ਖ਼ਬਰਾਂ
ਵਿਦਵਾਨਾਂ ਦੀ ਨਜ਼ਰ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੇ ਭਾਸ਼ਾ ਸ਼ਾਸਤਰੀ ਸਨ
ਨਵੀਂ ਦਿੱਲੀ : ਦਿੱਲੀ ਸਿੱਖ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਵੱਲੋਂ ‘‘ਗੁਰਮੁਖੀ ਲਿਪੀ ਦੇ ਵਿਕਾਸ ਲਈ ਸਿੱਖ ਗੁਰੂਆਂ ਦਾ ਯੋਗਦਾਨ’’ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟੱਡੀਜ਼ ਵੱਲੋਂ ਕਰਵਾਏ ਜਾਂਦੇ ਮਾਸਿਕ ਸੈਮੀਨਾਰ ਦੀ ਲੜੀ ’ਚ ਇਸ ਵਾਰ ਡਾ. … More
ਮੱਘਰ ਸਿੰਘ ਹੰਸਰਾ ਮੁੜ ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਨਿਯੁਕਤ
ਬਰੈਂਪਟਨ – ਇਸ ਮਹੀਨੇ ਇੰਡੀਅਨ ਇੰਟਰਨੈਸ਼ਨ ਸੀਨੀਅਰਜ਼ ਕਲੱਬ ਦੀ ਏ ਜੀ ਐਮ ਹੋਈ। ਏ ਜੀ ਐਮ ਵਿੱਚ 70 ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਭ ਤੋਂ ਪਹਿਲਾਂ ਗੱਜਣ ਸਿੰਘ ਗਰਵੇਾਲ ਨੇ ਕਲੱਬ ਦੇ ਪਿਛਲੇ ਸਾਲ ਦੇ ਆਮਦਨ ਅਤੇ ਖਰਚ ਦੀ ਵਿਸਥਾਰ ਨਾਲ … More
ਸਿਮਰਨਜੀਤ ਸਿੰਘ ਮਾਨ ਵੱਲੋਂ ਕਿਰਪਾਲ ਸਿੰਘ ਬਡੂੰਗਰ ਨੂੰ ਪੱਤਰ
ਕਿਲ੍ਹਾ ਸ ਹਰਨਾਮ ਸਿੰਘ, ਜਿਲ੍ਹਾ ਫਤਿਹਗੜ੍ਹ ਸਾਹਿਬ, ਪੰਜਾਬ। ਸਤਿਕਾਰਯੋਗ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਜੀਓ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।। ਆਪ ਜੀ ਦੀ ਸਿਹਤ, ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਪੰਥ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹੋਇਆ … More
ਭਾਰਤ ਦਾ 1962 ਤੋਂ ਵੀ ਵੱਧ ਬੁਰਾ ਹਾਲ ਕਰਾਂਗੇ : ਚੀਨ
ਬੀਜਿੰਗ – ਭਾਰਤ ਅਤੇ ਚੀਨ ਦਰਮਿਆਨ ਸਿਕਿਮ ਵਿੱਚ ਪਿੱਛਲੇ ਕੁਝ ਸਮੇਂ ਤੋਂ ਹਾਲਾਤ ਵਿਵਾਦਪੂਰਣ ਬਣੇ ਹੋਏ ਹਨ। ਚੀਨ ਨੇ ਕਿਹਾ ਹੈ ਕਿ ਹੁਣ ਭਾਰਤ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਚੀਨ ਨੇ ਧਮਕੀ ਦਿੰਦੇ ਹੋਏ ਕਿਹਾ ਹੈ ਕਿ … More
ਪਟਿਆਲਾ ਵਿਰਾਸਤ ਦੇ ਰੰਗ ਪੁਸਤਕ ਮੁੱਖ ਮੰਤਰੀ ਨੂੰ ਭੇਂਟ
ਪਟਿਆਲਾ : ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਆਪਣੀ ਪੁਸਤਕ ਪਟਿਆਲਾ ਵਿਰਾਸਤ ਦੇ ਰੰਗ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਂਟ ਕੀਤੀ। ਇਹ ਪੁਸਤਕ ਪਟਿਆਲਾ ਰਿਆਸਤ ਵਿਚ ਸਮਾਜ ਸੇਵਾ, ਸਭਿਆਚਾਰ, ਸਿਆਸਤ, ਕਲਾ, ਸੰਗੀਤ, ਵਿਦਿਅਕ, ਸਾਹਿਤਕ, ਇਤਿਹਾਸ, … More
ਅਮਰੀਕਾ ਦੇ ਸ਼ਹਿਰ ਐਲਏ ‘ਚ ਲਗੇ ‘ਟਰੰਪ ਹਟਾਓ’ ਦੇ ਨਾਅਰੇ
ਲਾਸ ਏਂਜ਼ਲਸ – ਅਮਰੀਕਾ ਦੇ ਸ਼ਹਿਰ ਲਾਸ ਏਂਜ਼ਲਸ ਵਿੱਚ ਪ੍ਰਦਰਸ਼ਨਕਾਰੀਆਂ ਨੇ ‘ਟਰੰਪ ਹਟਾਓ’ ਦੇ ਨਾਅਰੇ ਲਗਾਏ। ਅਮਰੀਕੀ ਰਾਸ਼ਟਰਪਤੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਵਿਖਾਵਾਕਾਰੀਆਂ ਨੇ ਕਾਂਗਰਸ ਤੋਂ ਇਹ ਮੰਗ ਕੀਤੀ ਕਿ ਰਾਸ਼ਟਰਪਤੀ ਨੂੰ ਇਮਪੀਚ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ। … More
ਗੁਰੂ ਮਹਾਰਾਜ ਵੱਲੋਂ ਦਰਸਾਏ ਰਸਤਿਆਂ ‘ਤੇ ਚੱਲਦਿਆਂ ਨਸ਼ਿਆਂ, ਭਰੂਣ ਹੱਤਿਆਂ ਵਰਗੀਆਂ ਅਲਾਮਤਾਂ ਤੋਂ ਕੋਹਾਂ ਦੂਰ ਰਹਿਣਾ ਚਾਹੀਦਾ ਹੈ-ਸਿੰਘ ਸਾਹਿਬ
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਦਿਸ਼ਾ-ਨਿਰਦੇਸ਼ਾਂ, ਯੋਗ ਅਗਵਾਈ ਅਤੇ ਉਨ੍ਹਾਂ ਦੇ ਉਪਰਾਲੇ ਸਦਕਾ ਮੀਰੀ ਪੀਰੀ ਦਿਹਾੜਾ ਮਨਾਉਂਦਿਆਂ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਗਤਕਾ ਮੁਕਾਬਲੇ ਕਰਵਾਏ ਗਏ। ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ … More
ਮਹਾਰਾਜਾ ਦੀ ਫੌਜੀ ਤਾਕਤ ਸਾਹਮਣੇ ਵੱਡੇ ਮੁਲਕਾਂ ਦੀਆਂ ਆਧੂਨਿਕ ਫ਼ੌਜਾਂ ਅੱਜੇ ਵੀ ਕਮਜੋਰ
ਨਵੀਂ ਦਿੱਲੀ : ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਤਾਕਤ ਸਾਹਮਣੇ ਅੱਜ ਵੀ ਵੱਡੇ ਮੁਲਕਾਂ ਦੀਆਂ ਆਧੂਨਿਕ ਫ਼ੌਜਾਂ ਕਮਜੋਰ ਹਨ। ਉਕਤ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ … More
ਚੀਨ ਵੱਲੋਂ ਹਿੰਦ ਦੀ ਸਰਹੱਦ ਅੰਦਰ ਆਉਣ ‘ਤੇ ਵੀ ਹੁਕਮਰਾਨ, ਗਜਨੀ ਦੇ ਸਮੇਂ ਦੀ ਤਰ੍ਹਾਂ ਗਊਆਂ ਦੇ ਇੱਜੜ ਅੱਗੇ ਕਰਨਗੇ ਜਾਂ ਰਾਵਤ ਦੀ ਫ਼ੌਜ ਮੁਕਾਬਲਾ ਕਰਨ ਦੀ ਹਿੰਮਤ ਕਰੇਗੀ ? : ਮਾਨ
ਫ਼ਤਹਿਗੜ੍ਹ ਸਾਹਿਬ – “ਮੁਹੰਮਦ ਗਜਨੀ ਨੇ 14 ਵਾਰ ਅਫ਼ਗਾਨਿਸਤਾਨ ਰਾਹੀ ਹਿੰਦੂ ਰਾਜਿਆਂ ਉਤੇ ਹਮਲੇ ਕੀਤੇ । ਜਦੋਂ ਵੀ ਉਹ ਹਮਲਾਵਰ ਬਣਕੇ ਆਉਦਾ ਸੀ, ਉਸ ਸਮੇਂ ਹਿੰਦੂ ਰਾਜੇ ਜਾਂ ਪੁਜਾਰੀ ਗਊਆਂ ਦੇ ਇੱਜੜ ਉਸਦੀ ਫ਼ੌਜ ਅੱਗੇ ਕਰ ਦਿੰਦੇ ਸਨ ਕਿ ਇਹ … More
ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫ਼ੀ ਵਿਸ਼ੇ ‘ਤੇ ਹਫ਼ਤਾਵਾਰੀ ਸਟੱਡੀ ਸਰਕਲ
ਲੁਧਿਆਣਾ – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਵਿਚ 29 ਜੂਨ ਦਿਨ ਵੀਰਵਾਰ ਨੂੰ ਹਫ਼ਤਾਵਾਰੀ ਸਟੱਡੀ ਸਰਕਲ ਆਯੋਜਤ ਕੀਤਾ ਗਿਆ। ਅੱਜ ਦਾ ਵਿਸ਼ਾ “ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫ਼ੀ” ਸੀ। ਸਿੱਖ ਪੰਥ ਦੇ ਮਹਾਨ ਚਿੰਤਕ ਪ੍ਰੋ: ਅਵਤਾਰ ਸਿੰਘ … More









