ਖ਼ਬਰਾਂ

 

ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਨੂੰ ਸਮਸ਼ਾਨ ਘਾਟ ਵਿਚ ਅੰਤਿਮ ਸਸਕਾਰ ਤੋਂ ਰੋਕ ਮੰਦਭਾਗਾ-ਸੰਜੀਵਨ

ਸਾਰੀ ਉਮਰ ਗੁਰੂ ਗਰ ਦੀ ਸੇਵਾ ਕਰਨ ਵਾਲੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਨੂੰ ਬੇਸ਼ਕ ਕੋਰੋਨਾ ਵਾਇਰਸ ਤੋ ਪੀੜਤ ਹੋਣ ਕਰਕੇ ਹੀ ਸਮਸ਼ਾਨ ਘਾਟ ਵਿਚ ਅੰਤਿਮ ਸਸਕਾਰ ਤੋਂ ਰੋਕਣਾ ਬਹੁਤ ਹੀ … More »

ਪੰਜਾਬ | Leave a comment
260364_158257950914249_6065873_n.resized

ਭਾ: ਨਿਰਮਲ ਸਿੰਘ ਖਾਲਸਾ ਦੀ ਕਰੋਨਾ ਨਾਲ ਮੌਤ

ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਕਰੋਨਾ ਵਾਇਰਸ ਦੀ ਮਹਾਮਾਰੀ ਨਾਲ ਅਕਾਲ ਚਲਾਣਾ ਕਰ ਗਏ। ਉਨ੍ਹਾਂ ਨੇ ਆਖ਼ਰੀ ਸਾਹ ਵੀਰਵਾਰ ਤੜਕੇ ਲਿਆ। ਉਨ੍ਹਾਂ ਨੂੰ ਮੰਗਲਵਾਰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਭਰਤੀ ਕੀਤਾ … More »

ਪੰਜਾਬ | Leave a comment
image1170x530cropped.resized

ਕੋਰੋਨਾ ਦੂਸਰੇ ਵਿਸ਼ਵਯੁੱਧ ਤੋਂ ਬਾਅਦ ਸੱਭ ਤੋਂ ਵੱਡਾ ਸੰਕਟ – ਗੁਟੇਰਿਸ

ਨਿਊਯਾਰਕ – ਯੂਐਨ ਦੇ ਮੁੱਖ ਸਕੱਤਰ ਐਂਟੋਨੀE ਗੁਟੇਰਿਸ ਨੇ ਯੂਐਨ ਦੀ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਹੈ ਕਿ ਕੋਰੋਨਾ ਤੋਂ ਦੁਨੀਆਂਭਰ ਵਿੱਚ ਸੱਭ ਨੂੰ ਖ਼ਤਰਾ ਹੈ। ਅਰਥਵਿਵਸਥਾ ਤੇ ਵੀ ਇਸ ਦਾ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ, ਜਿਸ ਨਾਲ ਮੰਦੀ … More »

ਅੰਤਰਰਾਸ਼ਟਰੀ | Leave a comment
IMG-20200330-WA0214.resized

ਹਸਪਤਾਲ ਮਹਿਤਾ ਲੋੜਵੰਦਾਂ ਨੂੰ ਦੇ ਰਿਹਾ ੨੪ ਘੰਟੇ ਐਮਰਜੈਂਸੀ ਸੇਵਾਵਾਂ

ਮਹਿਤਾ ਚੌਕ – ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ  ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਤਾਲਾਬੰਦੀ ਅਤੇ ਕਰਫ਼ਿਊ ਦਾ ਸਾਹਮਣਾ ਕਰਨ ਲਈ ਮਜਬੂਰ ਲੋੜਵੰਦ ਲੋਕਾਈ ਦੀ ਹਰ ਸੰਭਵ ਮਦਦ ਅਤੇ ਉਨ੍ਹਾਂ ਤਕ ਲੰਗਰ … More »

ਪੰਜਾਬ | Leave a comment
Milan Bhonsle.resized

ਪੂਨੇ ਦੀ ਵਿਸ਼ਾਣੂ ਵਿਗਿਆਨੀ ਮਾਲਿਨੀ ਭੋਸਲੇ ਨੇ ਦੇਸ਼ ‘ਚ ਤਿਆਰ ਕੀਤੀ ਪਹਿਲੀ ਕਰੋਨਾ ਟੈਸਟਿੰਗ ਕਿੱਟ

ਪਰਮਜੀਤ ਸਿੰਘ ਬਾਗੜੀਆ,- ਆਲਮੀ ਮਹਾਮਾਰੀ ਕੋਵਿਡ-19 ਦੇ ਚਲਦਿਆਂ ਆਏ ਦਿਨ ਇਸਤੋਂ ਪ੍ਰਭਾਵਿਤ ਤੇ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਭਾਰਤ ਵਿਚ ਵਿਸ਼ਾਲ ਅਬਾਦੀ ਮੁਤਾਬਿਕ ਮੈਡੀਕਲ ਸਹੂਲਤਾਂ ਅਤੇ ਟੈਸਟਿੰਗ ਕਿੱਟਾਂ ਅਤੇ ਕਰੋਨਾ ਪੀੜਤ ਗੰਭੀਰ ਮਰੀਜਾਂ ਲਈ ਵੈਟੀਲੇਟਰਾਂ ਦੀ ਕਮੀ … More »

ਪੰਜਾਬ | Leave a comment
Logo-3.resized

ਕੋਰੋਨਾ ਵਰਗੀ ਭਿਆਨਕ ਸਮਾਜਿਕ ਬਿਪਤਾ ਵਿਚ ਪ੍ਰਸ਼ਾਸ਼ਨ ਦੀ ਮਦਦ ਲਈ ਇਪਟਾ,ਪੰਜਾਬ ਦੇ ਕਰਕੁਨ ਅੱਗੇ ਆਏ

ਕੇਵਲ ਭਾਰਤ ਹੀ ਨਹੀਂ ਪੂਰਾ ਵਿਸ਼ਵ ਕੋਰੋਨਾ ਵਰਗੀ ਭਿਆਨਕ ਬਿਪਤਾ ਨਾਲ ਪੀੜਤ ਹੈ।ਜਿਸ ਦੇ ਕਾਰਗਾਰ ਹੱਲ ਲਈ ਸਿਹਤ, ਸਫਾਈ ਤੇ ਸੁਰਿਖਆ ਕਾਮੇ ਸੀਮਤ ਸਾਧਨਾ ਨਾਲ ਆਪਣੀ ਜਾਨ ਤਲੀ ’ਤੇ ਧਰ ਕੇ ਸਿਰ ਤੋੜ ਯਤਨ ਕਰ ਰਹੇ ਹਨ।ਇਪਟਾ ਦੀ ਨੈਸ਼ਨਲ ਕਮੇਟੀ … More »

ਪੰਜਾਬ | Leave a comment
 

‘ਕੋਰੋਨਾ’ ਮਹਾਂਮਾਰੀ ਦੇ ਕਾਰਨ ਸਰਨਾ-ਜੀਕੇ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਇੱਕ ਹੋਏ

ਨਵੀਂ ਦਿੱਲੀ – ‘ਕੋਰੋਨਾ’ ਮਹਾਂਮਾਰੀ ਦੇ ਕਾਰਨ ਆਪਣਾ ਰੋਜ਼ਗਾਰ ਗਵਾ ਚੁੱਕੇ ਭੁੱਖਮਰੀ ਤੋਂ ਤਰਸਤ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਲਈ ਅੱਜ ਦਿੱਲੀ ਵਿੱਚ ਵੱਡੀ ਪਹਿਲ ਹੋਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ … More »

ਭਾਰਤ | Leave a comment
72203033_10163268589290725_660704551539572736_n.resized.resized

ਜਿਨਪਿੰਗ ਨਾਲ ਗੱਲਬਾਤ ਤੋਂ ਬਾਅਦ ‘ਕੋਰੋਨਾ ਵਾਇਰਸ’ ਤੇ ਟਰੰਪ ਨੇ ਬਦਲੇ ਆਪਣੇ ਸੁਰ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨਾਲ ਫੋਨ ਤੇ ਗੱਲਬਾਤ ਕਰਨ ਤੋਂ ਆਪਣੇ ਤੇਵਰ ਬਹੁਤ ਹਦ ਤੱਕ ਬਦਲ ਲਏ ਹਨ। ਹੁਣ ਤੱਕ ‘ਚੀਨੀ ਵਾਇਰਸ’ ਦੱਸਣ ਵਾਲੇ ਡੋਨਲਡ ਟਰੰਪ ਨੇ ਹੁਣ ਇਸ ਨੂੰ ਕੋਰੋਨਾ ਵਾਇਰਸ ਹੀ … More »

ਅੰਤਰਰਾਸ਼ਟਰੀ | Leave a comment
 

ਕੋਵਿਡ-19 ਦੀ ਰੋਕਥਾਮ ਲਈ ਵੈਕਸੀਨ ਦੀ ਤਿਆਰੀ ‘ਚ ਜੁਟੇ ਅਮਰੀਕਾ, ਫਰਾਂਸ, ਜਰਮਨ, ਆਸਟ੍ਰੇਲੀਆ, ਚੀਨ ਤੇ ਭਾਰਤ

ਪਰਮਜੀਤ ਸਿੰਘ ਬਾਗੜੀਆ, 21ਵੀਂ ਸਦੀ ਵਿਚ ਪਹਿਲੀ ਵਾਰ ਫੈਲੀ ਵਿਸ਼ਵ ਵਿਆਪੀ ਮਹਾਂਮਾਰੀ ਦਾ ਕਾਰਨ ਬਣੇ ਖਤਰਨਾਕ ਕਰੋਨਾ ਵਾਇਰਸ ਦੇ ਇਲਾਜ ਲਈ ਭਾਵੇਂ ਅਜੇ ਤੱਕ ਕਿਸੇ ਵੀ ਦੇਸ਼ ਕੋਲ ਇਸਦੀ ਰੋਕਥਾਮ ਲਈ ਦਵਾਈ ਜਾਂ ਵੈਕਸੀਨ ਨਹੀਂ ਹੈ, ਆਏ ਦਿਨ ਇਸ ਮਾਰੂ … More »

ਪੰਜਾਬ | Leave a comment
 

ਦੁੱਖ ਦੀ ਘੜੀ ਵਿਸ਼ਵ ਦੀ ਸਮੂਹ ਸੰਗਤ ਅਫਗਾਨੀ ਸਿਖਾਂ ਦੇ ਨਾਲ : ਦਮਦਮੀ ਟਕਸਾਲ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਅਫ਼ਗਾਨਿਸਤਾਨ ਦੇ ਸ਼ਹਿਰ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਬੇਗੁਨਾਹ ਲੋਕਾਂ ਤੇ ਸਿਖ ਸੰਗਤਾਂ ਉਤੇ ਕੀਤੇ ਗਏ ਜਾਨ ਲੇਵਾ ਹਮਲੇ ਦੀ ਸਖਤ ਨਿਖੇਧੀ ਕੀਤੀ … More »

ਪੰਜਾਬ | Leave a comment