ਖ਼ਬਰਾਂ

rath photo.resized

ਪੈਰਿਸ ‘ਚ ਰਾਧਾ ਕ੍ਰਿਸ਼ਨਾ ਪੈਰਿਸਵਾੜਾ ਮੰਦਰ ਵਲੋਂ ਭਗਵਾਨ ਜਗਨਨਾਥ ਪੁਰੀ ਰੱਥ ਯਾਤਰਾ ਐਤਵਾਰ ਨੂੰ ਕੱਢੀ ਜਾਵੇਗੀ !

ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਰਾਧਾ ਕ੍ਰਿਸ਼ਨ ਪੈਰਿਸਵਾੜਾ ਮੰਦਰ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ 2 ਜੁਲਾਈ 2017 ਨੂੰ ਪੈਰਿਸ ਵਿੱਚ (ਫੈਸਟੀਵਲ ਦੇ ਲਾ ਇੰਦ) ਭਾਵ ਭਾਰਤੀ ਤਿਉਹਾਰ ਨਾਂ ਦੀ  ਭਗਵਾਨ ਜਗਨਨਾਥ ਪੁਰੀ ਰੱਥ ਯਾਤਰਾ ਕੱਢੀ ਜਾ ਰਹੀ ਹੈ। … More »

ਅੰਤਰਰਾਸ਼ਟਰੀ | Leave a comment
PHoto.resized

ਸੁਰਪ੍ਰੀਤ ਸਨੀ ਸਫਲ ਸ਼ੋਅ ਕਰਕੇ ਕੈਨੇਡਾ ਤੋਂ ਪਰਤਿਆ

ਐਮ.ਐਚ.1 ਚੈਨਲ ਦਾ ਚਰਚਿੱਤ ਅਤੇ ਸੁਰੀਲਾ ਗਾਇਕ ਸੁਰਪ੍ਰੀਤ ਸਨੀ ਜੋ ਐਮ.ਐਚ.1 ਦੇ ਵਿਸ਼ੇਸ਼ ਪ੍ਰੋਗਰਾਮ ਕਰਮਯੁੱਧ ਵਿਚੋਂ ਪਹਿਲੇ ਨੰਬਰ ਤੇ ਆਇਆ ਸੀ ਜਿਸ ਕਰਕੇ ਉਸ ਦੀ ਪ੍ਰਭਾਵਸ਼ਾਲੀ ਗਾਇਕੀ ਸਦਕਾ ਇੰਗਲੈਂਡ, ਨਿਊਜ਼ੀਲੈਂਡ ਅਤੇ ਭਾਰਤ ਦੇ ਕਈ ਸੂਬਿਆਂ ਵਿਚ ਪ੍ਰੋਗਰਾਮ ਕਰਨ ਤੋਂ ਬਾਅਦ … More »

ਅੰਤਰਰਾਸ਼ਟਰੀ | Leave a comment
11811492_755455044564189_3685229363344385190_n.resized

ਜੀਐਸਟੀ ਦੇ ਵਿਰੋਧ ‘ਚ ਅੱਜ ਵਿਰੋਧੀ ਧਿਰਾਂ ਵੱਲੋਂ ਹੋਵੇਗਾ ਭਾਰਤ ਬੰਦ

ਨਵੀਂ ਦਿੱਲੀ – ਦੇਸ਼ ਵਿੱਚ ਜੀਐਸਟੀ ਲਾਗੂ ਕਰਨ ਸਬੰਧੀ ਜਿੱਥੇ ਕੇਂਦਰ ਸਰਕਾਰ ਵੱਲੋਂ ਡੀਂਗਾਂ ਮਾਰ ਕੇ ਇਸ ਨੂੰ ਇੱਕ ਵੱਡੀ ਉਪਲੱਭਦੀ ਦੱਸਿਆ ਜਾ ਰਿਹਾ ਹੈ, ਉਥੇ ਵਿਰੋਧੀ ਦਲਾਂ ਵੱਲੋਂ ਇਸ ਦਾ ਜਬਰਦਸਤ ਵਿਰੋਧ ਕਰਦੇ ਹੋਏ ਸੰਸਦ ਵਿੱਚ ਕੀਤੇ ਜਾ ਰਹੇ … More »

ਭਾਰਤ | Leave a comment
 

ਭਾਰਤ ਵਿਚ ਘੱਟ ਗਿਣਤੀਆਂ ਉਤੇ ਪ੍ਰਚੱਲਿਤ ਸਰਕਾਰੀ ਦਹਿਸਤਗਰਦੀ ਬੰਦ ਕਰੇ ਬਿਨਾਂ ਦਹਿਸਤਗਰਦੀ ਦਾ ਅੰਤ ਕਿਵੇਂ ਹੋ ਸਕੇਗਾ ? : ਮਾਨ

ਫ਼ਤਹਿਗੜ੍ ਸਾਹਿਬ – “ਅਮਰੀਕਾ ਦੇ ਸਦਰ ਸ੍ਰੀ ਡੋਨਾਲਡ ਟਰੰਪ ਅਤੇ ਭਾਰਤ ਦੇ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਨਾਲ ਹੋਈ ਗੱਲਬਾਤ ਦੇ ਦੌਰਾਨ ਦਹਿਸਤਗਰਦੀ ਨੂੰ ਖ਼ਤਮ ਕਰਨ ਦੀਆਂ ਗੱਲਾਂ ਹੋਈਆ ਹਨ, ਜੋ ਸਹੀ ਹਨ । ਪਰ ਅਸੀਂ ਕੌਮਾਂਤਰੀ ਪੱਧਰ ਤੇ ਸ੍ਰੀ ਡੋਨਾਲਡ … More »

ਪੰਜਾਬ | Leave a comment
999254_636125456417424_598219038_n.resized

ਸ਼ਬਨਮ ਹਾਸ਼ਮੀ ਨੇ ਜੁਨੈਦ ਦੀ ਹੱਤਿਆ ਦੇ ਵਿਰੋਧ ‘ਚ ਅਵਾਰਡ ਕੀਤਾ ਵਾਪਿਸ

ਨਵੀਂ ਦਿੱਲੀ – ਦੇਸ਼ ਦੀ ਮੰਨੀ-ਪ੍ਮੰਨੀ ਮਾਨਵਅਧਿਕਾਰ ਵਰਕਰ ਸ਼ਬਨਮ ਹਾਸ਼ਮੀ ਨੇ ਦੇਸ਼ ਵਿੱਚ ਹਾਲ ਹੀ ਵਿੱਚ ਭੀੜ ਦੁਆਰਾ ਹੋਈਆਂ ਹੱਤਿਆ ਦੀਆਂ ਘਟਨਾਵਾਂ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਆਪਣਾ ਰਾਸ਼ਟਰੀ ਘੱਟਗਿਣਤੀ ਅਧਿਕਾਰ ਅਵਾਰਡ ਵਾਪਿਸ ਕਰ ਦਿੱਤਾ ਹੈ। ਹਾਸ਼ਮੀ ਨੇ ਅਵਾਰਡ ਵਾਪਿਸ … More »

ਭਾਰਤ | Leave a comment
DSC_1920.resized

ਦਿੱਲੀ ਕਮੇਟੀ ਨੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ ਤੀਜ਼ੀ ਜਨਮ ਸ਼ਤਾਬਦੀ ਦੇ ਸਮਾਗਮਾਂ ਦੀ ਕੀਤੀ ਸ਼ੁਰੂਆਤ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੇ ਮਹਾਨ ਜਰਨੈਲ ਸ੍ਰ. ਜੱਸਾ ਸਿੰਘ ਆਹਲੂਵਾਲੀਆ ਦੀ 2018 ’ਚ ਆ ਰਹੀ ਤੀਜ਼ੀ ਜਨਮ ਸ਼ਤਾਬਦੀ ਨੂੰ ਮਨਾਉਣ ਲਈ ਸਰਗਰਮ ਹੋ ਗਈ ਹੈ। ਸਾਲ ਭਰ ਚਲਣ ਵਾਲੇ ਸਮਾਗਮਾਂ ਦੀ ਲੜੀ ’ਚ ਪਹਿਲਾ … More »

ਭਾਰਤ | Leave a comment
 

ਜਦੋਂ ਤਜੌਰੀ ਚੋਰੀ ਕਰਨ ਆਏ ਚੋਰ ਨੂੰ ਤਜੌਰੀ ਨੇ ਹੀ ਪਕੜ੍ਹ ਲਿਆ !

ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਕਸਬੇ ਸੇਂਟ ਜੋਰਜ ਓਰੀਲੇਨਜ਼ ਦੇ ਇੱਕ ਘਰ ਵਿੱਚ ਜਦੋਂ ਚੋਰ ਤਜੌਰੀ ਨੂੰ ਚੁਰਾਉਣ ਲੱਗਿਆ,ਤਾਂ ਚੁਕਣ ਵੇਲੇ ਉਸ ਦੀ ਲੱਤ ਤਜੌਰੀ ਦੇ ਭਾਰ ਥੱਲੇ ਦੱਬ ਗਈ। ਚਾਰ ਸੌ ਕਿਲੋ ਭਾਰ ਦੀ ਤਜੌਰੀ ਨੇ ਉਸ … More »

ਅੰਤਰਰਾਸ਼ਟਰੀ | Leave a comment
ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਭੁਪਿੰਦਰ ਸਿੱਧੂ ਅਤੇ ਹੋਰ

ਯੂਥ ਵੀਰਾਂਗਨਾਏਂ ਰਜਿ. ਨੇ ਨਸ਼ਿਆਂ ਖਿਲਾਫ ਕੱਢੀ ਰੈਲੀ

ਲੁਧਿਆਣਾ – ਯੂਥਵੀਰਾਂਗਨਾਏਂ ਰਜ਼ਿ. ਦੀ ਜ਼ਿਲ੍ਹਾ ਲੁਧਿਆਣਾ ਦੀ ਇਕਾਈ ਨੇ ਅੱਜ ਨਸ਼ਾ ਵਿਰੋਧੀ ਦਿਵਸ ਤੇ ਨਸ਼ਿਆਂ ਖਿਲਾਫ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ। ਰੈਲੀ ਸ਼ਿਮਲਾਪੁਰੀ ਦੇ ਵੱਖ ਵੱਖ ਇਲਾਕਿਆਂ ਵਿੱਚ ਦੀ ਹੁੰਦੀ ਹੋਈ ਲੋਕਾਂ ਨੂੰ ਨਸ਼ਿਆਂ ਤੋਂ ਹੋਣ ਵਾਲੀਆਂ … More »

ਪੰਜਾਬ | Leave a comment
IMG-20170626-WA0007.resized

ਸਰਨਾ ਭਰਾਵਾਂ ਨੇ ਈਦ ਦੇ ਮੌਕੇ ਤੇ ਸ਼ਾਹੀ ਅਵਾਮ ਤੇ ਅਹਿਮਦ ਪਟੇਲ ਨੂੰ ਵਧਾਈ ਦਿੱਤੀ

ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸਕੱਤਰ ਜਨਰਲ ਸ੍ਰ. ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਹੇਠ ਕੁਝ ਸਾਥੀਆਂ ਨੇ ਈਦ ਇਲ ਫਿਤਰ ਦੇ ਮੌਕੇ ਤੇ ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਅਵਾਮ ਜਨਾਬ ਸਈਅਦ ਅਹਿਮਦ … More »

ਭਾਰਤ | Leave a comment
ਖੱਬੇ ਤੋਂ ਸੱਜੇ ਸਰਬ ਸ਼੍ਰੀ ਕੁਲਦੀਪ ਸਿੰਘ ਸੇਖੋਂ, ਅਸ਼ੋਕ ਰੌਣੀ ਡਿਪਟੀ ਡਾਇਰੈਕਟਰ ਮਿਲਕਫੈਡ, ਗੁਰਜੀਤ ਗੁਰੀ ਸਾਬਕਾ ਕੌਂਸਲਰ, ਉਜਾਗਰ ਸਿੰਘ, ਸੁਖਦੇਵ ਮਹਿਤਾ ਅਤੇ ਸੁਰਜੀਤ ਸਿੰਘ ਖੜ੍ਹੇ ਹਨ।

ਲੁਧਿਆਣਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੀ ਡਾਇਰੈਕਟਰੀ ਲਗਪਗ ਤਿਆਰ

ਪਟਿਆਲਾ -: ਪਟਿਆਲਾ ਜਿਲ੍ਹੇ ਵਿਚ ਰਹਿ ਰਹੇ ਲੁਧਿਆਣਾ ਜਿਲ੍ਹੇ ਦੇ ਵਸਿੰਦਿਆਂ ਦੀ  ‘‘ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਜ਼ ’’ ਦੇ ਨੁਮਾਇੰਦਾ ਮੈਂਬਰਾਂ ਦੀ ਅੱਜ ਇਥੇ ਅਰਬਨ ਅਸਟੇਟ ਵਿਚ ਇੱਕ ਮੀਟਿੰਗ ਹੋਈ, ਜਿਸ ਵਿਚ ਇਸ ਸੰਸਥਾ ਦੀ ਮੈਂਬਰਸ਼ਿਪ ਉਪਰ ਤਸੱਲੀ ਪ੍ਰਗਟ ਕੀਤੀ ਗਈ। ਹੁਣ … More »

ਪੰਜਾਬ | Leave a comment