ਖ਼ਬਰਾਂ

mannsaab(2)

ਸ਼ਿਵ ਸੈਨਿਕਾਂ ਨੂੰ ਤਲਵਾਰਾਂ ਤੇ ਹਥਿਆਰਾਂ ਨਾਲ ਇਕੱਤਰ ਕਿਉਂ ਹੋਣ ਦਿੱਤਾ ਗਿਆ ? : ਮਾਨ

ਫ਼ਤਹਿਗੜ੍ਹ ਸਾਹਿਬ – “ਜਦੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਇਹ ਜਾਣਕਾਰੀ ਹੀ ਸੀ ਕਿ ਜੇਕਰ ਫਿਰਕੂ ਸ਼ਿਵ ਸੈਨਿਕਾਂ ਨੇ ਸਿੱਖ ਮਨਾਂ ਤੇ ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਕੀਤੀ ਤਾਂ ਉਸਦਾ ਜਬਰਦਸਤ ਵਿਰੋਧ ਤਾਂ ਹੋਵੇਗਾ ਹੀ, ਫਿਰ ਪੰਜਾਬ ਸਰਕਾਰ … More »

ਪੰਜਾਬ | Leave a comment
INDER MOHAN SINGH(14).resized

ਦਿੱਲੀ ਗੁਰੂਦੁਆਰਾ ਚੋਣ ਡਾਇਰੈਕਟਰ ਵਲੋਂ ਅਯੋਗ ਮੈਂਬਰ ਪਾਸੋਂ ਲੱਖਾਂ ਰੁਪਏ ਜੁਰਮਾਨਾ ਵਸੂਲਣ ‘ਚ ਢਿੱਲ ਕਿਉਂ?- ਇੰਦਰ ਮੋਹਨ ਸਿੰਘ

ਦਿੱਲੀ -: ਦਿੱਲੀ ਗੁਰਦੁਆਰਾ ਚੋਣ ਵਿਭਾਗ ਅਦਾਲਤ ਵਲੋਂ ਅਯੋਗ ਕਰਾਰ ਦਿੱਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਪਾਸੋਂ ਲੱਖਾ ਰੁਪਏ ਜੁਰਮਾਨਾ ਵਸੂਲਣ ਦੀ ਕਾਰਵਾਈ ਕਰਨ ‘ਚ ਢਿੱਲ-ਮੱਠ ਕਰ ਰਹੀ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦਿਆਂ ਦਿੱਲੀ ਗੁਰਦੁਆਰਾ … More »

ਭਾਰਤ | Leave a comment
IMG_20220429_173702.resized

ਕੇਜਰੀਵਾਲ ਦੀ ਸ਼ਹਿ ‘ਤੇ ਸਿਖ ਜਜਬਾਤਾਂ ਨੂੰ ਵੰਗਾਰਦੇ ਸ਼ਿਵ ਸੈਨਾ ਵਾਲੇ ਪੰਜਾਬ ਨੂੰ ਲਾਂਬੂ ਲਾ ਰਹੇ ਹਨ: ਜੱਥੇਦਾਰ ਪੰਜੋਲੀ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਕਰਨੈਲ ਸਿੰਘ ਪੰਜੋਲੀ ਨੇ ਅਜ ਪਟਿਆਲਾ ਵਿਖੇ ਸ਼ਿਵਸੈਨਾ ਵਲੋਂ ਕੀਤੀ ਗਈ ਕਾਰਵਾਈ ਨੂੰ ਜਾਣਬੁਝ ਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਦੀ ਸਾਜ਼ਿਸ਼ ਕਰਾਰ ਦਿੱਤੀ ਹੈ । ਉਨ੍ਹਾਂ … More »

ਪੰਜਾਬ | Leave a comment
 

ਕਿਸਾਨਾਂ ਨੂੰ ਦੂਹਰੀ ਮਾਰ ਤੋਂ ਬਚਾਉਣ ਲਈ ਰਾਜ ਸਰਕਾਰ ਉਚੇਚਾ ਧਿਆਨ ਦੇਵੇ : ਕਾਮਰੇਡ ਸੇਖੋਂ

ਚੰਡੀਗਡ਼੍ਹ, (ਉਮੇਸ਼ ਜੋਸ਼ੀ) – ਪੰਜਾਬ ਦਾ ਕਿਸਾਨ ਜਿੱਥੇ ਕੁਦਰਤੀ ਆਫ਼ਤਾਂ ਦੀ ਮਾਰ ਝੱਲ ਰਿਹਾ ਹੈ, ਉੱਥੇ ਸਰਕਾਰ ਦੀਆਂ ਵਧੀਕੀਆਂ ਕਾਰਨ ਹੋਰ ਨਿਘਾਰ ਵੱਲ ਜਾ ਰਿਹਾ ਹੈ। ਇਹ ਦੋਸ਼ ਲਾਉਂਦਿਆਂ ਸੀਪੀਆਈ (ਐਮ) ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ … More »

ਪੰਜਾਬ | Leave a comment
Com. Bant Brar.resized

ਪੰਜਾਬ ਉਤੇ ਦਿੱਲੀ ਦੇ ਰਿਮੋਟ/ਡਾਇਰੈਕਟ ਕੰਟਰੋਲ ਨੂੰ ਪੰਜਾਬੀ ਲੋਕ ਬਰਦਾਸ਼ਤ ਨਹੀ- ਕਰਨਗੇ – ਬੰਤ ਬਰਾਡ਼

ਚੰਡੀਗਡ਼੍ਹ -: ਪੰਜਾਬ ਸੀਪੀਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾਡ਼ ਨੇ ਪੰਜਾਬ ਦੀ ਆਪ ਸਰਕਾਰ ਦੀਆਂ ਪਿਛਲੇ ਡੇਡ਼ ਕੁ ਮਹੀਨੇ ਦੀਆਂ ਕਾਰਵਾਈਆਂ ਅਤੇ ਖਾਸ ਕਰਕੇ ਹੁਣ ਦਿੱਲੀ ਨਾਲ ਕੀਤੇ ਕਰਾਰਨਾਮੇ ਦੇ ਪ੍ਰਸੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ … More »

ਪੰਜਾਬ | Leave a comment
IMG_20220428_173033.resized

ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਇਕ ਮਾਮਲੇ ‘ਚ ਜਮਾਨਤ ਮਿਲਣ ਨਾਲ ਫਰਲੋ ਲੈਣ ਦਾ ਰਾਹ ਖੁਲ੍ਹਿਆ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੀਬੀਆਈ ਦੀ ਇੱਕ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਇੱਕ ਵਿਅਕਤੀ ਅਤੇ ਉਸਦੇ ਪੁੱਤਰ ਦੀ ਹੱਤਿਆ ਦੇ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ, ਇਹ ਨੋਟ ਕਰਦੇ ਹੋਏ ਕਿ ਸ਼ਿਕਾਇਤਕਰਤਾ ਦੁਆਰਾ … More »

ਭਾਰਤ | Leave a comment
IMG-20220428-WA0063.resized

ਡਾ. ਭੀਮ ਰਾਓ ਅੰਬੇਡਕਰ ਜੀ ਦੇ 131ਵੇਂ ਜਨਮ ਉਤਸਵ ਸਬੰਧੀ ਪੀਏਯੂ ਵਿਖੇ ਸਮਾਗਮ ਕਰਵਾਇਆ ਗਿਆ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਨੱਕੋ–ਨੱਕ ਭਰੇ ਵੀਟ ਆਡੀਟੋਰੀਅਮ ਵਿੱਚ ਪੀਏਯੂ ਐਸ ਸੀ/ਬੀ ਸੀ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 131ਵੇਂ ਜਨਮ ਉਤਸਵ ਸਬੰਧੀ ਸੂਬਾ ਪੱਧਰੀ ਪ੍ਰੋਗਰਾਮ ਬੜੀ … More »

ਪੰਜਾਬ | Leave a comment
Screenshot_2022-04-27_23-58-58.resized

ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਖਾਲਸਾਈ ਰੰਗ ਵਿਚ ਰੰਗਿਆ ਗਿਆ

ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਖਾਲਸਾ ਸਾਜਨਾ ਦਿਵਸ ਸਬੰਧੀ ਸਮਾਗਮ, 9 ਅਪ੍ਰੈਲ ਗੁਰਬਾਣੀ ਕੰਠ ਮੁਕਾਬਲਿਆਂ ਤੋਂ ਸ਼ੁਰੂ ਹੋਏ ਅਤੇ 24 ਅਪ੍ਰੈਲ ਨੂੰ ਅੰਮ੍ਰਿਤ ਸੰਚਾਰ ਨਾਲ਼ ਸਮਾਪਤ ਹੋਏ। ਦਸਤਾਰ ਵਰਕਸ਼ਾਪ, ਦਸਤਾਰ ਮੁਕਾਬਲੇ ਤੇ ਲੰਬੇ ਸਮੇ ਤੋਂ ਲਗਾਈਆਂ ਜਾ ਰਹੀਆਂ ਕੀਰਤਨ ਕਲਾਸਾਂ … More »

ਅੰਤਰਰਾਸ਼ਟਰੀ | Leave a comment
IMG-20220427-WA0032.resized

ਸਕਾਟਲੈਂਡ : ਫਸਟ ਮਨਿਸਟਰ ਦੇ ਗਲਾਸਗੋ ਵਿਚਲੇ ਹਲਕੇ ਦੇ ਬੱਚੇ ਹਨ ਯੂਕੇ ਵਿੱਚ ਸਭ ਤੋਂ ਗਰੀਬ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਫ਼ਸਟ ਮਨਿਸਟਰ ਨਿਕੋਲਾ ਸਟਰਜਨ ਦੇ ਗਲਾਸਗੋ ਸਾਊਥਸਾਈਡ ਹਲਕੇ ਦੇ ਹਿੱਸੇ, ਗੋਵਨਹਿਲ ਵੈਸਟ ਵਿੱਚ ਬਾਲ ਗਰੀਬੀ ਦਰ 69 ਪ੍ਰਤੀਸ਼ਤ ਹੈ, ਜੋ ਕਿ ਯੂਕੇ ਵਿੱਚ ਸਭ ਤੋਂ ਜ਼ਿਆਦਾ ਹੈ। ਇਸ ਸੰਬੰਧੀ ਇਹ ਡਰ ਪ੍ਰਗਟਾਇਆ ਜਾ … More »

ਅੰਤਰਰਾਸ਼ਟਰੀ | Leave a comment
IMG-20220427-WA0033.resized

ਸਕਾਟਲੈਂਡ : ਫੂਡ ਬੈਂਕਾਂ ਨੇ ਪਿਛਲੇ ਸਾਲ ਲੋਕਾਂ ਨੂੰ ਲਗਭਗ 200,000 ਭੋਜਨ ਪਾਰਸਲ ਪਹੁੰਚਦੇ ਕੀਤੇ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਜਾਰੀ ਹੋਏ ਨਵੇਂ ਅੰਕੜਿਆਂ ਅਨੁਸਾਰ ਫੂਡ ਬੈਂਕਾਂ ਨੇ ਪਿਛਲੇ ਸਾਲ ਦੇਸ਼ ਭਰ ਵਿੱਚ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਲਗਭਗ 200,000 ਭੋਜਨ ਪਾਰਸਲ ਪਹੁੰਚਦੇ ਕੀਤੇ ਹਨ। ਜਾਰੀ ਕੀਤੇ ਗਏ ਅੰਕੜੇ ਦਰਸਾਉਂਦੇ … More »

ਅੰਤਰਰਾਸ਼ਟਰੀ | Leave a comment