ਖ਼ਬਰਾਂ

Screenshot_20250812-163846~2.resized

ਪਿਤਾ ਜੀ ਦਾ ਸਰੀਰ ਅਤੇ ਅੱਖਾਂ ਦਾਨ ਕਰਕੇ ਇੱਕ ਫ਼ਰਜ਼ ਦੀ ਪੂਰਤੀ ਕੀਤੀ- ਸ ਅਵਤਾਰ ਸਿੰਘ ,ਪਾਵਰ ਇੰਡੀਕੋ ਟੂਲਜ, ਲੁਧਿਆਣਾ

ਲੁਧਿਆਣਾ – (ਜਸਵਿੰਦਰ ਰੁਪਾਲ) ” ਸਾਡੇ ਪਿਤਾ ਜੀ ਨੇ ਸਾਰੀ ਜਿੰਦਗੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਇਹੀ ਸੰਸਕਾਰ ਸਾਨੂੰ ਦਿੱਤੇ । ਉਹਨਾਂ ਦੀ ਇੱਛਾ ਸੀ ਕਿ ਮਰਨ ਉਪਰੰਤ ਵੀ ਉਹ ਕਿਸੇ ਦੇ ਕੰਮ ਆਉਣ। ਅਸੀਂ ਅੱਜ ਨਾ ਕੇਵਲ … More »

ਪੰਜਾਬ | Leave a comment
PhotoMixer_1755085184442.resized

ਧਾਰਮਿਕ ਆਗੂ ਰਾਜਨੀਤਿਕ ਮੁੱਦਿਆਂ ‘ਤੇ ਟਿੱਪਣੀ ਦੇ ਨਾਲ ਭਾਰਤ ਅਤੇ ਹੋਰ ਥਾਵਾਂ ‘ਤੇ ਸਿੱਖਾਂ ‘ਤੇ ਹੋ ਰਹੇ ਅਤਿਆਚਾਰਾਂ ਬਾਰੇ ਖੁੱਲ੍ਹ ਕੇ ਕਰ ਸਕਦੇ ਹਨ ਗੱਲਬਾਤ: ਸਿੱਖ ਫੈਡਰੇਸ਼ਨ ਯੂਕੇ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਅਧਿਕਾਰੀ ਅਤੇ ਮੋਦੀ ਪੱਖੀ ਲੋਕ ਚੈਰਿਟੀ ਕਮਿਸ਼ਨ ਵੱਲੋਂ ਸ੍ਰੀ ਗੁਰੂ ਸਿੰਘ ਸਭਾ ਸਲੋਹ ਵਿਖੇ ਖਾਲਿਸਤਾਨ ਦੀਆਂ ਤਖ਼ਤੀਆਂ ‘ਤੇ ਆਪਣਾ ਇਤਰਾਜ਼ ਵਾਪਸ ਲੈਣ ਦੇ ਹਾਲੀਆ ਫੈਸਲੇ ਅਤੇ ਉਤਰਾਅ-ਚੜ੍ਹਾਅ ਤੋਂ ਨਾਰਾਜ਼ ਹਨ। ਭਾਰਤੀ ਮੀਡੀਆ ਨੇ ਇਹ … More »

ਅੰਤਰਰਾਸ਼ਟਰੀ | Leave a comment
Screenshot_2025-08-12_15-37-13.resized

ਉੱਘੀ ਫੋਟੋ ਪੱਤਰਕਾਰ ਗੌਰੀ ਗਿੱਲ ਦੀ ਪੰਜਾਬੀ ਭਵਨ ਫੇਰੀ

ਲੁਧਿਆਣਾ : ਉੱਘੀ ਫੋਟੋ ਪੱਤਰਕਾਰ ਗੌਰੀ ਗਿੱਲ ਨੇ ਅੱਜ ਅਚਾਨਕ ਪੰਜਾਬੀ ਭਵਨ ਫੇਰੀ ਪਾਈ। ਯਾਦ ਰਹੇ ਕਿ ਗੌਰੀ ਗਿੱਲ ਸਾਬਕਾ ਚੌਣ ਕਮਿਸ਼ਨਰ ਡਾ. ਮਨੋਹਰ ਸਿੰਘ ਗਿੱਲ ਦੀ ਬੇਟੀ ਨੇ ਉਹ ਅੱਜ ਕੱਲ ਡਾ. ਮਨੋਹਰ ਸਿੰਘ ਗਿੱਲ ਜੀ ਵਲੋਂ ਪੰਜਾਬ ਵਿੱਚ … More »

ਪੰਜਾਬ | Leave a comment
IMG-20250812-WA0032.resized

ਸਜ਼ਾ ਪੂਰੀ ਕਰਨ ਦੇ ਬਾਵਜੂਦ ਕੋਈ ਵੀ ਦੋਸ਼ੀ ਜੇਲ੍ਹ ਵਿਚ ਕੈਦ ਨਾ ਹੋਵੇ, ਤੁਰੰਤ ਕੀਤਾ ਜਾਏ ਰਿਹਾਅ: ਸੁਪਰੀਮ ਕੋਰਟ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ):- 2002 ਦੇ ਬਹੁ-ਚਰਚਿਤ ਨਿਤੀਸ਼ ਕਟਾਰਾ ਕਤਲ ਕੇਸ ਵਿੱਚ ਅੱਜ ਇੱਕ ਵੱਡਾ ਫੈਸਲਾ ਆਇਆ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਸੁਖਦੇਵ ਪਹਿਲਵਾਨ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਣਾ … More »

ਪੰਜਾਬ | Leave a comment
 

ਡਿਸਟਿਕ ਕਨਜਿਊਮਰ ਡਿਸਪਿਊਟਸ ਰੀਡਰੈਸਲ ਕਮਿਸ਼ਨ ਪਟਿਆਲਾ ਵੱਲੋਂ ਨਕਲੀ ਬੀਜਾਂ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਲਈ ਮੁਆਵਜ਼ਾ ਦੇਣ ਦਾ ਆਦੇਸ਼

ਪਟਿਆਲਾ – ਡਿਸਟਿਕ ਕਨਜਿਊਮਰ ਡਿਸਪਿਊਟਸ ਰੀਡਰੈਸਲ ਕਮਿਸ਼ਨ ਪਟਿਆਲਾ , ਜਿਸ ਦੀ ਅਗਵਾਈ ਪ੍ਰਧਾਨ ਸ਼੍ਰੀ ਪੁਸ਼ਵਿੰਦਰ ਸਿੰਘ ਅਤੇ ਮੈਂਬਰ ਸ਼੍ਰੀ ਗੁਰਦੇਵ ਸਿੰਘ ਨਾਗੀ ਕਰ ਰਹੇ ਸਨ, ਨੇ ਨਕਲੀ ਬੀਜਾਂ ਕਾਰਨ ਫਸਲ ਬਰਬਾਦ ਹੋਣ ਤੋਂ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 76,800 ਰੁਪਏ … More »

ਪੰਜਾਬ | Leave a comment
PhotoMixer_1754913414156.resized

ਸੱਜਣ ਕੁਮਾਰ ਅਤੇ ਹੋਰਾਂ ਵਿਰੁੱਧ ਅਦਾਲਤ ਅੰਦਰ ਹੋਈ ਸੁਣਵਾਈ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): 1984 ਦੇ ਸਿੱਖ ਕਤਲੇਆਮ ਕੇਸਾਂ ਵਿਚ 4 ਹੋਰ ਕੇਸਾਂ ਵਿਚ ਸੱਜਣ ਕੁਮਾਰ ਦੇ ਪੁਰਾਣੇ ਸਾਥੀਆਂ ਖਿਲਾਫ ਕੇਸ ਚਲਾਉਣ ਦੀ ਆਸ ਬੱਝ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ … More »

ਭਾਰਤ | Leave a comment
IMG-20250811-WA0026.resized

ਸਿੱਖ ਦੇ ਕੇਸਾਂ ਦੀ ਹੋਈ ਬੇਅਦਬੀ, ਦਿੱਲੀ ਕਮੇਟੀ ਪ੍ਰਧਾਨ ਦੇ ਸਲਾਹ ਕਾਰ ਵਲੋਂ ਮਾਮਲੇ ਨੂੰ ਰਫ਼ਾ ਦਫ਼ਾ ਕੀਤੇ ਜਾਣ ਦੀ ਕੋਸ਼ਿਸ਼ ਚਿੰਤਾਜਨਕ : ਪਰਮਜੀਤ ਸਿੰਘ ਵੀਰ ਜੀ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੋਸ਼ਲ ਮੀਡੀਆ ਤੇ ਦਿੱਲੀ ਦੇ ਇਕ ਇਲਾਕੇ ਵਿਚ ਬੀਤੇ ਕੁਝ ਦਿਨ ਪਹਿਲਾਂ ਇਕ ਸਿੱਖ ਦੇ ਕੇਸਾਂ ਦੀ ਹੋ ਰਹੀ ਬੇਅਦਬੀ ਬਾਰੇ ਵੀਡੀਓ ਵੱਡੇ ਪੱਧਰ ਤੇ ਸ਼ੇਅਰ ਹੋ ਰਹੀ ਹੈ । ਇਸ ਬਾਰੇ ਗੱਲ ਬਾਤ ਕਰਦਿਆਂ … More »

ਭਾਰਤ | Leave a comment
IMG-20250811-WA0015.resized

ਭਾਰਤੀ ਕੌਂਸਲਰ ਦਾ ਐਬਟਸਫੋਰਡ ਕੈਨੇਡਾ ਵਿਖੇ ਭਾਰੀ ਵਿਰੋਧ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਖਾਲਸਾ ਦੀਵਾਨ ਸੋਸਾਇਟੀ ਕੈਨੇਡਾ ਵਲੋਂ ਗੁਰੂ ਘਰ ਐਬਟਸਫੋਰਡ ਵਿਖ਼ੇ ਗੁਰੂ ਘਰ ਦੀ ਹਦੂਦ ਅੰਦਰਲੇ ਇਕ ਹਾਲ ਵਿਚ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਭਾਰਤੀ ਕੌਂਸਲੇਟ ਨੂੰ ਬੁਲਾਕੇ ਕੈਂਪ ਲਗਵਾਇਆ ਗਿਆ । ਕੈਂਪ ਦਾ ਪਤਾ ਲੱਗਣ ਤੇ … More »

ਅੰਤਰਰਾਸ਼ਟਰੀ | Leave a comment
IMG-20250811-WA0100.resized

ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਮੇਨ ਦਰਬਾਰ ਹਾਲ ਦੇ ਸੁੰਦਰੀਕਰਣ ਲਈ ਬਾਬਾ ਬਚਨ ਸਿੰਘ ਜੀ ਵਾਲਿਆਂ ਦਾ ਸਨਮਾਨ: ਹਰਮੀਤ ਸਿੰਘ ਕਾਲਕਾ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਮੇਨ ਦਰਬਾਰ ਹਾਲ ਦੇ ਸੁੰਦਰੀਕਰਣ … More »

ਭਾਰਤ | Leave a comment
1001332655.resized

ਲਹਿੰਦੇ ਪੰਜਾਬ ਦੀ ਪੰਜਾਬਣ ਲੇਖਿਕਾ ਸ਼ਗੁਫਤਾ ਗਿੰਮੀ ਲੋਧੀ ਨੂੰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਬਦਲੇ ਕੀਤਾ ਸਨਮਾਨਿਤ

ਸਾਊਥਾਲ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਪੰਜਾਬੀ ਦੁਨੀਆ ਦੇ ਜਿਸ ਵੀ ਖਿੱਤੇ ਵਿੱਚ ਗਏ ਹਨ, ਆਪਣੇ ਮਨਪਰਚਾਵੇ ਦੇ ਸਾਧਨ, ਤਿੱਥ ਤਿਉਹਾਰ ਵੀ ਨਾਲ ਲੈ ਕੇ ਗਏ। ਭਾਰਤ ‘ਚ ਮਨਾਇਆ ਜਾਂਦਾ ਹਰ ਤਿਉਹਾਰ, ਹਰ ਮੇਲਾ ਲਗਭਗ ਵਿਦੇਸ਼ਾਂ ‘ਚ ਹੂਬਹੂ ਮਨਾਇਆ ਜਾਂਦਾ … More »

ਅੰਤਰਰਾਸ਼ਟਰੀ | Leave a comment