ਖ਼ਬਰਾਂ

 

ਟੋਕੀਓ ਵਿਖੇ ਅਪਹਾਜ਼ਾਂ ਦੀਆਂ ਹੋਈਆ ਖੇਡਾਂ ਵਿਚ ਪੰਜਾਬ ਸੂਬੇ ਵੱਲੋਂ ਕੋਈ ਪ੍ਰਾਪਤੀ ਨਾ ਕਰਨਾ ਅਫ਼ਸੋਸਨਾਕ : ਮਾਨ

ਫ਼ਤਹਿਗੜ੍ਹ ਸਾਹਿਬ – “ਕੌਮਾਂਤਰੀ ਪੱਧਰ ਦੀਆਂ ਖੇਡਾਂ ਵਿਚ ਜੋ ਪੰਜਾਬ ਸੂਬਾ ਤਕਰੀਬਨ ਹਰ ਖੇਡ ਵਿਚ ਪਹਿਲੇ ਦਰਜੇ ਦੇ ਤਗਮੇ ਪ੍ਰਾਪਤ ਕਰਕੇ ਕੌਮਾਂਤਰੀ ਪੱਧਰ ਉਤੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਆਨ-ਸਾਨ ਵਿਚ ਲੰਮਾਂ ਸਮਾਂ ਵਾਧਾ ਕਰਦਾ ਰਿਹਾ ਹੈ, ਹੁਣ … More »

ਪੰਜਾਬ | Leave a comment
IMG-20210904-WA0012.resized

ਐਡਿਨਬਰਾ : ਰਾਇਲ ਸਕਾਟਿਸ਼ ਡਰੈਗਨ ਗਾਰਡਜ਼ ਨੇ 50 ਵੀਂ ਵਰ੍ਹੇਗੰਢ ਮਨਾਉਣ ਲਈ ਕੱਢਿਆ ਮਾਰਚ

ਗਲਾਸਗੋ/ ਐਡਿਨਬਰਾ, (ਮਨਦੀਪ ਖੁਰਮੀ) – ਸਕਾਟਲੈਂਡ ਦੇ ਰਾਇਲ ਸਕਾਟਿਸ਼ ਡ੍ਰੈਗਨ ਗਾਰਡਜ਼ ਨੇ ਆਪਣੀ 50 ਵੀਂ ਵਰ੍ਹੇਗੰਢ ਮਨਾਉਣ ਲਈ ਸ਼ੁੱਕਰਵਾਰ ਨੂੰ ਐਡਿਨਬਰਾ ਵਿੱਚ ਰਾਇਲ ਮੀਲ ਵੱਲ ਮਾਰਚ ਕੀਤਾ। ਇਹ ਰੈਜੀਮੈਂਟ ਐਡਿਨਬਰਾ ‘ਚ ਮਾਰਚ ਕਰਨ ਲਈ ਆਪਣੇ ਵਿਸ਼ਵ-ਪ੍ਰਸਿੱਧ ਸੰਗੀਤਕ ਉਪਕਰਣਾਂ ਜਿਵੇਂ ਕਿ … More »

ਅੰਤਰਰਾਸ਼ਟਰੀ | Leave a comment
IMG-20210904-WA0010.resized

ਸਕਾਟਲੈਂਡ : ਇਸ ਹਫਤੇ 32,000 ਤੋਂ ਵੱਧ ਸਕੂਲੀ ਵਿਦਿਆਰਥੀ ਕੋਰੋਨਾ ਕਾਰਨ ਹੋਏ ਗੈਰਹਾਜ਼ਰ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਕੋਵਿਡ-19 ਕਾਰਨ ਇਸ ਹਫਤੇ 32,000 ਤੋਂ ਵੱਧ ਵਿਦਿਆਰਥੀ ਸਕੂਲ ਤੋਂ ਗੈਰਹਾਜ਼ਰ ਰਹੇ ਹਨ। ਇਸ ਸਬੰਧੀ ਮੰਗਲਵਾਰ ਦੇ ਸਭ ਤੋਂ ਨਵੇਂ ਅੰਕੜੇ ਦਰਸਾਉਂਦੇ ਹਨ ਕਿ ਤਕਰੀਬਨ 6,471 ਵਿਦਿਆਰਥੀ ਸਕੂਲੋਂ ਗੈਰਹਾਜ਼ਰ ਸਨ  ਕਿਉਂਕਿ ਉਹ ਵਾਇਰਸ … More »

ਅੰਤਰਰਾਸ਼ਟਰੀ | Leave a comment
 

ਦਿੱਲੀ ਗੁਰੂਦੁਆਰਾ ਕਮੇਟੀ ਦੇ ਮੈਂਬਰਾਂ ਦੀ ਕੋ-ਆਪਸ਼ਨ 9 ਸਿਤੰਬਰ ਨੂੰ – ਇੰਦਰ ਮੋਹਨ ਸਿੰਘ

ਦਿੱਲੀ – : ਦਿੱਲੀ ਸਰਕਾਰ ਦੇ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ 9 ਸਿਤੰਬਰ 2021 ਨੂੰ ਦਿੱਲੀ ਦੇ ਵੱਖ-ਵੱਖ ਵਾਰਡਾਂ ਤੋਂ ਨਵੇਂ ਚੁਣੇ 46 ਮੈਂਬਰਾਂ ਦੀ ਮੀਟਿੰਗ ਸੱਦੀ ਗਈ ਹੈ, ਜਿਸ ‘ਚ ਦਿੱਲੀ ਸਿੱਖ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ 9 ਮੈਂਬਰਾਂ ਨੂੰ ਕੋ-ਆਪਟ … More »

ਭਾਰਤ | Leave a comment
IMG-20210903-WA0007.resized

ਯੂਕੇ : ਪ੍ਰਮੁੱਖ ਬਰਾਡਾਂ ਦੇ ਨਾਮ ਹੇਠ ਵੇਚਿਆ ਜਾ ਰਿਹਾ ਲੱਖਾਂ ਪੌਂਡ ਦਾ ਨਕਲੀ ਸਮਾਨ ਕੀਤਾ ਜ਼ਬਤ

ਗਲਾਸਗੋ/ ਸਮੈਦਿਕ, (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ) – ਯੂਕੇ ਦੇ ਸ਼ਹਿਰ ਸਮੈਦਿਕ ਦੀ ਇੱਕ ਦੁਕਾਨ ਵਿੱਚੋਂ ਵੱਖ ਵੱਖ ਪ੍ਰਮੁੱਖ ਬਰਾਡਾਂ ਦੇ ਨਾਮ ਦੀ ਆੜ ਹੇਠ ਵੇਚਿਆ ਜਾ ਰਿਹਾ ਤਕਰੀਬਨ 1 ਮਿਲੀਅਨ ਪੌਂਡ ਦਾ ਨਕਲੀ ਸਮਾਨ ਜ਼ਬਤ ਕੀਤਾ ਗਿਆ ਹੈ। ਪ੍ਰਸਿੱਧ … More »

ਅੰਤਰਰਾਸ਼ਟਰੀ | Leave a comment
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਤਕਨੀਕੀ ਮੇਲੇ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦੇ ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ ਕੋਲਕੱਤਾ ਦੀ ਜਨਰਲ ਪ੍ਰੈਜੀਡੈਂਟ ਡਾ. ਵਿਜੈ ਲਕਸ਼ਮੀ ਸਕਸੇਨਾ ਅਤੇ ਹੋਰ ਸਖ਼ਸ਼ੀਅਤਾਂ।

ਵਿਗਿਆਨ ਅਤੇ ਤਕਨਾਲੋਜੀ ਦੇਸ਼ ਦੇ ਆਰਥਿਕ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਲਈ ਥੰਮ੍ਹ: ਡਾ. ਵਿਜੈ ਲਕਸ਼ਮੀ

ਮਾਂ ਬੋਲੀ ’ਚ ਮਿਲੀ ਮੁੱਢਲੀ ਸਿੱਖਿਆ ਵਿਦਿਆਰਥੀ ਲਈ ਠੋਸ ਨੀਂਹ ਦੀ ਸਥਾਪਨਾ ਕਰਦੀ ਹੈ: ਅਨਿਲ ਸਹਿਰਸਬੁਧੇ ਵਿਗਿਆਨ ਅਤੇ ਤਕਨਾਲੋਜੀ ਦੇਸ਼ ਦੇ ਆਰਥਿਕ ਵਿਕਾਸ ਅਤੇ ਰਾਸ਼ਟਰੀ ਸੁਰੱਖਿਆ ਦੇ ਥੰਮ੍ਹ ਹਨ।ਵੱਖ-ਵੱਖ ਵਿਦਿਅਕ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨੂੰ ਇੱਕ ਦੂਜੇ ਨਾਲ ਸਾਂਝੇਦਾਰੀ ਕਾਇਮ ਕਰਨੀ … More »

ਪੰਜਾਬ | Leave a comment
Election.resized

ਕੈਨੇਡਾ ਦੇ ਚੋਣ ਅਖਾੜੇ ਵਿਚ ਉੱਤਰੀਆਂ 44 ਪ੍ਰਤੀਸ਼ਤ ਔਰਤਾਂ ਵਿੱਚੋਂ 21 ਪੰਜਾਬਣਾਂ

ਸਰੀ, (ਹਰਦਮ ਮਾਨ) – ਕੈਨੇਡਾ ਵਿਚ 20 ਸਤੰਬਰ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਲਈ ਇਸ ਵੇਲੇ ਮਾਹੌਲ ਪੂਰੀ ਤਰ੍ਹਾ ਭਖਿਆ ਹੋਇਆ ਹੈ। ਇਨ੍ਹਾਂ ਚੋਣਾਂ ਵਿਚ 338 ਪਾਰਲਮੈਂਟ ਮੈਂਬਰ ਚੁਣੇ ਜਾਣੇ ਹਨ ਅਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ, ਕੰਜ਼ਰਵੇਟਿਵ … More »

ਅੰਤਰਰਾਸ਼ਟਰੀ | Leave a comment
IMG-20210902-WA0022.resized

ਸਕਾਟਲੈਂਡ : ਨਾਈਟ ਕਲੱਬਾਂ ਤੇ ਵੱਡੇ ਪੱਧਰ ਦੇ ਸਮਾਗਮਾਂ ਲਈ ਜਰੂਰੀ ਹੋਣਗੇ ਵੈਕਸੀਨ ਪਾਸਪੋਰਟ

ਗਲਾਸਗੋ,(ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਸਰਕਾਰ ਵੱਲੋਂ ਨਾਈਟ ਕਲੱਬਾਂ ਅਤੇ ਵੱਡੇ ਪੱਧਰ ਦੇ ਸਮਾਗਮਾਂ ਵਿੱਚ ਦਾਖਲ ਹੋਣ ਲਈ ਕੋਰੋਨਾ ਵੈਕਸੀਨ ਦੇ ਸਬੂਤ ਵਜੋਂ ਵੈਕਸੀਨ ਪਾਸਪੋਰਟ ਦਿਖਾਉਣੇ ਜਰੂਰੀ ਕੀਤੇ ਜਾਣਗੇ। ਇਸ ਲਈ ਹੋਲੀਰੂਡ ‘ਚ ਅਗਲੇ ਹਫਤੇ ਵੋਟਿੰਗ ਕੀਤੀ ਜਾਵੇਗੀ। ਇਸ … More »

ਅੰਤਰਰਾਸ਼ਟਰੀ | Leave a comment
IMG-20210902-WA0022.resized

ਯੂਕੇ : ਬੱਚਿਆਂ ਦੇ ਕਾਤਲ ਤੇ ਬਲਾਤਕਾਰੀ ਕੋਲਿਨ ਪਿਚਫੋਰਕ ਨੂੰ ਕੀਤਾ ਜੇਲ੍ਹ ਤੋਂ ਰਿਹਾਅ

ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਵਿੱਚ ਬੱਚਿਆਂ ਨੂੰ ਮਾਰਨ ਅਤੇ ਜਿਨਸੀ ਸ਼ੋਸ਼ਣ ਕਰਨ ਵਾਲੇ ਅਪਰਾਧੀ ਨੂੰ ਬੁੱਧਵਾਰ ਨੂੰ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ ਹੈ। 1980 ਦੇ ਦਹਾਕੇ ਵਿੱਚ ਦੋ ਸਕੂਲੀ ਵਿਦਿਆਰਥਣਾਂ ਨਾਲ ਬਲਾਤਕਾਰ ਅਤੇ ਹੱਤਿਆ ਕਰਨ ਵਾਲੇ … More »

ਅੰਤਰਰਾਸ਼ਟਰੀ | Leave a comment
press pic 1(1).resized

ਏਸ਼ੀਅਨ ਯੂਥ ਬਾਕਸਿੰਗ ਚੈਂਪੀਅਨਸ਼ਿਪ ਦੁਬਈ ’ਚ ਦੋ ਸੋਨ ਤਮਗ਼ੇ ਜਿੱਤਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਵਧਾਇਆ ਦੇਸ਼ ਦਾ ਮਾਣ

ਵਿਸ਼ਾਲ ਵਾਲੀਆ ਅਤੇ ਖੁਸ਼ੀ ਨੇ ਕ੍ਰਮਵਾਰ 80 ਅਤੇ 75 ਕਿਲੋਗ੍ਰਾਮ ਭਾਰ ਵਰਗਾਂ ਅਧੀਨ ਸੋਨ ਤਮਗ਼ੇ ਦੇਸ਼ ਦੀ ਝੋਲੀ ਪਾਏ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਖਿਡਾਰੀ ਆਪਣੀ ਸ਼ਾਨਦਾਰ ਖੇਡ ਪ੍ਰਤੀਭਾ ਨਾਲ ਵਿਸ਼ਵ ਮੰਚਾਂ ’ਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ।ਇਸੇ ਲੜੀ … More »

ਪੰਜਾਬ | Leave a comment