ਖ਼ਬਰਾਂ

IMG-20210713-WA0025.resized

ਯੂਕੇ ਦੇ ਸੇਬਾਂ ਦਾ ਆਨੰਦ ਲੈ ਸਕਣਗੇ ਭਾਰਤੀ ਲੋਕ, ਵਪਾਰ ਸਮਝੌਤੇ ਅਧੀਨ ਮਿਲੀ ਸਹਿਮਤੀ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਬ੍ਰੈਕਸਿਟ ਤੋਂ ਬਾਅਦ ਯੂਕੇ ਦੁਆਰਾ ਕਈ ਦੇਸ਼ਾਂ ਨਾਲ ਮੁਫਤ ਵਪਾਰਕ ਸਮਝੌਤੇ ਕੀਤੇ ਗਏ ਹਨ, ਜਿਹਨਾਂ ਵਿੱਚੋਂ ਭਾਰਤ ਵੀ ਇੱਕ ਹੈ। ਇਹਨਾਂ ਹੀ ਸਮਝੌਤਿਆਂ ਦੀ ਵਜ੍ਹਾ ਕਰਕੇ 50 ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ … More »

ਅੰਤਰਰਾਸ਼ਟਰੀ | Leave a comment
ਬਾਬਾ ਜਸਪਾਲ ਸਿੰਘ ਜੀ ਦੇ ਪਵਿੱਤਰ ਅੰਗੀਠੇ ਨੂੰ ਅਗਨੀ ਦਿਖਾਉਦੇ ਹੋੲ ਉਨ੍ਹਾਂ ਦੀ ਇਕਲੌਤੀ ਧੀ ਬੀਬਾ ਵਿਪਨਦੀਪ ਕੌਰ ।

ਖੇਤੀਬਾੜੀ ਬਾਰੇ ਕਾਲੇ ਕਾਨੂੰਨਾਂ ਪ੍ਰਤੀ ਕੇਂਦਰ ਦੀ ਅੜੀ ਦੌਰਾਨ ਇਕ ਹੋਰ ਸੰਤ ਕਿਸਾਨ ਅੰਦੋਲਨ ਦੀ ਭੇਟ ਚੜ੍ਹਿਆ

ਅੰਮ੍ਰਿਤਸਰ – ਕੇਂਦਰ ਦੀ ਮੋਦੀ ਸਰਕਾਰ ਖੇਤੀਬਾੜੀ ਬਾਰੇ ਕਾਲੇ ਕਾਨੂੰਨਾਂ ਨੂੰ ਨਾਲ ਰੱਦ ਕਰਨ ਲਈ ਅੜੀ ਹੋਈ ਹੈ , ਇਸ ਦੇ ਚਲਦਿਆਂ ਇਕ ਹੋਰ ਸੰਤ ਬਾਬਾ ਜਸਪਾਲ ਸਿੰਘ ਕਾਰਸੇਵਾ ਮੰਜੀ ਸਾਹਿਬ, ਡੇਰਾ ਚਮਰੰਗ ਰੋਡ ਕਿਸਾਨ ਅੰਦੋਲਨ ਦੀ ਭੇਟ ਚੜ੍ਹ ਗਿਆ … More »

ਪੰਜਾਬ | Leave a comment
SF_Sgt_Mario_Vigil_with_SF_and_NA_forces_west_of_Konduz_in_November_2001.resized

ਅਫ਼ਗਾਨਿਸਤਾਨ ਤੋਂ ਵਾਪਿਸ ਪਰਤੇ ਭਾਰਤੀ ਡਿਪਲੋਮੈਟਸ ਅਤੇ ਕਰਮਚਾਰੀ

ਨਵੀਂ ਦਿੱਲੀ – ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦਾ ਵੱਧ ਰਿਹਾ ਪ੍ਰਭਾਵ ਭਾਰਤ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਹ ਸੂਚਨਾ ਮਿਲ ਰਹੀ ਹੈ ਕਿ ਭਾਰਤ ਨੇ ਆਪਣੇ 50 ਦੇ ਕਰੀਬ ਡਿਪਲੋਮੈਟਸ ਅਤੇ ਕਰਮਚਾਰੀਆਂ ਨੂੰ ਵਾਪਿਸ ਬੁਲਾ ਕੇ ਕੰਧਾਰ ਦਾ ਦੂਤਾਵਾਸ … More »

ਅੰਤਰਰਾਸ਼ਟਰੀ | Leave a comment
IMG-20210710-WA0003.resized

ਸਕਾਟਲੈਂਡ ਦੇ ਇਸ ਸ਼ਾਪਿੰਗ ਸੈਂਟਰ ਨੇ ਆਪਣੀ ਛੱਤ ‘ਤੇ ਰੱਖੀਆਂ ਮਧੂ ਮੱਖੀਆਂ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਗਲਾਸਗੋ ਨੇੜੇ ਇੱਕ ਸ਼ਾਪਿੰਗ ਸੈਂਟਰ ਨੇ ਆਪਣੀ ਛੱਤ ‘ਤੇ 200,000 ਤੋਂ ਵੱਧ ਮਧੂ ਮੱਖੀਆਂ ਨੂੰ ਪਾਲਣ ਲਈ ਬਕਸੇ ਰੱਖੇ ਹਨ। ਈਸਟ ਕਿਲਬਰਾਈਡ ਦੇ ਈ ਕੇ ਸ਼ਾਪਿੰਗ ਸੈਂਟਰ ਨੇ ਮਧੂ ਮੱਖੀਆਂ ਤੋਂ ਵਾਤਾਵਰਣ ਸੰਬੰਧੀ … More »

ਅੰਤਰਰਾਸ਼ਟਰੀ | Leave a comment
 

ਬੋਰਿਸ ਜੌਹਨਸਨ ਨੇ ਕੀਤਾ ਅਫਗਾਨਿਸਤਾਨ ਵਿੱਚ ਬਰਤਾਨਵੀ ਸੈਨਿਕ ਮਿਸ਼ਨ ਨੂੰ ਖਤਮ ਕਰਨ ਦਾ ਐਲਾਨ

ਗਲਾਸਗੋ/ ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) – ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਤਕਰੀਬਨ ਦੋ ਦਹਾਕਿਆਂ ਬਾਅਦ ਅਫਗਾਨਿਸਤਾਨ ਵਿੱਚ ਬ੍ਰਿਟੇਨ ਦੇ ਮਿਲਟਰੀ ਮਿਸ਼ਨ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਅਫਗਾਨਿਸਤਾਨ ਵਿੱਚ ਤਾਇਨਾਤੀ ਦੌਰਾਨ … More »

ਅੰਤਰਰਾਸ਼ਟਰੀ | Leave a comment
1024px-Joe_Biden_kickoff_rally_May_2019.resized

ਅਫ਼ਗਾਨਿਸਤਾਨ ਤੋਂ 31 ਅਗੱਸਤ ਤੱਕ ਹੋ ਜਾਵੇਗੀ ਅਮਰੀਕੀ ਸੈਨਿਕਾਂ ਦੀ ਵਾਪਸੀ : ਬਾਈਡਨ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਫ਼ਗਾਨਿਸਤਾਨ ਵਿੱਚ ਸੰਘਰਸ਼ ਨੂੰ ਸਮਾਪਤ ਕਰਨ ਦੇ ਯਤਨਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ 31 ਅਗੱਸਤ ਤੱਕ ਇਹ ਅਮਰੀਕੀ ਸੈਨਿਕਾਂ ਦੀ ਵਾਪਸੀ ਦਾ ਮਿਸ਼ਨ ਪੂਰਾ ਹੋ ਜਾਵੇਗਾ। ਜਿਆਦਤਰ ਸੈਨਿਕ ਅਮਰੀਕਾ ਵਾਪਿਸ ਪਰਤ … More »

ਅੰਤਰਰਾਸ਼ਟਰੀ | Leave a comment
 

ਜਿਸ ਫਾਦਰ ਸਟੇਨ ਸੁਆਮੀ ਨੇ ਆਪਣੀ ਸਾਰੀ ਉਮਰ ਜੰਗਲਾਂ ਵਿਚ ਰਹਿਣ ਵਾਲੇ ਆਦਿਵਾਸੀਆ ਦੀ ਸੇਵਾ ਵਿਚ ਲਗਾਈ ਹੋਵੇ, ਉਨ੍ਹਾਂ ਨੂੰ ਹਿੰਦੂਤਵੀਆ ਵੱਲੋਂ ਮਾਰ ਦੇਣ ਦੇ ਅਮਲ ਅਤਿ ਸ਼ਰਮਨਾਕ : ਮਾਨ

ਚੰਡੀਗੜ੍ਹ – “ਫਾਦਰ ਸਟੇਨ ਸੁਆਮੀ ਜੋ ਇਸਾਈ ਪਾਦਰੀ ਸਨ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਜੰਗਲਾਂ ਵਿਚ ਰਹਿਣ ਵਾਲੇ ਆਦਿਵਾਸੀਆ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸੇਵਾ ਵਿਚ ਲਗਾਏ ਹੋਣ, ਉਨ੍ਹਾਂ ਨੂੰ ਹਿੰਦੂਤਵ ਬੀਜੇਪੀ-ਆਰ.ਐਸ.ਐਸ. ਅਤੇ ਹੋਰ ਫਿਰਕੂ ਸੰਗਠਨਾਂ ਵੱਲੋਂ ਮਾਰ ਦੇਣ … More »

ਪੰਜਾਬ | Leave a comment
 

ਚੋਣ ਜਾਬਤੇ ਦੀ ਉਲੰਘਣਾਂ ਕਰਨ ‘ਤੇ ਹੋ ਸਕਦੀ ਹੈ ਸਿਰਸਾ ‘ਤੇ ਕਾਲਕਾ ਦੀ ਨਾਮਜਦਗੀ ਰੱਦ !

ਦਿੱਲੀ : ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ‘ਤੇ ਗੁਰੁਦੁਆਰਾ ਵਾਰਡ ਨੰ: 9- ਪੰਜਾਬੀ ਬਾਗ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਇੰਦਰ ਮੋਹਨ ਸਿੰਘ ਵਲੋਂ ਦਿੱਲੀ ਗੁਰੂਦੁਆਰਾ ਚੋਣ ਡਾਇਰੈਕਟਰ ਨਰਿੰਦਰ ਸਿੰਘ ਤੋਂ ਇਲਾਵਾ ਦਿੱਲੀ ਦੇ ਉਪ-ਰਾਜਪਾਲ ਅਨਿਲ ਬੈਜਲ, … More »

ਭਾਰਤ | Leave a comment
IMG-20210706-WA0026.resized

ਸਕਾਟਲੈਂਡ ਦੇ ਕਈ ਖੇਤਰ ਯੂਰਪ ਵਿੱਚ ਸਭ ਤੋਂ ਵੱਧ ਕੋਵਿਡ ਪ੍ਰਭਾਵਿਤ ਸਥਾਨਾਂ ‘ਚ ਸ਼ਾਮਲ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਵਿੱਚ ਤੇਜੀ ਨਾਲ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨਾਲ ਸਰਕਾਰੀ ਅੰਕੜਿਆਂ ਦੇ ਅਨੁਸਾਰ ਪੰਜ ਸਕਾਟਿਸ਼ ਹੈਲਥ ਬੋਰਡ ਯੂਰਪ ਵਿੱਚ ਸਭ ਤੋਂ ਵੱਧ ਕੋਵਿਡ ਕੇਸ ਦਰ ਵਾਲੇ 10 ਖੇਤਰਾਂ ਵਿੱਚ ਸ਼ਾਮਲ ਹਨ। ਵਰਲਡ ਹੈਲਥ … More »

ਅੰਤਰਰਾਸ਼ਟਰੀ | Leave a comment
ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਜਸਪਾਲ ਸਿੰਘ ਮੰਜੀ ਸਾਹਿਬ ਕਾਰਸੇਵਾ, ਭਾਈ ਇਕਬਾਲ ਸਿੰਘ ਤੁੰਗ ਅਤੇ ਬਾਬਾ ਸਤਨਾਮ ਸਿੰਘ ਅਕਾਲੀ ਤੇ ਹੋਰ।

ਜਬਰ ਜੁਲਮ ਅਤੇ ਸਾਜਿਸ਼ ਨਾਲ ਕਿਸਾਨਾਂ ਦੀ ਅਵਾਜ਼ ਨਹੀਂ ਦਬਾਈ ਜਾ ਸਕੇਗੀ : ਸੰਤ ਬਾਬਾ ਅਵਤਾਰ ਸਿੰਘ ਜੀ

ਮਾਨਾਵਾਲਾ / ਅੰਮ੍ਰਿਤਸਰ – ਕਿਸਾਨ ਸੰਘਰਸ਼ ਦੀ ਫ਼ਤਿਹਯਾਬੀ ਲਈ ਜੀ ਟੀ ਰੋਡ ਮਾਨਾਵਾਲਾ ‘ਚ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਡਾਲੀ ਡੋਗਰਾਂ ਵਿਖੇ 8 ਜੂਨ ਤੋਂ ਨਿਰੰਤਰ ਚੱਲ ਰਹੀ ਸਹਿਜ ਪਾਠਾਂ ਦੀ ਲੜੀ ਮੌਕੇ ਦਲ ਬਾਬਾ ਬਿਧੀਚੰਦ ਸੁਰ ਸਿੰਘ … More »

ਪੰਜਾਬ | Leave a comment