਹੈ ਹੈਲੀਕਾਪਟਰਾਂ ਦੀ ਮੱਦਦ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਕੁੱਝ ਹਿੱਸਿਆਂ ਵਿੱਚ ਬਿਜਲੀ ਸਪਲਾਈ ਨੂੰ ਅੱਪਗ੍ਰੇਡ ਕਰਨ ਲਈ 10 ਮਿਲੀਅਨ ਪੌਂਡ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਪੂਰਾ ਕਰਨ ਲਈ ਹਵਾਈ ਸਹਾਇਤਾ ਲਈ ਜਾ ਰਹੀ ਹੈ। ਇਸ ਪ੍ਰੋਜੈਕਟ ਵਿੱਚ ਹੈਲੀਕਾਪਟਰਾਂ … More »

ਅੰਤਰਰਾਸ਼ਟਰੀ | Leave a comment
20220819_211547.resized

ਸਕਾਟਲੈਂਡ: ਲਹਿੰਦੇ ਪੰਜਾਬ ਦੇ ਸਾਬਕਾ ਗਵਰਨਰ ਦਾ ਚੜ੍ਹਦੇ ਪੰਜਾਬ ਦੇ ਦੋਸਤਾਂ ਨੇ ਮਨਾਇਆ ਜਨਮਦਿਨ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਸ਼ਹਿਰ ਗਲਾਸਗੋ ਸਥਿਤ ਬੰਬੇ ਬਲੂਅਜ਼ ਵਿਖੇ ਭਾਈਚਾਰਕ ਸਾਂਝ ਵਧਾਉਣ ਹਿੱਤ ਇੱਕ ਵਿਸ਼ੇਸ਼ ਸਮਾਗਮ ਉੱਘੇ ਕਾਰੋਬਾਰੀ ਸੋਹਣ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਪਾਕਿਸਤਾਨ ਪੰਜਾਬ ਦੇ ਦੋ ਵਾਰ ਗਵਰਨਰ ਰਹਿ ਚੁੱਕੇ … More »

ਅੰਤਰਰਾਸ਼ਟਰੀ | Leave a comment
286870747_564112988410875_3398004842884833935_n.resized

ਦਿੱਲੀ ਹਾਈਕੋਰਟ ਦੇ ਮੁੱਖ ਜੱਜ ਸ਼ਰਮਾ ਵੱਲੋਂ ਹਵਾਈ ਯਾਤਰਾਵਾਂ ‘ਚ ਸਿੱਖਾਂ ਨੂੰ ਕਿਰਪਾਨ ਦੀ ਖੁੱਲ੍ਹ ਮਿਲਣ `ਤੇ, ਸੁਣਵਾਈ ਕਰਨਾ ਮੰਦਭਾਵਨਾ ਭਰੀ ਸੋਚ : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਇੰਡੀਆਂ ਦੀ ਸੁਪਰੀਮ ਕੋਰਟ ਨੇ ਸਿੱਖ ਕੌਮ ਨੂੰ ਘਰੇਲੂ ਹਵਾਈ ਯਾਤਰਾਵਾਂ ਵਿਚ ਇੰਡੀਆਂ ਦੇ ਵਿਧਾਨ ਅਨੁਸਾਰ ਜੋ ਸਿੱਖ ਕਿਰਪਾਨ ਪਹਿਨ ਸਕਦੇ ਹਨ, ਨਾਲ ਲਿਜਾ ਸਕਦੇ ਹਨ, ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਯਾਤਰਾਵਾਂ ਵਿਚ ਕਿਰਪਾਨ ਪਹਿਨਣ ਦੀ … More »

ਪੰਜਾਬ | Leave a comment
Screenshot_2022-08-20_18-36-50.resized

ਲਖੀਮਪੁਰ ਮਹਾਧਰਨੇ ਤੋਂ ਪ੍ਰਧਾਨ ਮੰਤਰੀ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਭੇਜਿਆ ਗਿਆ ਮੰਗ ਪੱਤਰ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਯੂਪੀ ਦੇ ਲਖੀਮਪੁਰ ਵਿਚ ਆਪਣੀਆਂ ਮੰਗਾ ਨੂੰ ਲੈ ਕੇ ਚਲ ਰਹੇ ਕਿਸਾਨਾਂ ਦੇ ਮਹਾਧਰਨੇ ਤੋਂ ਕਿਸਾਨ ਮੋਰਚਾ ਵੱਲੋਂ ਪ੍ਰਧਾਨ ਮੰਤਰੀ ਨੂੰ ਇਕ ਮੰਗ ਪੱਤਰ ਭੇਜਿਆ ਗਿਆ ਹੈ ਓਸ ਵਿਚ ਉਨ੍ਹਾਂ ਲਿਖਿਆ ਜਿਵੇਂ ਕਿ ਤੁਸੀਂ ਜਾਣਦੇ … More »

ਪੰਜਾਬ | Leave a comment
Screenshot_2022-08-19_23-36-28.resized

ਸ਼ਰਾਬ ਨੀਤੀ ‘ਤੇ ਸੀਬੀਆਈ ਨੇ ਦਰਜ ਕੀਤੀ ਐਫਆਈਆਰ , ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਸਮੇਤ 15 ਲੋਕਾਂ ਦੇ ਨਾਂ ਸ਼ਾਮਲ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੀਬੀਆਈ ਨੇ ਕਥਿਤ ਆਬਕਾਰੀ ਘੁਟਾਲੇ ਵਿੱਚ ਆਪਣੀ ਐਫਆਈਆਰ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ 15 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਸੀਬੀਆਈ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਐਫਆਈਆਰ ਵਿੱਚ ਕੁਝ ਸ਼ਰਾਬ ਕੰਪਨੀਆਂ … More »

ਭਾਰਤ | Leave a comment
Screenshot_2022-08-19_23-35-56.resized

ਘਰੇਲੂ ਉਡਾਣਾਂ ‘ਚ ‘ਕਿਰਪਾਨ’ ਲੈ ਕੇ ਜਾਣ ਦੀ ਇਜਾਜ਼ਤ ਦੇਣ ‘ਤੇ ਹਵਾਬਾਜ਼ੀ ਮੰਤਰਾਲੇ, ਡੀਜੀਸੀਏ ਨੂੰ ਨੋਟਿਸ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦੇਸ਼ ਵਿੱਚ ਕਿਸੇ ਵੀ ਘਰੇਲੂ ਉਡਾਣ ਵਿੱਚ ਸਵਾਰ ਹੋਣ ਵੇਲੇ ਸਿੱਖ ਯਾਤਰੀਆਂ ਨੂੰ ਕਿਰਪਾਨ ਲੈ ਕੇ ਜਾਣ ਦੀ ਇਜਾਜ਼ਤ ਦੇਣ ਵਾਲੇ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਲਈ ਦਿੱਲੀ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ … More »

ਭਾਰਤ | Leave a comment
Screenshot_2022-08-19_23-34-58.resized

ਕਿਸਾਨ ਆਗੂਆਂ ਨੇ ਜੇਲ੍ਹ ਵਿੱਚ ਕਿਸਾਨਾਂ ਨਾਲ ਕੀਤੀ ਮੁਲਾਕਾਤ

 ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ)-: ਯੂਪੀ ਦੇ ਪਿੰਡ ਲੱਖੀਮਪੁਰ ਅੰਦਰ ਤਿਕੁਨੀਆ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਲਖੀਮਪੁਰ ‘ਚ ਦੂਜੇ ਦਿਨ ਵੀ ਕਿਸਾਨਾਂ ਦਾ ਮਹਾ ਧਰਨਾ ਜਾਰੀ ਰਿਹਾ।  ਕੱਲ੍ਹ ਨਾਲੋਂ ਅੱਜ ਮਹਾਪਦਵ ਵਿੱਚ ਕਿਸਾਨਾਂ ਦੀ ਗਿਣਤੀ ਵੱਧ ਗਈ ਹੈ।  … More »

ਪੰਜਾਬ | Leave a comment