ਖ਼ਬਰਾਂ
2017 ਵਿਧਾਨਸਭਾ ਚੋਣਾਂ ‘ਚ ਭਾਜਪਾ ਨੇ ਐਡਾਂ ਤੇ ਖਰਚ ਕੀਤੀ ਸੱਭ ਤੋਂ ਵੱਧ ਧੰਨਰਾਸ਼ੀ
ਨਵੀਂ ਦਿੱਲੀ – ਬੀਜੇਪੀ ਨੇ ਪੰਜਾਬ, ਗੋਆ ਅਤੇ ਉਤਰਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਲਈ ਟੀਵੀ, ਰੇਡੀਓ ਅਤੇ ਪ੍ਰਿੰਟ ਮੀਡੀਆ ਵਿੱਚ ਕੈਂਪੇਨ ਚਲਾਉਣ ਦੇ ਮਾਮਲੇ ਵਿੱਚ ਬੀਜੇਪੀ ਨੇ ਸੱਭ ਰਾਜਨੀਤਕ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਬੀਜੇਪੀ ਨੇ ਵਿਧਾਨਸਭਾ ਚੋਣਾਂ ਦੌਰਾਨ ਇਸ਼ਤਿਹਾਰਾਂ … More
ਸਾਊਥ ਕੋਰੀਆ ਰੇਲਵੇ ਬਦਲੇਗਾ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੀ ਨੁਹਾਰ
ਨਵੀਂ ਦਿੱਲੀ – ਦੇਸ਼ ਦੇ ਸੱਭ ਤੋਂ ਬਿਜੀ ਟਰਮੀਨਲ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਵਰਲਡ ਕਲਾਸ ਬਣਾਉਣ ਲਈ ਸਾਊਥ ਕੋਰੀਆ ਅੱਗੇ ਆਇਆ ਹੈ। ਹਰਰੋਜ਼ ਪੰਜ ਲੱਖ ਲੋਕਾਂ ਨੂੰ ਸੰਭਾਲਣ ਵਾਲੇ ਇਸ ਰੇਲਵੇ ਸਟੇਸ਼ਨ ਦੀ ਕਾਇਆ ਪਲਟ ਕਰਨ ਲਈ ਦਸ ਹਜ਼ਾਰ … More
ਪੈਨਸ਼ਨਰ ਪਿੰਡ ਭਲਾਈ ਸੰਸਥਾ ਝਾਂਡੇ ਵਲੋਂ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ
ਲੁਧਿਆਣਾ – ਪੈਨਸ਼ਨਰ ਪੇਂਡੂ ਭਲਾਈ ਸੰਸਥਾ ਪਿੰਡ ਝਾਂਡੇ ਵਲੋਂ ਗਰਾਮ ਪੰਚਾਇਤ ਪਿੰਡ ਝਾਂਡੇ ਦੇ ਸਹਿਯੋਗ ਨਾਲ ਉਸਾਰੀ ਜਾਣ ਵਾਲੀ ਲਾਇਬ੍ਰੇਰੀ ਦੀ ਇਮਾਰਤ ਦਾ ਨੀਹ ਪੱਥਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਕੱਤਰ ਡਾ। ਗੁਲਜ਼ਾਰ ਸਿੰਘ ਪੰਧੇਰ ਵੱਲੋਂ ਰੱਖਿਆ ਗਿਆ । ਇਸ … More
ਅਭੈ ਚੌਟਾਲਾ ‘ਤੇ ਲੋਕ ਦਲ ਪਾਰਟੀ ਪੰਜਾਬ, ਹਰਿਆਣਾ ਦੇ ਮਹੌਲ ਨੂੰ ਨਫ਼ਰਤ ਭਰਿਆ ਬਣਾਉਣ ਦੀ ਬਜਾਏ, ਆਗਰਾ, ਭਰਤਪੁਰ, ਮੇਰਠ ਅਤੇ ਸਹਾਰਨਪੁਰ ਨੂੰ ਹਰਿਆਣਾ ‘ਚ ਸ਼ਾਮਿਲ ਕਰਵਾਉਣ: ਮਾਨ
ਚੰਡੀਗੜ੍ਹ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ, ਹਰਿਆਣਾ ਸੂਬੇ ਦੇ ਆਪਸੀ ਭਰਾਤਰੀ ਵਾਲੇ ਮਹੌਲ ਨੂੰ ਬਿਲਕੁਲ ਵੀ ਨੁਕਸਾਨ ਪਹੁੰਚਾਉਣ ਜਾਂ ਦੋਵਾਂ ਸੂਬਿਆਂ ਦੇ ਨਿਵਾਸੀਆਂ ਵਿਚ ਛੋਟੀਆਂ ਛੋਟੀਆਂ ਗੱਲਾਂ ਨੂੰ ਉਛਾਲ ਕੇ ਨਫ਼ਰਤ ਪੈਦਾ ਕਰਨ ਅਤੇ ਦੋਵੇਂ ਸੂਬਿਆਂ ਦੀ ਮਾਲੀ ਹਾਲਤ … More
ਦਿੱਲੀ ਕਮੇਟੀ ਦੇ 2 ਵਿਦਿਅਕ ਅਦਾਰਿਆਂ ਦੇ ਲਈ ਡੀ.ਡੀ.ਏ. ਦੀ ਫ਼ਰਜੀ ਐਨ.ਓ.ਸੀ. ਦੇਣ ਦਾ ਮਾਮਲਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਮਨਜਿੰਦਰ ਸਿੰਘ ਸਿਰਸਾ ਨੇ ਪੇਸ਼ੇਵਰ ਠੱਗ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਦਫ਼ਤਰ ਵਿਚ ਪੱਤਰਕਾਰਾਂ ਨੂੰ … More
ਤੇਜਾ ਸਿੰਘ ਸੁਤੰ. ਮੈਮੋ. ਸੀਨੀ. ਸੈਕੰ ਸਕੂਲ ਦੇ ਵਿਦਿਆਰਥੀ ਨੇ ਸਕੂਲ ਦੀ ਸ਼ੋਭਾ ਨੂੰ ਚਾਰ ਚੰਦ ਲਗਾਏ
ਤੇਜਾ ਸਿੰਘ ਸੁਤੰ ਮੈਮੋ. ਸੀਨੀ. ਸੈਕੰ. ਸਕੂਲ ਦੇ ਵਿਦਿਆਰਥੀਆਂ ਲਈ ਉਹ ਪਲ ਬਹੁਤ ਮਾਣ ਭਰਿਆ ਸੀ, ਜਦੋਂ ਅਮਰਜੀਤ ਸਿੰਘ ਨੇ ਅਵਾਜ਼ ਪੰਜਾਬ ਦੀ -7 ਵਿੱਚ ਜਿੱਤ ਪ੍ਰਾਪਤ ਕੀਤੀ, ਜੋ ਕਿ ਪੀ.ਟੀ.ਸੀ. ਪੰਜਾਬੀ ਦੁਆਰਾ ਆਯੋਜਿਤ ਕੀਤਾ ਗਿਆ ਸੀ। ਅਮਰਜੀਤ ਸਿੰਘ 2011-15 … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਸੰਪੂਰਨ ਐਗਰੀਵੈਂਚਰ ਨਾਲ ਇਕਰਾਰਨਾਮਾ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਸੰਪੂਰਨ ਐਗਰੀ ਵੈਂਚਰਸ ਲਿਮਟਿਡ ਦਰਮਿਆਨ ਇਕਰਾਰਨਾਮਾ ਸਹਿਬੱਧ ਕੀਤਾ ਗਿਆ। ਇਹ ਇਕਰਾਰਨਾਮਾ ਬਾਈਉਖਾਦਾਂ ਬਨਾਉਣ ਦੀ ਤਕਨੌਲੋਜੀ ਸਬੰਧੀ ਸੀ ਜਿਸ ਉਤੇ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ ਮਨਜੀਤ ਸਿੰਘ ਗਿੱਲ ਅਤੇ ਕੰਪਨੀ ਦੇ ਕਾਰਜਕਾਰਨੀ ਨਿਰਦੇਸ਼ਕ ਸੰਜੀਵ ਨਾਗਪਾਲ … More
ਸੈਮਸੰਗ ਦੇ ਚੀਫ਼ ਲੀ ਨੂੰ ਸੌਣਾ ਪੈ ਰਿਹਾ ਹੈ ਜੇਲ੍ਹ ਦੇ ਫਰਸ਼ ‘ਤੇ
ਸਿਓਲ – ਦੁਨੀਆਂਭਰ ਵਿੱਚ ਆਪਣੀ ਧਾਂਕ ਜਮਾਉਣ ਵਾਲੇ ਸੈਮਸੰਗ ਗਰੁੱਪ ਦੇ ਚੀਫ਼ ਜੇ.ਵਾਈ.ਲੀ ਨੂੰ ਜੇਲ੍ਹ ਵਿੱਚ ਫਰਸ਼ ਤੇ ਸੌਣਾ ਪੈ ਰਿਹਾ ਹੈ। ਚਾਰ ਮਿਲੀਅਨ ਡਾਲਰ ਦੇ ਆਲੀਸ਼ਾਨ ਬੰਗਲੇ ਵਿੱਚ ਰਹਿਣ ਵਾਲੇ ਦੁਨੀਆਂ ਦੀ ਪ੍ਰਸਿੱਧ ਸਮਾਰਟਫ਼ੋਨ ਕੰਪਨੀ ਸੈਮਸੰਗ ਦੇ ਚੀਫ਼ ਲੀ … More
ਸਿਮਰਨਜੀਤ ਸਿੰਘ ਮਾਨ ਵੱਲੋਂ ਟ੍ਰਿਬਿਊਨ ਗਰੁੱਪ ਨੂੰ ਪੱਤਰ
ਵੱਲੋਂ : ਸਿਮਰਨਜੀਤ ਸਿੰਘ ਮਾਨ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲ : ਸ੍ਰੀ ਹਰੀਸ਼ ਖਾਰੇ, ਮੁੱਖ ਸੰਪਾਦਕ, ਟ੍ਰਿਬਿਊਨ ਗਰੁੱਪ, ਚੰਡੀਗੜ੍ਹ । ਸਅਦਅ/5001/2017 16 ਫਰਵਰੀ 2017 ਵਿਸ਼ਾ : ਲੰਮੇ ਸਮੇਂ ਤੋਂ ਚੱਲਦੇ ਆ ਰਹੇ … More
ਸਰਨਾ ਭਰਾ ਕਾਂਗਰਸ ਦੀ ਏਜੰਟੀ ਛੱਡਣ ਤੇ ਸਿੱਖ ਕੌਮ ਦੇ ਵਫ਼ਾਦਾਰ ਬਨਣ: ਮਨਜਿੰਦਰ ਸਿੰਘ ਸਿਰਸਾ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਭ੍ਰਿਸ਼ਟਾਚਾਰ ਦੇ ਵਿਰੁੱਧ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਲੜੀ ਜਾ ਰਹੀ ਜੰਗ ਵਿਚ ਪਰਮਜੀਤ ਸਿੰਘ ਸਰਨਾ ਅਤੇ ਉਸ ਦੇ ਸਾਥੀਆਂ ਨੂੰ ਹਰਾਇਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਤਾਰ ਦੂਸਰੀ … More









