ਖ਼ਬਰਾਂ

188647_195149197186684_1181475_n.resized

ਟਰੰਪ ਪੈਂਟਾਗਨ ਫੰਡ ਦੀ ਵਰਤੋਂ ਕੰਧ ਬਣਾਉਣ ਲਈ ਕਰ ਸਕਦੇ ਹਨ : ਸੁਪਰੀਮ ਕੋਰਟ

ਵਾਸ਼ਿੰਗਟਨ – ਅਮਰੀਕਾ ਦੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ ਹੱਕ ਵਿੱਚ ਫੈਂਸਲਾ ਦਿੱਤਾ ਹੈ। ਕੋਰਟ ਦੇ ਫੈਂਸਲੇ ਅਨੁਸਾਰ ਹੁਣ ਟਰੰਪ ਸਰਕਾਰ ਪੇਂਟਾਗਨ ਫੰਡ ਦੇ ਅਰਬਾਂ ਡਾਲਰ ਦਾ ਇਸਤੇਮਾਲ ਮੈਕਸੀਕੋ ਦੀ ਸਰਹੱਦ ਤੇ ਦੀਵਾਰ ਬਣਾਉਣ ਲਈ ਕੀਤਾ ਜਾ ਸਕਦਾ ਹੈ। … More »

ਅੰਤਰਰਾਸ਼ਟਰੀ | Leave a comment
 

ਰਾਜਨਾਥ ਵੱਲੋਂ ਕਸ਼ਮੀਰੀਆਂ ਨਾਲ ਮਸਲਾ ਹੱਲ ਨਾ ਹੋਣ ਤੇ ‘ਹੋਰ ਢੰਗ’ ਅਪਣਾਉਣ ਦੀ ਗੱਲ ਕਰਨਾ ਤਾਂ ਹਿਟਲਰੀ ਜ਼ਬਰ ਵਾਲੇ ਖ਼ਤਰਨਾਕ ਅਮਲ : ਮਾਨ

ਫ਼ਤਹਿਗੜ੍ਹ ਸਾਹਿਬ – “ਇੰਡੀਆ ਦੇ ਰੱਖਿਆ ਵਜ਼ੀਰ ਸੀ੍ਰ ਰਾਜਨਾਥ ਸਿੰਘ ਵੱਲੋਂ ਬੀਤੇ ਦਿਨੀਂ ਇਕ ਬਹੁਤ ਹੀ ਖ਼ਤਰਨਾਕ, ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਬਿਆਨ ਦਿੱਤਾ ਗਿਆ ਹੈ ਕਿ ਜੇਕਰ ਕਸ਼ਮੀਰੀਆਂ ਨਾਲ ਗੱਲਬਾਤ ਰਾਹੀ ਕੋਈ ਗੱਲ ਹੱਲ ਨਾ ਹੋਈ ਤਾਂ ਸਾਡੇ ਵੱਲੋਂ ਹੋਰ … More »

ਪੰਜਾਬ | Leave a comment
IMG-20190721-WA0072 (2).resized

ਮਹਿਰਮ ਸਾਹਿਤ ਸਭਾ ਵੱਲੋਂ ਸਾਵਣ ਕਵੀ ਦਰਬਾਰ

ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ (ਗੁਰਦਾਸਪੁਰ) ਵੱਲੋਂ ਕਮਿਊਨਟੀ ਹਾਲ ਵਿਖੇ “ਸਾਵਣ ਕਵੀ ਦਰਬਾਰ” ਕਰਵਾਇਆ ਗਿਆ ਅਤੇ ਹੋਰ ਵੀਚਾਰਾਂ ਵੀ ਸਾਂਝੀਆਂ ਕਰਨ ਦਾ ਮਤਾ ਪਾਸ ਕੀਤਾ ਗਿਆ।ਪੰਜਾਬੀ ਬੋਲੀ ਨੂੰ ਮੁੱਢਲੇ ਢਾਂਚੇਂ ਤੋਂ ਪ੍ਰਫੁੱਲਤ ਕਰਨ ਅਤੇ ਵਿਦਿਆਰਥੀਆਂ ਨੂੰ ਸੰਖੇਪ ਢੰਗ ਨਾਲ  ਪੰਜਾਬੀ … More »

ਪੰਜਾਬ | Leave a comment
Students of Kundan Vidya Mandir, Civil Lines, Ludhiana excelled in various competition    2.resized

ਕੁੰਦਨ ਵਿਦਿਆ ਮੰਦਿਰ ਦੇ ਵਿਦਿਆਰਥੀਆਂ ਦਾ ਵੱਖ ਵੱਖ ਮੁਕਾਬਲਿਆਂ ਵਿਚ ਬਿਹਤਰ ਪ੍ਰਦਰਸ਼ਨ

ਲੁਧਿਆਣਾ – ਸਿੱਖਿਆਂ ਦੇ ਖੇਤਰ ਦੇ ਨਾਲ ਨਾਲ ਖੇਡਾਂ ਅਤੇ ਬਾਕੀ ਖੇਤਰਾਂ ਵਿਚ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਕੁੰਦਨ ਵਿਦਿਆ ਮੰਦਿਰ ਸਕੂਲ, ਸਿਵਲ ਲਾਈਨਜ਼ ਦੇ ਵਿਦਿਆਰਥੀਆਂ ਨੇ ਇਸ ਸਾਲ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।ਇਨ੍ਹਾਂ ਗੱਲਾਂ ਦਾ ਖ਼ੁਲਾਸਾ ਸਕੂਲ ਦੇ ਪ੍ਰਿੰਸੀਪਲ ਨਵਿਤਾ … More »

ਪੰਜਾਬ | Leave a comment
67267330_2146598705467485_4513948406904782848_n.resized

ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਦੀ ਅਵਾਜ਼ ‘ਚ ਸ੍ਰੀ ਨਨਕਾਣਾ ਸਾਹਿਬ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਲਈ ਧੁਨੀ ਸ਼ਬਦ ਰਿਲੀਜ਼

ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ੧ ਅਗਸਤ ੨੦੧੯ ਨੂੰ ਸ਼ੁਰੂ ਹੋਣ ਵਾਲੇ ਅੰਤਰਰਾਸ਼ਟਰੀ ਨਗਰ ਕੀਰਤਨ ਦੀਆਂ ਤਿਆਰੀਆਂ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਨਗਰ ਕੀਰਤਨ … More »

ਪੰਜਾਬ | Leave a comment
67233734_2430668446993102_3903830130501353472_n.resized

ਸਾਕਾ ਵੱਲੋਂ ਕਰਵਾਈ ਗਈ ਚੈਰਿਟੀ ਬਾਈਕ ਰਾਈਡ ਬਰਮਿੰਘਮ ਤੋਂ ਚੱਲਕੇ ਸਾਊਥਾਲ ਪਾਰਕ ਵਿੱਖੇ ਸਮਾਪਤ ਹੋਈ

ਬਰਮਿੰਘਮ – ਸਾਕਾ (ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ) ਵੱਲੋਂ ਕਰਵਾਈ ਗਈ 130 ਮੀਲ ਲੰਬੀ ਚੈਰਿਟੀ ਬਾਈਕ ਰਾਈਡ ਬਰਮਿੰਘਮ ਤੋਂ ਚੱਲਕੇ ਅੱਜ ਸਾਊਥਾਲ ਪਾਰਕ ਵਿੱਖੇ ਸਮਾਪਤ ਹੋਈ। ਲਗਭਗ ਸੌ ਕੁ ਸਾਈਕਲ ਚਾਲਕਾਂ ਨੇ 28 ਜੁਲਾਈ ਨੂੰ ਸਵੇਰੇ ਅੱਠ ਵਜੇ ਬਰਮਿੰਘਮ ਦੇ … More »

ਅੰਤਰਰਾਸ਼ਟਰੀ | Leave a comment
photo 1.resized

ਦੰਗਾ ਪੀੜਿਤ ਰਾਹਤ ਕਮੇਟੀ 1984 ਦੇ ਜਥੇਬੰਦਕ ਢਾਂਚੇ ਦੀ ਹੋਈ ਮੁੜ ਉਸਾਰੀ

ਨਵੀਂ ਦਿੱਲੀ – 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਪਿਛਲੇ 34 ਸਾਲ ਤੋਂ ਲਗਾਤਾਰ ਸੰਘਰਸ਼ ਕਰ ਰਹੀ ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਜਥੇਬੰਦਕ ਢਾਂਚੇ ਦੀ ਮੁੜ ਉਸਾਰੀ ਕੀਤੀ ਗਈ ਹੈਂ। ਸੰਸਥਾ ਦੇ ਨਵੇਂ ਪ੍ਰਧਾਨ  … More »

ਭਾਰਤ | Leave a comment
Screenshot_2019-07-20-15-56-37.resized

ਨਗਰ ਕੀਰਤਨਾਂ ਦੀ ਹੋੜ ਮਨੁੱਖਤਾਵਾਦੀ ਤੋਂ ਸਵਾਰਥਵਾਦੀ ਬਣਾ ਰਹੀ ਹੈਂ : ਜੀਕੇ

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਉੱਤੇ ਨਗਰ ਕੀਰਤਨਾਂ ਦੀ ਲੱਗੀ ਹੋੜ ਉੱਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਨਗਰ ਕੀਰਤਨ ਸਜਾਉਣ ਦੇ ਨਾਲ ਹੀ … More »

ਭਾਰਤ | Leave a comment
light house.resized

ਸਮੁੰਦਰੀ ਬੇੜਿਆਂ ਨੂੰ ਕਨਾਰਾ ਵਿਖਾਉਣ ਵਾਲਾ ਰੋਸ਼ਨੀ ਘਰ (ਲਾਈਟ ਹਾਊਸ)

ਫਰਾਂਸ, (ਸੁਖਵੀਰ ਸਿੰਘ ਸੰਧੂ) – ਸਮੁੰਦਰੀ ਜਹਾਜਾਂ ਨੂੰ ਧਰਤੀ ਦੇ ਕੰਢਿਆਂ ਦੀ ਦਿਸ਼ਾ ਦੱਸਣ ਵਾਲੀ ਲਾਈਟ ਜਿਸ ਨੂੰ ਲਾਈਟ ਹਾਊਸ ਭਾਵ ਰੋਸ਼ਨੀ ਘਰ ਵੀ ਕਿਹਾ ਜਾਦਾਂ ਹੈ।ਇਸ ਤਰ੍ਹਾਂ ਦਾ ਹੀ ਇੱਕ  ਰੋਸ਼ਨੀ ਘਰ ਫਰਾਂਸ ਦੀ ਜੀਰੋਂਦ ਸਟੇਟ ਦੇ ਪਿੰਡ ਰੋਈਓ … More »

ਅੰਤਰਰਾਸ਼ਟਰੀ | Leave a comment
52902853_10162209158670725_2382810678583885824_o.resized

ਟਰੰਪ ਨੇ 4 ਡੈਮੋਕਰੇਟ ਮਹਿਲਾ ਸਾਂਸਦਾਂ ਤੇ ਨਸਲੀ ਟਿਪਣੀ ਕੀਤੀ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਡੈਮੋਕ੍ਰੇਟ ਪਾਰਟੀ ਦੀਆਂ ਚਾਰ ਮਹਿਲਾ ਸੰਸਦ ਮੈਂਬਰਾਂ ਤੇ ਨਸਲੀ ਟਿਪਣੀ ਕਰਦੇ ਹੋਏ ਕਿਹਾ ਕਿ ਉਹ ਜਿਸ ਦੇਸ਼ ਤੋਂ ਆਈਆਂ ਹਨ,ਉਨ੍ਹਾਂ ਨੂੰ ਉਸ ਦੇਸ਼ ਵਾਪਿਸ ਪਰਤ ਜਾਣਾ ਚਾਹੀਦਾ ਹੈ। ਟਰੰਪ ਦੇ ਇਸ ਬਿਆਨ ਦੀ … More »

ਅੰਤਰਰਾਸ਼ਟਰੀ | Leave a comment