ਖ਼ਬਰਾਂ
ਕੋਰੋਨਾ ਦੌਰ ਤੋਂ ਬਾਅਦ ਵੈਨਕੂਵਰ ਵਿਚਾਰ ਮੰਚ ਦੀ ਪਹਿਲੀ ਰੂਬਰੂ ਮੀਟਿੰਗ
ਸਰੀ, (ਹਰਦਮ ਮਾਨ) – ਵੈਨਕੂਵਰ ਵਿਚਾਰ ਮੰਚ ਦੀ ਮੀਟਿੰਗ ਜਰਨੈਲ ਆਰਟਸ ਗੈਲਰੀ ਸਰੀ ਵਿਖੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਪੰਜਾਬੀ ਸਾਹਿਤਕਾਰ ਜਸਵੰਤ ਅਮਨ ਅਤੇ ਐਸ. ਬਲਵੰਤ ਨੂੰ ਸ਼ਰਧਾਂਜਲੀ ਭੇਟ … More
ਸਰੀ ‘ਚ ਵਾਪਰੇ ਸੜਕ ਹਾਦਸੇ ਵਿਚ ਤਿੰਨ ਹਾਕੀ ਖਿਡਾਰੀਆਂ ਦੀ ਮੌਤ
ਸਰੀ,(ਹਰਦਮ ਮਾਨ) – ਸਰੀ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਸਵੇਰੇ 104 ਐਵਨਿਊ ਦੇ 16000 ਬਲਾਕ ਤੇ ਵਾਪਰਿਆ ਜਦੋਂ ਇਨ੍ਹਾਂ ਨੋਜਵਾਨਾਂ ਦੀ ਕਾਰ ਇਕ ਦਰੱਖਤ ਨਾਲ ਜਾ ਟਕਰਾਈ। ਪੁਲਿਸ … More
ਭਾਈ ਗੁਰਮੁਖ ਸਿੰਘ ਬਰਾੜ ਨੂੰ ਤੁਰੰਤ ਰਿਹਾਅ ਕਰੇ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
ਚੌਕ ਮਹਿਤਾ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੇ ਪੁੱਤਰ ਭਾਈ ਗੁਰਮੁਖ ਸਿੰਘ ਬਰਾੜ ਨੂੰ ਤੁਰੰਤ ਰਿਹਾਅ ਕਰਨ ਦੀ … More
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਭਾਰਤ ਦੇ ਸੱਭ ਤੋਂ ਵੱਡੇ ਇੰਟਰਨੈਸ਼ਨਲ ਫੈਕਲਟੀ ਐਕਸਚੇਂਜ ਪ੍ਰੋਗਰਾਮ ’ਚ 33 ਦੇਸ਼ਾਂ ਤੋਂ 85 ਪ੍ਰੋਫੈਸਰ ਕਰਨਗੇ ਸ਼ਮੂਲੀਅਤ
ਚੰਡੀਗੜ੍ਹ – ਉਚੇਰੀ ਸਿੱਖਿਆ ਦੇ ਮਿਆਰ ਨੂੰ ਉਪਰ ਚੁੱਕਣ ਅਤੇ ਫੈਕਲਟੀ ਗੁਣਵੱਤਾ ’ਚ ਹੋਰ ਸੁਧਾਰ ਲਿਆਉਣ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਭਾਰਤ ਦੇ ਸੱਭ ਤੋਂ ਵੱਡੇ ਇੰਟਰਨੈਸ਼ਨਲ ਫੈਕਲਟੀ ਐਕਸਚੇਂਜ ਪ੍ਰੋਗਰਾਮ ਦਾ ਆਗ਼ਾਜ਼ 23 ਅਗਸਤ ਤੋਂ ਕੀਤਾ ਜਾ ਰਿਹਾ … More
ਪੈਰਿਸ ਦੇ ਮਸ਼ਹੂਰ ਸਟੇਡੀਅਮ ਪਾਰਕ ਦਾ ਪਰੈਂਸ ਵਿੱਚ ਫੁੱਟਬਾਲ ਖਿਡਾਰੀ ਲਿਓਨਲ ਮੈਸੀ ਦਰਸ਼ਕਾਂ ਦੇ ਰੂਬਰੂ ਹੋਏ
ਫਰਾਂਸ, (ਸੁਖਵੀਰ ਸਿੰਘ ਸੰਧੂ) - ਇਥੇ ਪੈਰਿਸ ਦੀ ਰਿੰਗ ਰੋਡ ਉਪਰ ਬਣੇ ਪਾਰਕ ਦਾ ਪਰੈਂਸ ਨਾਂ ਦੇ ਮਸ਼ਹੂਰ ਸਟੇਡੀਅਮ ਵਿੱਚ ਫਰਾਂਸ ਦੀਆਂ ਦੋ ਫੁੱਟਬਾਲ ਟੀਮਾਂ ਪੈਰਿਸ ਸੇਂਟ ਜਰਮਨ (ਪੀ.ਐਸ. ਜੀ.) ਅਤੇ ਸਟਰਾਸਬੁਰਗ ਵਿੱਚਕਾਰ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵਿਦੇਸ਼ੀਆਂ ਖਿਡਾਰੀਆਂ … More
ਪੀੜ੍ਹੀ ਦਰ ਪੀੜ੍ਹੀ ਸਾਹਿਤ ਰਚਨਾ ਸਮਾਜਿਕ ਪ੍ਰਤੀਬੱਧਤਾ ਦਾ ਪ੍ਰਤੀਕ— ਸੁਰਿੰਦਰ ਤੇਜ
ਚੰਡੀਗੜ੍ਹ : ‘ਸਾਹਿਤ ਜਗਤ ਵਿਚ ਸ਼ਾਇਦ ਇਹ ਦੁਰਲੱਭ ਸਬਬ ਹੋਵੇਗਾ ਕਿ ਤਿੰਨ ਪੀੜ੍ਹੀਆਂ ਦੀਆਂ ਵਖੋ—ਵਖ ਵਿਧਾਵਾਂ ਦਾ ਇੱਕੋ ਵੇਲੇ ਲੋਕ—ਅਰਪਣ ਹੋਇਆ ਹੋਵੇ ਅਤੇ ਪੀੜ੍ਹੀ ਦਰ ਪੀੜ੍ਹੀ ਸਾਹਿਤ ਦੀ ਰਚਨਾ ਸਮਾਜਿਕ ਚੇਤਨਾ ਅਤੇ ਪ੍ਰਤੀਬੱਧਤਾ ਦਾ ਪ੍ਰਤੀਕ ਹੈ’ ਇਹ ਸ਼ਬਦ ਪੰਜਾਬੀ ਟ੍ਰਿਬਊਨ … More
ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਉਨ੍ਹਾਂ ਦੇ ਪੁੱਤਰ ਨੂੰ ਇਕ ਡੂੰਘੀ ਸਾਜ਼ਿਸ ਤਹਿਤ ਨਿਸ਼ਾਨਾ ਬਣਾਉਣਾ ”ਸਿੱਖ ਪ੍ਰੈਸ” ‘ਤੇ ਅਸਹਿ ਹਮਲਾ : ਮਾਨ
ਫ਼ਤਹਿਗੜ੍ਹ ਸਾਹਿਬ – “ਬੀਤੀ ਰਾਤ ਕਪੂਰਥਲਾ ਦੇ ਐਸ.ਐਸ.ਪੀ. ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਨਾਲ ਰਾਤ ਦੇ 2 ਵਜੇ ਜੋ ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਉਨ੍ਹਾਂ ਦੇ ਪੁੱਤਰ ਸ. ਗੁਰਮੁੱਖ ਸਿੰਘ ਬਰਾੜ ਜੋ ਪੰਜਾਬ, … More
ਇੰਗਲੈਂਡ ਵਿੱਚ ਫੌਜ ਦੁਆਰਾ ਕੀਤੀ ਜਾ ਰਹੀ ਹੈ ਐਂਬੂਲੈਂਸ ਸੇਵਾਵਾਂ ਦੀ ਸਹਾਇਤਾ
ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਵਿੱਚ ਐਂਬੂਲੈਂਸ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਜਿਆਦਾ ਲੋਕਾਂ ਲਈ ਪਹੁੰਚਯੋਗ ਬਨਾਉਣ ਲਈ ਫੌਜ ਦੀ ਸਹਾਇਤਾ ਲਈ ਜਾ ਰਹੀ ਹੈ। ਇਸ ਲਈ ਇੰਗਲੈਂਡ ਵਿੱਚ ਚਾਰ ਐਂਬੂਲੈਂਸ ਟਰੱਸਟਾਂ ਵਿੱਚ ਮਰੀਜ਼ਾਂ ਦੀ … More
ਸਕਾਟਲੈਂਡ : ਦਸ ਵਿੱਚੋਂ ਸੱਤ ਲੋਕ ਕਰਦੇ ਹਨ ਇਕਾਂਤਵਾਸ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਜਿਆਦਾਤਰ ਲੋਕ ਇਕਾਂਤਵਾਸ ਸਬੰਧੀ ਨਿਯਮਾਂ ਦੀ ਪਾਲਣਾ ਕਰਦੇ ਹਨ। ਇਕਾਂਤਵਾਸ ਨਾਲ ਸਬੰਧਿਤ ਕੀਤੇ ਇੱਕ ਸਰਵੇਖਣ ਦੌਰਾਨ ਸਾਹਮਣੇ ਆਇਆ ਕਿ 10 ਵਿੱਚੋਂ 7 ਸਕਾਟਿਸ਼ ਲੋਕਾਂ ਨੇ ਇਕਾਂਤਵਾਸ ਹੋਣ ਦੇ ਨਿਯਮਾਂ ਦਾ ਸਫਲਤਾਪੂਰਵਕ ਪਾਲਣ ਕੀਤਾ … More
ਬਰਤਾਨੀਆ ਦੇ ਸਾਹਿਤਕ ਹਲਕਿਆਂ ਵਿੱਚ ਉੱਘੇ ਲੇਖਕ ਐੱਸ ਬਲਵੰਤ ਦੇ ਸਦੀਵੀ ਵਿਛੋੜੇ ‘ਤੇ ਦੁੱਖ ਦੀ ਲਹਿਰ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਉੱਘੇ ਪ੍ਰਕਾਸ਼ਕ, ਲੇਖਕ ਤੇ ਪੱਤਰਕਾਰੀ ਜਗਤ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਐੱਸ ਬਲਵੰਤ ਦੇ ਸਦੀਵੀ ਵਿਛੋੜੇ ਉੱਪਰ ਬਰਤਾਨੀਆ ਦੇ ਸਾਹਿਤਕ ਹਲਕਿਆਂ ਵਿੱਚ ਸ਼ੋਕ ਦੀ ਲਹਿਰ ਹੈ ਅਤੇ ਲੇਖਕ ਭਾਈਚਾਰੇ ਵੱਲੋਂ ਇਸ ਸਮੇਂ ਉਹਨਾਂ ਦੇ ਬੇਵਕਤੀ ਅਕਾਲ … More









