ਖ਼ਬਰਾਂ
ਰੇਲਵੇ ਸਟੇਸ਼ਨ ਸਾਈਨ ਮੁੰਬਈ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਵੱਡ ਅਕਾਰੀ ਤੇ ਸੁੰਦਰ ਤਸਵੀਰ ਪੱਕੇ ਤੌਰ ‘ਤੇ ਸਥਾਪਿਤ
ਅੰਮ੍ਰਿਤਸਰ/ ਮੁੰਬਈ – ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸੰਗਤ ਵੱਲੋਂ ਦੇਸ਼ ਦੇ ਕੋਨੇ ਕੋਨੇ ‘ਚ ਪੂਰੀ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਨਵੀਂ ਮੁੰਬਈ ਦੇ ਸਿੱਖ ਸੰਗਤਾਂ ‘ਚ ਭਾਰੀ ਉਤਸ਼ਾਹ ਦੇਖਿਆ ਗਿਆ। ਸਾਈਨ … More
ਹਿੰਦੂ ਪਰਿਵਾਰ ਇਕ ਇਕ ਬਚਾ ਸਿੰਘ ਸਜਾਵੇ: ਸੰਤ ਗਿਆਨੀ ਹਰਨਾਮ ਸਿੰਘ ਖਾਲਸਾ
ਅੰਮ੍ਰਿਤਸਰ – ਧਰਮ ਰੱਖਿਅਕ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮੁੱਖ ਸਮਾਗਮ ਨੂੰ ਸੰਬੋਧਨ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ … More
ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਉੱਤਰ ਭਾਰਤ ਦੇ ਪਹਿਲੇ ਸਟੂਡੈਂਟ ਸੈਟੇਲਾਈਟ ਪ੍ਰੋਗਰਾਮ ‘ਸੀਯੂਸੈਟ’ ਦਾ ਆਗ਼ਾਜ਼
ਮੌਜੂਦਾ ਸਮੇਂ ’ਚ ਜੋ ਦੁਨੀਆਂ ’ਚ ਚੱਲ ਰਿਹਾ ਹੈ, ਉਸ ਨੂੰ ਸਮਝਣਾ ਸਮੇਂ ਦੀ ਲੋੜ ਹੈ। ਜੇਕਰ ਤੁਸੀਂ ਸਪਲਾਈ ਚੇਨ ਦੇ ਹਰ ਪਹਿਲੂ ’ਤੇ ਕੰਮ ਕਰਦੇ ਹੋ ਅਤੇ ਇਸ ਨੂੰ ਸਮਝ ਕੇ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ … More
ਤਰਕਸ਼ੀਲ ਸੁਸਾਇਟੀ ਭਾਰਤ ਨੇ ਇੱਕ ਲੱਖ ਦੀ ਸ਼ਰਤ ਜਿੱਤੀ
ਬਰਨਾਲਾ – ਬੀਤੀ 6 ਫਰਵਰੀ ਨੂੰ ਆਗਰਾ ਦੇ ਰਹਿਣ ਵਾਲੇ ਮੁਕੇਸ਼ ਕੁਮਾਰ ਵੱਲੋਂ ਤਰਕਸ਼ੀਲ ਸੁਸਾਇਟੀ ਭਾਰਤ ਦੀ 23 ਸ਼ਰਤਾਂ ਵਾਲੀ ਚੁਣੌਤੀ ਵਿੱਚੋਂ ਇੱਕ ਸ਼ਰਤ ਨੂੰ ਪੂਰਾ ਕਰਨ ਲਈ ਇੱਕ ਲੱਖ ਰੁਪਏ ਦੀ ਜ਼ਮਾਨਤੀ ਰਾਸ਼ੀ ਜ਼ਮਾਂ ਕਰਵਾਈ ਸੀ। ਮੁਕੇਸ਼ ਨੇ ਦਾਅਵਾ … More
ਸਿਰਸਾ ਡੇਰੇ ਦੇ ਮੁਖੀ ਦੀ ਸਿੱਖ ਸਿਧਾਂਤਾਂ ਨੂੰ ਚੁਨੌਤੀ ਸਰਕਾਰਾਂ ਅਤੇ ਸਿੱਖ ਵਿਰੋਧੀਆਂ ਦੀ ਸਾਜਿਸ਼-ਸੰਤ ਬਾਬਾ ਜੱਸੋਵਾਲ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਅਤੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਨੇ ਡੇਰਾ ਸਿਰਸਾ ਦੇ ਮੁਖੀ ਵੱਲੋਂ ਆਪਣੇ ਆਪ ਨੂੰ ਗੁਰੂ ਕਹਿੰਦਿਆਂ ਜੇਲ੍ਹ ‘ਚੋਂ ਲਿਖੇ ਗਏ ਪੱਤਰ ਦਾ ਗੰਭੀਰ … More
ਗੁਰਦੁਆਰਾ ਗ੍ਰੇਟਰ ਕੈਲਾਸ਼ ਵਿਖੇ ਆਕਸੀਜਨ ਲੰਗਰ ਦੀ ਹੋਈ ਸ਼ੁਰੂਆਤ
ਨਵੀਂ ਦਿੱਲੀ – ਗੁਰਦਵਾਰਾ ਸਿੰਘ ਸਭਾ, ਗ੍ਰੇਟਰ ਕੈਲਾਸ਼ ਪਾਰਟ 1 (ਪਹਾੜੀ ਵਾਲਾ) ਦੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਸਹਿਯੋਗ ਨਾਲ ਕੋਵਿਡ ਮਰੀਜ਼ਾ ਲਈ ਆਕਸੀਜਨ ਲੰਗਰ ਦੀ ਸ਼ੁਰੂਆਤ ਆਕਸੀਜਨ ਸਿਲੈਂਡਰ … More
ਸਰਕਾਰ ਦੇਸ਼ਵਾਸੀਆਂ ਨੂੰ ਮੂਰਖ ਸਮਝਦੀ ਹੈ,ਅਜਿਹੀ ਸਰਕਾਰ ਦੇ ਖਿਲਾਫ਼ ਵਿਦਰੋਹ ਕਰ ਦੇਣਾ ਚਾਹੀਦਾ : ਚਿਦੰਬਰਮ
ਨਵੀਂ ਦਿੱਲੀ – ਸਾਬਕਾ ਵਿੱਤਮੰਤਰੀ ਪੀ. ਚਿਦੰਬਰਮ ਨੇ ਕੇਂਦਰ ਸਰਕਾਰ ਦੇ ਝੂਠੇ ਬਿਆਨਾਂ ਦੀ ਚੰਗੀ ਪੋਲ ਖੋਲ੍ਹੀ ਹੈ। ਉਨ੍ਹਾਂ ਨੇ ਸਿਹਤ ਮੰਤਰੀ ਹਰਸ਼ਵਰਧਨ ਦੇ ਖੋਖਲੇ ਬਿਆਨ ਦੀ ਸਖਤ ਆਲੋਚਨਾ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਵਿੱਚ … More
ਕੋਵਿਡ-19 ਅਤੇ ਲਦਾਖ ਸੀਮਾ ਮੁੱਦਿਆਂ ‘ਤੇ ਮੋਦੀ ਦੇ ਫੇਲ੍ਹ ਹੋ ਜਾਣ ਤੇ ਇੰਡੀਆ ਵੱਡੇ ”ਸੰਵਿਧਾਨਿਕ ਸੰਕਟ” `ਚ : ਮਾਨ
ਫ਼ਤਹਿਗੜ੍ਹ ਸਾਹਿਬ – “ਕਿਸੇ ਮੁਲਕ ਦਾ ਵਿਧਾਨਿਕ ਨਿਜ਼ਾਮੀ ਅਤੇ ਪ੍ਰਬੰਧਕੀ ਢਾਚਾ, ਸਰਕਾਰ, ਵਿਧਾਨਪਾਲਿਕਾ ਅਤੇ ਨਿਆਪਾਲਿਕਾ ਦੇ ਸਹੀ ਤਾਲਮੇਲ ਅਤੇ ਆਪੋ-ਆਪਣੀਆ ਵਿਧਾਨਿਕ ਜ਼ਿੰਮੇਵਾਰੀਆ ਨੂੰ ਸੰਜ਼ੀਦਾ ਢੰਗ ਨਾਲ ਪੂਰਨ ਕਰਨ ਤੇ ਹੀ ਨਿਰਭਰ ਹੁੰਦਾ ਹੈ । ਜਿਨ੍ਹਾਂ ਦੋ ਵੱਡੀਆ ਸਮੱਸਿਆਵਾਂ ਨਾਲ ਅੱਜ … More
ਸੁੱਚਾ ਸਿੰਘ ਲੰਗਾਹ ਦੇ ਬਜ਼ੁਰਗ ਮਾਂ ਬਾਪ ਵੱਲੋਂ ਆਪਣੇ ਪੁੱਤਰ ਨੂੰ ਪੰਥ ’ਚ ਮੁੜ ਸ਼ਾਮਿਲ ਕਰਨ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਅਪੀਲ
ਅੰਮ੍ਰਿਤਸਰ – ਸੁੱਚਾ ਸਿੰਘ ਲੰਗਾਹ ਦੇ ਬਜ਼ੁਰਗ ਮਾਂ ਬਾਪ ਵੱਲੋਂ ਆਪਣੇ ਪੁੱਤਰ ਨੂੰ ਮੁਆਫ਼ ਕਰਦਿਆਂ ਪੰਥ ’ਚ ਮੁੜ ਸ਼ਾਮਿਲ ਕਰਨ ਦੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਕ ਪੱਤਰ ਰਾਹੀਂ ਅਪੀਲ ਕੀਤੀ ਗਈ ਹੈ। ਲੰਗਾਹ ਦੇ ਪੁੱਤਰ ਸੋਨੂੰ ਲੰਗਾਹ ਵੱਲੋਂ … More
“ਰਾਮਗੜ੍ਹੀਆ ਵਿਰਾਸਤ” ਕੌਫ਼ੀ ਟੇਬਲ ਪੁਸਤਕ ਰਾਮਗਡ਼੍ਹੀਆ ਕੌਮ ਦਾ ਵਿਸ਼ਵਕੋਸ਼ ਹੈ : ਸ. ਤਰਲੋਚਨ ਸਿੰਘ
ਪਟਿਆਲਾ :- ਪਿਛਲੇ ਦਿਨੀਂ ਸ. ਤਰਲੋਚਨ ਸਿੰਘ, ਸਾਬਕਾ ਚੇਅਰਮੈਨ, ਘੱਟ ਗਿਣਤੀ ਤੇ ਸਾਬਕਾ ਰਾਜ ਸਭਾ ਮੈਂਬਰ ਦੀ ਪਟਿਆਲਾ ਆਮਦ ਉਤੇ ਸ. ਜੈਤੇਗ ਸਿੰਘ ਅਨੰਤ ਵੱਲੋਂ ਤਿਆਰ ਕੀਤੀ “ਰਾਮਗੜ੍ਹੀਆ ਵਿਰਾਸਤ” ਕੌਫ਼ੀ ਟੇਬਲ ਪੁਸਤਕ ਸਰਦਾਰ ਜੋਤਿੰਦਰ ਸਿੰਘ, ਕੋਆਰਡੀਨੇਟਰ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ, … More








