ਖ਼ਬਰਾਂ
ਅਸੀਂ ਕੈਨੇਡਾ ਦੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਲੜ ਰਹੇ ਹਾਂ-ਜਗਮੀਤ ਸਿੰਘ
ਸਰੀ, (ਹਰਦਮ ਮਾਨ) – ਐਨ.ਡੀ.ਪੀ. ਦੀ ਸਰਕਾਰ ਬਣਨ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੁਨਾਫ਼ਾ ਕਮਾ ਰਹੀਆਂ ਕਾਰਪੋਰੇਸ਼ਨਾਂ, ਅਮੀਰ ਸੀਈਓ ਅਤੇ ਸ਼ੇਅਰਧਾਰਕ ਕੈਨੇਡੀਅਨ ਟੈਕਸ ਵਿਚ ਆਪਣਾ ਸਹੀ ਅਤੇ ਬਣਦਾ ਹਿੱਸਾ ਅਦਾ ਕਰਨ। ਇਹ ਵਿਚਾਰ ਪ੍ਰਗਟ ਕਰਦਿਆਂ ਐਨ.ਡੀ.ਪੀ. ਦੇ ਆਗੂ ਜਗਮੀਤ … More
ਦੁਬਾਰਾ ਸਰਕਾਰ ਬਣਨ ਤੇ ਕਾਰੋਬਾਰੀਆਂ, ਕਾਮਿਆਂ ਲਈ ਨਵੀਂ ਐਮਰਜੈਂਸੀ ਸਹਾਇਤਾ ਵਧਾਵਾਂਗੇ – ਟਰੂਡੋ
ਸਰੀ, (ਹਰਦਮ ਮਾਨ) – ਲਿਬਰਲ ਪਾਰਟੀ ਨੇ ਅੱਜ ਐਲਾਨ ਕੀਤਾ ਹੈ ਕਿ ਦੁਬਾਰਾ ਚੁਣੀ ਗਈ ਲਿਬਰਲ ਸਰਕਾਰ ਕਾਰੋਬਾਰੀਆਂ ਅਤੇ ਕਾਮਿਆਂ ਲਈ ਨਵੀਂ ਐਮਰਜੈਂਸੀ ਸਹਾਇਤਾ ਵਧਾਏਗੀ ਅਤੇ ਯਕੀਨੀ ਤੌਰ ਤੇ ਸਾਰੇ ਕੈਨੇਡੀਅਨਾਂ ਦੀ ਤਰੱਕੀ ਅਤੇ ਬਿਹਤਰ ਵਾਪਸੀ ਲਿਆਏਗੀ। ਲਿਬਰਲ ਪਾਰਟੀ ਆਫ਼ … More
ਕੰਜ਼ਰਵੇਟਿਵ ਆਗੂ ਓ. ਟੂਲ ਵੱਲੋਂ ਕੈਨੇਡਾ ਰਿਕਵਰੀ ਯੋਜਨਾ ਜਾਰੀ
ਸਰੀ, (ਹਰਦਮ ਮਾਨ) – ਕੰਜ਼ਰਵੇਟਿਵ ਪਾਰਟੀ ਦੇ ਨੇਤਾ ਏਰਿਨ ਓ ਟੂਲ ਨੇ ਕੈਨੇਡਾ ਦੇ ਭਵਿੱਖ ਨੂੰ ਸੁਰੱਖਿਅਤ ਕਰਨ, ਮੌਜੂਦਾ ਮੰਦੀ ਦੋ ਦੌਰ ਚੋਂ ਬਾਹਰ ਕੱਢਣ ਅਤੇ ਅਰਥ ਵਿਵਸਥਾ ਦੀ ਮੁੜ ਉਸਾਰੀ ਲਈ ਰਿਕਵਰੀ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਇਹ … More
ਨਾਰਵੇ ‘ਚ ਭਾਰਤ ਦਾ 75ਵਾਂ ਆਜਾਦੀ ਦਿਵਸ ਨੂੰ ਧੂਮ ਧਾਮ ਨਾਲ ਮਨਾਇਆ ਗਿਆ
ਓਸਲੋ,(ਰੁਪਿੰਦਰ ਢਿੱਲੋ ਮੋਗਾ) - ਨਾਰਵੇ ਦੀ ਰਾਜਧਾਨੀ ੳਸਲੋ ਸਥਿਤ ਇੰਡੀਅਨ ਹਾਊਸ ਵਿਖੇ ਭਾਰਤ ਦੀ ਆਜਾਦੀ ਦਾ 75 ਵਾਂ ਆਜਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਨਾਰਵੇ ਸਰਕਾਰ ਵੱਲੋ ਕੋਵਿਡ ਨੂੰ ਧਿਆਨ ‘ਚ ਰੱਖਦੇ ਹੋਏ 200 ਬੰਦਿਆ ਤੱਕ ਦਾ ਇੱਕਠ … More
ਤਣਾਅਪੂਰਨ ਸਥਿਤੀ ਵਿਚਾਲੇ ਵਿਦਿਆਰਥੀ ਵਰਗ ਦੀ ਮਦਦ ਲਈ ਭਾਰਤ ਸਰਕਾਰ ਅੱਗੇ ਆਵੇ : ਅਫ਼ਗਾਨ ਵਿਦਿਆਰਥੀ
ਚੰਡੀਗੜ੍ਹ – ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਕਲਾਕਾਨ, ਕਾਰਾਬਾਗ਼ ਅਤੇ ਪਗਮਾਨ ਜ਼ਿਲਿ੍ਹਆਂ ’ਤੇ ਕਬਜ਼ਾ ਕਰਨ ਤੋਂ ਬਾਅਦ ਸਥਾਨਕ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਬੇਕਾਬੂ ਹੁੰਦੇ ਹਾਲਾਤਾਂ ਦੇ ਮੱਦੇਨਜ਼ਰ ਜਿੱਥੇ ਦੁਨੀਆਂ ਭਰ ’ਚ ਵਸਦੇ ਅਫਗਾਨ ਲੋਕਾਂ ’ਚ ਸਹਿਮ … More
ਸਕਾਟਲੈਂਡ : ਸ਼ਰਨਾਰਥੀ ਸਹਾਇਤਾ ਸਮੂਹਾਂ ਵੱਲੋਂ ਕੀਤੀ ਜਾਵੇਗੀ 2.8 ਮਿਲੀਅਨ ਪੌਂਡ ਦੀ ਮੱਦਦ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਇੱਥੋਂ ਦੇ ਭਾਈਚਾਰਿਆਂ ਵਿੱਚ ਵਸਣ ਵਾਸਤੇ ਵਿੱਚ ਸਹਾਇਤਾ ਸਮੂਹਾਂ ਵੱਲੋਂ ਲੱਖਾਂ ਪੌਂਡ ਦੀ ਨਕਦੀ ਨਾਲ ਮੱਦਦ ਕੀਤੀ ਜਾਵੇਗੀ। ਇਸ ਯੋਜਨਾ ਤਹਿਤ ਸਹਾਇਤਾ ਸਮੂਹਾਂ ਦੇ ਕੁੱਲ 56 … More
ਇੰਗਲੈਂਡ ਦੇ ਲੱਖਾਂ ਬੱਚੇ ਪ੍ਰਦੂਸ਼ਿਤ ਹਵਾ ਵਾਲੇ ਖੇਤਰਾਂ ‘ਚ ਜਾ ਰਹੇ ਹਨ ਸਕੂਲ
ਗਲਾਸਗੋ / ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਇੰਗਲੈਂਡ ਵਿੱਚ ਇੱਕ ਸੰਸਥਾ ‘ਸਿਟੀ ਹਾਲ’ ਦੁਆਰਾ ਕੀਤੇ ਇੱਕ ਨਵੇਂ ਵਿਸ਼ਲੇਸ਼ਣ ਦੇ ਅਨੁਸਾਰ, ਇੰਗਲੈਂਡ ਵਿੱਚ 3.1 ਮਿਲੀਅਨ ਤੋਂ ਵੱਧ ਵਿਦਿਆਰਥੀ ਉਨ੍ਹਾਂ ਖੇਤਰਾਂ ਵਿੱਚ ਸਕੂਲ ਜਾ ਰਹੇ ਹਨ ਜਿੱਥੇ ਹਵਾ ਪ੍ਰਦੂਸ਼ਿਤ ਹੈ। ਇਸ ਵਿਸ਼ਲੇਸ਼ਣ … More
ਸਰੀ ਵਿਚ ਇਕ ਮਾਲ ਦੀ ਪਾਰਕਿੰਗ ਵਿਚ ਚੱਲੀ ਗੋਲੀ- ਇਕ ਜ਼ਖ਼ਮੀ
ਸਰੀ, (ਹਰਦਮ ਮਾਨ) – ਬੀਤੀ ਰਾਤ ਸਰੀ ਵਿਚ ਸਟਰਿਪ ਮਾਲ ਪਾਰਕਿੰਗ ਵਿੱਚ ਖੜ੍ਹੀ ਚਿੱਟੇ ਰੰਗ ਦੀ ਫੇਰਾਰੀ ਦੇ ਅੰਦਰ ਗੋਲੀ ਲੱਗਣ ਤੋਂ ਬਾਅਦ ਇਕ ਆਦਮੀ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਕਾਰ ਦੀ ਵਿੰਡਸ਼ੀਲਡ ਅਤੇ ਹੁੱਡ ਵਿੱਚ ਗੋਲੀਆਂ ਲੱਗੀਆਂ … More
ਅਫ਼ਗਾਨਿਸਤਾਨ ‘ਚ ਫਸੇ ਸਿੱਖਾਂ ਨੂੰ ਭਾਰਤ ਲਿਆਂਦਾ ਜਾਵੇ – ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ – ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਹੱਥ ਸਤਾ ਆਉਣ ਤੋਂ ਬਾਅਦ ਜਿਆਦਾਤਰ ਘੱਟ ਗਿਣਤੀ ਕੌਮਾਂ ਵਿੱਚ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਬੇਚੈਨੀ ਹੈ। ਉਥੇ ਇੱਕ ਗੁਰਦੁਆਰੇ ਵਿੱਚ ਫਸੇ 200 ਸਿੱਖਾਂ ਨੂੰ ਬਚਾਉਣ ਦੇ ਲਈ ਪੰਜਾਬ ਦੇ ਮੁੱਖਮੰਤਰੀ ਮਹਾਰਾਜਾ … More
ਕਿਸਾਨ ਸੰਘਰਸ਼ ਦੀ ਫਤਹਿਯਾਬੀ ਲਈ 15 ਵੇਂ ਸਹਿਜਪਾਠ ਦੇ ਭੋਗ ਪਾਏ ਅਤੇ 16 ਵੇਂ ਪਾਠ ਦੀ ਹੋਈ ਅਰੰਭਤਾ
ਅੰਮ੍ਰਿਤਸਰ – ਸੰਯੁਕਤ ਕਿਸਾਨ ਸੰਘਰਸ਼ ਦੀ ਚੱੜਦੀਕੱਲਾ ਤੇ ਫਤਹਿਯਾਬੀ ਲਈ ਅਮਰ ਸ਼ਹੀਦ ਬਾਬਾ ਹਿੰਮਤ ਸਿੰਘ ਜੀ (ਪੰਜ ਪਿਆਰਿਆਂ ਵਿੱਚੋਂ) ਗੁਰਦੁਆਰਾ ਧਰਮਸ਼ਾਲਾ ਮਾਲ ਮੰਡੀ ਜੀ ਟੀ ਰੋਡ ਅਮ੍ਰਿਤਸਰ ਵਿਖੇ 15 ਵੇਂ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ 16 ਵੇਂ ਪਾਠ … More










