ਖ਼ਬਰਾਂ
ਦਿੱਲੀ ਹਾਈਕੋਰਟ ਨੇ 12 ਅਤੇ 14 ਨਵੰਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਦੇ ਇਸਤੇਮਾਲ ਦੀ ਮਨਜੂਰੀ ਦਿੱਤੀ
ਨਵੀਂ ਦਿੱਲੀ : ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਦੇ ਇਸਤੇਮਾਲ ਨੂੰ ਦਿੱਲੀ ਹਾਈ ਕੋਰਟ ਵੱਲੋਂ ਅੱਜ ਅੰਤ੍ਰਿਮ ਤੌਰ ਤੇ 2 ਦਿਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਬੀਤੇ ਦਿਨੀਂ ਦਿੱਲੀ ਸਰਕਾਰ ਵੱਲੋਂ ਪਿਆਊ ਨੂੰ ਢਾਹੁਣ ਉਪਰੰਤ ਸੰਗਤਾਂ ਵੱਲੋਂ ਕੁਝ ਸਮੇਂ ਬਾਅਦ … More
ਲਿੰਕ ਨਹਿਰ ਤੇ S.C ਦੇ ਫੈਂਸਲੇ ਤੋਂ ਬਾਅਦ ਕੈਪਟਨ ਅਤੇ ਕਾਂਗਰਸ ਵਿਧਾਇਕਾਂ ਨੇ ਦਿੱਤੇ ਅਸਤੀਫ਼ੇ
ਚੰਡੀਗੜ੍ਹ – ਸੁਪਰੀਮ ਕੋਰਟ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਦੇ ਕੇਸ ਵਿੱਚ ਫੈਂਸਲਾ ਸੁਣਾਏ ਜਾਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਐਮਪੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਸਭਾ ਦੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦੇ ਨਾਲ-ਨਾਲ … More
ਟਰੰਪ ਦੇ ਖਿਲਾਫ਼ ਲੋਕ ਸੜਕਾਂ ਤੇ ਆ ਕੇ ਕਰ ਰਹੇ ਵਿਰੋਧ ਪ੍ਰਦਰਸ਼ਨ
ਸੇਨਫਰਾਂਸਿਸਕੋ- ਅਮਰੀਕਾ ਵਿੱਚ ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਦੇਸ਼ ਦੇ ਬਹੁਤ ਸਾਰੇ ਵੱਡੇ ਸ਼ਹਿਰਾਂ ਵਿੱਚ ਟਰੰਪ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਵੱਖ-ਵੱਖ ਰਾਜਾਂ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਭੀੜ ਸੜਕਾਂ ਤੇ ਆ ਗਈ ਹੈ ਅਤੇ ਟਰੰਪ ਦੇ … More
ਡੋਨਲਡ ਟਰੰਪ ਬਣੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ
ਨਿਊਯਾਰਕ – ਰੀਪਬਲੀਕਨ ਪਾਰਟੀ ਦੇ ਉਮੀਦਵਾਰ 70 ਸਾਲਾ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਚੁਣੇ ਗਏ ਹਨ। ਉਨ੍ਹਾਂ ਨੇ ਸਾਬਕਾ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਤੇ ਭਾਰੀ ਜਿੱਤ ਪ੍ਰਾਪਤ ਕੀਤੀ। ਰਾਸ਼ਟਰਪਤੀ ਦੀ ਚੋਣ ਜਿੱਤਣ ਤੋਂ ਬਾਅਦ ਟਰੰਪ ਨੇ ਆਪਣੇ ਸਮਰਥੱਕਾਂ ਨੂੰ ਸੰਬੋਧਨ ਕਰਦੇ … More
ਸਰਬੱਤ ਖਾਲਸਾ ਹਰ ਹਾਲਾਤ ਵਿੱਚ ਹੋਣਾ ਲਾਜ਼ਮੀ ਹੈ, ਸਰਕਾਰੀ ਜਬਰ ਅੱਗੇ ਆਤਮ ਸਮਰਪਣ ਨਹੀਂ ਹੋ ਸਕਦਾ!
ਟਰਾਂਟੋ – ਸਰਕਾਰੀ ਦਬਾਅ ਹੇਠ ਕੌਮਾਂ ਦੇ ਨਿਸ਼ਾਨੇ ਨਹੀਂ ਬਦਲੇ ਜਾ ਸਕਦੇ, ਖਾਸ ਕਰਕੇ ਜਦੋਂ ਖਾਲਸੇ ਦਾ ਸਭ ਤੋਂ ਉੱਤਮ ਅਤੇ ਕੌਮ ਦੀ ਅਧਿਆਤਮਿਕਤਾ ਨਾਲ ਜੁੜਿਆ ਕਾਰਜ ਕਰਨਾ ਹੋਵੇ। ਖਾਲਸਾ ਪੰਥ ਦੇ ਕੌਮੀ ਕਾਰਜਾਂ ਸਬੰਧੀ ਸਰਕਾਰ ਦੀਆਂ ਪਾਬੰਦੀਆਂ ਕੋਈ ਮਾਅਨੇ … More
ਭਾਰਤ ਸਰਕਾਰ ਨੇ ਬੰਦ ਕੀਤੇ 1000 ‘ਤੇ 500 ਰੁਪੈ ਦੇ ਨੋਟ
ਨਵੀਂ ਦਿੱਲੀ- ਭਾਰਤ ਦੀ ਮੋਦੀ ਸਰਕਾਰ ਵੱਲੋਂ 8 ਨਵੰਬਰ ਰਾਤ 12 ਵਜੇ ਤੋਂ 1000 ਅਤੇ 500 ਰੁਪੈ ਦੇ ਮੌਜੂਦਾ ਕਰੰਸੀ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਕਰੰਸੀ ਨੋਟਾਂ ਨੂੰ ਹੁਣ ਲੀਗਲ ਮਾਨਤਾ ਨਹੀਂ ਹੋਵੇਗੀ। ਇਸ ਤੋਂ ਇਲਾਵਾ … More
ਜ਼ਹਿਰ ਮੁਕਤ ਖੇਤੀ ਦੇ ਦਾਅਵੇਦਾਰ ਸਿਰਫ ਫਰਜ਼ੀ ਅੰਕੜਿਆਂ ਨਾਲ ਹੀ ਚਲਾ ਰਹੇ ਨੇ ਆਪਣਾ ਕਾਰੋਬਾਰ
ਜੈਤੋ – ਜ਼ਹਿਰ ਮੁਕਤ ਕੁਦਰਤੀ ਖੇਤੀ ਬਹੁਤ ਵਧੀਆ ਗੱਲ ਹੈ ਅਤੇ ਇਹ ਹਰ ਕਿਸਾਨ ਨੂੰ ਕਰਨੀ ਵੀ ਚਾਹੀਦੀ ਹੈ ਪਰ ਇਸ ਖੇਤਰ ’ਚ ਲੱਗੀਆਂ ਕੁਝ ਜਥੇਬੰਦੀਆਂ (ਐਨ ਜੀ ਓ) ਅਜੇ ਤੱਕ ਕਿਸਾਨਾਂ ਨੂੰ ਪ੍ਰੇਰਨ ’ਚ ਕਾਮਯਾਬ ਨਹੀਂ ਹੋ ਸਕੀਆਂ। ਹੈਰਾਨੀ … More
50 ਹਜਾਰ ਵਿੱਦਿਆਰਥੀ ਵਾਤਾਵਰਣ ਨੂੰ ਬਚਾਉਣ ਲਈ ਜਾਗਰੂਕਤਾ ਅਭਿਆਨ ਚਲਾਉਣਗੇ
ਨਵੀਂ ਦਿੱਲੀ : ਵਾਤਾਵਰਣ ਦੀ ਰੱਖਿਆ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਰਾਏ ਸਾਹਿਬ ਵਾਤਾਵਰਣ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੀ ਖ਼ਰਾਬ ਹੋਈ … More
ਅੰਗਦਾਨੀ ਵਿਵੇਕ ਪੰਧੇਰ ਦੇ ਪਰਿਵਾਰ ਦਾ ਵੈਨਕੂਵਰ ਵਿਚ ਸਨਮਾਨ
ਲੁਧਿਆਣਾ – ਵੈਨਕੂਵਰ ਦੀ ਯੁਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਇੰਜਨੀਅਰਿੰਗ ਦੀ ਪੜਾਈ ਕਰ ਰਹੇ ਲੁਧਿਆਣੇ ਦੇ ਵਿਵੇਕ ਪੰਧੇਰ ਦੀ ਪਿਛਲੇ ਸਾਲ ਜੁਲਾਈ ਮਹੀਨੇ ਦਿਮਾਗੀ ਸੋਜਿਸ਼ ਕਾਰਨ ਅਚਾਨਕ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਅਨੇਕਾਂ ਕਲਾ ਸਰਗਰਮੀਆਂ ਅਤੇ ਸਮਾਜੀ ਕਾਰਜਾਂ … More
ਜਸਵੰਤ ਸਿੰਘ ਕੰਵਲ ਵਲੋਂ ਗੁਰਦਿਆਲ ਰੌਸ਼ਨ ਦਾ ਸਨਮਾਨ ਅਤੇ ਮੰਜ਼ਰੀ ਗਜ਼ਲਾਂ ਪੁਸਤਕ ਲੋਕ ਅਰਪਣ
ਅੱਜ ਪਿੰਡ ਢੱਡੀਕੇ, ਢੁਡੀਕੇ ਸਾਹਿਤ ਟਰੱਸਟ ਵਲੋਂ ਇੱਕ ਸਮਾਗਮ ‘ਚ ਪਿੰਡ ਵਾਸੀਆਂ ਦੇ ਭਰਵੇਂ ਇਕੱਠ ‘ਚ ਉੱਘੇ ਸਾਹਿਤਕਾਰ ਸਰਦਾਰ ਜਸਵੰਤ ਸਿੰਘ ਕੰਵਲ ਜੀ ਨੇ ਪੰਜਾਬੀ ਗ਼ਜ਼ਲਗੋ, ਗੀਤਕਾਰ ਜਨਾਬ ਗੁਰਦਿਆਲ ਰੌਸ਼ਨ ਜੀ ਦਾ ਸਨਮਾਨ ਕੀਤਾ ਉਹਨਾਂ ਨੂੰ ਇੱਕ ਲੋਈ ਤੇ 5100 ਦੀ … More








