ਖ਼ਬਰਾਂ
SC ਨੇ ਰਾਫੇਲ ਡੀਲ ਦੀ ਸਾਰੀ ਪ੍ਰਕਿਰਿਆ ਦੀ ਮੰਗੀ ਜਾਣਕਾਰੀ
ਨਵੀਂ ਦਿੱਲੀ – ਕਾਂਗਰਸ ਜਿੱਥੇ ਰਾਫੇਲ ਸੌਦੇ ਨੂੰ ਲੈ ਕੇ ਲਗਾਤਾਰ ਮੋਦੀ ਸਰਕਾਰ ਦੀ ਆਲੋਚਨਾ ਕਰ ਰਹੀ ਹੈ,ਉਥੇ ਹੀ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਵੀ ਇਸ ਮੁੱਦੇ ਤੇ ਸਵਾਲ ਉਠਾਏ ਹਨ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਇਸ ਫੈਂਸਲੇ ਦੀ … More
ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ ਵਿਖੇ ਸਾਲਾਨਾ ਬੰਦੀ ਛੋੜ ਦਿਵਸ ਮਨਾਇਆ ਗਿਆ।
ਗਵਾਲੀਅਰ – ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲੇ ਚੋਂ ਰਿਹਾਈ ਦੀ ਖੁਸ਼ੀ ਵਿੱਚ ਦਾਤਾ ਬੰਦੀ ਛੋੜ ਦਿਵਸ ਸਮੂਹ ਸੰਗਤ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ।ਜਿਸ ਦੇ ਸੰਬੰਧ ਵਿੱਚ ਮਿਤੀ 8 ਅਕਤੂਬਰ 2018 ਰਾਤ ਨੂੰ ਰੈਣਿ … More
ਵਾਰਡ 3 & 4 ਦੇ ਕੌਂਸਲਰ ਜੈਫ ਬੋਮੈਨ ਨੇ ਵੋਟਾਂ ਪਾ ਕੇ ਬਰੈਂਪਟਨ ਸ਼ਹਿਰ ਦੇ ਖਜਾਨੇ ਦਾ ਵੱਡਾ ਨੁਕਸਾਨ ਕੀਤਾ…ਹੰਸਰਾ
ਬਰੈਂਪਟਨ – ਬਰੈਂਪਟਨ ਦੇ ਵਾਰਡ 3 ਅਤੇ 4 ਤੋਂ ਕੌਂਸਲਰ ਜੈਫ ਬੋਮੈਨ ਨੇ ਪਿਛਲੇ ਚਾਰ ਸਾਲਾਂ ਦੌਰਾਨ ਵੋਟਾਂ ਪਾ ਕੇ ਬਰੈਂਪਟਨ ਸ਼ਹਿਰ ਦੇ ਖਜਾਨੇ ਦਾ ਵੱਡਾ ਨੁਕਸਾਨ ਕੀਤਾ ਹੈ, ਇਸ ਕਰਕੇ ਕੌਂਸਲਰ ਬੋਮੈਨ ਨੂੰ ਹਰਾਉਣਾ ਬਰੈਂਪਟਨ ਵਾਸੀਆਂ ਲਈ ਬੜਾ ਜਰੂਰੀ … More
ਦਿੱਲੀ ਕਮੇਟੀ ਆਗੂਆਂ ਨੇ ਜੀ.ਕੇ. ਦੇ ਅਸਤੀਫੇ ਦੀ ਖਬਰ ਨੂੰ ਨਕਾਰਿਆ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਕਮੇਟੀ ਪ੍ਰਧਾਨ ਦਾ ਅਹੁਦੇ ਛੱਡਣ ਦੀ ਮੀਡੀਆ ਦੇ ਕੁਝ ਹਲਕਿਆਂ ਵੱਲੋਂ ਚਲਾਈ ਗਈ ਖਬਰ ’ਤੇ ਕਮੇਟੀ ਦਾ ਸਪਸ਼ਟੀਕਰਨ ਸਾਹਮਣੇ ਆਇਆ ਹੈ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ … More
ਭੇਟਾ ਰਹਿਤ ਗੱਤਕਾ ਸਿਖਲਾਈ ਕੈਂਪ ਦਾ ਜਥੇਦਾਰ ਸੁਲੱਖਣ ਸਿੰਘ ਨੇ ਕੀਤਾ ਉਦਘਾਟਨ
ਸ਼ਾਹਕੋਟ/ਮਲਸੀਆਂ, (ਏ.ਐੱਸ.ਸਚਦੇਵਾ) – ਨੌਜਵਾਨਾਂ ਨੂੰ ਗੱਤਕਾ ਸਿੱਖਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਢੰਡੋਵਾਲ ਰੋਡ, ਸ਼ਾਹਕੋਟ ਵਿਖੇ ਮੁੱਖ ਪ੍ਰਬੰਧਕ ਜਸਕਰਨ ਸਿੰਘ ਖਾਲਸਾ ਦੀ ਅਗਵਾਈ ’ਚ ਭੇਟਾ ਰਹਿਤ ਗੱਤਕਾ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ, ਜਿਸ ਦਾ … More
ਸ. ਪ੍ਰਕਾਸ਼ ਸਿੰਘ ਬਾਦਲ ਨੂੰ, ਬਾਦਲ ਪਰਿਵਾਰ ਵੱਲੋਂ ਕੀਤੇ ਗਏ ਕੁਕਰਮਾਂ ਦੀ ਬਦੌਲਤ ਹੀ ‘ਗੁਰੂ ਦੀ ਮਾਰ’ ਪੈ ਰਹੀ ਹੈ, ਨਾ ਕਿ ਕਿਸੇ ਪਾਰਟੀ ਜਾਂ ਸੰਗਠਨ ਦੀ ਸਾਜਿਸ਼ : ਮਾਨ
ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੇ ਸਰਕਾਰੀ ਸਿਆਸੀ ਅਤੇ ਐਸ.ਜੀ.ਪੀ.ਸੀ. ਦੀ ਸੰਸਥਾਂ ਦੀ ਧਾਰਮਿਕ ਤਾਕਤ ਨੂੰ ਕਦੀ ਵੀ ਪੰਜਾਬ ਨਿਵਾਸੀਆਂ, ਸਿੱਖ ਕੌਮ ਦੀ ਬਹਿਤਰੀ ਲਈ ਨਹੀਂ ਵਰਤਿਆ । ਬਲਕਿ ਇਸ ਤਾਕਤ ਦੀ ਦੁਰਵਰਤੋਂ ਗੈਰ-ਇਨਸਾਨੀਅਤ ਅਤੇ … More
ਸਿੱਖ ਮਸਲਿਆਂ ਨੂੰ ਲੈ ਕੇ ਦਿੱਲੀ ਕਮੇਟੀ ਵਫਦ ਨੇ ਗ੍ਰਹਿ ਸਕੱਤਰ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਫ਼ਦ ਨੇ ਅੱਜ ਕੇਂਦਰੀ ਗ੍ਰਹਿ ਸਕੱਤਰ ਨਾਲ ਮੁਲਾਕਾਤ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ ਅਗਵਾਈ ਹੇਠ ਗਏ ਵਫ਼ਦ ’ਚ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ … More
ਤਨੂਸ਼੍ਰੀ ਦੱਤਾ ਨੇ ਨਾਨਾ ਪਾਟੇਕਰ ਦੇ ਖਿਲਾਫ਼ ਥਾਣੇ ‘ਚ ਕੀਤੀ ਸ਼ਿਕਾਇਤ
ਮੁੰਬਈ – ਅਭਿਨੇਤਰੀ ਤਨੂਸ਼੍ਰੀ ਦੱਤਾ ਨੇ ਨਾਨਾਪਾਟੇਕਰ ਤੇ ਛੇੜਛਾੜ ਦਾ ਆਰੋਪ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਮੁੰਬਈ ਦੇ ਔਸ਼ਿਵਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਵੀ ਦਰਜ਼ ਕਰਵਾਈ ਹੈ। ਇਸ ਸ਼ਿਕਾਇਤ ਵਿੱਚ ਨਾਨਾ ਦੇ ਨਾਲ ਗਣੇਸ਼ ਆਚਾਰਿਆ ਦਾ ਨਾਮ ਵੀ ਸ਼ਾਮਿਲ … More
ਕਾਂਗੋ ਦੇ ਮੁਕਵੇਗੇ ਅਤੇ ਇਰਾਕ ਦੀ ਨਾਦੀਆ ਨੂੰ ਮਿਲਿਆ ਨੋਬਲ ਪੁਰਸਕਾਰ
ਓਸਲੋ – ਨਾਰਵੇ ਦੀ ਨੋਬਲ ਕਮੇਟੀ ਨੇ ਡੇਨਿਸ ਮੁਕਵੇਗੇ ਅਤੇ ਨਾਦੀਆ ਮੁਰਾਦ ਨੂੰ ਨੋਬਲ ਪਰਾਈਜ਼ ਦੇਣ ਲਈ ਚੁਣਿਆ ਹੈ। ਦੋਵਾਂ ਨੂੰ ਯੁੱਧ ਅਤੇ ਹੱਥਿਆਰਬੰਦ ਸੰਘਰਸ਼ ਦੇ ਦੌਰਾਨ ਯੌਨ ਹਿੰਸਾ ਦਾ ਹੱਥਿਆਰ ਦੇ ਰੂਪ ਵਿੱਚ ਇਸਤੇਮਾਲ ਨੂੰ ਸਮਾਪਤ ਕਰਨ ਦੇ ਯਤਨਾਂ … More
ਗੁ. ਰਕਾਬਗੰਜ ਸਾਹਿਬ ਦੀ ਇਤਿਹਾਸਕ ਇਮਾਰਤ ਨਾਲ ਛੇੜਛਾੜ ਦੀ ਸਾਜਿਸ਼ ਲਈ ਦਿੱਲੀ ਦੇ ਸਿੱਖਾਂ ਨੇ ਮੰਗਿਆ ਜੀ.ਕੇ. ਦਾ ਅਸਤੀਫਾ
ਨਵੀਂ ਦਿੱਲੀ : ਕਾਰ-ਸੇਵਾ ਦੇ ਨਾਅ ‘ਤੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਦਰਬਾਰ ਹਾਲ ਦੀ ਕੀਤੀ ਜਾਣ ਵਾਲੀ ਤੋੜਭੰਨ ਦੇ ਮਾਮਲੇ ਨੂੰ ਲੈ ਕੇ ਦਿੱਲੀ ਦੇ ਕੁੱਝ ਜਾਗਰੂਕ ਸਿੱਖਾਂ ਦੇ ਗਰੁੱਪ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ … More








