ਖ਼ਬਰਾਂ
ਤਿੰਨ ਰੋਜ਼ਾ ਬਾਜਰੇ ਸੰਬੰਧੀ ਕਾਰਜਸ਼ਾਲਾ ਪੀਏਯੂ ਵਿਖੇ ਸਮਾਪਤ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਕੌਮਾਂਤਰੀ ਪੱਧਰ ਦੀ ਕਾਰਜਸ਼ਾਲਾ ਸਮਾਪਤ ਹੋਈ। ਇਹ ਕਾਰਜਸ਼ਾਲਾ ਕੌਮੀ ਪੱਧਰ ਤੇ ਬਾਜਰੇ ਦੀ ਫਸਲ ਵਿੱਚ ਸੁਧਾਰ ਸੰਬੰਧੀ 52ਵੀਂ ਕਾਰਜਸ਼ਾਲਾ ਸੀ। ਇਹ ਕਾਰਜਸ਼ਾਲਾ ਯੂਨੀਵਰਸਿਟੀ ਦੇ ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ ਵੱਲੋਂ ਭਾਰਤੀ ਖੇਤੀਬਾੜੀ … More
ਯੰਗ ਮਾਈਂਡਜ਼ ਫੋਰਮ ਵੱਲੋਂ ‘ਪਾਣੀ ਬਚਾਓ ਜੀਵਨ ਬਚਾਓ’ ਵਿਸ਼ੇ ‘ਤੇ ਕਰਵਾਇਆ ਸੈਮੀਨਾਰ
ਲੁਧਿਆਣਾ – ਯੰਗ ਮਾਈਂਡਜ਼ ਫੋਰਮ ਵੱਲੋਂ ‘ਪਾਣੀ ਬਚਾਓ ਜੀਵਨ ਬਚਾਓ’ ਵਿਸ਼ੇ ‘ਤੇ ਸੈਮੀਨਾਰ ਗੁਰਦੁਆਰਾ ਸੰਤ-ਸਿਪਾਹੀ, ਵਿਸ਼ਾਲ ਨਗਰ, ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਘੇ ਵਿਗਿਆਨੀ ਅਤੇ ਮਾਈਕਰੋਬਾਇਓਲੋਜੀ ਦੇ ਮੁਖੀ ਡਾ. ਪਰਮਪਾਲ ਕੌਰ ਸਹੋਤਾ ਨੇ ਕੀਤੀ। … More
ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਦੇ ਪ੍ਰੋਫੈਸਰ ਸਾਹਿਬਾਨ ਵੱਲੋਂ ਜੱਥੇ: ਅਵਤਾਰ ਸਿੰਘ ਮੱਕੜ ਨੂੰ ਕੀਤਾ ਗਿਆ ਸਨਮਾਨਿਤ
ਲੁਧਿਆਣਾ – ਸ਼੍ਰੋਮਣੀ ਗੁਰਦੁਆਦਰਾ ਪ੍ਰਬੰਧਕ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਸਿੱਖਿਆ ਦੇ ਖੇਤਰ ਵਿਚ ਰੋਲ ਮਾਡਲ ਦੇ ਰੂਪ ਵਜੋਂ ਉਭਾਰਨ ਵਿਚ ਜੋ ਯੋਗਦਾਨ ਜੱਥੇਦਾਰ ਅਵਤਾਰ ਸਿੰਘ ਮੱਕੜ ਨੇ ਪਾਇਆ ਉਸ ਉਪਰ ਸਮੁੱਚੀ ਕੌਮ ਨੂੰ ਮਾਣ ਹੈ । ਇਨ੍ਹਾਂ ਸ਼ਬਦਾ ਦਾ … More
ਕਸ਼ਮੀਰੀ ਨੌਜ਼ਵਾਨਾਂ ਨੂੰ ‘ਦਹਿਸ਼ਤਗਰਦ’ ਕਹਿਕੇ ਮਾਰਨਾ ਕੀ ਅਣਮਨੁੱਖੀ ਨਹੀਂ ? : ਮਾਨ
ਫ਼ਤਹਿਗੜ੍ਹ ਸਾਹਿਬ – “ਭਾਰਤ ਦੇ ਹੁਕਮਰਾਨ ਨਿੱਤ ਦਿਹਾੜੇ ਇਹ ਕਹਿੰਦੇ ਨਹੀਂ ਥੱਕਦੇ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ, ਜੋ ਕਿ ਠੀਕ ਹੈ । ਫਿਰ ਜੋ ਉਥੇ ਭਾਰਤ ਦੇ ਅਟੁੱਟ ਹਿੱਸੇ ਵਿਚ ਕਸ਼ਮੀਰੀ ਵੱਸਦੇ ਹਨ ਉਹ ਵੀ ਤਾਂ ਭਾਰਤ ਦੇ … More
ਜੋਗਿੰਦਰ ਜੰਗੀ ਨੇ ਰਵਨੀਤ ਬਿੱਟੂ ਨਾਲ ਮੁਲਕਾਤ ਕਰਕੇ ਟਿਕਟ ਦੀ ਮੰਗ ਕੀਤੀ
ਲੁਧਿਆਣਾ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਤੇ ਅਰਬਨ ਡਿਪੈਲਮੈਂਟ ਸੈੱਲ ਦੇ ਵਾਈਸ ਚੇਅਰਮੈਨ ਜੋਗਿੰਦਰ ਸਿੰਘ ਜੰਗੀ (ਬੱਠਲਾ) ਨੇ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਨਾਲ ਉਹਨਾਂ ਦੇ ਦਫ਼ਤਰ ਵਿਖੇ ਮੁਲਕਾਤ ਕੀਤੀ। ਉਹਨਾਂ ਨੇ ਰਵਨੀਤ ਸਿੰਘ … More
‘ਬਾਹੂਬਲੀ 2′ ਨੇ ਪਹਿਲੇ ਹੀ ਦਿਨ ਕੀਤਾ 100 ਕਰੋੜ ਦਾ ਅੰਕੜਾ ਪਾਰ
ਮੁੰਬਈ- ਐਸਐਸ ਰਾਜਾਮੌਲੀ ਦੀ ਫ਼ਿਲਮ ‘ਬਾਹੂਬਲੀ 2’ ਸ਼ੁਕਰਵਾਰ ਨੂੰ 9000 ਹਜ਼ਾਰ ਸਕਰੀਨਜ਼ ਤੇ ਰਲੀਜ਼ ਹੋਈ। ਫ਼ਿਲਮ ਦੀ ਪ੍ਰੀ ਬੁਕਿੰਗ ਤੋਂ ਹੀ ਅੰਦਾਜਾ ਲਗ ਗਿਆ ਸੀ ਕਿ ਇਹ ਬਾਕਸ ਆਫਿਸ ਤੇ ਚੰਗੀ ਕਮਾਈ ਕਰੇਗੀ। ਜੇ ਅੰਕੜਿਆਂ ਦੀ ਮੰਨੀ ਜਾਵੇ ਤਾਂ ਪਹਿਲੇ … More
ਬੰਗਾਲ ਨੂੰ ਟਾਰਗਿਟ ਕੀਤਾ ਤਾਂ ਨਹੀਂ ਛਡਾਂਗੇ ਦਿੱਲੀ : ਮਮਤਾ ਬੈਨਰਜੀ
ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਫਿਰ ਬੀਜੇਪੀ ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਉਹ ਬੰਗਾਲ ਨੂੰ ਟਾਰਗੇਟ ਕਰਨਗੇ ਤਾਂ ਤ੍ਰਿਣਮੂਲ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਨੂੰ ਟਾਰਗੇਟ ਕਰੇਗੀ। ਅਸੀਂ ਆਸਾਮ ਅਤੇ ਝਾਰਖੰਡ ਵਿੱਚ ਸੰਗਠਨ ਤਿਆਰ … More
ਆਦਿਵਾਸੀ ਲੋਕ ਆਪਣੇ ਮਾਲੀ ਵਸੀਲਿਆ ਨੂੰ ਮੰਨੂਵਾਦ ਸੋਚ ਵਾਲੇ ਲੋਕਾਂ ਤੋਂ ਸੁਰੱਖਿਅਤ ਕਰਨ ਲਈ ਹੀ ਆਪਣਾ ਸੰਘਰਸ਼ ਲੜ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ – “ਜੋ ਝਾਰਖੰਡ, ਅਸਾਮ, ਬਿਹਾਰ, ਛੱਤੀਸਗੜ੍ਹ ਆਦਿ ਸੂਬਿਆਂ ਦੇ ਜੰਗਲਾਂ ਵਿਚ ਲੰਮੇ ਸਮੇਂ ਤੋਂ ਬਹੁਤ ਹੀ ਮਿਹਨਤ ਵਾਲੀ ਜਿੰਦਗੀ ਬਤੀਤ ਕਰਕੇ, ਝੂੰਗੀਆਂ-ਝੌਪੜੀਆਂ ਵਿਚ ਆਪਣਾ ਜੀਵਨ ਬਸਰ ਕਰਕੇ ਬਹੁਤ ਔਖੇ ਸਮਿਆਂ ਵਿਚ ਆਪਣਾ ਤੇ ਆਪਣੇ ਪਰਿਵਾਰਾਂ ਦਾ ਗੁਜਾਰਾ ਕਰਦੇ … More
ਧਾਰਮਿਕ ਢਾਂਚਿਆਂ ਨੂੰ ਢਾਹੁਣ ਦੀ ਸਰਕਾਰੀ ਨੀਤੀ ਨੂੰ ਜਵਾਬਦੇਹੀ ਬਣਾਉਣ ਦੀ ਦਿੱਲੀ ਕਮੇਟੀ ਨੇ ਕੀਤੀ ਵਕਾਲਤ
ਨਵੀਂ ਦਿੱਲੀ : ਗੈਰਕਾਨੂੰਨੀ ਜਾਂ ਮਾਸਟਰ ਪਲਾਨ ਵਿਚ ਲੋੜੀਂਦੀ ਥਾਂ ਤੇ ਬਣੇ ਧਾਰਮਿਕ ਢਾਂਚਿਆਂ ਨੂੰ ਢਾਹੁਣ ਦੀ ਸਰਕਾਰੀ ਨੀਤੀ ਨੂੰ ਜਵਾਬਦੇਹੀ ਬਣਾਉਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਕਾਲਤ ਕੀਤੀ ਹੈ। ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ … More
ਪੰਜਾਬ ਸਰਕਾਰ ਨੇ ਐਸ.ਏ.ਐਸ ਨਗਰ ‘ਚ ਮੈਡੀਕਲ ਕਾਲਿਜ਼ ਦੀ ਮੰਗ ਨੂੰ ਦਿੱਤੀ ਪ੍ਰਵਾਨਗੀ
ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੀ ਅੈਮਰਜੈਂਸੀ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ਼ਹਿਰ ਵਾਸੀਆਂ ਦੀ ਮੈਡੀਕਲ ਕਾਲਿਜ਼ ਦੀ ਕਾਫੀ ਦੇਰ ਤੋਂ ਲਟਕਦੀ ਆ ਰਹੀ ਮੰਗ ਨੂੰ ਸ਼ਹਿਰ ਵਿਚ ਸਥਾਪਤ ਕਰਨ ਲਈ ਪੰਜ਼ਾਬ ਸਰਕਾਰ ਸਰਕਾਰ … More





