ਖ਼ਬਰਾਂ

DSC_4444.resized

ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਸਮਾਉਣ ਦਾ ਪੁਰਬ ਦਿੱਲੀ ਕਮੇਟੀ ਵੱਲੋਂ ਮਨਾਇਆ ਗਿਆ

ਨਵੀਂ ਦਿੱਲੀ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਸਮਾਉਣ ਦਾ ਪੁਰਬ ਅੱਜ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ … More »

ਭਾਰਤ | Leave a comment
40258824_551432231957836_2611578675631489024_n.resized

‘ਹੁਣ ਕਿਸਾਨ ਆਪਣਾ ਦੁੱਖ ਵੀ ਨਹੀਂ ਸੁਣਾ ਸਕਦੇ’ : ਰਾਹੁਲ ਗਾਂਧੀ

ਨਵੀਂ ਦਿੱਲੀ – ਦਿੱਲੀ ਆ ਰਹੇ ਕਿਸਾਨਾਂ ਨੂੰ ਗਾਜੀਪੁਰ ਸਰਹੱਦ ਤੇ ਜਿਸ ਤਰ੍ਹਾਂ ਰੋਕਿਆ ਜਾ ਰਿਹਾ ਹੈ ਅਤੇ ਜਿਵੇਂ ਉਨ੍ਹਾਂ ਤੇ ਪਾਣੀ ਦੀਆਂ ਬੁਸ਼ਾਰਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਹਨ, ਉਸ ਦਾ ਰਾਹੁਲ ਗਾਂਧੀ ਸਮੇਤ ਹੋਰ ਵੀ … More »

ਭਾਰਤ | Leave a comment
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਸ਼ਤਾਬਦੀ ਸਮਾਗਮਾਂ ਦੀ ਤਿਆਰੀ ਬਾਰੇ ਸਦਾ ਪਤਰ ਦਿੰਦੇ ਹੋਏ ਸ੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ।

ਭਾਈ ਲੌਗੋਵਾਲ ਨੇ ਸ਼ਦਾਬਦੀ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਸੰਬੰਧੀ ਮੀਟਿੰਗ ’ਚ ਸ਼ਾਮਿਲ ਹੋਣ ਦਾ ਦਿਤਾ ਸਦਾ

ਮਹਿਤਾ ਚੌਕ / ਅੰਮ੍ਰਿਤਸਰ  ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਸ੍ਰੋਮਣੀ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ … More »

ਪੰਜਾਬ | Leave a comment
 

ਸ. ਬ੍ਰਾਹਮਪੁਰਾ, ਅਜਨਾਲਾ ਅਤੇ ਸੇਖਵਾਂ ਦੀ ਜ਼ਮੀਰ ਨੂੰ ਹਲੂਣਾ ਤਾਂ ਜ਼ਰੂਰ ਆਇਆ, ਪਰ ਅਜੇ ਪੂਰੀ ਤਰ੍ਹਾਂ ਨਹੀਂ ਜਾਗੀ : ਮਾਨ

ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਵਿਰੁੱਧ ਕੀਤੇ ਜਾਣ ਵਾਲੇ ਪਾਪਾ ਦਾ ਘੜਾ ਬੇਸ਼ੱਕ ਭਰਕੇ ਉੱਛਲ ਰਿਹਾ ਹੈ ਅਤੇ ਸਮੁੱਚੀ ਕੌਮ ਨੂੰ ਦਿਖਾਈ ਦੇ ਰਿਹਾ ਹੈ … More »

ਪੰਜਾਬ | Leave a comment
ph 8.resized

ਭਾਈ ਘਨ੍ਹਈਆ ਜੀ ਦੇ 300 ਸਾਲਾਂ ਅਕਾਲ ਪਿਆਨਾ ਦਿਹਾੜੇ ਨੂੰ ਸਮਰਪਿਤ ਹੋਇਆ ਗੁਰਮਤਿ ਸਮਾਗਮ

ਨਵੀਂ ਦਿੱਲੀ : ਸਿੱਖਾਂ ਨੇ ਹਮੇਸ਼ਾ ਧਰਮ ਨੂੰ ਸੇਵਾ ਦੇ ਸੰਕਲਪ ਨਾਲ ਜੋੜ ਕੇ ਕਾਰਜ ਕੀਤਾ ਹੈ ਅਤੇ ਹਮੇਸ਼ਾ ਬਿਨਾ ਸਰਕਾਰੀ ਮਦਦ ਦੇ ਆਪਣੇ ਧਰਮ ਦੀ ਚੜ੍ਹਦੀਕਲਾ ਕਾਇਮ ਕਰਵਾਈ ਹੈ। ਪਰ ਦੂਜੇ ਪਾਸੇ ਇਸਾਈ ਧਰਮ ਦੇ ਪ੍ਰਚਾਰਕਾਂ ਨੇ ਹਮੇਸ਼ਾ ਸਰਕਾਰੀ … More »

ਭਾਰਤ | Leave a comment
 

ਜ਼ਮੀਨ ਵੇਚਣ ਨੂੰ ਲੈ ਕੇ ਕੀਤੀ ਗਈ ਲੱਖਾਂ ਰੁਪਏ ਦੀ ਧੋਖਾਧੜੀ ਦਾ ਮਾਮਲਾ

ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਸ਼ਾਹਕੋਟ ਦੇ ਨਜ਼ਦੀਕੀ ਕਸਬਾ ਮਲਸੀਆਂ ਦੀ ਪੱਤੀ ਖੁਰਮਪੁਰ ਦੇ ਇੱਕ ਵਿਅਕਤੀ ਦੇ ਅਨਪੜ੍ਹ ਹੋਣ ਦਾ ਫਾਇਦਾ ਚੁੱਕਦਿਆਂ ਜ਼ਮੀਨ ਵੇਚਣ ਨੂੰ ਲੈ ਕੇ ਕੁੱਝ ਵਿਅਕਤੀਆਂ ਵੱਲੋਂ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ … More »

ਪੰਜਾਬ | Leave a comment
30 damdami taksal.resized

ਮੁੱਖ ਮੰਤਰੀ ਖਟਰ ਨੇ ਹਰਿਆਣਾ ਹੀ ਨਹੀਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਪਹੁੰਚਾਈ ਠੇਸ : ਬਾਬਾ ਹਰਨਾਮ ਸਿੰਘ ਖਾਲਸਾ

ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਕਾਂਗਰਸ ਹੋਵੇ ਜਾਂ ਭਾਜਪਾ ਸਿੱਖ ਭਾਈਚਾਰੇ ਪ੍ਰਤੀ ਪਹੁੰਚ ’ਚ ਕੋਈ ਫਰਕ ਨਜਰ ਨਹੀਂ ਆ ਰਿਹਾ। ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਦੇ ਜਿਮਵਾਰ ਆਗੂ ਵੀ … More »

ਪੰਜਾਬ | Leave a comment
1280px-Dassault_Rafale_A_(MAE).resized

‘ਰਾਫੇਲ ਕਰਾਰ ਬੋਫਰਸ ਦਾ ਵੀ ਬਾਪ ਹੈ’ : ਸ਼ਿਵਸੈਨਾ

ਮੁੰਬਈ – ਸ਼ਿਵਸੈਨਾ ਦੇ ਉਚ ਨੇਤਾ ਸੰਜੇ ਰਾਊਤ ਨੇ ਬੀਜੇਪੀ ਵੱਲੋਂ ਕੀਤੇ ਗਏ ਰਾਫੇਲ ਸੌਦੇ ਨੂੰ ‘ਬੋਫਰਸ ਦਾ ਵੀ ਬਾਪ’ ਦੱਸਦੇ ਹੋਏ ਕਿਹਾ ਕਿ ਇਸ ਸੌਦੇ ਦੀ ਪੋਲ ਖੋਲ੍ਹਣ ਕਰਕੇ ਦੇਸ਼ ਦੀ ਰਾਜਨੀਤੀ ਵਿੱਚ ਰਾਹੁਲ ਗਾਂਧੀ ਦਾ ਮਹੱਤਵ ਵਧਿਆ ਹੈ। … More »

ਭਾਰਤ | Leave a comment
FOREIGN MINISTER, MAKHDOOM SHAH MAHMOOD QURESHI ADDRESSING THE ASIA SOCIETY ON THE SIDELINES OF UNITED NATIONS GENERAL ASSEMBLY SESSION IN NEW YORK .

ਭਾਰਤ ਨੇ ਸ਼ਾਂਤੀ ਦੀ ਜਗ੍ਹਾ ਰਾਜਨੀਤੀ ਨੂੰ ਤਰਜੀਹ ਦਿੱਤੀ : ਵਿਦੇਸ਼ਮੰਤਰੀ ਕੁਰੈਸ਼ੀ

ਨਿਊਯਾਰਕ – ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਕਸ਼ਮੀਰ ਦੇ ਮੁੱਦੇ ਤੇ ਭਾਰਤ ਨੂੰ ਜਮ ਕੇ ਕੋਸਿਆ। ਪਾਕਿਸਤਾਨੀ ਵਿਦੇਸ਼ਮੰਤਰੀ ਸ਼ਾਮ ਮਹਿਮੂਦ ਕੁਰੈਸ਼ੀ ਨੇ ਭਾਰਤ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਅਣਸੁਲਝਿਆ ਮੱਸਲਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਥਾਈ ਸ਼ਾਂਤਮਈ ਹਾਲਾਤ … More »

ਅੰਤਰਰਾਸ਼ਟਰੀ | Leave a comment
Elon_Musk_2015.resized

ਮਸਕ ਟੇਸਲਾ ਦੇ ਚੇਅਰਮੈਨ ਪਦ ਤੋਂ ਅਸਤੀਫ਼ਾ ਦੇਣ ‘ਤੇ ਜੁਰਮਾਨਾ ਭਰਨ ਲਈ ਹੋਏ ਰਾਜੀ

ਫਰੀਮੌਂਟ – ਟੇਸਲਾ ਦੇ ਚੇਅਰਮੈਨ ਐਲਨ ਮਸਕ ਟੇਸਲਾ ਇਲੈਕਟਰਿਕ ਦੇ ਸੀਈਓ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਅਮਰੀਕੀ ਸਕਿਊਰਟੀ ਐਂਡ ਐਕਸਚੇਂਜ ਕਮਿਸ਼ਨ (ਏਸੀਈਸੀ) ਨੂੰ 20 ਮਿਲੀਅਨ ਅਮਰੀਕੀ ਡਾਲਰ ਦਾ ਜੁਰਮਾਨਾ ਭਰਨ ਲਈ ਤਿਆਰ ਹੋ ਗਏ ਹਨ। ਮਸਕ ਤੇ ਇਹ ਆਰੋਪ … More »

ਅੰਤਰਰਾਸ਼ਟਰੀ | Leave a comment