ਖ਼ਬਰਾਂ

IMG-20220121-WA0008.resized

ਸਦਰ ਬਜ਼ਾਰ ਦੇ ਵਪਾਰੀਆਂ ਨੇ ਉਪਰਾਜਪਾਲ ਨੂੰ ਵੀਕਐਂਡ ਕਰਫਿਊ ਖਤਮ ਕਰਨ ਦੀ ਅਪੀਲ ਕੀਤੀ – ਪੰਮਾ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) :- ਦਿੱਲੀ ਵਿੱਚ ਉਪ ਰਾਜਪਾਲ ਅਨਿਲ ਬੈਜਲ ਨੇ ਵੀਕੈਂਡ ਕਰਫਿਊ ਅਤੇ ਓਡ ਈਵਨ ਖਤਮ ਕਰਨ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ, ਇਸ ਨੂੰ ਲੈ ਕੇ ਵਪਾਰ ਜਗਤ ਵਿੱਚ ਭਾਰੀ ਨਿਰਾਸ਼ਾ ਹੈ, ਫੈਡਰੇਸ਼ਨ ਆਫ ਸਦਰ ਬਜ਼ਾਰ ਟਰੇਡਰਜ਼ … More »

ਭਾਰਤ | Leave a comment
FJm6CgbWYAIq3_B.resized

ਇੰਡੀਆ ਗੇਟ ‘ਤੇ ਲਗਾਇਆ ਜਾਵੇਗਾ ਸੁਭਾਸ਼ ਚੰਦਰ ਬੋਸ ਦਾ ਬੁੱਤ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਬੁੱਤ ਇੰਡੀਆ ਗੇਟ ‘ਤੇ ਲਗਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਬੁੱਤ ਗ੍ਰੇਨਾਈਟ ਦੀ ਹੋਵੇਗੀ।ਇੰਡੀਆ ਗੇਟ ‘ਤੇ ਉਨ੍ਹਾਂ ਦੀ ਬਣਾਈ ਗਈ … More »

ਭਾਰਤ | Leave a comment
 

ਲਖੀਮਪੁਰ ਮਾਮਲੇ ਅੰਦਰ ਯੂਪੀ ਪੁਲਿਸ ਨੇ ਦਾਇਰ ਕੀਤੀ ਦੂਜੀ ਚਾਰਜਸ਼ੀਟ, ਸੱਤ ਕਿਸਾਨਾਂ ਨੂੰ ਬਣਾਇਆ ਦੋਸ਼ੀ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਲਖੀਮਪੁਰ ਖੇੜੀ ਮਾਮਲੇ ‘ ਚ ਉੱਤਰ ਪ੍ਰਦੇਸ਼ ਪੁਲਿਸ ਨੇ ਦੂਜੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਚਾਰਜਸ਼ੀਟ ‘ਚ 7 ਕਿਸਾਨਾਂ ‘ਤੇ ਡਰਾਈਵਰ ਅਤੇ ਦੋ ਭਾਜਪਾ ਨੇਤਾਵਾਂ ‘ਤੇ ਹੱਤਿਆ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਹ ਚਾਰਜਸ਼ੀਟ … More »

ਪੰਜਾਬ | Leave a comment
IMG-20220121-WA0001.resized

ਸਕਾਟਲੈਂਡ : ਵਿਦਿਆਰਥੀ ਰਿਹਾਇਸ਼ਾਂ ‘ਚ ਕਿਰਾਏ ਦੇ ਵਾਧੇ ਨੇ ਕੱਢਿਆ ਧੂੰਆਂ, ਸਰਕਾਰ ਤੋਂ ਦਖਲ ਦੀ ਮੰਗ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਆਪਣੇ ਰਿਹਾਇਸ਼ੀ ਸਥਾਨਾਂ ਦੇ ਕਿਰਾਏ ਵਿੱਚ ਹੋ ਰਹੇ ਵਾਧੇ ਦੀ ਸਮੱਸਿਆ ਨਾਲ ਜੂਝ ਰਹੇ ਹਨ। ਵਧ ਰਹੇ ਕਿਰਾਏ ਨਾਲ ਨਜਿੱਠਣ ਲਈ ਵਿਦਿਆਰਥੀ ਸਕਾਟਿਸ਼ ਸਰਕਾਰ ਤੋਂ ਕਾਰਵਾਈ ਦੀ … More »

ਅੰਤਰਰਾਸ਼ਟਰੀ | Leave a comment
INDER MOHAN SINGH(11).resized

ਗੁਰਦੁਆਰਾ ਚੋਣ ਡਾਇਰੈਕਟਰ ਕਰਫਿਉ ਵਾਲੇ ਦਿਨ ਚੋਣਾਂ ਕਰਵਾਉਣ ਦੀ ਮੰਸ਼ਾ ਜਨਤਕ ਕਰਨ!

ਦਿੱਲੀ -  ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਲਈ ਸਰਕਾਰ ਵਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਦਿੱਲੀ ਗੁਰੂਦੁਆਰਾ ਮਾਮਲਿਆਂ ਦੇ ਜਾਣਕਾਰ ਸ. ਇੰਦਰ ਮੋਹਨ ਸਿੰਘ ਨੇ ਦਸਿਆ ਹੈ ਕਿ ਗੁਰਦੁਆਰਾ ਨਿਯਮਾਂ ਮੁਤਾਬਿਕ 55 ਮੈਂਬਰੀ ਹਾਉਸ ਦੇ … More »

ਪੰਜਾਬ | Leave a comment
IMG-20220120-WA0008.resized

ਸਕਾਟਲੈਂਡ : 24 ਜਨਵਰੀ ਤੋਂ ਜਿਆਦਾਤਰ ਕੋਵਿਡ ਪਾਬੰਦੀਆਂ ਹਟਣ ਦੇ ਆਸਾਰ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਕੋਰੋਨਾ ਨੇ ਸਮੁੱਚੇ ਵਿਸ਼ਵ ਨੂੰ ਆਪਣੀ ਪਕੜ ‘ਚ ਲਿਆ ਤਾਂ ਰੋਜ਼ਾਨਾ ਮੌਤਾਂ ਦੀਆਂ ਖਬਰਾਂ ਤ੍ਰਾਹ ਕੱਢੀ ਰੱਖਦੀਆਂ ਸਨ। ਇਉਂ ਪ੍ਰਤੀਤ ਹੁੰਦਾ ਸੀ ਕਿ ਆਖਰ ਇਹ ਮੌਤਾਂ ਦੀ ਖੇਡ ਰੁਕੇਗੀ ਕਦੋਂ? ਕੋਰੋਨਾ ਦੇ ਦੌਰ ਨੇ ਬਹੁਤ … More »

ਅੰਤਰਰਾਸ਼ਟਰੀ | Leave a comment
mannsaab(1).resized

ਜਿਵੇਂ ਚੋਣਾਂ ਸਮੇਂ ਕੇਂਦਰ ਦੇ ਆਗੂ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਨਿਸ਼ਾਨਾ ਬਣਾਕੇ ਬਹੁਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਦੇ ਹਨ, ਮੋਦੀ ਵੱਲੋ ਵੀ ਉਸੇ ਤਰ੍ਹਾਂ ਕੀਤਾ ਜਾ ਰਿਹਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ – “ਬੀਤੇ ਸਮੇ ਵਿਚ ਸੈਂਟਰ ਦੇ ਮੁਤੱਸਵੀ ਹੁਕਮਰਾਨ ਮਰਹੂਮ ਇੰਦਰਾ ਗਾਂਧੀ ਨੇ 1984 ਵਿਚ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਿੱਖ ਕੌਮ ਤੇ ਪੰਜਾਬੀਆਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਬਹੁਗਿਣਤੀ ਹਿੰਦੂਆਂ ਨੂੰ ਇਕ ਥਾਂ ਇਕੱਤਰ ਕਰਨ ਦੀ ਸਾਜ਼ਿਸ ਰਚੀ … More »

ਪੰਜਾਬ | Leave a comment
20 sarchand.resized

ਕੇਜਰੀਵਾਲ ਸਰਕਾਰ ਪ੍ਰੋ: ਭੁੱਲਰ ਦੀ ਰਿਹਾਈ ਕਰਾਉਣ ਤੋਂ ਭੱਜ ਰਿਹਾ, ਕੌਮੀ ਘਟ ਗਿਣਤੀ ਕਮਿਸ਼ਨ ਦਖ਼ਲ ਦੇਵੇ : ਪ੍ਰੋ: ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ – ਸਿੱਖ ਕੈਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸੰਬੰਧੀ ਕੇਜਰੀਵਾਲ ਸਰਕਾਰ ਵੱਲੋਂ ਫਾਈਲ ਕਲੀਅਰ ਨਾ ਕਰਨ ’ਤੇ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਨੂੰ ਇਕ ਪੱਤਰ … More »

ਪੰਜਾਬ | Leave a comment
IMG_20220119_172643(1).resized

ਦਿੱਲੀ ਸਰਕਾਰ ਕੈਦੀਆਂ ਦੇ ਜਮਹੂਰੀ ‘ਤੇ ਮਨੁੱਖੀ ਅਧਿਕਾਰਾਂ ਦਾ ਘਾਣ ਬੰਦ ਕਰੇ : ਮੋਰਚਾ ਆਗੂ

ਨਵੀਂ ਦਿੱਲੀ – ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਆਗੂਆਂ ਨੇ ਖੁਲਾਸਾ ਕੀਤਾ ਹੈ ਕਿ ਕਥਿਤ ਤੌਰ ‘ਤੇ ਅਤਵਾਦੀ ਗਤਿਵਿਧਿਆਂ ਜਾਂ ਘਿਨਾਉਣੇ ਜੁਰਮ ਵਿੱਚ ਸ਼ਾਮਲ ਰਹੇ ਸ਼ਖਸ ਨੂੰ ਵੀ ਭਾਰਤੀ ਸੰਵਿਧਾਨ ਦੇ ਦਾਇਰੇ ਵਿੱਚ ਆਉਂਦਾ ‘ਕ੍ਰਿਮੀਨਲ ਪ੍ਰੋਸੀਜਰ ਕੋਡ’ ਸਜ਼ਾ … More »

ਭਾਰਤ | Leave a comment
IMG_20220119_175125.resized

ਬਿਹਾਰ ਚ ਸਿਖਾਂ ਨਾਲ ਹੋਈ ਕੁੱਟ ਮਾਰ ਦਾ ਮਸਲਾ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਕੋਲ ਪਹੁੰਚਿਆ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):-ਬਿਹਾਰ ਦੇ ਭੋਜਪੁਰ ਚ ਪੰਜਾਬ ਦੇ ਸਿਖਾਂ ਨਾਲ ਹੋਈ ਕੁੱਟ ਮਾਰ ਦਾ ਮੁੱਦਾ ਹੁਣ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਕੋਲ ਪਹੁੰਚ ਗਿਆ ਹੈ । ਦਿੱਲੀ ਕਮੇਟੀ ਦੇ ਘੱਟ ਗਿਣਤੀ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਅਤੇ ਵਕੀਲ ਹਰਪ੍ਰੀਤ ਸਿੰਘ … More »

ਭਾਰਤ | Leave a comment