ਖ਼ਬਰਾਂ

 

ਗ਼ਲਤ ਇਤਿਹਾਸ ਦੱਸਣ ਵਾਲਿਆਂ ਦੇ ਖ਼ਿਲਾਫ਼ ਕੜੀ ਕਾਰਵਾਹੀ ਦੀ ਜਥੇਦਾਰ ਨੂੰ ਕੀਤੀ ਅਪੀਲ

ਨਵੀਂ ਦਿੱਲੀ – ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਸਿੱਖ ਗੁਰੂ ਸਾਹਿਬਾਨਾਂ ਦੇ ਖ਼ਾਨਦਾਨ ਬਾਰੇ ਦਿੱਤੇ ਗਏ ਵਿਵਾਦਿਤ ਬਿਆਨ ਉੱਤੇ ‘ਜਾਗੋ’ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ … More »

ਭਾਰਤ | Leave a comment
 

ਮੱਧ-ਪ੍ਰਦੇਸ਼ ਨੂੰ ਪੁਲਿਸ ਸਟੇਟ ਬਣਾਉਣ ਤੋਂ ਰੋਕਣ ਦੀ ਮੁੱਖ ਮੰਤਰੀ ਨੂੰ ਕੀਤੀ ਅਪੀਲ

ਨਵੀਂ ਦਿੱਲੀ – ਮੱਧ-ਪ੍ਰਦੇਸ਼ ਵਿੱਚ ਸਿੱਖਾਂ ਉੱਤੇ ਪੁਲਸੀਆ ਜ਼ੁਲਮ ਦੀ ਸਾਹਮਣੇ ਆ ਰਹਿਆਂ ਘਟਨਾਵਾਂ ਉੱਤੇ ‘ਜਾਗੋ’ ਪਾਰਟੀ ਨੇ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਪੱਤਰ ਲਿਖਿਆ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਮੱਧ-ਪ੍ਰਦੇਸ਼ ਵਿੱਚ ਸਿੱਖਾਂ … More »

ਭਾਰਤ | Leave a comment
 

ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਬਰੀ ਮਸਜਿਦ ਨੂੰ ਜ਼ਬਰੀ ਢਹਿ-ਢੇਰੀ ਕਰਨ ਵਾਲਿਆਂ ਨੂੰ ਮੰਦਰ ਦੇ ਉਦਘਾਟਨ ਸਮੇਂ ਵਧਾਈ ਦੇਣ ਵਾਲੇ ਸਿੱਖਾਂ ਦੀ ਅਣਖ਼-ਗੈਰਤ ਖ਼ਤਮ ਹੋ ਚੁੱਕੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ – “ਸਾਰੀ ਦੁਨੀਆਂ ਨੂੰ ਪਤਾ ਹੈ ਕਿ ਸੈਂਟਰ ਵਿਚ ਭਾਂਵੇ ਬੀਜੇਪੀ, ਕਾਂਗਰਸ ਜਾਂ ਹੋਰ ਜਮਾਤਾਂ ਵਿਚੋਂ ਕਿਸੇ ਦੀ ਵੀ ਸਰਕਾਰ ਹੋਵੇ, ਉਸ ਸਰਕਾਰ ਵਿਚ ਹਿੰਦੂ ਕੱਟੜਵਾਦੀ ਸੋਚ ਦੇ ਧਾਰਨੀ ਲੋਕਾਂ ਦਾ ਹੀ ਬੋਲਬਾਲਾ ਹੁੰਦਾ ਹੈ । ਹੁਣ ਤੱਕ … More »

ਪੰਜਾਬ | Leave a comment
rajendra jaspal joint foto.resized

ਫਿਲਮ ਐਕਟਰ ਰਾਜੇਂਦਰਾ ਜਸਪਾਲ ਦਾ ਜੀਵਨ ਦੁਖਾਂਤ

ਬਾਲੀਵੁੱਡ ਫਿਲਮਸਾਜ਼ ਸ਼ਿਆਮ ਬੈਨੇਗਲ ਦੀ ਫਿਲਮ ‘ਮੰਥਨ’ ਵਿਚ ਸਮਿਤਾ ਪਾਟਿਲ ਦੇ ਪਤੀ ਦਾ ਰੋਲ ਅਦਾ ਕਰਨ ਵਾਲੇ ਪੰਜਾਬੀ ਫਿਲਮ ਐਕਟਰ ਰਾਜੇਂਦਰਾ ਜਸਪਾਲ, ਆਪਣੇ ਦੋਸਤ ਨਸੀਰੂਦੀਨ ਉੱਪਰ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਕਰਕੇ ਫਿਲਮ ਇੰਡਸਟਰੀ ਮੁੰਬਈ ‘ਚੋਂ ਬਾਹਰ ਹੋ ਗਏ ਸੀ। … More »

ਪੰਜਾਬ | Leave a comment
1920px-Flag_of_Pakistan.svg.resized

ਮਸਜਿਦ ਦੀ ਜਗ੍ਹਾ ‘ਤੇ ਮੰਦਿਰ ਉਸਾਰਨਾ, ਭਾਰਤੀ ਲੋਕਤੰਤਰ ਦੇ ਚਿਹਰੇ ਤੇ ਦਾਗ਼ ਹੈ : ਪਾਕਿਸਤਾਨ

ਇਸਲਾਮਾਬਾਦ – ਭਾਰਤ ਵੱਲੋਂ ਬਾਬਰੀ ਮਸਜਿਦ ਨੂੰ ਢਹਿਢੇਰੀ ਕਰਨ ਤੋਂ ਬਾਅਦ ਉਸ ਦੇ ਸਥਾਨ ਤੇ ਮੰਦਿਰ ਦਾ ਨੀਂਹ ਪੱਥਰ ਰੱਖੇ ਜਾਣ ਤੇ ਪਾਕਿਸਤਾਨ ਨੇ ਇਸ ਦੀ ਸਖਤ ਆਲੋਚਨਾ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਮੋਦੀ ਸਰਕਾਰ ਵੱਲੋਂ ਕੀਤੀ ਗਈ … More »

ਅੰਤਰਰਾਸ਼ਟਰੀ | Leave a comment
10409652_1472459713028577_1982609607290337992_n.resized

ਮੂਰਤੀ ਰੱਖਣ ਨਾਲ ਮਸਜਿਦ ਦੀ ਹੈਸੀਅਤ ਨਹੀਂ ਬਦਲਦੀ – ਮੁਸਲਿਮ ਪ੍ਰਸਨਲ ਲਾਅ ਬੋਰਡ

ਨਵੀਂ ਦਿੱਲੀ – ਅਯੁਧਿਆ ਵਿੱਚ ਹੋਈ ਭੂਮੀ ਪੂਜਾ ਦੇ ਸਬੰਧ ਵਿੱਚ ਮੁਸਲਿਮ ਪ੍ਰਸਨਲ ਲਾਅ ਬੋਰਡ ਨੇ ਇੱਕ ਬਿਆਨ ਜਾਰੀ ਕਰਕੇ ਸਖਤ ਪ੍ਰਤੀਕ੍ਰਿਆ ਦਿੱਤੀ ਹੈ। ਬੋਰਡ ਨੇ ਕਿਹਾ ਕਿ ਬਾਬਰੀ ਮਸਜਿਦ ਅੱਜ ਵੀ ਹੈ ਅਤੇ ਕਲ੍ਹ ਵੀ ਰਹੇਗੀ, ਹਾਗਿਆ ਸੋਫਿਆ ਇਸ … More »

ਭਾਰਤ | Leave a comment
Supreme_Court_of_India_-_Central_Wing.resized.resized.resized

ਕੋਰਾਨਾ ਮਹਾਂਮਾਰੀ ਦੌਰਾਨ ਇੱਕਲੇ ਰਹਿ ਰਹੇ ਬਜ਼ੁਰਗਾਂ ਦੇ ਲਈ ਸਰਕਾਰ ਯੋਗ ਕਦਮ ਉਠਾਵੇ : ਸੁਪਰੀਮ ਕੋਰਟ

ਨਵੀਂ ਦਿੱਲੀ – ਦੇਸ਼ ਦੀ ਸਰਵਉਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਇਹ ਆਦੇਸ਼ ਦਿੱਤੇ ਹਨ ਕਿ ਉਨ੍ਹਾਂ ਸਾਰੇ ਸੀਨੀਅਰ ਸਿਟੀਜਨਸ ਦੀ ਦੇਖਭਾਲ ਦੇ ਲਈ ਉਚਿਤ ਕਦਮ ਉਠਾਵੇ ਜੋ ਇਸ ਸਮੇਂ ਕੋਰੋਨਾ ਮਹਾਂਮਾਰੀ ਦੌਰਾਨ ਇੱਕਲੇ ਰਹਿ ਰਹੇ ਹਨ। ਸੁਪਰੀਮ ਕੋਰਟ ਦੇ … More »

ਭਾਰਤ | Leave a comment
Half size(10).resized

ਚਾਵਲਾ ਵੱਲੋਂ 2011 ਤੋਂ ਐਸ.ਜੀ.ਪੀ.ਸੀ. ਦੀ ਗੱਡੀ ਵਰਤਣ ‘ਤੇ 2 ਕਮਰਿਆਂ ਤੇ ਕਬਜਾ ਰੱਖਣਾ ਕੌਮੀ ਸਾਧਨਾਂ ਦੀ ਦੁਰਵਰਤੋਂ:ਮਾਨ

ਫ਼ਤਹਿਗੜ੍ਹ ਸਾਹਿਬ – “ਸਾਨੂੰ ਆਪਣੀ ਪਾਰਟੀ ਦੇ ਅੰਮ੍ਰਿਤਸਰ ਦੇ ਅਤਿ ਭਰੋਸੇਯੋਗ ਵਸੀਲਿਆਂ ਤੋਂ ਇਹ ਪੱਕੀ ਜਾਣਕਾਰੀ ਮਿਲੀ ਹੈ ਕਿ ਸ. ਅਮਰਜੀਤ ਸਿੰਘ ਚਾਵਲਾ ਜੋ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਅਤੇ ਬਾਦਲ ਪਰਿਵਾਰ ਦੇ ਇਸ ਲਈ ਚਹੇਤੇ ਹਨ … More »

ਪੰਜਾਬ | Leave a comment
12d55010-0209-4f94-b699-9de0e336236e.resized

ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਸੁਹਾਂਜਣਾਂ ਰੁੱਖ ਨੂੰ ਘਰ-ਘਰ ਪਹੁੰਚਾਉਣ ਦਾ ਫੈਸਲਾ

ਪਟਿਆਲਾ, (ਚਮਨ ਲਾਲ ਦੱਤ) – ਡੈਡੀਕੇਟਿਡ ਬ੍ਰਦਰਜ਼ ਗਰੁੱਪ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਵਣ-ਮਹਾਓਤਸਵ ਮਨਾਉਣ ਦੀ ਪ੍ਰਕਿਆ ਨੂੰ ਜਾਰੀ ਰੱਖਦੇ ਹੋਏ ਘਰ-ਘਰ ਸੁਹਾਂਜਣਾਂ ਰੁੱਖ ਨੂੰ ਪਹੁੰਚਾਉਣ ਦੀ ਸੇਵਾ ਸ਼ੁਰੂ ਕੀਤੀ ਹੈ। ਸੁਹਾਂਜਣਾਂ ਰੁੱਖ  ਇਕ ਮੈਡੀਸਨ ਪਲਾਂਟ … More »

ਪੰਜਾਬ | Leave a comment
IMG-20200802-WA0039.resized

ਕੌਰ ਬ੍ਰਿਗੇਡ ਦੀ ਬੈਠਕ ਦੌਰਾਨ ਜੀਕੇ ਨੇ ਔਰਤਾਂ ਨੂੰ ਸਮਝਾਈ ਕੂੜ ਪ੍ਰਚਾਰ ਨਾਲ ਨਿੱਬੜਨ ਦੀ ਰਣਨੀਤੀ

ਨਵੀਂ ਦਿੱਲੀ – ‘ਜਾਗੋ’ ਪਾਰਟੀ ਦੀ ਤੀਵੀਂ ਸ਼ਾਖਾ ਕੌਰ ਬ੍ਰਿਗੇਡ ਦੀ ਹੋਈ ਅਹਿਮ ਬੈਠਕ ਵਿੱਚ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਜਿੱਥੇ ਬਾਦਲ ਦਲ ਉੱਤੇ ਕਰੜੇ ਸ਼ਬਦੀ ਹਮਲੇ ਕੀਤੇ, ਉੱਥੇ ਹੀ ਔਰਤਾਂ ਨੂੰ ਅਗਲੀ ਚੋਣ ਵਿੱਚ ਡਟ ਕੇ … More »

ਭਾਰਤ | Leave a comment