ਖ਼ਬਰਾਂ

 

ਸਮੂਹ ਪੰਥ ਦਰਦੀਆਂ ਨੰ ਸ਼ਹੀਦ ਭਾਈ ਦਿਲਵਰ ਸਿੰਘ ਦੇ ਬਰਸੀ ਸਮਾਗਮਾਂ ਵਿੱਚ ਪੁੱਜਣ ਦੀ ਅਪੀਲ – ਸ਼੍ਰੋਮਣੀ ਅਕਾਲੀ ਦਲ ( ਅ ) ਯੂ. ਕੇ.

ਬ੍ਰਮਿੰਘਮ – ਆਪਣੇ ਤਨ ਦਾ ਬਲਿਦਾਨ ਦੇ ਕੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਸਮੇਂ ਦੇ ਮੁੱਖ ਮੰਤਰੀ ਬਿਅੰਤ ਸਿੰਘ ਨੂੰ ਸਿੱਖ ਰਵਾਇਤਾਂ ਅਨੁਸਾਰ ਸਜ਼ਾ ਦੇ ਕੇ ਉਸ ਦੇ ਕਾਰਜਕਾਲ ਦੌਰਾਨ ਸਿੱਖ ਕੌਮ ਦੇ ਕੀਤੇ ਜਾ ਰਹੇ ਘਾਣ ਨੂੰ ਠੱਲ੍ਹ ਪਾਈ। … More »

ਅੰਤਰਰਾਸ਼ਟਰੀ | Leave a comment
Press Pic1.resized

ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕੇਰਲ ਦੇ ਵਿਦਿਆਰਥੀਆਂ ਨੇ ਓਨਮ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਰੰਗ-ਬਰੰਗੀਆਂ ਰੰਗੋਲੀਆਂ ਨਾਲ ਸਜਿਆ ’ਵਰਸਿਟੀ ਦਾ ਵਿਹੜਾ; ਕੇਰਲ ਦੇ ਉੱਘੇ ਲੋਕ ਨਾਚਾਂ ਨੇ ਸਮਾਂ ਬੰਨਿ੍ਹਆਂ ਫ਼ਸਲ ਦੀ ਕਟਾਈ ਅਤੇ ਕਿਸਾਨੀ ਨੂੰ ਸਮਰਪਿਤ ਕੇਰਲ ਦੇ ਪ੍ਰਸਿੱਧ ਤਿਉਹਾਰ ਓਨਮ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ, … More »

ਪੰਜਾਬ | Leave a comment
ਡਾ ਅਰਵਿੰਦ ਉਪਕੁਲਪਤੀ ਪੰਜਾਬੀ ਯੂਨੀਵਰਸਿਟੀ ਰਾਮਗੜ੍ਹੀਆ ਵਿਰਾਸਤ ਪੁਸਤਕ ਲੋਕ ਅਰਪਣ ਕਰਦੇ ਹੋਏ। ਉਨ੍ਹਾਂ ਨਾਲ ਡਾ ਬਲਕਾਰ ਸਿੰਘ, ਉਜਾਗਰ ਸਿੰਘ ਅਤੇ ਜੋਤਿੰਦਰ ਸਿੰਘ ਖੜ੍ਹੇ ਹਨ।

ਪੁਸਤਕ ਸਭਿਅਚਾਰ ਕਿਸੇ ਵੀ ਕੌਮ ਦੇ ਭਵਿਖ ਦਾ ਗਵਾਹ ਹੁੰਦਾ ਹੈ : ਡਾ. ਅਰਵਿੰਦ

ਪਟਿਆਲਾ :  ਪੰਜਾਬੀਆਂ ਨੂੰ ਆਪਣੀ ਅਮੀਰ ਵਿਰਾਸਤ ‘ਤੇ ਮਾਣ ਕਰਦਿਆਂ ਇਸ ਉਪਰ ਬਚਨਵੱਧਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅੱਜ ਯੂਨੀਵਰਸਿਟੀ ਵਿੱਚ ਰਾਮਗੜ੍ਹੀਆ ਵਿਰਾਸਤ ਕਾਫੀ ਟੇਬਲ ਬੁਕ ਨੂੰ ਲੋਕ … More »

ਪੰਜਾਬ | Leave a comment
 

ਲੰਡਨ ਦੀਆਂ ਕੌਂਸਲਾਂ ਨੇ ਅਫਗਾਨ ਸ਼ਰਨਾਰਥੀਆਂ ਦੀ ਮਦਦ ਦੀ ਪੇਸ਼ਕਸ਼ ਕੀਤੀ

ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬਰਤਾਨਵੀ ਰਾਜਧਾਨੀ ਲੰਡਨ ਅਫਗਾਨਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ  ਹਰ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕਰ ਰਹੀ ਹੈ। ਯੂਕੇ ਸਰਕਾਰ ਦੁਆਰਾ ਕਈ ਅਫਗਾਨੀ ਪਰਿਵਾਰਾਂ ਨੂੰ ਲੰਡਨ ਵਿੱਚ ਰੱਖਿਆ ਜਾ ਸਕਦਾ … More »

ਅੰਤਰਰਾਸ਼ਟਰੀ | Leave a comment
 

ਸਭ ਕੌਮਾਂ, ਧਰਮਾਂ, ਫਿਰਕਿਆ ਦਾ ਬਰਾਬਰ ਸਨਮਾਨ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਵਿਖੇ ਸਥਿਤ ਬੁੱਤ ਨੂੰ ਤੋੜਨ ਦੀ ਕਾਰਵਾਈ ਅਤਿ ਨਿੰਦਣਯੋਗ ਤੇ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ – “ਮਹਾਰਾਜਾ ਰਣਜੀਤ ਸਿੰਘ ਜਿਸਦੇ ਰਾਜ ਵਿਚ ਕਿਸੇ ਵੀ ਕੌਮ, ਧਰਮ, ਫਿਰਕੇ, ਕਬੀਲੇ ਆਦਿ ਨਾਲ ਰਤੀਭਰ ਵੀ ਬੇਇਨਸਾਫ਼ੀ ਨਹੀਂ ਸੀ ਹੁੰਦੀ, ਬਲਕਿ ਸਭਨਾਂ ਨੂੰ ਬਰਾਬਰਤਾ ਦੀ ਅੱਖ ਨਾਲ ਤੇ ਸੋਚ ਨਾਲ ਦੇਖਿਆ ਜਾਂਦਾ ਸੀ । ਇਥੋਂ ਤੱਕ ਉਨ੍ਹਾਂ … More »

ਪੰਜਾਬ | Leave a comment
IMG-20210819-WA0018.resized

ਵੇਲਜ਼ : ਐੱਨ ਐੱਚ ਐੱਸ ਅਤੇ ਸਮਾਜਿਕ ਦੇਖਭਾਲ ਲਈ 551 ਮਿਲੀਅਨ ਪੌਂਡ ਦੀ ਸਹਾਇਤਾ

ਗਲਾਸਗੋ/ ਵੇਲਜ਼,(ਮਨਦੀਪ ਖੁਰਮੀ ਹਿੰਮਤਪੁਰਾ) – ਵੇਲਜ਼ ਵਿੱਚ ਸਰਕਾਰ ਦੁਆਰਾ ਐੱਨ ਐੱਚ ਐੱਸ,  ਸਿਹਤ ਅਤੇ ਸਮਾਜਿਕ ਸੇਵਾਵਾਂ ਨੂੰ  ਕੋਰੋਨਾ ਮਹਾਂਮਾਰੀ ਤੋਂ ਉਭਰਨ ਵਿੱਚ ਸਹਾਇਤਾ ਲਈ 551 ਮਿਲੀਅਨ ਪੌਂਡ ਦਾ ਫੰਡ ਅਲਾਟ ਕੀਤਾ ਗਿਆ ਹੈ। ਵੇਲਜ਼ ਦੀ ਸਿਹਤ ਮੰਤਰੀ ਐਲੁਨੇਡ ਮੌਰਗਨ ਨੇ … More »

ਅੰਤਰਰਾਸ਼ਟਰੀ | Leave a comment
IMG-20210819-WA0016.resized

ਸਕਾਟਲੈਂਡ ਦੇ ਪਹਿਲੇ ਹਾਈਡ੍ਰੋਜਨ ਪਾਵਰ ਪਲਾਂਟ ਦੀ ਨਿਰਮਾਣ ਯੋਜਨਾ ਕੌਂਸਲ ਨੂੰ ਸੌਂਪੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਵਿੱਚ ਵਿਅਰਥ ਪਲਾਸਟਿਕ ਦੀ ਵਰਤੋਂ ਕਰਕੇ ਇਸਨੂੰ ਹਾਈਡ੍ਰੋਜਨ ਵਿੱਚ ਤਬਦੀਲ ਕਰਨ ਦੇ ਉਦੇਸ਼ ਨਾਲ ਬਣਾਏ ਜਾਣ ਵਾਲੇ ਪਲਾਂਟ ਦੇ ਨਿਰਮਾਣ ਦੀ ਯੋਜਨਾ ਅਗਲੀ ਕਾਰਵਾਈ ਲਈ ਕੌਂਸਲ ਨੂੰ ਸੌਂਪੀ ਗਈ ਹੈ। ਇਸ ਸਬੰਧੀ ਪੀਲ ਐਨ ਆਰ … More »

ਅੰਤਰਰਾਸ਼ਟਰੀ | Leave a comment
Statistics(1).resized

ਕੈਨੇਡਾ ਵਿਚ ਮਹਿੰਗਾਈ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜਿਆ

ਸਰੀ,(ਹਰਦਮ ਮਾਨ) – ਕੈਨੇਡਾ ਵਿਚ ਮਹਿੰਗਾਈ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਨੂੰ ਮਈ 2011 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਮੰਨਿਆ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਜੂਨ ਮਹੀਨੇ ਵਿਚ ਮਹਿੰਗਾਈ ਦੀ ਦਰ … More »

ਅੰਤਰਰਾਸ਼ਟਰੀ | Leave a comment
Jagmeet Singh.resized

ਐਨ.ਡੀ.ਪੀ. ਆਗੂ ਜਗਮੀਤ ਸਿੰਘ ਬਰਨਬੀ ਸਾਊਥ ਤੋਂ ਹੋਣਗੇ ਪਾਰਟੀ ਦੇ ਉਮੀਦਵਾਰ

ਸਰੀ, (ਹਰਦਮ ਮਾਨ) – ਫੈਡਰਲ ਐਨ.ਡੀ.ਪੀ. ਵੱਲੋਂ ਪਾਰਟੀ ਪ੍ਰਧਾਨ ਜਗਮੀਤ ਸਿੰਘ ਨੂੰ ਬਰਨਬੀ ਸਾਊਥ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ ਹੈ। ਉਹ ਅੱਜ ਆਪਣੇ ਹਲਕੇ ਵਿਚ ਚੋਣ ਪ੍ਰਚਾਰ ਅਤੇ ਲੋਕਾਂ ਨਾਲ ਸੰਪਰਕ ਕਰਨ ਲਈ ਪੁੱਜੇ। ਜਗਮੀਤ ਸਿੰਘ ਨੇ ਅੱਜ ਫਿਰ … More »

ਅੰਤਰਰਾਸ਼ਟਰੀ | Leave a comment
Farmers.resized

ਸਰੀ ਵਿਚ ਭਾਰਤੀ ਕਿਸਾਨਾਂ ਦੇ ਸਮੱਰਥਨ ਵਿਚ ਪ੍ਰਦਰਸ਼ਨ ਜਾਰੀ

ਸਰੀ, (ਹਰਦਮ ਮਾਨ) – ਸਰੀ ਵਿਚ ਦਸੰਬਰ 2020 ਤੋਂ ਭਾਰਤੀ ਕਿਸਾਨਾਂ ਦੇ ਸਮੱਰਥਨ ਵਿਚ 72 ਐਵੀਨਿਊ ਤੇ ਸਕਾਟ ਰੋਡ ਤੇ 128 ਸਟਰੀਟ ਉਪਰ ਅਤੇ ਬੀਅਰ ਕਰੀਕ ਪਾਰਕ ਦੇ ਨਜ਼ਦੀਕ 88 ਐਵੀਨਿਊ ਅਤੇ ਕਿੰਗ ਜਾਰਜ ਬੁਲੇਵਰਡ ਦੇ ਇੰਟਰ ਸੈਕਸ਼ਨ ਉਪਰ ਲਗਾਤਾਰ … More »

ਅੰਤਰਰਾਸ਼ਟਰੀ | Leave a comment