ਖ਼ਬਰਾਂ
ਪੰਜਾਬ ਕਲਚਰਲ ਸੁਸਾਇਟੀ ਵੱਲੋਂ ਸਭਿਆਚਾਰਕ ਵੰਨਗੀਆਂ ਦੇ ਕੈਂਪ ਦਾ ਆਯੋਜਨ
ਲੁਧਿਆਣਾ : ਸਭਿਆਚਾਰ ਦੀ ਗੱਲ ਆਮ ਕੀਤੀ ਜਾਂਦੀ ਹੈ ਪਰ ਇਸ ਨੂੰ ਸੰਭਾਲਣ ਅਤੇ ਅੱਜ ਦੀ ਪੀੜ੍ਹੀ ਜਾਂ ਆਉਣ ਵਾਲੀਆਂ ਪੀੜ੍ਹੀਆਂ ਸਭਿਆਚਾਰ ਬਾਰੇ ਜਾਣੂੰ ਕਰਾਉਣਾ ਇਹ ਕੋਈ ਕੋਈ ਕਰਦਾ ਹੈ। ਪਰ ਕੁਝ ਸੁਸਾਇਟੀਆਂ, ਕਲੱਬਾਂ ਜਾਂ ਕੋਈ ਆਦਮੀ ਆਪਣੇ ਤੌਰ ਤੇ … More
ਬਾਦਲ ਅਤੇ ਅਡਵਾਨੀ ਨੂੰ ਬੀਜੇਪੀ- ਆਰ ਐਸ ਐਸ ਨੇ ਲੰਡੀ ਚੂਹੀ ਦਿਖਾਈ:ਮਾਨ
ਪ੍ਰਣਬ ਮੁਖਰਜੀ ਤੋਂ ਬਾਅਦ ਬੀਜੇਪੀ-ਆਰ ਐਸ ਐਸ ਨੇ ਅਗਲਾ ਇੰਡੀਆ ਦਾ ਪ੍ਰੈਜ਼ੀਡੈਂਟ ਬਣਾਉਣ ਦੇ ਲਈ ਬਿਹਾਰ ਦੇ ਗਵਰਨਰ ਰਾਮਨਾਥ ਕੋਵਿਨ ਨੂੰ ਚੁਣ ਲਿਆ ਹੈ। ਸਾਡੀ ਪਾਰਟੀ ਅਕਾਲੀ ਦਲ ਬਾਦਲ ਨੂੰ ਪੁਛਣਾ ਚਾਹੁੰਦੀ ਹੈ ਕਿ ਬਾਦਲ ਸਾਬ ਨੇ ਅਕਾਲੀਆਂ ਦਾ ਅਜੰਡਾ … More
ਬਾਬਾ ਖੇਮ ਸ਼ਾਹ ਦਾ 27 ਵਾਂ ਸਲਾਨਾਂ ਮੇਲਾ ਸ਼ਾਨੋਂ ਸ਼ੌਕਤ ਨਾਲ ਹੋਇਆ ਸੰਪਨ
ਲੁਧਿਆਣਾ – ਦਰਬਾਰ ਬਾਬਾ ਖੇਮ ਸ਼ਾਹ ਡਵੀਜਨ ਨੰਬਰ 6 ਥਾਣਾ ਢੋਲੇਵਾਲ ਲੁਧਿਆਣਾ ਵਿਖੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਅਤੇ ਐਸ.ਐਚ.ਓ. ਦਵਿੰਦਰ ਸਿੰਘ ਸੰਧੂ ਦੀ ਅਗਵਾਈ ਵਿਚ ਅਤੇ ਸਟਾਫ ਦੇ ਪੂਰਨ ਸਹਿਯੋਗ ਨਾਲ ਬਾਬਾ ਖੇਮ ਸ਼ਾਹ ਜੀ ਦਾ 27 … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋ.ਅਜਮੇਰ ਸਿੰਘ ਔਲਖ ਅਤੇ ਇਕਬਾਲ ਰਾਮੂਵਾਲੀਆ ਨਮਿਤ ਸ਼ਰਧਾਂਜਲੀ ਸਮਾਗਮ
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪੀਏਯੂ ਸਾਹਿਤ ਸਭਾ ਵੱਲੋਂ ਵਿੱਛੜੇ ਦੋ ਪ੍ਰਮੁੱਖ ਲੇਖਕਾਂ ਪ੍ਰੋ: ਅਜਮੇਰ ਸਿੰਘ ਔਲਖ ਤੇ ਇਕਬਾਲ ਸਿੰਘ ਰਾਮੂਵਾਲੀਆ ਨਮਿਤ ਸ਼ਰਧਾਂਜ਼ਲੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਪ੍ਰਬੰਧ ਡਾ.ਕੇਸ਼ੋ ਰਾਮ ਸੁਸਾਇਟੀ ਫਾਰ ਥੀਏਟਰ ਐਂਡ ਆਰਟਸ ਦੇ … More
ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਕੇ ਨਿਭਾਇਆ ਚੋਣ ਵਾਅਦਾ
ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਦੋ ਲੱਖ ਤੱਕ ਦਾ ਫਸਲੀ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਮੁੱਖਮੰਤਰੀ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਇਸ ਫੈਂਸਲੇ ਨਾਲ 10.25 ਲੱਖ … More
‘ਭਾਜਪਾ ਦਾ ਯਾਰ ਹੈ, ਕਵੀ ਨਹੀਂ ਗਦਾਰ ਹੈ’; ਕੁਮਾਰ ਦੇ ਖਿਲਾਫ਼ ਲਗੇ ਪੋਸਟਰ
ਨਵੀਂ ਦਿੱਲੀ – ਆਮ ਆਦਮੀ ਪਾਰਟੀ ਵਿੱਚ ਆਪਸੀ ਕਲੇਸ਼ ਵੱਧਦੀ ਹੀ ਜਾ ਰਹੀ ਹੈ। ਆਪ ਨੇਤਾਵਾਂ ਵੱਲੋਂ ਕੁਮਾਰ ਵਿਸ਼ਵਾਸ਼ ਤੇ ਹਮਲੇ ਜਾਰੀ ਹਨ । ਜੋ ਨੇਤਾ ਪਹਿਲਾਂ ਟਵੀਟ ਦੁਆਰਾ ਵਿਸ਼ਵਾਸ਼ ਤੇ ਸ਼ਬਦੀ ਹਮਲੇ ਕਰਦੇ ਸਨ, ਹੁਣ ਉਨ੍ਹਾਂ ਨੇ ਆਮ ਆਦਮੀ … More
ਨਿਸ਼ਾਨ-ਏ-ਸਿੱਖੀ ਪਰੇਪਰੇਟਰੀ ਇੰਸਟੀਚਿਊਟ ਖਡੂਰ ਸਾਹਿਬ ਦੇ ਤਿੰਨ ਵਿਦਿਆਰਥੀ ਐੱਨ.ਡੀ.ਏ ਵਿੱਚ ਭਰਤੀ ਹੋਏ
ਖਡੂਰ ਸਾਹਿਬ : ਯੀ.ਪੀ.ਐੱਸ.ਸੀ ਵੱਲੋ ਐਲਾਨ ਕੀਤੇ ਗਏ ਐੱਨ.ਡੀ.ਏ ਦੀ ਇੰਟਰਵਿਊ ਦੇ ਨਤੀਜਿਆਂ ਵਿਚੋਂ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਪਰੇਪਰਟੇਰੀ ਇੰਸਟੀਚਿਊਟ ਦੇ 3 ਵਿਦਿਆਰਥੀਆਂ ਨੇ ਐੱਸ.ਐੱਸ.ਬੀ ਦੀ ਇੰਟਰਵਿਊ ਪਾਸ ਕੀਤੀ … More
ਭਾਈ ਗੁਰਮੀਤ ਸਿੰਘ ਖਨਿਆਣ ਵਲੋਂ ਕੇਂਦਰੀ ਜੇਲ੍ਹ ਪਟਿਆਲਾ ਵਿਚ 2 ਆਰ.ਓ ਸਿਸਟਮ ਅਤੇ 1 ਵਾਟਰ ਕੂਲਰ ਦੀ ਸੇਵਾ
ਪਟਿਆਲਾ – ਜਰਮਨੀ ਦੇ ਸਿੱਖ ਆਗੂ ਅਤੇ ਸਮਾਜ ਸੇਵੀ ਭਾਈ ਗੁਰਮੀਤ ਸਿੰਘ ਖਨਿਆਣ ਵਲੋਂ ਸਮਾਜਿਕ ਤੇ ਧਾਰਮਿਕ ਖੇਤਰ ਵਿਚ ਸੇਵਾ ਨੂੰ ਅੱਗੇ ਵਧਾਉਂਦਿਆਂ ਕੇਂਦਰੀ ਜੇਲ਼੍ਹ, ਪਟਿਆਲਾ ਵਿਚ 2 ਆਰ.ਓ ਸਿਸਟਮ ਅਤੇ 1 ਵਾਟਰ ਕੂਲਰ ਦੀ ਸੇਵਾ ਕੀਤੀ ਹੈ। ਇਸ ਸਬੰਧੀ … More
ਪੀਏਯੂ ਦੇ ਭੋਜਨ ਉਦਯੋਗਿਕ ਕੇਂਦਰ ਦਾ ਨਾਮ ਬਦਲ ਕੇ ਭੋਜਨ ਉਦਯੋਗਿਕ ਵਿਕਾਸ ਕੇਂਦਰ ਰੱਖਿਆ ਗਿਆ
ਲੁਧਿਆਣਾ – ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਥਾਪਿਤ ਭੋਜਨ ਉਦਯੋਗ ਕੇਂਦਰ ਦਾ ਨਾਮ ਬਦਲ ਕੇ ਭੋਜਨ ਉਦਯੋਗਿਕ ਵਿਕਾਸ ਕੇਂਦਰ ਰੱਖਿਆ ਗਿਆ ਹੈ । ਵਿਭਾਗ ਦੇ ਮੁਖੀ ਡਾ. ਪੂਨਮ ਏ ਸਚਦੇਵ … More
ਔਲਖ ਗੁੰਮਨਾਮ ਜਿਹੇ ਪਿੰਡਾਂ ਦੇ ਹਨੇਰੇ ’ਚ ਵੀ ਮਿਸ਼ਾਲ ਬਣ ਕੇ ਜਗਿਆ-ਡਾ. ਸੁਰਜੀਤ ਪਾਤਰ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਸਮੂਹ ਪੰਜਾਬੀ ਸਾਹਿਤ ਜਗਤ ਵਿਚ ਪ੍ਰੋ. ਅਜਮੇਰ ਸਿੰਘ ਔਲਖ ਜੀ ਦਾ ਸਦੀਵੀ ਵਿਛੋੜਾ ਗਹਿਰੇ ਸਦਮੇ ਦੀ ਤਰ੍ਹਾਂ ਮਹਿਸੂਸ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ … More







