ਖ਼ਬਰਾਂ
ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਦੇ ਅਸਤੀਫੇ ਦੀ ਮੰਗ: ਅਰਵਿੰਦਰ ਸਿੰਘ ਰਾਜਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਦਿਨੀਂ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਜੌਹਰ ਵਲੋਂ ਦਿੱਤੇ ਗਏ ਬਿਆਨ ਕਿ “ਗੁਰੂਦੁਆਰਾ ਪ੍ਰਬੰਧਾਂ ਵਿਚ ਹਿੰਦੂ ਅਤੇ ਮੁਸਲਿਮਾਂ” ਨੂੰ ਵੀ ਸ਼ਾਮਿਲ ਕੀਤਾ ਜਾਏ ਦੀ ਸਖ਼ਤ ਨਿਖੇਧੀ ਕਰਦਿਆਂ ਅਖੰਡ ਕੀਰਤਨੀ ਜੱਥਾ ਦਿੱਲੀ ਦੇ … More
ਅਦਾਲਤੀ ਆਦੇਸ਼ ਨੂੰ ਦਰਕਿਨਾਰ ਕਰਦਿਆਂ ਯੂਪੀ ਐਮਪੀ ਮਗਰੋਂ ਦਿੱਲੀ ਵਿਚ ਚਲਿਆ ਬੁਲਡੋਜਰ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਹਨੂੰਮਾਨ ਜਯੰਤੀ ‘ਤੇ ਦਿੱਲੀ ਦੇ ਜਹਾਂਗੀਰਪੁਰੀ ਵਿੱਚ ਭੜਕੀ ਹਿੰਸਾ ਦੇ ਬਾਅਦ, ਭਾਰਤੀ ਜਨਤਾ ਪਾਰਟੀ ਦੁਆਰਾ ਸ਼ਾਸਿਤ ਨਗਰ ਨਿਗਮ ਨੇ ਬੁੱਧਵਾਰ ਨੂੰ ਖੇਤਰ ਵਿੱਚ ਇੱਕ ਕਬਜੇ ਵਿਰੋਧੀ ਮੁਹਿੰਮ ਸ਼ੁਰੂ ਕੀਤੀ। ਹਾਲਾਂਕਿ, ਇਸ ਮਾਮਲੇ ਵਿਚ ਸੁਪਰੀਮ ਕੋਰਟ … More
ਪੰਜਾਬੀ ਯੂਨੀਵਰਸਿਟੀ ਵੱਲੋ ਵਿਭਾਗਾਂ ਦੇ ਰਲੇਵੇਂ ਦੇ ਨਾਂਅ ਹੇਠ ਸਿੱਖ ਇਤਿਹਾਸ ਨੂੰ ਖਤਮ ਕਰਨ ਦੀ ਡੂੰਘੀ ਸਾਜ਼ਿਸ਼: ਕਰਨੈਲ ਸਿੰਘ ਪੰਜੋਲੀ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਕਰਨੈਲ ਸਿੰਘ ਪੰਜੌਲੀ ਦੁਆਰਾ ਅਖ਼ਬਾਰਾਂ ਦੇ ਨਾਮ ਬਿਆਨ ਜਾਰੀ ਕਰਦਿਆਂ ਇਹ ਅਫ਼ਸੋਸ ਪ੍ਰਗਟ ਕੀਤਾ ਹੈ ਕਿ 29 ਮਾਰਚ 2022 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੀ ਸਿੰਡੀਕੇਟ ਦੀ ਮੀਟਿੰਗ … More
ਅਕਾਲੀ ਦਲ ਦਫਤਰ ਪਹੁੰਚੇ ਜੀਕੇ ਆਪਣੇ ਦਫਤਰ ਉੱਤੇ ਅਕਾਲੀ ਦਲ ਦੇ ਅਧਿਕਾਰ ਦੀ ਕੀਤੀ ਵਕਾਲਤ
ਨਵੀਂ ਦਿੱਲੀ – ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਖੇ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਮੱਥਾ ਟੇਕਣ ਲਈ ਅੱਜ ਜਾਗੋ ਪਾਰਟੀ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ ਜੀਕੇ ਪਹੁੰਚੇ। ਇਸ ਮੌਕੇ ਹਾਜ਼ਰ ਸ਼੍ਰੋਮਣੀ … More
ਲਖੀਮਪੁਰ ਕਾਂਡ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਹੋਰ ਝਟਕਾ, 26 ਅਪ੍ਰੈਲ ਨੂੰ ਜ਼ਿਲ੍ਹਾ ਅਦਾਲਤ ‘ਚ ਹੋਵੇਗਾ ਦੋਸ਼ਾਂ ਦਾ ਫੈਸਲਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ)-: ਲੱਖੀਮਪੁਰ ਦੇ ਟਿਕੂਨਿਆ ਵਿਚ ਹੋਈ ਹਿੰਸਾ ਦੇ ਮਾਮਲੇ ‘ਚ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜਿੱਥੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਮੋਨੂੰ ਜ਼ਿਲਾ ਅਦਾਲਤ ‘ਚ ਕੇਸ ਨੂੰ ਸਿੱਧੇ ਤੌਰ ‘ਤੇ ਖਾਰਿਜ ਕਰਨ ਦੀ ਗੱਲ ਕਰ ਰਿਹਾ … More
ਆਸਟਰੇਲੀਆ ਵਸਦੇ ਗ਼ਜ਼ਲਗੋ ਜਸਵੰਤ ਵਾਗਲਾ ਦੀ ਪੁਸਤਕ ‘ਸਿਲਸਿਲਾ’ ਲੋਕ ਅਰਪਣ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-: ਕਲਮਕਾਰਾਂ ਨੂੰ ਦਿੱਤਾ ਗਿਆ ਮਾਣ ਉਹਨਾਂ ਨੂੰ ਮਾਨਸਿਕ ਤੌਰ ‘ਤੇ ਹੌਸਲਾ ਦਿੰਦਾ ਹੈ ਤੇ ਉਹੀ ਹੌਸਲਾ ਉਹਨਾਂ ਕਲਮਕਾਰਾਂ ਨੂੰ ਨਰੋਈ ਸਾਹਿਤ ਸਿਰਜਣਾ ਦੇ ਰਾਹ ਤੋਰਦਾ ਹੈ। ਇਸੇ ਮਨਸ਼ੇ ਤਹਿਤ ‘ਪੰਜ ਦਰਿਆ’ ਸਕਾਟਲੈਂਡ ਟੀਮ ਵੱਲੋਂ ਸਾਹਿਤਕਾਰ ਖੇਤਰ … More
ਸਕਾਟਲੈਂਡ: ਖਾਲਸਾ ਸਾਜਨਾ ਦਿਵਸ ਸੰਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਸੰਪੰਨ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-: ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਧਾਰਮਿਕ ਸਰਗਰਮੀਆਂ ਮੁੜ ਜ਼ੋਰ ਫੜ੍ਹ ਰਹੀਆਂ ਹਨ। ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੇ ਜਸ਼ਨਾਂ ਨੂੰ ਗੁਰਬਾਣੀ ਦਾ ਓਟ ਆਸਰਾ ਲੈ ਕੇ ਮਨਾਉਣ ਹਿਤ ਵੱਖ ਵੱਖ ਗੁਰੂਘਰਾਂ ਵਿੱਚ ਧਾਰਮਿਕ ਸਮਾਗਮ ਕਰਵਾਏ ਗਏ। … More
ਬਾਇਓ ਟੈਕਨਾਲੋਜੀ ਖੇਤਰ ’ਚ ਸੰਸਾਰ ਨੂੰ ਰਹਿਣ ਲਈ ਬਿਹਤਰ ਸਥਾਨ ਬਣਾਉਣ ਦੀ ਸਮੱਰਥਾ: ਨੋਬਲ ਪੁਰਸਕਾਰ ਜੇਤੂ ਸਰ ਰਿਚਰਡ ਜੌਨ ਰੌਬਰਟਸ
ਚੰਡੀਗੜ੍ਹ – ਕੋਵਿਡ-19 ਦੀ ਮਹਾਂਮਾਰੀ ਨੇ ਵਿਸ਼ਵਵਿਆਪੀ ਪੱਧਰ ’ਤੇ ਸਾਨੂੰ ਨਵੇਂ ਮੌਕਿਆਂ ਦੀ ਪੇਸ਼ਕਸ਼ ਤੋਂ ਇਲਾਵਾ ਨਵੀਂਆਂ ਚੀਜ਼ਾਂ ਦੇ ਨਿਰਮਾਣ ਲਈ ਪ੍ਰੋਤਸ਼ਾਹਿਤ ਕੀਤਾ ਹੈ। ਬਾਇਓਟੈਕਨਾਲੋਜੀ ਦੇ ਵਿਗਿਆਨ ’ਚ ਸੰਸਾਰ ਨੂੰ ਬਦਲਣ ਅਤੇ ਧਰਤੀ ਨੂੰ ਲੋਕਾਂ ਦੇ ਰਹਿਣ ਲਈ ਬਿਹਤਰ ਸਥਾਨ … More
ਲਾਲ ਕਿਲਾ ਸਮਾਗਮ ਨੂੰ ਲੈ ਕੇ ਦਿੱਲੀ ਕਮੇਟੀ ਦੀ ਕਾਰਜਪ੍ਰਣਾਲੀ ‘ਤੇ ਉਠੇ ਸਵਾਲ
ਨਵੀਂ ਦਿੱਲੀ – ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 401ਵੇਂ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲਾ ਮੈਦਾਨ ਵਿਖੇ ਚੌਥੀ ਸ਼ਤਾਬਦੀ ਦੇ ਸਮਾਪਤੀ ਸਮਾਗਮ ਲਈ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਵਾਦਾਂ … More
ਦਿੱਲੀ ਜਿੱਤਣ ਵਾਲੇ ਸਿੱਖ ਜਰਨੈਲ ਬਾਬਾ ਬਘੇਲ ਸਿੰਘ ਦਾ ਇਤਿਹਾਸ ਲਾਲ ਕਿਲੇ ‘ਚ ਬਣੇ ਮਿਊਜ਼ਿਅਮ ਘਰ ਵਿਚ ਦਰਜ਼ ਕੀਤਾ ਜਾਏ: ਕੁਲਜੀਤ ਸਿੰਘ ਸਚਦੇਵਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਵਕੀਲ ਸਰਦਾਰ ਕੁਲਜੀਤ ਸਿੰਘ ਸਚਦੇਵਾ, ਪ੍ਰਧਾਨ ਗਲੋਬਲ ਸਿੱਖ ਐਡਵੋਕੇਸੀ ਫਾਊਂਡੇਸ਼ਨ ਨੇ ਅਜ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਦਾਰ ਬਘੇਲ ਸਿੰਘ ਸਿੱਖੀ ਦਾ ਉਹ ਥੰਮ ਹੈ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੋਂ ਮਿਸਲ … More










