ਖ਼ਬਰਾਂ

 

ਪੰਥਕ ਸੇਵਾ ਦਲ ਦੀ ਕਮਾਨ ਮੁਖ ਪਾਰਲੀਮਾਨੀ ਸਕੱਤਰ ਅਵਤਾਰ ਸਿੰਘ ਕਾਲਕਾ ਵੱਲੋਂ ਸੰਭਾਲਣ ’ਤੇ ਅਕਾਲੀ ਦਲ ਨੂੰ ਇਤਰਾਜ਼

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਪ੍ਰਤੀਕ ਸਿੰਘ ਜਾਨੂੰ ਨੂੰ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਐਲਾਨ ਦਲ ਦੇ ਸਕੱਤਰ ਜਨਰਲ ਅਤੇ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਨੇ ਆਮ … More »

ਭਾਰਤ | Leave a comment
 

ਰੂਸ ਨੇ ਪਾਕਿਸਤਾਨ ਨਾਲ ਸਾਂਝੀਆਂ ਫੌਜੀ ਮਸ਼ਕਾਂ ਕਰਕੇ ਬਰਾਬਰ ਦਾ ਸੰਤੁਲਨ ਬਣਾਉਣ ਵਿਚ ਹੀ ਭੂਮਿਕਾ ਨਿਭਾਈ: ਮਾਨ

ਫਤਹਿਗੜ੍ਹ ਸਾਹਿਬ – “ਹਿੰਦ ਵੱਲੋਂ ਪਾਕਿਸਤਾਨ ਨਾਲ ਰੂਸੀ ਫੌਜਾਂ ਦੀਆਂ ਸਾਂਝੀਆਂ ਜੰਗੀ ਮਸ਼ਕਾਂ ਕਰਨ ਵਿਰੁੱਧ ਜੋ ਰੋਸ ਦਰਜ ਕਰਵਾਇਆ ਗਿਆ ਹੈ, ਇਸ ਦੀ ਕੌਮਾਂਤਰੀ ਪੱਧਰ ਉਤੇ ਇਸ ਲਈ ਕੋਈ ਤੁੱਕ ਨਹੀਂ ਬਣਦੀ, ਕਿਉਂਕਿ ਰੂਸ ਨੇ ਅਜਿਹਾ ਅਮਲ ਕਰਕੇ ਭਾਰਤ-ਪਾਕਿ ਵਿਚਕਾਰ … More »

ਪੰਜਾਬ | Leave a comment
12ldh deo.resized

ਸਮਾਗਮ ਨੂੰ ਨੇਪਰੇ ਚਾੜ੍ਹਨ ਲਈ ਲਗਾਈ ਜਿੰਮੇਵਾਰੀ ਨੂੰ ਸੁਹਿਰਦਤਾ ਨਾਲ ਨਿਭਾਉਣ ਦੀਆਂ ਹਿਦਾਇਤਾਂ – ਸ੍ਰੀਮਤੀ ਚਾਹਲ

ਲੁਧਿਆਣਾ - ਜਿਲ੍ਹਾ  ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਪਰਮਜੀਤ ਕੌਰ ਚਾਹਲ ਵੱਲੋ  ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਪੰਜਾਬੀ ਸੂਬੇ ਦੇ 50 ਵੀ ਵਰ੍ਹੇ ਗੰਢ ਸੰਬੰਧੀ ਲੁਧਿਆਣਾ ਵਿਖੇ ਹੋ ਰਹੇ ਸਮਾਮਗ ਦੇ ਸੰਬੰਧ ਵਿਚ ਜਿਲ੍ਹੇ  ਦੇ ਸਕੂਲ ਦੇ ਪ੍ਰਿੰਸੀਪਲ , ਮੁੱਖ ਅਧਿਆਪਕ ਨਾਲ … More »

ਪੰਜਾਬ | Leave a comment
Ludhiana College of Engineering &Technology, Katani Kalian organised a placement drive at its campus.resized

ਐਲ ਸੀ ਈ ਟੀ ਵਿਚ ਪਲੇਸਮੈਂਟ ਡਰਾਈਵ ਦੌਰਾਨ 10 ਇੰਜੀਨੀਅਰਾਂ ਦੀ 3 ਲੱਖ ਦੇ ਪੈਕੇਜ ਤੇ ਹੋਈ ਚੋਣ

ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ ਵੱਲੋਂ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਸ ਪਲੇਸਮੈਂਟ ਡਰਾਈਵ ਵਿਚ  ਇੰਗਲੈਂਡ, ਅਮਰੀਕਾ ਅਤੇ ਭਾਰਤ ਵਿਚ ਮੋਹਰੀ ਅੰਤਰਰਾਸ਼ਟਰੀ ਕੰਪਨੀ ਸਿਨੇਪਸ ਇੰਡੀਆ ਵੱਲੋਂ ਇੰਜੀਨੀਅਰਿੰਗ ਦੇ ਕੰਪਿਊਟਰ ਸਾਇੰਸ … More »

ਪੰਜਾਬ | Leave a comment
20090124_WeeklyAddress.ogv.resized

ਟਰੰਪ ਤੋਂ ਸਮੱਰਥਣ ਵਾਪਿਸ ਲਵੇ ਰੀਪਬਲੀਕਨ ਪਾਰਟੀ : ਓਬਾਮਾ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਰੀਪਬਲੀਕਨ ਪਾਰਟੀ ਦੇ ਉਚ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਡੋਨਲਡ ਟਰੰਪ ਤੋਂ ਰਸਮੀ ਤੌਰ ਤੇ ਆਪਣਾ ਸਮੱਰਥਣ ਵਾਪਿਸ ਲੈ ਲੈਣ। ਡੋਨਲਡ ਟਰੰਪ ਰੀਪਬਲੀਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਦੇ ਉਮੀਦਵਾਰ ਹਨ। … More »

ਅੰਤਰਰਾਸ਼ਟਰੀ | Leave a comment
1009-debate-hrc-feed-cover-1400x600.resized.resized

ਰਾਸ਼ਟਰਪਤੀ ਦੀ ਦੂਸਰੀ ਡਿਬੇਟ ‘ਚ ਵੀ ਹਿਲਰੀ ਜੇਤੂ ਕਰਾਰ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਦੀ ਅੱਜ ਦੂਸਰੀ ਡਿਬੇਟ ਵਿੱਚ ਵੀ ਡੈਮੋਕ੍ਰੇਟ ਉਮੀਦਵਾਰ ਹਿਲਰੀ ਕਲਿੰਟਨ ਰੀਪਬਲੀਕਨ ਉਮੀਦਵਾਰ ਡੋਨਲਡ ਟਰੰਪ ਤੇ ਭਾਰੀ ਰਹੀ। ਅਮਰੀਕੀ ਨਿਊਜ਼ ਚੈਨਲ ਸੀਐਨਐਨ ਅਤੇ ਐਲਏ ਟਾਈਮਜ਼ ਨੇ ਡਿਬੇਟ ਤੋਂ ਬਾਅਦ ਹਿਲਰੀ ਨੂੰ ਜੇਤੂ ਕਰਾਰ ਦਿੱਤਾ। ਇਸ ਡਿਬੇਟ ਵਿੱਚ ਉਥੇ … More »

ਅੰਤਰਰਾਸ਼ਟਰੀ | Leave a comment
2-copy-1024x839.resized

ਧਰਮ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਥਾ ਗੁਰਮਤਿ ਸਮਾਗਮ ਕਰਵਾਇਆ ਗਿਆ

ਅੰਮ੍ਰਿਤਸਰ – ਸਮੁੱਚੀ ਲੋਕਾਈ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੀਵਨ ਸਿੱਖਿਆਵਾਂ ਨੂੰ ਅਪਨਾਉਣ ਦੀ ਲੋੜ ਹੈ। ਅੱਜ ਮੱਲੋ-ਜ਼ੋਰੀ, ਖੋਹਾ-ਖਿੰਝੀ ਤੇ ਲਾਲਚ ਪ੍ਰਵਿਰਤੀ ਦਾ ਜ਼ੋਰਦਾਰ ਤਰੀਕੇ ਨਾਲ ਪ੍ਰਸਾਰ ਹੋ ਰਿਹਾ ਹੈ। ਇਸ ਵਕਤ ਗੁਰਬਾਣੀ ਦੀ ਟੇਕ ਬਹੁਤ ਜ਼ਰੂਰੀ … More »

ਪੰਜਾਬ | Leave a comment
Photo - Sanman Rana Paramjit Singh.resized

ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕਾਡਮੀ ਅਤੇ ਗੁਰ ਅਭਿਆਸ ਕੇਂਦਰ ਦੀ ਸਥਾਪਨਾ ਸ਼ਲਾਘਾਯੋਗ

ਨਵੀਂ ਦਿੱਲੀ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਬਾਣੀਆਂ ਨੂੰ ਨਿਰਧਾਰਤ ਰਾਗਾਂ ਵਿੱਚ ਗਾਇਨ ਦੀ ਭੁਲਾਈ-ਵਿਸਾਰੀ ਜਾ ਰਹੀ ਹੈ ਪਰੰਪਰਾ ਨੂੰ ਸੁਰਜੀਤ ਕਰਨ ਅਤੇ ਅਭਿਲਾਖੀਆਂ ਨੂੰ ਨਿਸ਼ਕਾਮ ਸਿਖਲਾਈ ਦੇਣ ਦਾ ਜੋ ਉਪਰਾਲਾ ਪ੍ਰਿੰਸੀਪਲ ਸੁਖਵੰਤ ਸਿੰਘ ਨੇ ਬਾਬਾ ਸੁੱਚਾ ਸਿੰਘ ਗੁਰਮਤਿ … More »

ਭਾਰਤ | Leave a comment
 

ਮੋਦੀ ਅਤੇ ਬਾਦਲ ਨੇ ਸਰਹੱਦੀ ਪਿੰਡਾਂ ਦੇ ਹਜ਼ਾਰਾਂ ਨਿਵਾਸੀਆਂ ਨੂੰ ਜ਼ਬਰੀ ਰਫਿਊਜੀ ਤਾਂ ਬਣਾ ਦਿੱਤਾ, ਪਰ ਰਫਿਊਜੀ ਵਾਲੀ ਸਹੂਲਤ ਕੋਈ ਨਹੀਂ : ਮਾਨ

ਫ਼ਤਹਿਗੜ੍ਹ ਸਾਹਿਬ – “ਹਿੰਦ-ਪਾਕਿ ਜੰਗ ਦੀ ਦਹਿਸ਼ਤ ਅਤੇ ਸਹਿਮ ਪਾ ਕੇ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਹਜ਼ਾਰਾਂ ਦੀ ਗਿਣਤੀ ਵਿਚ ਨਿਵਾਸੀਆਂ ਅਤੇ ਪਰਿਵਾਰਾਂ ਨੂੰ ਜ਼ਬਰੀ ਆਪਣੇ ਘਰਾਂ, ਕਾਰੋਬਾਰਾਂ ਅਤੇ ਜ਼ਮੀਨਾਂ ਤੋਂ ਬੇ-ਘਰ ਤੇ ਬੇ-ਜ਼ਮੀਨੇ ਕਰਕੇ ਉਹਨਾਂ ਨੂੰ ਰਫਿਊਜੀ ਬਣਾਉਣ ਦਾ … More »

ਪੰਜਾਬ | Leave a comment
 

ਸਰਬੱਤ ਖਾਲਸਾ 2016 ਕੌਮ ਨੂੰ ਉਸਾਰੂ ਦਿਸ਼ਾ ਪ੍ਰਦਾਨ ਕਰੇਗਾ…ਹੰਸਰਾ

ਬਰੈਂਪਟਨ (ਕੈਨੇਡਾ) – ਨਵੰਬਰ 2015 ਵਿੱਚ ਚੱਬਾ ਦੀ ਧਰਤੀ ਤੇ ਹੋਏ ਸਰਬੱਤ ਖਾਲਸਾ ਨੇ ਖਾਲਸਾ ਪੰਥ ਦੀ ਇਲਾਹੀ ਸ਼ਕਤੀ ਨੂੰ ਉਘਾੜ ਕੇ ਪੰਥ ਉਪਰ ਕੁੰਡਲੀ ਮਾਰ ਕੇ ਬੈਠੀਆਂ ਬ੍ਰਾਹਮਣਵਾਦੀ ਸ਼ਕਤੀਆਂ ਦੇ ਪੱਛੜੇ ਉਧੇੜ ਕੇ ਰੱਖ ਦਿੱਤੇ ਸਨ। ਇਥੋਂ ਤੱਕ ਕੇ … More »

ਅੰਤਰਰਾਸ਼ਟਰੀ | Leave a comment