ਖ਼ਬਰਾਂ
ਸਾਊਥ ਕੋਰੀਆ ਤੋਂ ਸੈਨਿਕਾਂ ਦੀ ਸੰਖਿਆ ਘੱਟ ਕਰੇਗਾ ਅਮਰੀਕਾ
ਵਾਸ਼ਿੰਗਟਨ – ਉਤਰ ਕੋਰੀਆ ਅਤੇ ਦੱਖਣ ਕੋਰੀਆ ਦਰਮਿਆਨ ਸੁਧਰ ਰਹੇ ਸਬੰਧਾਂ ਨੂੰ ਵੇਖਦੇ ਹੋਏ, ਅਮਰੀਕਾ ਨੇ ਸਾਊਥ ਕੋਰੀਆ ਤੋਂ ਆਪਣੇ ਸੈਨਿਕਾਂ ਦੀ ਸੰਖਿਆ ਘੱਟ ਕਰਨ ਦਾ ਇੱਕ ਮਹੱਤਵਪੂਰਣ ਫੈਂਸਲਾ ਕੀਤਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਨੇ ਪੇਂਟਾਗਨ ਨੂੰ ਇਸ ਸਬੰਧੀ ਆਦੇਸ਼ … More
ਕਠੂਆ, ਯੁਨਾਅ ‘ਚ ਹੋਈਆਂ ਬਲਾਤਕਾਰੀ ਘਟਨਾਵਾਂ ਅਤੇ ਕਸੋਲੀ ‘ਚ ਇੱਕ ਬੀਬਾ ਅਫ਼ਸਰ ਦੇ ਕਤਲ ਦੀ ਘਟਨਾ ਇਥੋਂ ਦੇ ਜੰਗਲ ਰਾਜ ਦੀ ਤਸਵੀਰ ਪੇਸ਼ ਕਰਦੀਆਂ ਹਨ : ਮਾਨ
ਫ਼ਤਹਿਗੜ੍ਹ ਸਾਹਿਬ – “ਬੀਤੇ ਕੁਝ ਦਿਨ ਪਹਿਲੇ ਕਠੂਆ, ਜੰਮੂ-ਕਸ਼ਮੀਰ ਵਿਚ ਇਕ ਮਾਸੂਮ 8 ਸਾਲਾ ਬੱਚੀ ਨਾਲ ਕੱਟੜਵਾਦੀ ਹਿੰਦੂਆਂ ਨੇ ਧਾਰਮਿਕ ਸਥਾਨ ਮੰਦਰ ਵਿਚ ਜਿਸ ਅਤਿ ਸ਼ਰਮਨਾਕ ਢੰਗ ਨਾਲ ਜ਼ਬਰ-ਜਿਨਾਹ ਕਰਕੇ ਉਸ ਨੂੰ ਮਾਰ ਦਿੱਤਾ ਅਤੇ ਯੁਨਾਅ (ਯੂਪੀ) ਵਿਚ ਬੀਜੇਪੀ ਦੇ … More
ਪੰਜਾਬੀ ਲੇਖਕ ਅਨਮੋਲ ਕੌਰ ਅਤੇ ਪੱਤਰਕਾਰ ਹਰਕੀਰਤ ਸਿੰਘ ਦਾ ਰੂਬਰੂ ਕਰਵਾਇਆ
ਸਰੀ – ਜਾਰਜ ਮੈਕੀ ਲਾਇਬਰੇਰੀ ਡੈਲਟਾ ਵਿਖੇ ਪੰਜਾਬੀ ਲੇਖਕ ਅਨਮੋਲ ਕੌਰ ਅਤੇ ਪੰਜਾਬ ਗਾਰਡੀਅਨ ਦੇ ਐਡੀਟਰ ਹਰਕੀਰਤ ਸਿੰਘ ਕੁਲਾਰ ਦਾ ਰੂਬਰੂ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਚ ਮੋਹਨ ਗਿੱਲ ਨੇ ਸਭ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਅਨਮੋਲ ਕੌਰ ਦੀ … More
ਵਿਰਸਾ ਸੰਭਾਲ ਸਮਾਗਮ ਵਿਚ ਬੁਲਾਰਿਆ ਨੇ ਸੱਭਿਆਰਕ ਪ੍ਰਦੂਸ਼ਣ ਤੇ ਨਾਰੀ ਵਿਰੁੱਧ ਵਧਦੇ ਅਪਰਾਧ ਪ੍ਰਤੀ ਚਿੰਤਾ ਜਤਾਈ
ਪਟਿਆਲਾ, (ਪਰਮਜੀਤ ਸਿੰਘ ਬਾਗੜੀਆ) – ਪੰਜਾਬੀ ਮਾਂ ਬੋਲੀ, ਕਲਾ ਤੇ ਸੱਭਿਆਚਾਰ ਨੂੰ ਸੰਭਾਲਣ ਦੇ ਹੋਕੇ ਨਾਲ ‘ਵਿਰਸਾ ਸੰਭਾਲ’ ਸਮਾਗਮ ਨਾਰਥ ਜੋਨ ਕਲਚਰਲ ਸੈਂਟਰ ਦੇ ਕਾਲੀਦਾਸ ਆਡੀਟੋਰੀਅਮ ਵਿਖੇ ਕਰਵਾਇਆ। ਸਮਾਜਿਕ ਤੇ ਲੋਕ ਭਲਾਈ ਕਾਰਜਾਂ ਨੂੰ ਪ੍ਰਣਾਏ ਨੌਜਵਾਨ ਵਰਿੰਦਰ ਗਰੇਵਾਲ ਅਤੇ ਮੈਡਮ … More
ਪੰਜਾਬ ਸਰਕਾਰ ਵਲੋਂ ਘਰੇਲੂ ਖਪਤਕਾਰਾਂ ਨੂੰ ਬਿਜ਼ਲੀ ਦੇ ਰੇਟਾਂ ਵਿਚ ਵਾਧੇ ਦੀ ਜ਼ੋਰਦਾਰ ਵਿਰੋਧਤਾ ਅਤੇ ਪੈਟਰੋਲ / ਡੀਜ਼ਲ ਦੇ ਰੇਟ ਘਟਾਉਣ ਸਬੰਧੀ
ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੀ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਮੂੰਹ ਮੈਬਰਾਂ ਨੇ ਕਿਹਾ ਕਿ ਚੰਡੀਗੜ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਾਸੀਆਂ ਨੂੰ ਰਾਹਤ ਦੇਣ ਲਈ ਪੈਟਰੋਲ ਅਤੇ ਡੀਜ਼ਲ ਤੇ 5% ਵੈਟ ਘਟਾ ਕੇ ਵੱਡੀ … More
ਇੰਟਰਨੈਸ਼ਨਲ ਪੰਥਕ ਦਲ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦਿੰਦਿਆਂ ਪੰਥਕ ਰਵਾਇਤਾਂ ਅਨੁਸਾਰ ਸਖ਼ਤ ਕਾਰਵਾਈ ਦੀ ਕੀਤੀ ਮੰਗ
ਅੰਮ੍ਰਿਤਸਰ – ਨਿਊਜ਼ੀਲੈਂਡ ਤੋਂ ਰੇਡੀਉ ਰਾਹੀਂ ਗੁਰੂ ਸਾਹਿਬਾਨ ਅਤੇ ਸਿਖੀ ਸਿਧਾਂਤਾਂ ਪ੍ਰਤੀ ਕੂੜ ਪ੍ਰਚਾਰ ਕਰ ਰਹੇ ਹਰਨੇਕ ਸਿੰਘ ਨੇਕੀ ਪ੍ਰਤੀ ਸਿੱਖ ਸੰਗਤਾਂ ਵਿਚ ਰੋਸ ਵਧ ਰਿਹਾ ਹੈ। ਸਿਖ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਨੇ ਅਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ … More
ਦਿੱਲੀ ਹਾਈ ਕੋਰਟ ਨੇ ਕਕਾਰਾਂ ਸਣੇ ਸਿੱਖ ਵਿਦਿਆਰਥੀਆਂ ਨੂੰ ਨੀਟ ਪ੍ਰੀਖਿਆ ਦੇਣ ਦੀ ਦਿੱਤੀ ਮਨਜੂਰੀ
ਨਵੀਂ ਦਿੱਲੀ : ਮੁਕਾਬਲਾ ਪ੍ਰੀਖਿਆਵਾਂ ’ਚ ਧਾਤੂ ਵਸਤੁਆਂ ਦੇ ਇਸਤੇਮਾਲ ’ਤੇ ਰੋਕ ਦੇ ਬਾਵਜੂਦ ਸਿੱਖ ਵਿਦਿਆਰਥੀਆਂ ਨੂੰ ਕੜੇ-ਕ੍ਰਿਪਾਨ ’ਤੇ ਲੱਗੀ ਰੋਕ ਦਾ ਸਾਹਮਣਾ ਹੁਣ 6 ਮਈ ਨੂੰ ਹੋਣ ਜਾ ਰਹੀ ਮੈਡੀਕਲ ਦਾਖਲਾ ਪ੍ਰੀਖਿਆ ‘‘ਨੀਟ’’ ’ਚ ਨਹੀਂ ਕਰਨਾ ਪਵੇਗਾ। ਦਿੱਲੀ ਹਾਈ … More
ਗੁਰੁ ਕਾਸ਼ੀ ਯੂਨੀਵਰਸਿਟੀ ਵਿਖੇ ‘ਸਲਾਨਾ ਇਨਾਮ ਵੰਡ ਸਮਰੋਹ’ ਮਨਾਇਆ ਗਿਆ
ਤਲਵੰਡੀ ਸਾਬੋ -ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਸਲਾਨਾ ਇਨਾਮ ਵੰਡ ਸਮਰੋਹ ਮਨਾਇਆ ਗਿਆ।ਜਿਸ ਦੀ ਅਗਵਾਈ ਫਿਜ਼ੀਕਲ ਵਿਭਾਗ ਦੇ ਡੀਨ ਡਾ. ਰਵੀ ਸੂਮਲ ਨੇ ਕੀਤੀ ਅਤੇ ਇਸ ਵਿੱਚ ਯੁਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਨੇ ਹਿੱਸਾ ਲਿਆ। ਇਹ ਸਮਾਗਮ ਸਲਾਨਾ ਖੇਡ … More
ਦੁਨੀਆਂ ਦੇ 15 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਭਾਰਤ ਦੇ 14 ਸ਼ਹਿਰ ਸ਼ਾਮਿਲ
ਨਵੀਂ ਦਿੱਲੀ – ਮੋਦੀ ਦੀ ਸਵੱਸ਼ ਭਾਰਤ ਦੀ ਮੁਹਿੰਮ ਵੀ ਉਸ ਸਮੇਂ ਇੱਕ ਜੁਮਲਾ ਬਣ ਕੇ ਰਹਿ ਗਈ, ਜਦੋਂ ਵਿਸ਼ਵ ਸਿਹਤ ਸੰਗਠਨ (WHO) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਦੁਨੀਆਂ ਦੇ 15 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਇੱਕਲੇ ਭਾਰਤ ਦੇ ਹੀ 14 … More
ਦਲਿਤ ਹੀ ਇੰਡੀਆਂ ਦੇ ਮੂਲ ਨਿਵਾਸੀ, ਦਲਿਤਾਂ ਦੇ ਘਰ ਖਾਣਾ ਖਾਣ ਦੇ ਡਰਾਮੇ ਕਰਨ ਦੀ ਬਜਾਇ ਉਨ੍ਹਾਂ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਨੂੰ ਤੁਰੰਤ ਦੂਰ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ – “ਜੇਕਰ ਇੰਡੀਆਂ ਦੇ ਸਮੁੱਚੇ ਪੁਰਾਤਨ ਇਤਿਹਾਸ ਅਤੇ ਅਮਲਾਂ ਉਤੇ ਨਿਰਪੱਖਤਾ ਨਾਲ ਡੂੰਘੀ ਨਜ਼ਰ ਮਾਰੀ ਜਾਵੇ ਤਾਂ ਪ੍ਰਤੱਖ ਰੂਪ ਵਿਚ ਇਹ ਸੱਚ ਸਾਹਮਣੇ ਆਉਦਾ ਹੈ ਕਿ ਦਲਿਤ ਕੇਵਲ ਐਸ.ਸੀ/ਐਸ.ਟੀ. ਜਾਂ ਓਬੀਸੀ ਹੀ ਨਹੀਂ, ਅਸੀਂ ਵੀ ਸਭ ਦਲਿਤਾਂ ਵਿਚ … More








