ਖ਼ਬਰਾਂ

16300368_1205841546170243_7212277630424821256_o.resized

ਵਾਈਟ ਹਾਊਸ ਨੇ CNN ਸਮੇਤ ਕਈ ਅਖ਼ਬਾਰਾਂ ਨੂੰ ਮੀਡੀਆ ਬਰੀਫਿੰਗ ਤੋਂ ਰੋਕਿਆ

ਵਾਸ਼ਿੰਗਟਨ – ਅਮਰੀਕਾ ਦੇ ਪ੍ਰਮੁੱਖ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ਨੂੰ ਲਗਾਤਾਰ ਰਾਸ਼ਟਰਪਤੀ ਡੋਨਲਡ ਟਰੰਪ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਮੀਡੀਆ ਅਤੇ ਟਰੰਪ ਦੇ ਦਰਮਿਆਨ ਖਾਈ ਹੋਰ ਵੀ ਡੂੰਘੀ ਹੁੰਦੀ ਜਾ ਰਹੀ ਹੈ। ਵਾਈਟ ਹਾਊਸ ਨੇ ਦੇਸ਼ ਦੇ … More »

ਅੰਤਰਰਾਸ਼ਟਰੀ | Leave a comment
 

ਦਿੱਲੀ ਕਮੇਟੀ ਦੀਆਂ ਚੋਣਾਂ ‘ਚ ਵੱਖ ਵੱਖ ਜਥੇਬੰਦੀਆਂ ਵੱਲੋਂ ਸਰਨਾ ਦੀ ਹਮਾਇਤ ਦਾ ਐਲਾਨ

ਨਵੀਂ ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ੍ਰ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਸਥਿਤੀ ਉਸ ਵੇਲੇ ਹੋਰ ਮਜਬੂਤ ਹੋ ਗਈ ਜਦੋਂ ਵੱਖ ਵੱਖ ਪੰਥਕ ਜਥੇਬੰਦੀਆਂ ਨੇ ਉਹਨਾਂ ਨੂੰ ਬਿਨਾਂ ਸ਼ਰਤ … More »

ਭਾਰਤ | Leave a comment
13087351_10208360786390768_7245262679646697936_n.resized

ਡਾ. ਅਮਰਜੀਤ ਕੌਂਕੇ ਨੂੰ ਸਾਹਿਤ ਅਕਾਦਮੀ ਵੱਲੋਂ ਅਨੁਵਾਦ ਪੁਰਸਕਾਰ

ਪਟਿਆਲਾ – ਸਾਹਿਤ ਐਕਡਮੀ ਦਿੱਲੀ ਵਲੋਂ ਉੱਘੇ ਪੰਜਾਬੀ ਕਵੀ, ਸੰਪਾਦਕ ਤੇ ਅਨੁਵਾਦਕ ਡਾ. ਅਮਰਜੀਤ ਕੌਂਕੇ ਸਮੇਤ 23 ਭਾਸ਼ਾਵਾਂ ਦੇ ਲੇਖਕਾਂ ਨੂੰ ਸਰਵੋਤਮ ਅਨੁਵਾਦ ਲਈ ਸਾਲ 2016 ਲਈ ਅਨੁਵਾਦ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਅਮਰਜੀਤ ਨੂੰ ਇਹ ਪੁਰਸਕਾਰ ਪਵਨ ਕਰਨ ਦੀ ਪੁਸਤਕ   ‘ਇਸਤਰੀ ਮੇਰੇ ਭੀਤਰ’ … More »

ਪੰਜਾਬ | Leave a comment
3246_94707417924_6643196_n.resized.resized.resized.resized.resized.resized.resized.resized

ਦਿੱਲੀ ਗੁਰੂਘਰਾਂ ਦੀ ਚੋਣ ਲੜ ਰਹੇ ਸਭ ਗਰੁੱਪ, ਸਿੱਖ ਵਿਰੋਧੀ ਜਮਾਤਾਂ ਤੋਂ ਮਦਦ ਲੈ ਰਹੇ ਨੇ : ਮਾਨ

ਫ਼ਤਹਿਗੜ੍ਹ ਸਾਹਿਬ – ‘ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਦੇ ਗੁਰੂਘਰਾਂ ਦੇ ਸੁਚੱਜੇ ਪ੍ਰਬੰਧ ਲਈ ਜੋ 26 ਫਰਵਰੀ ਨੂੰ ਚੋਣਾਂ ਹੋ ਰਹੀਆਂ ਹਨ, ਉਸ ਵਿਚ ਦਿੱਲੀ ਵਿਖੇ ਖੜ੍ਹੇ ਹੋਏ ਗਰੁੱਪਾਂ ਵਿਚੋਂ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੋਸ਼ੀ ਸਿਰਸੇ ਵਾਲੇ … More »

ਪੰਜਾਬ | Leave a comment
Gulzar Group of Institutes, Khanna, Ludhiana  organised 7th Annual National Tech Fest Robomania-2017  1 copy(1).resized

ਗੁਲਜ਼ਾਰ ਗਰੁੱਪ ‘ਚ ਸਾਲਾਨਾ ਟੈੱਕ ਫੈਸਟ ਰੋਬੋਮੇਨੀਆ 2017 ਦਾ ਆਯੋਜਨ , ਉੱਤਰੀ ਭਾਰਤ ਦੀਆਂ 467 ਟੀਮਾਂ ਸਮੇਤ 4 ਹਜ਼ਾਰ ਵਿਦਿਆਰਥੀਆਂ ਨੇ ਲਿਆ ਹਿੱਸਾ

ਗੁਲਜ਼ਾਰ ਗਰੁੱਪ ਆਫ਼ ਇਸੀਟੀਚਿਊਟਸ, ਖੰਨਾ  ਦਾ ਸਤਵਾਂ ਰਾਸ਼ਟਰੀ ਟੈੱਕ ਫੈਸਟ ਰੋਬੋਮੇਨੀਆ – 2017 ਦਾ ਆਯੋਜਨ ਕੀਤਾ ਗਿਆ। ਇਸ ਕੌਮੀ ਟੈੱਕ ਫੈਸਟ ਵਿਚ ਹਰਿਆਣਾ,ਪੰਜਾਬ,ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਕਾਲਜਾਂ ਤੋਂ 467 ਦੇ ਕਰੀਬ ਟੀਮਾਂ ਅਤੇ ਚਾਰ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ … More »

ਪੰਜਾਬ | Leave a comment
Photo 21 feb 17(1).resized

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਮਾਤ-ਭਾਸ਼ਾ ਮੇਲੇ ਮੌਕੇ ਮਾਤ ਭਾਸ਼ਾ ਟਰਾਫ਼ੀ ਖੇਤੀਬਾੜੀ ਕਾਲਜ ਲੁਧਿਆਣਾ ਨੂੰ ਦਿੱਤੀ ਗਈ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਾਮੀ ਲੁਧਿਆਣਾ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪੰਜਾਬੀ ਮਾਤ ਭਾਸ਼ਾ ਮੇਲਾ 21 ਫ਼ਰਵਰੀ 2017 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਅੰਤਰ-ਕਾਲਜ ਸਾਹਿਤਕ ਮੁਕਾਬਲੇ ਕਰਵਾਏ ਗਏ। ਪੰਜਾਬ ਭਰ ਤੋਂ 29 … More »

ਪੰਜਾਬ | Leave a comment
MMBPS Logo.resized

ਮਾਤ-ਭਾਸ਼ਾ ਪੰਜਾਬੀ ਨੂੰ ਇਸਦਾ ਬਣਦਾ ਮਾਣ-ਸਨਮਾਨ ਅਤੇ ਰੁਤਬਾ ਪ੍ਰਦਾਨ ਕੀਤਾ ਜਾਵੇ

ਕਿਸੇ ਵੀ ਪ੍ਰਾਂਤ ਜਾਂ ਰਾਜ ਵਿੱਚ, ਜਿੱਥੇ ਕਿ ਵੱਖ-ਵੱਖ ਧਰਮਾਂ, ਜਾਤੀਆਂ ਅਤੇ ਮੱਤਾਂ-ਸਿਧਾਂਤਾਂ ਨੂੰ ਮੰਨਣ ਵਾਲੇ ਲੋਕ ਵੱਸਦੇ ਹੋਣ, ਇੱਕ ਉਹ ਚੀਜ਼ ਜੋ ਕਿ ਉਹਨਾਂ ਦਾ ਏਕਾ ਦਰਸਾਉਂਦੀ ਅਤੇ ਉਹਨਾਂ ਨੂੰ ਇੱਕ ਅਟੁੱਟ ਬੰਧਨ ‘ਚ ਬੰਨਕੇ ਰੱਖਦੀ ਹੈ, ਉਹ ਹੁੰਦੀ … More »

ਪੰਜਾਬ | Leave a comment
photo pc 1(1).resized

ਅਕਾਲੀ ਦਲ ਨੇ ਦਿੱਲੀ ਕਮੇਟੀ ਚੋਣਾਂ ਲਈ ਵਾਦਿਆਂ ਦਾ ਖੋਲਿਆ ਪਿਟਾਰਾ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ। ਪੱਤਰ ਵਿਚ ਦਲ ਦੇ ਵੱਲੋਂ ਬੀਤੇ 4 ਸਾਲਾਂ ਦੌਰਾਨ ਕੀਤੇ ਗਏ ਕੰਮਾਂ ਦੀ ਜਾਣਕਾਰੀ ਦੇਣ ਦੇ ਨਾਲ ਹੀ … More »

ਭਾਰਤ | Leave a comment
 

ਅਕਾਲੀ ਦਲ ਨੇ ਟੈਗੋਰ ਗਾਰਡਨ ਸੀਟ ਤੇ ਪੂਰੀ ਤਾਕਤ ਝੋਂਕੀ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਟੈਗੋਰ ਗਾਰਡਨ ਤੋਂ ਉਮੀਦਵਾਰ ਪਰਮਿੰਦਰ ਪਾਲ ਸਿੰਘ ਨੇ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ … More »

ਭਾਰਤ | Leave a comment
unnamed-3-1-300x200.resized

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਾ ਮੇਰੇ ਮਨ ਦੀ ਇੱਛਾ ਸੀ – ਸ੍ਰੀ ਨਿਤਿਸ਼ ਕੁਮਾਰ

ਅੰਮ੍ਰਿਤਸਰ – ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਅੱਜ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਉਹ ਵਿਸ਼ੇਸ਼ ਤੌਰ ‘ਤੇ ਸਰਬੰਸਦਾਨੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ … More »

ਪੰਜਾਬ | Leave a comment