ਖ਼ਬਰਾਂ

 

ਇੰਗਲੈਂਡ ਤੇ ਵੇਲਜ ਵਿੱਚ 2021 ਦੀ ਜਨਗਣਨਾ ਮੁਤਾਬਿਕ ਹੋਇਆ ਸਾਢੇ ਤਿੰਨ ਮਿਲੀਅਨ ਦਾ ਵਾਧਾ

ਲੰਡਨ/ ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-  ਕਿਸੇ ਵੀ ਖਿੱਤੇ ਦੇ ਵਸਨੀਕਾਂ ਦਾ ਮੁਕੰਮਲ ਅੰਕੜਾ, ਉਹਨਾਂ ਲੋਕਾਂ ਦੇ ਬਿਹਤਰ ਜੀਵਨ ਲਈ ਉਲੀਕੀਆਂ ਜਾਣ ਵਾਲੀਆਂ ਯੋਜਨਾਵਾਂ ਲਈ ਸਹਾਈ ਹੁੰਦਾ ਹੈ। ਇਹਨਾਂ ਅੰਕੜਿਆਂ ਦੇ ਆਧਾਰ ‘ਤੇ ਹੀ ਸਿਹਤ, ਵਿੱਦਿਆ, ਰੁਜ਼ਗਾਰ ਸਮੇਤ ਹੋਰ ਸੁਖ ਸਹੂਲਤਾਂ … More »

ਅੰਤਰਰਾਸ਼ਟਰੀ | Leave a comment
ਗੁਲਜ਼ਾਰ ਗਰੁੱਪ ਦੇ ਐਨ ਸੀ ਸੀ ਕੈਡਿਟਸ ਸਾਈਕਲ ਰੈਲੀ ਵਿਚ ਹਿੱਸਾ ਲੈਂਦੇ ਹੋਏ।

ਸ਼ਹਿਰਾਂ ਵਿਚ ਵੱਧ ਰਹੇ ਪ੍ਰਦੂਸ਼ਣ ਨੂੰ ਘਟਾਉਣ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ- ਗੁਰਕੀਰਤ ਸਿੰਘ

ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਐਨ ਸੀ ਸੀ ਕੈਡਿਟਸ ਵੱਲੋਂ ਖੰਨਾ ਇਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਉੱਨ੍ਹੀਵੀਂ ਪੰਜਾਬ ਬਟਾਲੀਅਨ ਦੇ ਐਨ ਸੀ ਸੀ ਯੂਨਿਟ ਦੇ ਸਹਿਯੋਗ ਨਾਲ ਕਮਾਂਡਿੰਗ ਅਫ਼ਸਰ ਕਰਨਲ ਡੀ ਕੇ ਸਿੰਘ ਅਤੇ ਐਡਮਿਨਸਟੇ੍ਰਟਿਵ ਅਫ਼ਸਰ ਕਰਨਲ ਕੇ … More »

ਪੰਜਾਬ | Leave a comment
WhatsApp Image 2022-06-28 at 10.05.21 AM.resized

ਨਸ਼ਾ ਰੋਗੀਆਂ ਨਾਲ ਸਮਾਜਿਕ ਭੇਦਭਾਵ ਨਹੀਂ ਕਰਨਾ ਚਾਹੀਦਾ : ਡਾ. ਮਾਨ

ਬਲਾਚੌਰ,(ਉਮੇਸ਼ ਜੋਸ਼ੀ) :- ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਹੇਠ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਕੌਮਾਂਤਰੀ ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮੌਕੇ ਸਿਹਤ ਅਧਿਕਾਰੀਆਂ ਤੇ … More »

ਪੰਜਾਬ | Leave a comment
IMG-20220627-WA0091.resized

ਪੰਜਾਬ ਦੇ ਮੇਲੇ ਦੀ ਤਸਵੀਰ ਪੇਸ਼ ਕਰਦਾ ਸੀ ਗਲਾਸਗੋ ਮੇਲਾ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਮੇਲਾ ਸ਼ਬਦ ਜ਼ਿਹਨ ਵਿੱਚ ਆਉਂਦਿਆਂ ਹੀ ਕੰਨਾਂ ਨੂੰ ਢੋਲ ਦੀਆਂ ਤਾਲਾਂ ਸੁਣਨ ਲਗਦੀਆਂ ਹਨ। ਗਿੱਧੇ ਦੇ ਪਿੜ ‘ਚ ਤਾੜੀਆਂ ਤੇ ਭੰਗੜੇ ‘ਚ ਲਲਕਾਰੇ ਵੱਜਦੇ ਪ੍ਰਤੀਤ ਹੁੰਦੇ ਹਨ। ਇਹੋ ਜਿਹੀਆਂ ਸੁਪਨਮਈ ਗੱਲਾਂ ਨੂੰ ਹਕੀਕਤ ‘ਚ ਬਦਲਣ … More »

ਅੰਤਰਰਾਸ਼ਟਰੀ | Leave a comment
INDER MOHAN SINGH(15).resized

ਨਵੇਂ ਚੁਣੇ ਮੈਂਬਰ ਪਾਰਲੀਆਮੈਂਟ ਸ. ਮਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਉਪਰਾਲਾ ਕਰਨ – ਇੰਦਰ ਮੋਹਨ ਸਿੰਘ

ਦਿੱਲੀ -: ਪੰਜਾਬ ਦੇ ਸੰਗਰੂਰ ਜਿਲੇ ਤੋਂ ਜਿਮਨੀ ਚੋਣਾਂ ‘ਚ ਨਵੇਂ ਚੁਣੇ ਮੈਂਬਰ ਪਾਰਲੀਆਮੈਂਟ ਸਿਮਰਨਜੀਤ ਸਿੰਘ ਮਾਨ ਨੇ ਨਵਾਂ ਇਤਿਹਾਸ ਰਚਿਆ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ‘ਤੇ ਦਿੱਲੀ ਗੁਰਦੁਆਰਾ ਮਾਮਲਿਆਂ ਦੇ ਜਾਣਕਾਰ … More »

ਭਾਰਤ | Leave a comment
261849967_5142898369062194_5592034936865501864_n.resized

ਆਮ ਆਦਮੀ ਪਾਰਟੀ ਦਾ ਬਜਟ, ਪੰਜਾਬੀਆਂ ਨਾਲ ਵੱਡਾ ਧੋਖਾ: ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ – ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸ਼ਰੋਮਣੀ ਅਕਾਲੀ ਦਲ ਬਾਦਲ ਵੱਲੋਂ ਸਖਤ ਆਲੋਚਨਾ ਕੀਤੀ ਗਈ ਹੈ। ਪਾਰਟੀ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਫੰਡ … More »

ਪੰਜਾਬ | Leave a comment
290736509_576748187147355_194307914117049156_n.resized

ਲੋਕ ਸਭਾ ਹਲਕਾ ਸੰਗਰੂਰ ਦੇ, ਪੰਜਾਬ ਅਤੇ ਬਾਹਰਲੇ ਮੁਲਕਾਂ ਦੇ ਪੰਜਾਬੀਆਂ ਅਤੇ ਸਿੱਖ ਕੌਮ ਦਾ ਆਤਮਾ ਦੀ ਗਹਿਰਾਈਆ `ਚੋ ਧੰਨਵਾਦ : ਮਾਨ

ਫ਼ਤਹਿਗੜ੍ਹ ਸਾਹਿਬ – “ਜਿਸ ਸਿੱਦਤ, ਦ੍ਰਿੜਤਾ ਅਤੇ ਇਮਾਨਦਾਰੀ ਨਾਲ ਲੋਕ ਸਭਾ ਹਲਕਾ ਸੰਗਰੂਰ ਦੀ ਸਮੁੱਚੇ ਵਰਗਾਂ ਦੇ ਨਿਵਾਸੀਆ, ਵੋਟਰਾਂ, ਸਮੁੱਚੇ ਪੰਜਾਬ ਸੂਬੇ ਅਤੇ ਬਾਹਰਲੇ ਮੁਲਕਾਂ ਵਿਚ ਸੱਚ ਉਤੇ ਪਹਿਰਾ ਦੇਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਨੇ ਸੰਗਰੂਰ ਲੋਕ ਸਭਾ ਹਲਕੇ ਦੀ … More »

ਪੰਜਾਬ | Leave a comment
IMG_20220627_185849.resized

ਕਿਸਾਨ ਮੋਰਚੇ ਨਾਲ ਜੁੜੇ ਟਵਿੱਟਰ ਅਕਾਊਂਟ ਸਮੇਤ ਦਰਜਨਾਂ ਖਾਤਿਆਂ ‘ਤੇ ਕੇਂਦਰ ਸਰਕਾਰ ਵੱਲੋਂ ਲਾਈ ਗਈ ਪਾਬੰਦੀ ਦਾ ਤਿੱਖਾ ਵਿਰੋਧ: ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਕਿਸਾਨ ਮੋਰਚਾ ਕੇਂਦਰ ਸਰਕਾਰ ਦੀਆਂ ਹਦਾਇਤਾਂ ‘ਤੇ ਕਿਸਾਨ ਅੰਦੋਲਨ ਨਾਲ ਸਬੰਧਤ ਟਵਿੱਟਰ ਖਾਤਿਆਂ ‘ਤੇ ਲਗਾਈ ਗਈ ਪਾਬੰਦੀ ਦਾ ਸਖ਼ਤ ਵਿਰੋਧ ਅਤੇ ਨਿੰਦਾ ਕਰਦਾ ਹੈ।  ਕਿਸਾਨ ਨੇਤਾ ਡਾ: ਦਰਸ਼ਨ ਪਾਲ, ਹਨਨ ਮੋਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ … More »

ਪੰਜਾਬ | Leave a comment
DC 2.resized

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੋਤੀ ਨਗਰ ਵਿਖੇ ਹੋਇਆ ਦਸਤਾਰ ਤੇ ਦੁਮਾਲਾ ਮੁਕਾਬਲਾ

ਨਵੀਂ ਦਿੱਲੀ -  ਜਪ ਜਾਪ ਸੇਵਾ ਟ੍ਰਸਟ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ। ਦਸਤਾਰ ਤੇ ਦੁਮਾਲਾ ਮੁਕਾਬਲੇ ਲਈ 6 ਤੋਂ 12 ਸਾਲ ਤੇ 13 ਤੋਂ 18 ਸਾਲ ਉਮਰ ਦੇ ਵੱਖੋ-ਵੱਖ ਗਰੁੱਪ ਬਣਾਏ ਗਏ … More »

ਭਾਰਤ | Leave a comment
983062f0-4f54-4ce3-9790-d63597d67353.resized

ਬ੍ਰਹਮਾ ਕੁਮਾਰੀਜ਼ ਨੇ ਮੌਜੂਦਾ ਸਰਪੰਚਾਂ ਦਾ ਕੀਤਾ ਸਨਮਾਨ

ਅੰਤਰ ਰਾਸ਼ਟਰੀ ਸੰਸਥਾਂ ਬ੍ਰਹਮਾਂ ਕ੍ਰਮਾਰੀਜ਼ ਦੇ ਸਨੋਰ ਸੈਂਟਰ ਵੱਲੋਂ ਲਗਾਤਾਰ ਜਾਰੀ ਸਨਮਾਨ ਸਮਾਰੋਹਾਂ ਦੀ ਲੜੀ ਤਹਿਤ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ, ਔਰਗੈਨਿਕ ਖੇਤੀ ਲਈ ਪ੍ਰੇਰਿਤ ਕਰਨ, ਲਈ ਜੀਵਨ ਜਿਉਣ ਦੀ ਕਲਾ ਸਿਖਾਉਣ ਲਈ ਪਿੰਡ ਦੇ ਮੌਜੂਦਾ ਸਰਪੰਚਾਂ ਨੂੰ … More »

ਪੰਜਾਬ | Leave a comment