ਖ਼ਬਰਾਂ
ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸਹੀ ਅਰਥਾਂ ਵਿਚ ਸਿੱਖ ਸਿਧਾਂਤਾ ਵਾਲਾ ਰਾਜ ਸੀ : ਗਿਆਨੀ ਗੁਰਬਚਨ ਸਿੰਘ
ਨਵੀਂ ਦਿੱਲੀ : ਬਾਬਾ ਬੰਦਾ ਸਿੰਘ ਬਹਾਦਰ ਦੇ 300ਵੇਂ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਤਬ ਮੀਨਾਰ ਫੈਸਟੀਵਲ ਪਾਰਕ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿਚ ਤਖਤ ਸਾਹਿਬਾਨਾਂ ਦੇ ਜਥੇਦਾਰ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ, ਸੰਤ … More
ਚੀਨ ਨੇ ਭਾਰਤ ਨੂੰ ਐਨਐਸਜੀ ‘ਚ ਸ਼ਾਮਿਲ ਹੋਣ ਤੋਂ ਰੋਕਿਆ
ਨਵੀਂ ਦਿੱਲੀ – ਭਾਰਤ ਦੀਆਂ ਐਨਐਸਜੀ ਵਿੱਚ ਸ਼ਾਮਿਲ ਹੋਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲਲ ਹੋ ਗਈਆਂ ਹਨ। ਸ਼ੁਕਰਵਾਰ ਨੂੰ 48 ਦੇਸ਼ਾਂ ਵਾਲੇ ਇਸ ਸਮੂੰਹ ਦੀ ਅਹਿਮ ਮੀਟਿੰਗ ਵਿੱਚ ਮੈਂਬਰਸ਼ਿਪ ਹਾਸਿਲ ਕਰਨ ਦੀ ਭਾਰਤ ਦੀ ਦਾਅਵੇਦਾਰੀ ਤੇ ਕੋਈ ਵੀ ਫੈਂਸਲਾ ਨਹੀਂ ਹੋ … More
ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਦੇ ਫੈਂਸਲੇ ਨਾਲ ਹਿਲ ਗਈ ਪੂਰੀ ਦੁਨੀਆਂ
ਲੰਡਨ – ਬ੍ਰਿਟੇਨ ਦੀ ਜਨਤਾ ਨੇ ਯੂਰਪੀ ਯੂਨੀਅਨ ਨੂੰ ਛੱਡਣ ਦੇ ਹੱਕ ਵਿੱਚ ਵੋਟਿੰਗ ਕੀਤੀ ਹੈ। ਬ੍ਰਿਟੇਨ ਹੁਣ 28 ਦੇਸ਼ਾਂ ਵਾਲੇ ਯੂਰਪੀ ਸੰਘ ਤੋਂ ਵੱਖ ਹੋ ਜਾਵੇਗਾ। ਯੂਰਪੀ ਯੂਨੀਅਨ ਨੂੰ ਛੱਡਣ ਦੇ ਪੱਖ ਵਿੱਚ 52 ਫੀਸਦੀ ਵੋਟ ਪਏ ਅਤੇ ਉਸ … More
ਸਿੱਖਾਂ ਤੇ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਕਰਕੇ ਹੀ ਕਾਂਗਰਸ ਤੇ ਬੀਜੇਪੀ ਜਮਾਤਾਂ ਬਹੁਗਿਣਤੀ ਦੀਆਂ ਵੋਟਾਂ ਬਟੋਰਨ ਦੀ ਤਾਕ ‘ਚ : ਮਾਨ
ਫ਼ਤਹਿਗੜ੍ਹ ਸਾਹਿਬ – “ਆਮ ਜਨਤਾ ਇਹ ਸਮਝਦੀ ਹੈ ਕਿ ਕਾਂਗਰਸ ਜਮਾਤ ਨੇ ਰੁਟੀਨ ਵਿਚ ਹੀ ਕਮਲਨਾਥ ਵਰਗੇ ਸਿੱਖਾਂ ਤੇ ਪੰਜਾਬੀਆਂ ਦੇ ਕਾਤਲ ਨੂੰ ਪੰਜਾਬ ਸੂਬੇ ਦਾ ਇੰਨਚਾਰਜ ਬਣਾਇਆ ਹੈ । ਪਰ ਅਸਲੀਅਤ ਇਹ ਹੈ ਕਿ ਹਿੰਦੂਤਵ ਜਮਾਤਾਂ ਭਾਵੇ ਉਹ ਕਾਂਗਰਸ … More
ਡਾ. ਹਰਬੰਸ ਕੌਰ ਸੱਗੂ ਨੇ ਲੈਕਚਰ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਤ ਸਵਾਲਾਂ ਦੀ ਦ੍ਰਿਸ਼ਾਤਮਕ ਪੇਸ਼ਕਾਰੀ ਕੀਤੀ
ਨਵੀਂ ਦਿੱਲੀ : ਇੰਟਰਨੈਸ਼ਨਲ ਸੈਂਟਰ ਆਫ ਸਿੱਖ ਸਟਡੀਜ਼ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਮਾਸਿਕ ਇਕਤੱਰਤਾ ਦੌਰਾਨ ਇਸ ਵਾਰ ਵਿਦੂਸ਼ੀ ਇਤਿਹਾਸਕਾਰ ਅਤੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਦੀ ਡਾਇਰੈਕਟਰ ਡਾ. ਹਰਬੰਸ ਕੌਰ ਸੱਗੂ ਨੇ ‘‘ਬਾਬਾ ਬੰਦਾ ਸਿੰਘ ਬਹਾਦਰ … More
ਪੰਜਾਬ ਸਰਕਾਰ ਵਲੋਂ ਵਾਰ ਵਾਰ ਸਿੰਘ ਸਾਹਿਬਾਨਾਂ ਦੀ ਫੜੋ ਫੜਾਈ ਅਤਿ ਨਿੰਦਣਯੋਗ…ਹੰਸਰਾ
ਬਰੈਂਪਟਨ – ਜਿਉਂ ਹੀ ਤਲਵੰਤੀ ਸਾਬੋ ਵਿਖੇ ਸਰਬੱਤ ਖਾਲਸਾ ਦੇ ਪ੍ਰਬੰਧ ਨੂੰ ਸਾਰਥਿਕ ਬਣਾਉਣ ਲਈ ਤਾਲਮੇਲ ਕਮੇਟੀ ਅਤੇ ਦਫਤਰ ਖੋਲਣ ਦਾ ਐਲਾਨ ਕੀਤਾ ਗਿਆ ਤਾਂ ਬਾਦਲ ਸਰਕਾਰ ਨੂੰ ਕੰਬਣੀ ਛਿੜ ਗਈ ਅਤੇ ਪੰਜਾਬ ਅੰਦਰ ਸਿੰਘ ਸਾਹਿਬਾਨਾਂ ਅਤੇ ਸਰਗਰਮ ਸਿੰਘਾਂ ਨੂੰ … More
ਕੁਲਦੀਪ ਸਿੰਘ ਭੋਗਲ ਨੇ ਪਨਸੀਡ ਦੇ ਵਾਈਸ ਚੇਅਰਮੈਨ ਦਾ ਕਾਰਜਭਾਰ ਸੰਭਾਲਿਆ
ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦੇ ਕੋਮੀ ਜੱਥੇਬੰਦਕ ਸਕੱਤਰ ਅਤੇ ਟਕਸਾਲੀ ਅਕਾਲੀ ਆਗੂ ਅਤੇ ਪ੍ਰਸਿਧ ਸਮਾਜ ਸੇਵੀ ਕੁਲਦੀਪ ਸਿੰਘ ਭੋਗਲ ਨੂੰ ਪਨਸੀਡ ਕਾਰਪੋਰੇਸ਼ਨ ਦਾ ਵਾਈਸ ਚੇਅਰਮੈਨ ਥਾਪਿਆ ਗਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿਘੰ … More
ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਧੂਮ ਧਾਮ ਨਾਲ ਮਨਾਇਆ ਗਿਆ ਅੰਤਰਰਾਸ਼ਟਰੀ ਗਤਕਾ ਦਿਵਸ…ਹੰਸਰਾ
ਬਰੈਂਪਟਨ/ਮਾਂਟਰੀਅਲ – ਪਿਛਲੇ ਮੰਗਲਵਾਰ 21 ਜੂਨ ਨੂੰ, ਖਾਲਸੇ ਦੇ ਦੈਵੀ ਗੁਣਾਂ ਦੀ ਪ੍ਰਦਰਸ਼ਨੀ ਕਰਨ ਲਈ ਇੱਕ ਸੁਲੱਖਣੀ ਘੜੀ ਕਿਹਾ ਜਾ ਸਕਦਾ ਹੈ। ਇਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਵਲੋਂ ਜਾਰੀ ਆਦੇਸ਼ … More
ਐਲ ਸੀ ਈ ਟੀ ਨੇ ਲੰਡਨ ਯੂਨੀਵਰਸਿਟੀ ਦੀ ਕਾਨਫ਼ਰੰਸ ਵਿਚ ਭਾਰਤ ਦੀ ਕੀਤੀ ਨੁਮਾਇੰਦਗੀ, ਪ੍ਰੋ ਪ੍ਰਤੀਕ ਕਾਲੀਆ ਨੇ ਪੇਸ਼ ਕੀਤੇ ਪੇਪਰ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾਂ ਵੱਲੋਂ ਯੂਨੀਵਰਸਿਟੀ ਆਫ਼ ਲੀਵਰਪੂਲ ਮੈਨੇਜਮੈਂਟ ਸਕੂਲ, ਯੂ ਕੇ ਵਿਚ ਰੱਖੀ ਵਿਸ਼ਵ ਪੱਧਰੀ ਕਾਨਫ਼ਰੰਸ ਵਿਚ ਹਿੱਸਾ ਲੈਦੇ ਹੋਏ ਸਬੰਧਿਤ ਵਿਸ਼ਿਆਂ ਤੇ ਪੇਪਰ ਪੇਸ਼ ਕੀਤੇ। ਤਿੰਨ ਦਿਨਾਂ ਇਸ ਕਾਨਫ਼ਰੰਸ ਦਾ ਵਿਸ਼ਾ ਛੋਟੀਆਂ … More
ਬੰਦਾ ਸਿੰਘ ਬਹਾਦਰ ਦੇ ਰਾਜ ਦੇ ਨਾਨਕਸ਼ਾਹੀ ਸਿੱਕੇ ਦਾ ਪ੍ਰਤੀਰੂਪੀ ਸਿੱਕਾ ਜਾਰੀ ਕੀਤਾ ਗਿਆ
ਨਵੀਂ ਦਿੱਲੀ : ਕੇਂਦਰੀ ਖਜਾਨਾ ਮੰਤਰੀ ਅਰੁਣ ਜੇਟਲੀ ਨੇ ਅੱਜ ਮਹਾਨ ਸਿੱਖ ਜਰਨੈਲ ਅਤੇ ਪਹਿਲੇ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵੇਲੇ ਚਲਦੇ ਨਾਨਕਸ਼ਾਹੀ ਸਿੱਕੇ ਦਾ ਪ੍ਰਤੀਰੂਪੀ ਸਿੱਕਾ ਨੈਸ਼ਨਲ ਮੀਡੀਆ ਸੈਂਟਰ ਵਿਖੇ ਜਾਰੀ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ … More









