ਖ਼ਬਰਾਂ
ਵਿਨੋਦ ਖੰਨਾ ਦਾ ਹੋਇਆ ਅੰਤਮ ਸੰਸਕਾਰ
ਮੁੰਬਈ-ਮਸ਼ਹੂਰ ਅਭਿਨੇਤਾ ਅਤੇ ਐਮਪੀ ਵਿਨੋਦ ਖੰਨਾ ਦਾ ਅੰਤਮ ਸੰਸਕਾਰ ਵਰਲੀ ਸ਼ਮਸ਼ਾਨ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੇ ਛੋਟੇ ਬੇਟੇ ਸਾਕਸ਼ੀ ਖੰਨਾ ਨੇ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਅਗਨ ਭੇਟ ਕੀਤਾ। ਇਸ ਮੌਕੇ ‘ਤੇ ਵੱਡੀ ਗਿਣਤੀ ਵਿਚ ਫ਼ਿਲਮੀ ਹਸਤੀਆਂ ਉਥੇ ਮੌਜੂਦ … More
ਅਕਾਲੀ ਦਲ ਦੇ 4 ਉਮੀਦਵਾਰ ਨਿਗਮ ਚੋਣਾਂ ਜਿੱਤਣ ਵਿਚ ਹੋਏ ਕਾਮਯਾਬ
ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਬੰਧਨ ਨੂੰ ਹੂੰਝਾ ਫੇਰ ਜਿੱਤ ਪ੍ਰਾਪਤ ਹੋਈ ਹੈ। 270 ਸੀਟਾਂ ਤੇ ਹੋਈਆਂ ਚੋਣਾਂ ’ਚ ਗਠਬੰਧਨ 185 ਸੀਟਾਂ ਜਿੱਤਣ ਵਿਚ ਕਾਮਯਾਬ ਰਿਹਾ ਹੈ। ਅਕਾਲੀ ਦਲ ਕੋਟੇ ’ਚੋ ਉਤਰੇ 5 ਉਮੀਦਵਾਰਾਂ … More
ਐਲ ਸੀ ਈ ਟੀ ਦੇ ਵਿਦਿਆਰਥੀਆਂ ਨੇ ਪੀ ਟੀ ਯੂ ਦੀ ਮੈਰਿਟ ਵਿਚ ਮਾਰੀਆਂ ਮੱਲ੍ਹਾਂ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਦੇ ਵਿਦਿਆਰਥੀਆਂ ਨੇ ਪੀ ਟੀ ਯੂ ਦੇ ਇਮਤਿਹਾਨਾਂ ਵਿਚ ਮੈਰਿਟ ਵਿਚ ਆਪਣੀ ਪੁਜ਼ੀਸ਼ਨਾਂ ਹਾਸਿਲ ਕਰਦੇ ਹੋਏ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਐਮ. ਬੀ. ਏ. ਦੇ ਪਹਿਲੇ … More
ਟਰੰਪ ਪ੍ਰਸ਼ਾਸਨ ਨੇ ਕੀਤਾ ਸੱਭ ਤੋਂ ਵੱਡੀ ਟੈਕਸ ਕਟੌਤੀ ਦਾ ਐਲਾਨ
ਵਾਸ਼ਿੰਗਟਨ – ਅਮਰੀਕਾ ਦੇ ਇਤਿਹਾਸ ਵਿੱਚ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਸੱਭ ਤੋਂ ਵੱਡੀ ਟੈਕਸ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਵਿੱਚ ਕਾਰੋਬਾਰ ਅਤੇ ਵਿਅਕਤੀਗਤ ਦੋਵਾਂ ਤਰ੍ਹਾਂ ਦੀ ਹੀ ਟੈਕਸ ਕਟੌਤੀ ਸ਼ਾਮਿਲ ਹੈ ਜੋ ਕਿ ਰਾਸ਼ਟਰਪਤੀ ਟਰੰਪ ਦਾ ਇੱਕ … More
ਕੈਨੇਡੀਅਨ ਫ਼ੌਜ ਵੱਲੋਂ ਚਾਰ ਲੱਖ ਸਿੱਖਾਂ ਨੂੰ ਦਿੱਤੀ ਗਈ ਸਲਾਮੀ, ਕੈਨੇਡੀਅਨ ਕਰੰਸੀ ਉਤੇ 1ਓ ਅਤੇ ਖੰਡਾ ਉਕਰਨਾ, ਇੰਡੀਆਨਾ ਸਟੇਟ ਵੱਲੋਂ ਸਿੱਖੀ ਨੂੰ ਮਾਨਤਾ ਦੇਣ ਵਾਲੇ ਅਮਲ ਸਵਾਗਤਯੋਗ : ਮਾਨ
ਚੰਡੀਗੜ੍ਹ – “ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਜੋ ਆਪਣੀ ਕਰੰਸੀ ਦੇ ਇਕ ਪਾਸੇ 1ਓ ਅਤੇ ਦੂਸਰੇ ਪਾਸੇ ਖ਼ਾਲਸਾਈ ਚਿੰਨ੍ਹ ਖੰਡਾ ਓਕੇਰਕੇ ਕਰੰਸੀ ਜਾਰੀ ਕੀਤੀ ਹੈ ਅਤੇ ਅਮਰੀਕਾ ਦੇ ਇੰਡੀਆਨਾ ਸਟੇਟ ਦੀ ਅਸੈਬਲੀ ਨੇ ‘ਸਿੱਖ ਕੌਮੀਅਤ’ ਨੂੰ ਮਾਨਤਾ ਦਿੰਦੇ ਹੋਏ … More
ਇੰਡੀਆਨਾ ‘ਚ ਸਿੱਖਾਂ ਲਈ ‘ਮਹੱਤਵਪੂਰਨ ਯੋਗਦਾਨ’ ਮਤਾ ਪਾਸ ਹੋਣਾ ਸ਼ਲਾਘਾਯੋਗ -ਪ੍ਰੋ. ਕਿਰਪਾਲ ਸਿੰਘ ਬਡੂੰਗਰ
ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਅਮਰੀਕਾ ਦੇ ਸੂਬੇ ਇੰਡੀਆਨਾ ਦੀ ਸੈਨੇਟ ਵੱਲੋਂ ਅਮਰੀਕਾ ਦੀ ਤਰੱਕੀ ਲਈ ਉਥੋਂ ਦੇ ਸਿੱਖਾਂ ਵੱਲੋਂ ਕੀਤੀ ਜਾ ਰਹੀ ਮਿਹਨਤ ਤੇ ਲਗਨ ਦੀ ਪ੍ਰਸ਼ੰਸਾ ਕਰਦੇ ਹੋਏ ਸਰਬਸੰਮਤੀ ਨਾਲ … More
ਸੰਤ ਰਾਮ ਉਦਾਸੀ ਜੀ ਦਾ 78ਵਾਂ ਜਨਮ ਦਿਨ ਮਨਾਇਆ ਗਿਆ
ਪੰਜਾਬੀ ਭਵਨ ਲੁਧਿਆਣਾ ਵਿਖੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ ਦਾ 78ਵਾਂ ਜਨਮ ਦਿਨ ਲੋਕ ਕਵੀ ਸੰਤ ਰਾਮ ਉਦਾਸੀ ਵਿਚਾਰ ਮੰਚ ਅਤੇ ਸ਼ਬਦ ਅਦਾਰਾ ਜੋਤ ਵੱਲੋਂ ਸਾਂਝੇ ਤੌਰ ਤੇ ਮਨਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਸੰਤ ਰਾਮ ਉਦਾਸੀ ਜੀ ਦੀ … More
ਇੰਦੌਰ ਗੁਰਦੁਆਰਾ ਸਾਹਿਬ ਢਾਹੁਣ ਦੇ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ : ਕੈਪਟਨ
ਚੰਡੀਗੜ੍ਹ – ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿਖੇ ਸਥਿਤ ਗੁਰਦੁਆਰਾ ਕਰਤਾਰ ਕੀਰਤਨ ਸਾਹਿਬ ਨੂੰ ਨਗਰ ਨਿਗਮ ਵੱਲੋਂ ਤੋੜੇ ਜਾਣ ਦੇ ਮਾਮਲੇ ਤੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਿਤ ਰਾਜ ਦੇ ਮੁੱਖਮੰਤਰੀ ਸਿ਼ਵਰਾਜ ਸਿੰਹ ਚੌਹਾਨ ਨਾਲ ਗੱਲਬਾਤ ਦੌਰਾਨ ਕਿਹਾ … More
ਸਾਰਾ ਦੇਸ਼ ਲਗਾਵੇ ‘ਜੈ ਸ੍ਰੀ ਰਾਮ ਦਾ ਨਾਅਰਾ’ ਵਿਰੋਧੀ ਬਣਨਗੇ ਇਤਿਹਾਸ : ਬੀਜੇਪੀ ਨੇਤਾ
ਨਵੀਂ ਦਿੱਲੀ – ਬੀਜੇਪੀ ਦੇ ਬੰਗਾਲ ਦੇ ਰਾਜ ਪ੍ਰਧਾਨ ਦਲੀਪ ਘੋਸ਼ ਨੇ ਕਿਹਾ ਕਿ ਗੁਜਰਾਤ ਤੋਂ ਗੁਵਾਹਾਟੀ, ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ‘ ਭਾਰਤ ਮਾਤਾ ਦੀ ਜੈ’ ਅਤੇ ਜੈ ਸ੍ਰੀ ਰਾਮ’ ਸੱਭ ਲੋਕਾਂ ਨੂੰ ਬੋਲਣਾ ਹੋਵੇਗਾ ਅਤੇ ਜੋ ਵੀ … More
ਵਿਦੇਸ਼ਾਂ ‘ਚ ਵੱਸਦੇ ਸਿੱਖਾਂ ਦੀ ਕਾਲੀ ਸੂਚੀ ਤੇ ਸਰਕਾਰ ਕਰੇਗੀ ਪੁਨਰ-ਵਿਚਾਰ
ਚੰਡੀਗੜ੍ਹ – ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੀ ਕਾਲੀ ਸੂਚੀ ਸਬੰਧੀ ਦੁਬਾਰਾ ਵਿਚਾਰ ਕਰਨ ਅਤੇ ਉਨ੍ਹਾਂ ਨੂੰ ਫਿਰ ਤੋਂ ਮੁੱਖਧਾਰਾ ਨਾਲ ਜੋੜਨ ਤੇ ਵਿਚਾਰ ਕਰਨ ਦੇ ਲਈ ਤਿਆਰ ਹੋ ਗਈ ਹੈ। ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ … More








