ਖ਼ਬਰਾਂ

20211008_133537.resized

ਲੱਖੀਮਪੁਰ ਮਾਮਲੇ ‘ਚ ਸਰਕਾਰ ਦਾ ਰਵੱਈਆ ਤਸੱਲੀਬਖ਼ਸ਼ ਨਹੀਂ, ਧਾਰਾ 302 ਤਹਿਤ ਦਰਜ਼ ਕੇਸ ਦੇ ਮੁਲਜਿਮ ਬਾਹਰ ਕਿਉਂ ਹਨ?: ਸੁਪਰੀਮ ਕੋਰਟ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਵਾਪਰੇ ਕਾਂਡ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਜਿਸਨੂੰ ਅਜ ਪੁੱਛਗਿਛ ਲਈ ਪੁਲਿਸ ਵਲੋਂ ਸੱਦਿਆ ਗਿਆ ਸੀ, ਅੱਜ ਜਾਂਚ ਲਈ ਪੁਲਿਸ ਅੱਗੇ ਪੇਸ਼ … More »

ਭਾਰਤ | Leave a comment
IMG-20211008-WA0003

ਸਕਾਟਲੈਂਡ ਦੇ ਹਸਪਤਾਲ ਨੇ ਰੋਬੋਟ ਨਾਲ ਕੀਤੀ 500 ਵੀਂ ਫੇਫੜਿਆਂ ਦੀ ਸਰਜਰੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਇੱਕ ਹਸਪਤਾਲ ਨੇ ਆਧੁਨਿਕ ਰੋਬੋਟ ਤਕਨੀਕ ਦੀ ਵਰਤੋਂ ਕਰਦਿਆਂ 500 ਵੀਂ ਰੋਬੋਟਿਕ ਸਰਜਰੀ ਕੀਤੀ ਹੈ। 2018 ਵਿੱਚ ਖਾਸ ਕਰਕੇ ਫੇਫੜਿਆਂ ਦੀ ਸਰਜਰੀ ਲਈ ‘ਦ ਵਿੰਚੀ ਰੋਬੋਟ’ ਦੀ ਵਰਤੋਂ ਕਰਨ ਤੋਂ ਬਾਅਦ, ਵੈਸਟ ਡਨਬਰਟਨਸ਼ਾਇਰ ਦੇ … More »

ਅੰਤਰਰਾਸ਼ਟਰੀ | Leave a comment
FB_IMG_1633632432138(1).resized

ਸਾਊਥਾਲ : ਭਾਰਤੀ ਮੂਲ ਦੇ ਜਤਿੰਦਰ ਸਹੋਤਾ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਹੋਈ ਜੇਲ੍ਹ

ਗਲਾਸਗੋ/ ਸਾਊਥਾਲ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਸ਼ਹਿਰ ਸਾਊਥਾਲ ਵਿੱਚ ਇਸ ਸਾਲ ਨਸ਼ਾ ਤਸਕਰੀ ਦੇ ਦੋਸ਼ ਵਿੱਚ ਫੜੇ ਗਏ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ ਕੀਤੀ ਗਈ ਹੈ। ਇਸ ਮਾਮਲੇ ਵਿੱਚ … More »

ਅੰਤਰਰਾਸ਼ਟਰੀ | Leave a comment
IMG-20211008-WA0015.resized

ਯੂਕੇ ਨੇ ਪੂਰੀ ਤਰ੍ਹਾਂ ਕੋਰੋਨਾ ਵੈਕਸੀਨ ਲੱਗੇ ਭਾਰਤੀਆਂ ਲਈ ਯਾਤਰਾ ਪਾਬੰਦੀਆਂ ਵਿੱਚ ਦਿੱਤੀ ਢਿੱਲ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੁਆਰਾ ਉਹਨਾਂ ਭਾਰਤੀਆਂ ਲਈ ਯਾਤਰਾ ਪਾਬੰਦੀਆਂ ਨੂੰ ਸੌਖਾ ਕਰ ਦਿੱਤਾ ਹੈ ਜਿਨ੍ਹਾਂ ਨੂੰ ਯੂਕੇ ਦੁਆਰਾ ਮਨਜ਼ੂਰਸ਼ੁਦਾ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹਨ। ਨਵੇਂ ਨਿਯਮਾਂ ਤਹਿਤ 11 ਅਕਤੂਬਰ ਤੋਂ ਇਸ ਸ਼ਰਤ ਨੂੰ ਪੂਰਾ … More »

ਅੰਤਰਰਾਸ਼ਟਰੀ | Leave a comment
Half size(23).resized

ਮਿਆਦ ਪੁਗਾ ਚੁੱਕੇ ਪੁਰਾਤਨ ਹਵਾਈ ਉਪਕਰਨ ਅਤੇ ਜਹਾਜ਼, ਚੀਨ-ਪਾਕਿ ਦੇ ਆਧੁਨਿਕ ਹਵਾਈ ਉਪਕਰਨਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਨਹੀਂ ਰੱਖਦੇ : ਮਾਨ

ਫ਼ਤਹਿਗੜ੍ਹ ਸਾਹਿਬ – “ਆਉਣ ਵਾਲੇ ਕੱਲ੍ਹ ਇੰਡੀਅਨ ਏਅਰ ਫੋਰਸ ਆਪਣਾ ‘ਏਅਰ ਫੋਰਸ ਡੇਅ’ ਮਨਾਉਣ ਜਾ ਰਹੀ ਹੈ । ਪਰ ਉਸ ਕੋਲ ਬਰਤਾਨੀਆ ਦੇ ਜੈਗੂਅਰ-100, ਫ਼ਰਾਂਸ ਦੇ ਮਿਰਾਜ-50 ਅਤੇ 60 ਮਿਗ-29 ਤਾਂ ਪੁਰਾਤਨ ਕੰਡਮ ਹਾਲਾਤ ਵਿਚ ਹਨ ਜੋ ਖ਼ਤਮ ਹੋ ਚੁੱਕੇ … More »

ਪੰਜਾਬ | Leave a comment
0sealp68_punjab-farmers-hit-by-bjp-car_625x300_07_October_21.resized

ਨਾਰਾਇਣਗੜ੍ਹ ਵਿਚ ਭਾਜਪਾਈ ਸਾਂਸਦ ਦੀ ਗੱਡੀ ਨੇ ਮਾਰੀ ਕਿਸਾਨ ਨੂੰ ਟੱਕਰ, ਗੰਭੀਰ ਹਾਲਤ ਵਿਚ ਅਸਪਤਾਲ ਦਾਖਿਲ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) -: ਲੱਖੀਮਪੁਰ ਵਿਖੇ ਵਾਪਰੀ ਘਟਨਾ ਵਰਗੀ ਇਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਕਿਸਾਨਾਂ ਵਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਭਾਜਪਾ ਸਾਂਸਦ ਦੀ ਗੱਡੀ ਨੇ ਇਕ ਕਿਸਾਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ … More »

ਭਾਰਤ | Leave a comment
images - 2021-10-07T182611.536.resized

ਕਿਸਾਨ ਮੋਰਚੇ ਦੀਆ ਮੰਗਾਂ ਪੂਰੀਆਂ ਨਾ ਹੋਣ ਤੇ ਸ਼ਹੀਦਾਂ ਦੀ ਅੰਤਿਮ ਅਰਦਾਸ ਵਾਲੇ ਦਿਨ ਹੋਵੇਗਾ ਅਗਲੇ ਸੰਘਰਸ਼ ਦਾ ਐਲਾਨ : ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੁਪਰੀਮ ਕੋਰਟ ਦੇ ਸੀਜੇਆਈ ਬੈਂਚ ਵੱਲੋਂ ਲਖੀਮਪੁਰ ਖੇੜੀ ਕਤਲੇਆਮ ਵਿੱਚ ਹੁਣ ਤੱਕ ਹੋਈਆਂ ਗ੍ਰਿਫ਼ਤਾਰੀਆਂ ਦੇ ਵੇਰਵੇ ਦੇਣ ਦੇ ਆਦੇਸ਼ ਦੇ ਬਾਵਜੂਦ, ਇਹ ਦੱਸਿਆ ਜਾ ਰਿਹਾ ਹੈ ਕਿ ਆਸ਼ੀਸ਼ ਮਿਸ਼ਰਾ ਫਰਾਰ ਹੋ ਗਿਆ ਹੈ ਅਤੇ ਯੂਪੀ … More »

ਭਾਰਤ | Leave a comment
uttar_pradesh_police_pastes_notice_outside_the_residence_of_union_minister_ajay_kumar_mishra_in_lakh_1633616576.resized

ਯੂਪੀ ਪੁਲਿਸ ਨੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਘਰ ਨੋਟਿਸ ਚਿਪਕਾਕੇ ਉਨ੍ਹਾਂ ਦੇ ਬੇਟੇ ਆਸ਼ੀਸ਼ ਨੂੰ ਪੇਸ਼ ਹੋਣ ਲਈ ਕਿਹਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੁਪਰੀਮ ਕੋਰਟ ਵੱਲੋਂ ਲਖੀਮਪੁਰ ਖੇੜੀ ਹਿੰਸਾ ਬਾਰੇ ਰਿਪੋਰਟ ਮੰਗੇ ਜਾਣ ਤੋਂ ਬਾਅਦ ਯੂਪੀ ਪੁਲਿਸ ਹਰਕਤ ਵਿੱਚ ਆ ਗਈ ਹੈ। ਪੁਲਿਸ ਨੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਘਰ ਨੋਟਿਸ ਚਿਪਕਾ ਦਿੱਤਾ ਹੈ ਅਤੇ ਉਨ੍ਹਾਂ ਦੇ ਬੇਟੇ … More »

ਪੰਜਾਬ | Leave a comment
IMG-20211007-WA0012.resized

ਸਕਾਟਲੈਂਡ:16 ਵੀਂ ਸਦੀ ਦੀ ਦੁਰਲੱਭ ਪਲੇਟ 1.2 ਮਿਲੀਅਨ ਪੌਂਡ ‘ਚ ਹੋਈ ਨੀਲਾਮ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੇ ਇੱਕ ਘਰ ਵਿਚਲੇ ਦਰਾਜ਼ ਵਿੱਚੋਂ ਮਿਲੀ ਇੱਕ 16 ਵੀਂ ਸਦੀ ਦੀ ਪਲੇਟ ਨਿਲਾਮੀ ਵਿੱਚ 1 ਮਿਲੀਅਨ ਪੌਂਡ ਤੋਂ ਵੱਧ ਵਿੱਚ ਵਿਕੀ ਹੈ। ਐਸਟੋਰੀਏਟੋ-ਸ਼ੈਲੀ ਦੀ ਇਸ ਪਲੇਟ ਦਾ ਵਿਆਸ ਲਗਭਗ 11 ਇੰਚ ਹੈ। ਐਡਿਨਬਰਾ … More »

ਪੰਜਾਬ | Leave a comment
IMG-20211006-WA0023.resized

ਕੇਂਦਰੀ ਰਾਜ ਮੰਤਰੀ ਨੇ ਬਤੌਰ ਮੰਤਰੀ ਦੇ ਅਹੁਦੇ ‘ਤੇ ਬੇਸ਼ਰਮੀ ਜਾਰੀ ਰੱਖੀ – ਉਸ ਦੇ ਬੇਟੇ ਨੂੰ ਯੂਪੀ ਪੁਲਿਸ ਨੇ ਵੀ ਗ੍ਰਿਫਤਾਰ ਨਹੀਂ ਕੀਤਾ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ) :- ਮੋਦੀ ਸਰਕਾਰ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ, ਜਿਨ੍ਹਾਂ ਦਾ ਅਪਰਾਧਿਕ ਪਿਛੋਕੜ ਵੀ ਹੁਣ ਯੂਪੀ ਦੇ ਲਖੀਮਪੁਰ ਖੇੜੀ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦੇ ਕਾਰਨ ਲੋਕਾਂ ਦੇ ਸਾਹਮਣੇ ਆਇਆ ਹੈ, ਬੇਸ਼ਰਮੀ ਨਾਲ ਇੱਕ … More »

ਭਾਰਤ | Leave a comment