ਖ਼ਬਰਾਂ
ਭੋਜਨ ਪ੍ਰੋਸੈਸਿੰਗ ਉਦਯੋਗ ਅਤੇ ਸ਼ਿਲਪ ਮੇਲੇ ਨਾਲ ਭੋਜਨ ਪ੍ਰੋਸੈਸਿੰਗ ਉਦਯੋਗ ਨੂੰ ਹੁਲਾਰਾ ਮਿਲੇਗਾ : ਡਾ. ਬਲਦੇਵ ਸਿੰਘ ਢਿੱਲੋਂ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ 12 ਅਕਤੂਬਰ ਨੂੰ ’ਫੂਡ ਇੰਡਸਟਰੀ ਅਤੇ ਕਰਾਫਟ ਮੇਲਾ’ ਲਗਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਲਗਾਏ ਜਾਣ ਵਾਲੇ ਇਸ ਮੇਲੇ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਲੋਕਾਂ … More
ਮੋਦੀ ਦਾ ਨੋਟਬੰਦੀ ਦਾ ਫੈਂਸਲਾ ਆਤਮਹੱਤਿਆ ਕਰਨ ਵਰਗਾ : ਅਰੁਣ ਸ਼ੌਰੀ
ਨਵੀਂ ਦਿੱਲੀ – ਬੀਜੇਪੀ ਦੇ ਆਪਣੀ ਹੀ ਪਾਰਟੀ ਦੇ ਦਿਗਜ਼ ਨੇਤਾ ਇੱਕ ਤੋਂ ਬਾਅਦ ਇੱਕ ਮੋਦੀ ਸਰਕਾਰ ਦੀਆਂ ਘਾਤਕ ਨੀਤੀਆਂ ਦੇ ਖਿਲਾਫ਼ ਸਾਹਮਣੇ ਆ ਰਹੇ ਹਨ। ਯਸ਼ਵੰਤ ਸਿਨਹਾ ਤੋਂ ਬਾਅਦ ਅਰੁਣ ਸ਼ੌਰੀ ਨੇ ਵੀ ਆਰਥਿਕ ਵਿਕਾਸ ਦੀ ਘੱਟ ਰਹੀ ਰਫ਼ਤਾਰ … More
ਪ੍ਰੋ.ਬਡੂੰਗਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਸਹਿਯੋਗ ਨਾ ਕਰਕੇ ਪੰਥ ਵਿਰੋਧੀ ਹੋਣ ਦਾ ਸਬੂਤ ਦਿੱਤਾ- ਸਰਨਾ
ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਬਾਦਲਾਂ ਦੀ ਕਠਪੁਤਲੀ ਗਰਦਾਨਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆ ਨੂੰ ਸਜਾਵਾਂ ਦਿਵਾਉਣ … More
ਦੁਸ਼ਮਣਾਂ ਦੀ ਕੀ ਲੋੜ ਹੈ, ਲੋਕਾਂ ਨੂੰ ਮਾਰਨ ਲਈ ਦੇਸ਼ ਦੀ ਰੇਲਵੇ ਹੀ ਕਾਫ਼ੀ ਹੈ : ਰਾਜ ਠਾਕੁਰੇ
ਮੁੰਬਈ – ਮਹਾਂਰਾਸ਼ਟਰ ਨਿਰਮਾਣ ਸੈਨਾ (ਐਮਐਨਐਸ) ਦੇ ਮੁੱਖੀ ਰਾਜ ਠਾਕੁਰੇ ਨੇ ਮੁੰਬਈ ਐਲਫਿੰਸਟਨ ਰੇਲਵੇ ਸਟੇਸ਼ਨ ਤੇ ਮਾਰੇ ਗਏ 22 ਲੋਕਾਂ ਦੀ ਮੌਤ ਤੇ ਕੇਂਦਰ ਅਤੇ ਰਾਜ ਸਰਕਾਰ ਤੇ ਜਮ ਕੇ ਹਮਲੇ ਕੀਤੇ ਹਨ। ਉਨ੍ਹਾਂ ਨੇ ਰੇਲਵੇ ਦੀਆਂ ਸਹੂਲਤਾਂ ਸਬੰਧੀ ਇਤਰਾਜ਼ … More
ਮੁੰਬਈ ਰੇਲਵੇ ਸਟੇਸ਼ਨ ਤੇ ਅਫ਼ਵਾਹ ਨੇ ਲਈ 22 ਲੋਕਾਂ ਦੀ ਜਾਨ
ਮੁੰਬਈ – ਮੁੰਬਈ ਦੇ ਐਲਫਿਨਸਟਨ ਰੇਲਵੇ ਸਟੇਸ਼ਨ ਤੇ ਸ਼ੁਕਰਵਾਰ ਨੂੰ ਹੋਏ ਹਾਦਸੇ ਵਿੱਚ 22 ਲੋਕਾਂ ਦੀ ਮੌਤ ਹੋ ਗਈ ਅਤੇ 39 ਤੋਂ ਵੱਧ ਜਖਮੀ ਹੋ ਗਏ। ਇਹ ਭਿਆਨਕ ਹਾਦਸਾ ਓਵਰਬ੍ਰਿਜ ਦੇ ਟੁੱਟਣ ਦੀ ਅਫ਼ਵਾਹ ਫੈਲਣ ਤੋਂ ਬਾਅਦ ਹੋਇਆ। ਵਰਖਾ ਕਾਰਣ … More
ਰੋਹਿੰਗੇ ਵਿਦੇਸ਼ੀ ਹਨ ਅਤੇ ਇਥੇ ਆ ਕੇ ਦਹਿਸ਼ਤ ਫੈਲਾਉਣਗੇ, ਰਾਜਨਾਥ ਸਿੰਘ ਅਤੇ ਸ੍ਰੀ ਮੋਦੀ ਦੇ ਇਹ ਵਿਚਾਰ ਮਨੁੱਖਤਾ ਵਿਰੋਧੀ : ਮਾਨ
ਫ਼ਤਹਿਗੜ੍ਹ ਸਾਹਿਬ – “ਭਾਰਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਵਜ਼ੀਰ ਸ੍ਰੀ ਰਾਜਨਾਥ ਸਿੰਘ ਰੋਹਿੰਗਾ ਫਿਰਕੇ ਦੇ ਮੀਆਮਾਰ ਦੇ ਨਿਵਾਸੀਆ ਨੂੰ ਗੈਰ-ਦਲੀਲ ਢੰਗ ਨਾਲ ਦਹਿਸਤਗਰਦ ਐਲਾਨਕੇ ਅਤੇ ਵਿਦੇਸ਼ੀ ਕਹਿਕੇ ਬਿਲਕੁਲ ਹੀ ਇਨਸਾਨੀਅਤ ਅਤੇ ਮਨੁੱਖੀ ਅਧਿਕਾਰਾਂ ਦੀਆਂ ਕਦਰਾ-ਕੀਮਤਾ ਨੂੰ ਨਜ਼ਰ … More
ਆਰਥਿਕ ਮੰਦਹਾਲੀ ‘ਤੇ ਮੋਦੀ ਸਾਹਮਣੇ ਆ ਕੇ ਜਵਾਬ ਦੇਵੇ : ਸ਼ਤਰੂਘਨ
ਨਵੀਂ ਦਿੱਲੀ – ਪ੍ਰਸਿੱਧ ਫ਼ਿਲਮ ਅਭਿਨੇਤਾ ਅਤੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਫਿਰ ਤੋਂ ਮੋਦੀ ਸਰਕਾਰ ਦੀਆਂ ਨੀਤੀਆਂ ਸਬੰਧੀ ਖਾਸ ਕਰਕੇ ਅਰੁਣ ਜੇਟਲੀ ਤੇ ਸਖਤ ਹਮਲੇ ਬੋਲਣ ਵਾਲੇ ਯਸ਼ਵੰਤ ਸਿਨਹਾ ਦੇ ਪੱਖ ਵਿੱਚ ਸਾਹਮਣੇ ਆ ਕੇ ਸਪੋਰਟ ਕੀਤੀ ਹੈ। ਉਨ੍ਹਾਂ ਨੇ … More
ਚੰਡੀਗੜ੍ਹ ‘ਚ ਪ੍ਰਸ਼ਾਸ਼ਨ ਦੀ ਨੱਕ ਹੇਠ ਕੰਪਨੀ ਵੱਲੋਂ ਹਜਾਰਾ ਨੌਜਵਾਨਾਂ ਦੀ ਰੁਜ਼ਗਾਰ ਬਹਾਨੇ ਕੀਤੀ ਜਾ ਰਹੀ ਹੈ ਲੁੱਟ
ਜੈਤੋ, (ਧਰਮਪਾਲ ਸਿੰਘ ਪੁੰਨੀ) – ਆਏ ਦਿਨ ਪ੍ਰਾਈਵੇਟ ਕੰਪਨੀਆਂ ਵੱਲੋਂ ਲੋਕਾਂ ਨਾਲ ਵੱਖ-ਵੱਖ ਤਰ੍ਹਾਂ ਦੇ ਲਾਲਚ ਅਤੇ ਸਕੀਮਾਂ ਚਲਾ ਕੇ ਠੱਗੀ ਮਾਰਨ ਦੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹੈ। ਪ੍ਰਸ਼ਾਸ਼ਨ ਅਤੇ ਸਰਕਾਰ ਦੀ ਨਲਾਇਕੀ ਦਾ ਇਹ ਕੰਪਨੀਆਂ ਫਾਇਦਾ ਉਠਾਉਦੀਆਂ ਹਨ ’ਤੇ … More
ਮੀਆਮਾਰ ਦੀ ਚਾਂਸਲਰ ਆਂਗ-ਸਾਨ-ਸੂ ਕੀ ਵੱਲੋਂ ਰੋਹਿੰਗਿਆਂ ਨਾਲ ਕੀਤਾ ਜਾ ਰਿਹਾ ਵਿਹਾਰ ਮਨੁੱਖਤਾ ਵਿਰੋਧੀ : ਮਾਨ
ਫ਼ਤਹਿਗੜ੍ਹ ਸਾਹਿਬ – “ਮੀਆਮਾਰ ਦੀ ਚਾਂਸਲਰ ਆਂਗ-ਸਾਨ-ਸੂ ਕੀ ਨੋਬਲ ਪ੍ਰਾਈਜ਼ ਪ੍ਰਾਪਤ ਹੈ । ਉਸਨੇ ਲੰਮਾਂ ਸਮਾਂ ਬਰਮਾ ਦੀ ਫ਼ੌਜੀ ਹਕੂਮਤ ਵਿਰੁੱਧ ਸੰਘਰਸ਼ ਕੀਤਾ ਅਤੇ ਲੰਮਾਂ ਸਮਾਂ ਹੁਕਮਰਾਨਾਂ ਦੀ ਬੰਦੀ ਰਹੀ । ਪਰ ਹੁਣ ਜਦੋਂ ਉਹ ਹਕੂਮਤ ਵਿਚ ਆ ਗਈ ਹੈ … More
ਜੇਟਲੀ ਨੇ ਅਰਥਵਿਵਸਥਾ ਦਾ ‘ਕਬਾੜਾ’ ਕਰ ਦਿੱਤਾ ਹੈ : ਬੀਜੇਪੀ ਨੇਤਾ ਯਸ਼ਵੰਤ ਸਿਨਹਾ
ਨਵੀਂ ਦਿੱਲੀ – ਮੋਦੀ ਸਰਕਾਰ ਦੀਆਂ ਅਸਫ਼ਲਤਾਵਾਂ ਸਬੰਧੀ ਉਸ ਦੀ ਆਪਣੀ ਹੀ ਪਾਰਟੀ ਦੇ ਨੇਤਾਵਾਂ ਨੇ ਹੁਣ ਖੁਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ਵਿੱਚ ਵਰੁਣ ਗਾਂਧੀ ਨੇ ਰੋਹਿੰਗਿਆ ਮੁੱਦੇ ਤੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਬਿਆਨ … More






