ਖ਼ਬਰਾਂ
ਮੌਜੂਦਾ ਸਰਕਾਰ ਖਿਲਾਫ ਦੇਸ਼ ਨੂੰ ‘ਕਰੋ ਜਾਂ ਮਰੋ’ ਅੰਦੋਲਨ ਦੀ ਲੋੜ: ਰਾਹੁਲ ਗਾਂਧੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਭਾਰਤ ਛੱਡੋ ਅੰਦੋਲਨ’ ਦੀ ਵਰ੍ਹੇਗੰਢ ‘ਤੇ ਇਕ ਵਾਰ ਫਿਰ ਮੌਜੂਦਾ ਕੇਂਦਰ ਸਰਕਾਰ ‘ਤੇ ਵੱਡਾ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੌਜੂਦਾ ‘ਤਾਨਾਸ਼ਾਹੀ ਸਰਕਾਰ’ ਵਿਰੁੱਧ ਅਤੇ ਦੇਸ਼ … More
ਐਸਜੀਪੀਸੀ ਪ੍ਰਧਾਨ ਵਲੋਂ ਤਿਰੰਗੇ ਦੀ ਵਕਾਲਤ ਕਰਨਾ ਮਤਲਬ ਸਿੱਖ ਜਜ਼ਬਾਤਾਂ ਖਿਲਾਫ ਭੁਗਤਣਾ: ਗਜਿੰਦਰ ਸਿੰਘ, ਦਲ ਖਾਲਸਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਐਸ ਜੀ ਪੀ ਸੀ ਪ੍ਰਧਾਨ ਵਲੋਂ ਤਿਰੰਗੇ ਦੀ ਹਮਾਇਤ ਵਿਚ ਕਹਿਣ ਨਾਲ ਇਹ ਮਾਮਲਾ ਪੰਥਕ ਸੱਧਰਾਂ ਵਿਚ ਭੱਖ ਗਿਆ ਹੈ ਜਿਸ ਤੇ ਆਪਣੇ ਅੱਖਰਾਂ ਦਾ ਪ੍ਰਗਟਾਵਾ ਕਰਦੇ ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ … More
ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਰੁਜ਼ਗਾਰ ਮੇਲੇ ਦਾ ਆਯੋਜਨ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਰੁਜ਼ਗਾਰ ਮੇਲੇ ਦਾ ਆਯੋਜਨ ਸਕੂਲ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਜਿਸ ਵਿਚ ਵਿਦੇਸ਼ੀ ਕੰਪਨੀਆਂ ਨੇ ਪੁੱਜ ਕੇ 600 ਦੇ ਕਰੀਬ ਬੱਚਿਆਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣ ਦੀ ਗੱਲ … More
ਸਿੱਖ ਨੌਜੁਆਨ ਅਜੀਤ ਸਿੰਘ ਦੀ ਧਰਮ ਪਰਿਵਰਤਨ ਨਾ ਕਰਨ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਕੀਤੀ ਗਈ ਕੁੱਟਮਾਰ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਮੇਰਠ ਜ਼ਿਲ੍ਹੇ ਦੇ ਇੰਚੋਲੀ ਥਾਣਾ ਖੇਤਰ ‘ਚ ਸਥਿਤ ਬਦਮਾਸ਼ਾਂ ਨੇ ਸ਼ੁੱਕਰਵਾਰ ਰਾਤ ਨੂੰ ਨੌਜਵਾਨ ਅਜੀਤ ਸਿੰਘ ਪੁੱਤਰ ਮਹੇਸ਼ ਦੀ ਧਰਮ ਪਰਿਵਰਤਨ ਨਾ ਕਰਨ ‘ਤੇ ਜਾਨੋਂ ਮਾਰਨ ਦੀ ਨੀਅਤ ਨਾਲ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫਰਾਰ … More
ਯੂਕੇ: ਵੋਇਸ ਆਫ ਵੂਮੈਨ ਤੇ ਸ਼ਿਵਚਰਨ ਗਿੱਲ ਮੈਮੋਰੀਅਲ ਟਰੱਸਟ ਵੱਲੋਂ ਤੀਆਂ ਦਾ ਆਯੋਜਨ
ਗਲਾਸਗੋ/ਸਾਊਥਾਲ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨੀਆ ਦੀ ਧਰਤੀ ‘ਤੇ ਪੰਜਾਬੀਅਤ ਭਾਈਚਾਰੇ ਦੀ ਕਾਰਗੁਜਾਰੀ ਲੁਕੀ ਛਿਪੀ ਨਹੀਂ ਹੈ। ਆਏ ਦਿਨ ਹੁੰਦੇ ਮੇਲੇ ਬਰਤਨਵੀ ਫਿਜ਼ਾ ‘ਚ ਰੰਗ ਘੋਲਦੇ ਨਜ਼ਰ ਆਉਂਦੇ ਹਨ। ਅੱਜ-ਕੱਲ੍ਹ ਤੀਆਂ ਦੇ ਦਿਨ ਚੱਲ ਰਹੇ ਹਨ ਤਾਂ ਹਰ ਸ਼ਹਿਰ ਤੀਆਂ … More
93 ਸਾਲ ਦੀ ਉਮਰ ‘ਚ ਜਹਾਜ਼ ਦੇ ਉੱਪਰ ਬੈਠ ਕੇ ਭਰੀ ਉਡਾਣ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਗਾਇਕ ਗੁਰਦਾਸ ਮਾਨ ਦਾ ਗੀਤ “ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ ‘ਚ ਕਈ ਰੱਖਿਆ” ਆਪ ਮੁਹਾਰੇ ਬੁੱਲ੍ਹਾਂ ‘ਤੇ ਆ ਜਾਂਦਾ ਹੈ ਜਦੋਂ ਹੌਸਲੇ ਦੀ ਮਿਸਾਲ ਕਾਇਮ ਕਰਦਿਆਂ 93 ਸਾਲ ਦੀ ਬੈਟੀ ਬ੍ਰੋਮੇਜ ਦੀ ਖਬਰ ਸਾਹਮਣੇ ਆਉਂਦੀ … More
ਇੰਡੀਅਨ ਵਰਕਰਜ਼ ਐਸੋ: (ਜੀਬੀ) ਦੇ ਉੱਦਮ ਨਾਲ “ਧੰਨ ਲੇਖਾਰੀ ਨਾਨਕਾ” ਨਾਟਕ ਦੀ ਸਫਲ ਪੇਸ਼ਕਾਰੀ
ਗਲਾਸਗੋ/ਈਰਥ ਕੈਂਟ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਡੀਅਨ ਵਰਕਰਜ ਐਸੋਸੀਏਸਨ (ਜੀਬੀ) ਗਰੀਨਿਚ ਤੇ ਬੈਕਸਲੀ ਬ੍ਰਾਂਚ ਵੱਲੋ ਸਲਾਨਾ ਪਬਲਿਕ ਮੀਟਿੰਗ ਈਰਥ ਕੈਂਟ ਵਿਖੇ ਆਯੋਜਿਤ ਕੀਤੀ ਗਈ। ਜਿਸ ਦੌਰਾਨ ਪ੍ਰਸਿੱਧ ਰੰਗ-ਮੰਚ ਕਲਾਕਾਰ ਡਾ. ਸਾਹਿਬ ਸਿੰਘ ਦੁਆਰਾ “ਧੰਨ ਲੇਖਾਰੀ ਨਾਨਕਾ“ ਨਾਟਕ ਦੀ ਸਫਲ ਅਦਾਕਾਰੀ … More
ਜੋ ਚੀਨ ਤੋਂ ਆਪਣੇ ਇਲਾਕੇ ਹੀ ਵਾਪਸ ਨਹੀ ਕਰਵਾ ਸਕੇ, ਉਨ੍ਹਾਂ ਬੀਜੇਪੀ, ਕਾਂਗਰਸੀ ਆਗੂਆਂ ਦੀ ਮੁਲਕ ਪ੍ਰਤੀ ਕੀ ਵਫਾਦਾਰੀ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ – “ਕਾਂਗਰਸ ਪਾਰਟੀ ਦੇ ਆਗੂਆਂ ਸ੍ਰੀ ਰਾਹੁਲ ਗਾਂਧੀ, ਬੀਬੀ ਪ੍ਰਿੰਯਿਕਾ ਗਾਂਧੀ ਅਤੇ ਵੱਖ-ਵੱਖ ਸੂਬਿਆਂ ਵਿਚ ਜੋ ਮਹਿੰਗਾਈ ਅਤੇ ਬੇਰੁਜਗਾਰੀ ਵਿਰੁੱਧ ਬੀਤੇ ਦਿਨੀਂ ਵੱਡੇ ਰੋਸ਼ ਦਿਖਾਵੇ ਕੀਤੇ ਗਏ ਹਨ, ਉਹ ਤਾਂ ਠੀਕ ਹੈ, ਪਰ ਲੰਮੇ ਸਮੇ ਤੋਂ ਜੋ ਉਥੋ … More
ਅਗਨੀਪਥ ਸਕੀਮ ਰਾਸ਼ਟਰੀ ਸੁਰੱਖਿਆ, ਭਾਰਤੀ ਫੌਜ, ਬੇਰੋਜ਼ਗਾਰ ਨੌਜਵਾਨਾਂ ਅਤੇ ਕਿਸਾਨ ਪਰਿਵਾਰਾਂ ਲਈ ਤਬਾਹਕੁਨ: ਸੰਯੁਕਤ ਕਿਸਾਨ ਮੋਰਚਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਦੇਸ਼ ਦੇ ਕਿਸਾਨਾਂ, ਸਾਬਕਾ ਸੈਨਿਕਾਂ ਅਤੇ ਨੌਜਵਾਨਾਂ ਨੇ ਭਾਰਤ ਸਰਕਾਰ ਦੁਆਰਾ ਲਿਆਂਦੀ ਵਿਨਾਸ਼ਕਾਰੀ ‘ਅਗਨੀਪਥ ਯੋਜਨਾ’ ਦੇ ਵਿਰੁੱਧ ਇੱਕ ਨਿਰੰਤਰ ਮੁਹਿੰਮ ਸ਼ੁਰੂ ਕਰਨ ਲਈ ਹੱਥ ਮਿਲਾਇਆ। ਇਹ ਐਲਾਨ ਸੰਯੁਕਤ ਕਿਸਾਨ ਮੋਰਚਾ (ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ … More
ਸੂਬਾ ਸਰਕਾਰ ਅੰਦਰ ਪੰਜਾਬੀਆਂ ਦੀ ਭਾਗੀਦਾਰੀ ਖ਼ਤਮ: ਪ੍ਰੋ, ਚੰਦੂਮਾਜਰਾ
ਬਲਾਚੌਰ, (ਉਮੇਸ਼ ਜੋਸ਼ੀ) – ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਬਲਾਚੌਰ ਦੇ ਪਿੰਡ ਪਨਿਆਲੀ, ਮਾਲੇਵਾਲ, ਚਣਕੋਆ, ਫਿਰਨੀਮਜਾਰਾ ਅਤੇ ਸਨੋਆ ਆਦਿ ਪਿੰਡਾਂ ਦਾ ਦੌਰਾ ਕੀਤਾ । ਇਸ ਸਮੇਂ ਉਨਾਂ ਮੀਡੀਆ … More









