ਖ਼ਬਰਾਂ
ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਚੁਪ ਚਪੀਤੇ ਹਰ ਦੋ ਹਫਤੇ ਬਾਅਦ ਵਾਧੇ ਦੀ ਨਿਖੇਧੀ
ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ ਨਗਰ ਦੀ ਮੀਟਿੰਗ ਇੰਜ਼. ਪੀ.ਐਸ. ਵਿਰਦੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਮੂੰਹ ਮੈਬਰਾਂ ਨੇ ਕੇਂਦਰ ਸਰਕਾਰ ਦੀ ਡੀਜ਼ਲ ਅਤੇ ਪੈਟਰੋਲ ਦੇ ਰੇਟ ਫਿਕਸ ਕਰਨ ਦੀ ਪਾਲਸੀ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਕਿਉਂਕਿ … More
ਯੋਗ ਦਿਹਾੜਾ ਘੱਟ ਗਿਣਤੀ ਕੌਮਾਂ ਵਿਰੋਧੀ, ਸਿੱਖ ਕੌਮ 21 ਜੂਨ ਦੇ ਦਿਨ ਨੂੰ ਗੱਤਕਾ ਦਿਹਾੜਾ ਦੇ ਤੌਰ ਤੇ ਮਨਾਕੇ ਆਪਣੀ ਵੱਖਰੀ ਪਹਿਚਾਣ ਨੂੰ ਕਾਇਮ ਰੱਖੇਗੀ : ਮਾਨ
ਫ਼ਤਹਿਗੜ੍ਹ ਸਾਹਿਬ - “ਗੁਰੂ ਨਾਨਕ ਦੇਵ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕੋਈ ਵੀ ਅਜਿਹਾ ਅਮਲ ਜਾਂ ਉਹਨਾਂ ਵੱਲੋਂ ਕੀਤਾ ਗਿਆ ਆਦੇਸ਼ ਸਾਹਮਣੇ ਨਹੀਂ ਆਉਦਾ ਜਿਸ ਵਿਚ ਸਿੱਖਾਂ ਨੂੰ ਯੋਗ ਬਾਰੇ ਕੁਝ ਕਿਹਾ ਗਿਆ ਹੋਵੇ । ਬਲਕਿ ਵੱਖ-ਵੱਖ … More
ਇੰਜ਼ੀ. ਪੀ.ਐਸ. ਵਿਰਦੀ ਨੂੰ ਮਾਨਯੋਗ ਗਵਰਨਰ ਪੰਜਾਬ ਜੀ ਵਲੋਂ ਸਨਮਾਨਿਤ
ਇੰਜ਼ੀ. ਪੀ.ਐਸ. ਵਿਰਦੀ, ਪ੍ਰੈਜੀਡੈਂਟ, ਦੀ ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜ਼ਿ.) ਐਸ.ਏ.ਐਸ. ਨਗਰ ਅਤੇ ਮੈਂਬਰ ਸਪਾਲਾਈ ਕੋਡ ਰੀਵੀਉ ਪੈਨਲ ਪੰਜ਼ਾਬ ਸਟੇਟ ਇਲੈਕਟਰੀਸਿਟੀ ਰੈਗੁਲੇਟਰੀ ਕਮਿਸ਼ਨ ਜੋ ਖਪਤਕਾਰਾਂ ਦੀਆਂ ਭਿੰਨ ਭਿੰਨ ਸਮਸਿਆਵਾਂ ਅਤੇ ਸਮਾਜ ਸੇਵੀ ਕੰਮਾਂ ਵਿਚ ਹਮੇਸ਼ਾ ਤਤਪਰ ਰਹਿੰਦੇ ਹਨ ਜਿਨਾਂ ਨੇ ਦੇਸ਼ … More
ਕੇਜਰੀਵਾਲ ਦਿੱਲੀ ਦੰਗਿਆਂ ਦੀ ਜਾਂਚ ਲਈ ਤੁਰੰਤ ਐਸ.ਆਈ.ਟੀ. ਬਣਾਏ-ਸਰਨਾ
ਨਵੀ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਨੇ ਜਿਹੜਾ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸੰਗਤਾਂ ਨੂੰ ਜਿਹੜੀ ਦਿੱਲੀ ਦੰਗਿਆਂ ਦੀ ਜਾਂਚ ਵਿੱਚ ਹੋ ਰਹੀ ਦੇਰੀ … More
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਰੀਰਕ ਸਿੱਖਿਆ ਕਾਲਜ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕੈਂਪਸ ਵਿਖੇ ਇਕ ਯੋਗ ਕੈਂਪ ਆਯੋਜਿਤ ਕਰਵਾਇਆ ਗਿਆ। ਦੀਰਘਕਾਲ ਵਿਕਾਸ ਦੇ ਉਦੇਸ਼ ਲਈ ਯੋਗ (ਯੋਗਾ ਫਾਰ ਸਸਟੇਨੇਬਲ ਡਿਵੈਲਪਮੈਂਟ ਗੋਲ) ਦੇ ਥੀਮ ਹੇਠ ਲਗਾਏ … More
ਮੇਕ ਇਨ ਇੰਡੀਆ’ ਦੇ ਨਾਮ ਤੇ ਦੇਸ਼ ਨੂੰ ਵੇਚ ਰਹੇ ਹਨ : ਮਮਤਾ
ਕੋਲਕਾਤਾ – ਪੱਛਮੀ ਬੰਗਾਲ ਦੀ ਦੂਸਰੀ ਵਾਰ ਕਮਾਂਡ ਸੰਭਾਲਣ ਵਾਲੀ ਮਮਤਾ ਬੈਨਰਜੀ ਨੇ ਮੋਦੀ ਸਰਕਾਰ ਤੇ ਤਿੱਖੇ ਵਾਰ ਕਰਦਿਆਂ ਹੋਇਆਂ ਕਿਹਾ ਹੈ ਕਿ ‘ਮੇਕ ਇਨ ਇੰਡੀਆ’ ਦੇ ਨਾਂ ਤੇ ਕੇਂਦਰ ਸਰਕਾਰ ਦੇਸ਼ ਨੂੰ ਵੇਚ ਰਹੀ ਹੈ। ਬੀਜੇਪੀ ਨੂੰ ਦੇਸ਼ ਦੇ … More
ਸਰਕਾਰੀ ਸਮਰਥਣ ਨਾ ਮਿਲਣ ‘ਤੇ ਰਾਜਨ ਅਪਮਾਨਿਤ ਮਹਿਸੂਸ ਕਰ ਰਹੇ ਸਨ
ਨਵੀਂ ਦਿੱਲੀ- ਆਰਬੀਆਈ ਗਵਰਨਰ ਰਘੂਰਾਮ ਰਾਜਨ ਦਾ ਸਿਤੰਬਰ ਵਿੱਚ ਤਿੰਨ ਸਾਲ ਦਾ ਕਾਰਜਕਾਲ ਸਮਾਪਤ ਹੋਣ ਤੇ ਦੂਸਰੀ ਟਰਮ ਨਾ ਲੈਣ ਦੇ ਐਲਾਨ ਦੀ ਵਜ੍ਹਾ ਇਹ ਹੈ ਕਿ ਉਹ ਪਿੱਛਲੇ ਕੁਝ ਅਰਸੇ ਤੋਂ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰ ਰਹੇ ਸਨ। … More
ਯੌਰਪੀ ਸੰਘ ਨੂੰ ਛੱਡਣਾ ਸਾਡੀ ਬਹੁਤ ਵੱਡੀ ਗੱਲਤੀ ਹੋਵੇਗੀ : ਕੈਮਰਨ
ਲੰਡਨ – ਪ੍ਰਧਾਨਮੰਤਰੀ ਡੇਵਿਡ ਕੈਮਰਨ ਨੇ ਬ੍ਰਿਟਿਨਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਜੇ ਬ੍ਰਿਟਿਨ ਯੌਰਪੀ ਸੰਘ ਨੂੰ ਛੱਡਣ ਦਾ ਫੈਂਸਲਾ ਲੈਂਦਾ ਹੈ ਤਾਂ ਇਹ ਸਾਡੀ ਬਹੁਤ ਭਾਰੀ ਗੱਲਤੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਜੇ ਦੇਸ਼ ਦੇ ਲੋਕ 23 … More
ਬੈਗ ਤੇ ਬੰਬ ਲਿਖੇ ਹੋਣ ਕਰਕੇ ਕਸ਼ਮੀਰੀ ਲੜਕੀ ਨੂੰ ਹੋਣਾ ਪਿਆ ਪਰੇਸ਼ਾਨ
ਨਵੀਂ ਦਿੱਲੀ – ਇੱਕ ਕਸ਼ਮੀਰੀ ਮੈਡੀਕਲ ਸਟੂਡੈਂਟ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੇ ਆਪਣੇ ਬੈਗ ਤੇ ਕੁਝ ਇਤਰਾਜ਼ਯੋਗ ਸ਼ਬਦ ਲਿਖੇ ਹੋਣ ਕਰਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਲੜਕੀ ਦੇ ਬੈਗ ਤੇ ਲਿਖਿਆ ਸੀ,’ਇਸ ਵਿੱਚ ਬੰਬ ਹੋ ਸਕਦਾ ਹੈ।’ ਇਸ … More
ਟੈਂਕਰ ਮਾਮਲੇ ‘ਚ ਸਾਰੇ ਨਿਯਮਾਂ ਦਾ ਪਾਲਣ ਕੀਤਾ ਹੈ : ਸ਼ੀਲਾ
ਨਵੀਂ ਦਿੱਲੀ – ਟੈਂਕਰ ਘੋਟਾਲੇ ਦੀ ਏਸੀਬੀ ਵੱਲੋਂ ਜਾਂਚ ਦੇ ਆਦੇਸ਼ਾਂ ਤੇ ਦਿੱਲੀ ਦੀ ਸਾਬਕਾ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਕਿਹਾ ਕਿ ਉਸ ਨੇ ਕੁਝ ਵੀ ਗੱਲਤ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਟੈਂਕਰ ਖ੍ਰੀਦਣ ਵਿੱਚ ਸਾਰੇ ਨਿਯਮਾਂ ਦਾ ਪਾਲਣ ਕੀਤਾ … More









