ਖ਼ਬਰਾਂ
ਪ੍ਰਵਾਸੀ ਭਾਰਤੀਆਂ ਨੂੰ ਪੈਨਸ਼ਨ ਲੈਣ ਸਮੇਂ ਅਧਾਰ ਕਾਰਡ ਤੋਂ ਛੋਟ ਦਿੱਤੀ ਜਾਵੇ
ਮਹਿੰਦਰ ਸਿੰਘ ਵਾਲੀਆ ਫੋਰਮ ਫਾਰਮ ਕਾਮਨ ਕਾਜ਼ ਨੇ ਭਾਰਤ ਸਰਕਾਰ ਦੇ ਮਾਨਯੋਗ ਪ੍ਰਾਇਮ ਮਨਿਸਟਰ, ਵਿੱਤ ਮੰਤਰੀ, ਵਿਦੇਸ਼ ਮੰਤਰੀ ਅਤੇ ਯੂਨਿਕ ਅਡੈਂਟੀਫਿਕੇਸ਼ਨ ਅਥਾਰਿਟੀ ਨੂੰ ਸਨਿਮਰ ਬੇਨਤੀ ਹੈ ਕਿ ਪ੍ਰਵਾਸੀ ਪੈਨਸ਼ਨਰਾਂ ਨੂੰ ਪੈਨਸ਼ਨ ਲੈਣ ਸਮੇਂ ਅਧਾਰ ਕਾਰਡ ਤੋਂ ਛੋਟ ਦਿੱਤੀ ਜਾਵੇ। ਅਧਾਰ … More
ਸਮੱਰਥਕਾਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੇ ਜਿੱਤ ਦੇ ਦਾਅਵਿਆਂ ਦਾ ਬਜਾਰ ਗਰਮ
ਜੈਤੋ, (ਧਰਮ ਪਾਲ ਪੁੰਨੀ) – ਜਿਵੇ ਜਿਵੇ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਆਪੋ ਆਪਣੀ ਚੋਣ ਮੁਿਹੰਮ ਨੂੰ ਭਖਾਉਣ ਲਈ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ਜੈਤੋ ਹਲਕੇ ਤੋ ਚੋਣ ਲੜ ਰਹੇ ਉਮੀਦਵਾਰਾਂ ਦਾ ਸਮੱਰਥਕ … More
ਨਿਸ਼ਾਨ-ਏ-ਸਿੱਖੀ ਪਰਪਰੇਟਰੀ ਇੰਸਟੀਚਿਊਟ, ਖਡੂਰ ਸਾਹਿਬ ਦਾ ਵਿਦਿਆਰਥੀ ਐੱਨ.ਡੀ.ਏ ਦੀ ਇੰਟਰਵਿਊ ‘ਚੋਂ ਪਾਸ
ਖਡੂਰ ਸਾਹਿਬ : ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਪਰਪਰੇਟਰੀ ਇੰਸਟੀਚਿਊਟ ਦੇ ਵਿਦਿਆਰਥੀ ਧਰਮਪ੍ਰੀਤ ਸਿੰਘ ਨੇ ਐੱਨ.ਡੀ.ਏ ਦੀ ਇੰਟਰਵਿਊ ਪਾਸ ਕਰਕੇ ਸੰਸਥਾ ਦਾ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ। ਇਸ … More
ਪੈੇਰਿਸ ਦੀ ਸੱਭ ਤੋਂ ਉਚੀ ਬਿਲਡਿੰਗ ਦੀ ਛੱਤ ਤੇ ਬਣ ਰਹੀ ਆਈਸ ਸਕੇਟ
ਫਰਾਂਸ, (ਸੁਖਵੀਰ ਸਿੰਘ ਸੰਧੂ) – ਪੈਰਿਸ ਵਿੱਚ ਮੋਨਪਰਨਾਸ ਨਾਂ ਦੀ ਸੱਭ ਤੋਂ ਉਚੀ ਬਿਲਡਿੰਗ ਦੀ ਛੱਤ ਉਪਰ ਸਕੇਟਿੰਗ ਕਰਨ ਵਾਸਤੇ ਆਈਸ ਸਕੇਟ ਬਣਾਈ ਜਾ ਰਹੀ ਹੈ। ਇਸ ਦੇ ਦਸ ਦਸ ਮੀਟਰ ਦੇ ਦੋ ਟਰੈਕਾਂ ਉਪਰ ਦੋ ਸਾਲ ਤੋਂ ਉਪਰ ਤੱਕ … More
ਮੋਦੀ ਨੇ ਨੋਟਬੰਦੀ ਨਾਲ 90% ਲੋਕਾਂ ਨੂੰ ਕੰਗਾਲ ਕਰ ਦਿੱਤਾ ਹੈ : ਮਾਇਆਵਤੀ
ਲਖਨਊ – ਬਸਪਾ ਸੁਪਰੀਮੋ ਮਾਇਆਵਤੀ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕੇਂਦਰ ਸਰਕਾਰ, ਖਾਸ ਕਰਕੇ ਪ੍ਰਧਾਨਮੰਤਰੀ ਮੋਦੀ ਤੇ ਜਮ ਕੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨੋਟਬੰਦੀ ਨਾਲ ਦੇਸ਼ ਦੇ 90% ਲੋਕ ਕੰਗਾਲ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ … More
ਦਿੱਲੀ ਕਮੇਟੀ ਚੋਣਾਂ ਲਈ ਖਾਮੀਆਂ ਭਰਪੂਰ ਵੋਟਰ ਲਿਸਟ ਤਿਆਰ ਕਰਕੇ ਕਰਕੇ ਅਕਾਲੀਆਂ ਦੇ ਨਿਸ਼ਾਨੇ ’ਤੇ ਆਈ ਦਿੱਲੀ ਸਰਕਾਰ
ਨਵੀਂ ਦਿੱਲੀਂ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਤਿਆਰ ਕੀਤੀ ਜਾ ਰਹੀ ਫੋਟੋ ਵਾਲੀ ਵੋਟਰ ਲਿਸਟ ਵਿੱਚ 38 ਫੀਸਦੀ ਸਿੱਖ ਵੋਟਰਾਂ ਦੀਆਂ ਫੋਟੋ ਅੱਜੇ ਤਕ ਨਾ ਲਗਣ ਦੇ ਡਾਇਰੈਕਟਰ ਸ਼ੂਰਵੀਰ ਸਿੰਘ ਵੱਲੋਂ … More
ਭਾਰਤ ਯਾਤਰਾ ਦੌਰਾਨ ਪਰਵਾਸੀਆਂ ਨੂੰ ਪੁਰਾਣੀ ਕਰੰਸੀ ਬਦਲਾਉਣ ‘ਚ ਆ ਰਹੀਆਂ ਮੁਸ਼ਕਿਲਾਂ ਪ੍ਰਤੀ ਭਾਰਤ ਸਰਕਾਰ ਨੂੰ ਧਿਆਨ ਦੇਣ ਦੀ ਮੰਗ
ਓਸਲੋ, (ਰੁਪਿੰਦਰ ਢਿੱਲੋ ਮੋਗਾ) – ਭਾਰਤ ਸਰਕਾਰ ਵੱਲੋਂ ਨੋਟਬੰਦੀ ਤੋਂ ਬਾਅਦ ਵਿਦੇਸ਼ਾਂ ਵਿੱਚ ਵੱਸੇ ਪ੍ਰਵਾਸੀ ਭਾਰਤੀਆਂ ਨੂੰ ਰਿਆਇਤ ਦਿੱਤੀ ਹੈ ਕਿ ਉਹ 30 ਜੂਨ 2017 ਤੱਕ ਪੁਰਾਣੀ ਕਰੰਸੀ ਵਾਲੇ 1000 ਤੇ 500 ਦੇ ਨੋਟ ਬਦਲੀ ਕਰਵਾ ਸਕਦੇ ਹਨ। ਪ੍ਰਵਾਸੀ ਜਿਹਨਾਂ … More
ਏਅਰ ਇੰਡੀਆ ਦੁਨੀਆਂ ਦੀ ਤੀਸਰੀ ਸੱਭ ਤੋਂ ਖਰਾਬ ਏਅਰਲਾਈਨ
ਲੰਡਨ – ਭਾਰਤ ਦੀ ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੂੰ ਦੁਨੀਆਂ ਦੀ ਤੀਸਰੀ ਸੱਭ ਤੋਂ ਖਰਾਬ ਏਅਰਲਾਈਨ ਦਾ ਖਿਤਾਬ ਮਿਲਿਆ ਹੈ। ਕਈ ਪੈਮਾਨਿਆਂ ਨੂੰ ਆਧਾਰ ਬਣਾ ਕੇ ਕੀਤੇ ਗਏ ਸਰਵੇਖਣ ਤੋਂ ਬਾਅਦ ਹੀ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਖਰਾਬ … More
ਲੋਕਾਂ ਦੇ ਹੱਕ ’ਚ ਲਿਖਣਾ ਜ਼ਿੰਦਗੀ ਅਤੇ ਮੌਤ ਦੋਨਾਂ ਨੂੰ ਸਾਰਥਿਕ ਕਰ ਜਾਂਦਾ ਹੈ – ਸ. ਜਸਵੰਤ ਸਿੰਘ ਕੰਵਲ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਰੂਬਰੂ ਅਤੇ ਸਨਮਾਨ ਸਮਾਗਮ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਕਰਦਿਆਂ ਉੱਘੇ ਸਾਹਿਤਕਾਰ ਸ. ਜਸਵੰਤ ਸਿੰਘ ਕੰਵਲ ਨੇ ਆਖਿਆ ਕਿ ਲੋਕਾਂ ਦੇ ਹੱਕ ’ਚ ਲਿਖਣਾ ਜ਼ਿੰਦਗੀ ਅਤੇ ਮੌਤ ਦੋਨਾਂ ਨੂੰ ਸਾਰਥਿਕ ਕਰ ਜਾਂਦਾ ਹੈ। … More
ਗੁਲਜ਼ਾਰ ਗਰੁੱਪ ਵੱਲੋਂ ਆਯੋਜਿਤ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ‘ਚ ਅਧਿਆਪਕਾਂ ਨਾਲ ਸਿੱਖਿਆਂ ਦੇ ਨਵੇਕਲੇ ਤਰੀਕੇ ਕੀਤੇ ਗਏ ਸਾਂਝੇ
ਗੁਲਜ਼ਾਰ ਗਰੁੱਪ ਆਫ਼ ਇਸੀਟਿਚਿਊਟਸ, ਖੰਨਾ ਲੁਧਿਆਣਾ ਵੱਲੋਂ ਅਧਿਆਪਕਾਂ ਨੂੰ ਸਿੱਖਿਆਂ ਜਗਤ ਵਿਚ ਆ ਰਹੇ ਬਦਲਾਵਾਂ ਅਤੇ ਨਵੀਆਂ ਤਕਨੀਕਾਂ ਨਾਲ ਰੂ-ਬਰੂ ਕਰਨ ਦੇ ਮੰਤਵ ਨਾਲ ਇਕ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੂੰ ਸਿੱਖਿਆਂ ਸਬੰਧੀ ਅੱਪ … More








