ਖ਼ਬਰਾਂ
ਉਨਟਾਰੀਓ ਦੀ ਲਿਬਰਲ ਪਾਰਟੀ ਨੂੰ “ਸਿੱਖ ਨਸਲਕੁਸ਼ੀ” ਮੋਸ਼ਨ ਨੂੰ ਰੱਦ ਕਰਨ ਦੇ ਕਾਰਣ ਦੱਸਣੇ ਪੈਣਗੇ…ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ)
ਟਰਾਂਟੋ – ਉਨਟਾਰੀਓ ਦੀ ਵਿਧਾਨ ਸਭਾ ਵਿੱਚ ਐਨ ਡੀ ਪੀ ਪਾਰਟੀ ਦੇ ਮੈਂਬਰ ਜਗਮੀਤ ਸਿੰਘ ਵਲੋਂ ਪੇਸ਼ ਕੀਤੇ ਮੋਸ਼ਨ ਨੂੰ ਹਾਕਮ ਧਿਰ ਨੇ ਵੋਟ ਪਾ ਕੇ ਰੱਦ ਕਰ ਦਿੱਤਾ। ਇਸ ਮੋਸ਼ਨ ਵਿੱਚ ਨਵੰਬਰ 1984 ਵਿੱਚ ਦਿੱਲੀ ਅਤੇ ਹੋਰਨਾਂ ਇਲਾਕਿਆਂ ਵਿੱਚ … More
ਨਵੀਂ ਪਾਲਕੀ ਸਾਹਿਬ ਸੰਗਤਾਂ ਨੂੰ ਇਤਿਹਾਸਿਕ ਸ਼ਸਤਰਾਂ ਦੇ ਦਰਸ਼ਨ ਕਰਵਾਏਗੀ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ‘‘ਦੇਗੋ ਤੇਗੋ ਫ਼ਤਹਿ ਮਾਰਚ ’’ ਯਾਤਰਾ ਦੇ ਦੂਜੇ ਪੜਾਵ ਦੇ 10 ਦਿਨਾਂ ਦਾ ਰੂਟ ਜਾਰੀ ਕੀਤਾ। ਜੀ.ਕੇ. ਨੇ ਦੱਸਿਆ ਕਿ ਦਿੱਲੀ ਕਮੇਟੀ ਵੱਲੋਂ ਬਾਬਾ ਬੰਦਾ … More
ਹਰਕੀਰਤ ਸਿੰਘ ਦੀ ਅੰਤਮ ਅਰਦਾਸ ਐਤਵਾਰ 5 ਜੂਨ ਨੂੰ ਦੋਰਾਹਾ ਕਸਬਾ ਵਿਖੇ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਹੋਵੇਗੀ
ਪਿੰਡਾਂ ਵਿਚ ਆਮ ਤੌਰ ਤੇ ਸਰਪੰਚ ਬੜੀ ਕਸ਼ਮਕਸ਼ ਅਤੇ ਮੁਕਾਬਲੇ ਨਾਲ ਚੁਣੇ ਜਾਂਦੇ ਹਨ ਕਿਉਂਕਿ ਪਿੰਡਾਂ ਵਿਚ ਪਾਰਟੀਬਾਜ਼ੀ ਸਿਖ਼ਰਾਂ ਤੇ ਹੁੰਦੀ ਹੈ, ਪ੍ਰੰਤੂ ਲੁਧਿਆਣਾ ਜਿਲ੍ਹੇ ਦਾ ਕੋਟਲਾ ਅਫ਼ਗਾਨਾ ਅਜਿਹਾ ਪਿੰਡ ਹੈ, ਜਿਥੇ ਆਮ ਤੌਰ ਤੇ ਸਰਪੰਚ ਦੀ ਚੋਣ ਸਰਬਸੰਮਤੀ ਨਾਲ … More
ਸਫਲਤਾ ਦਾ ਕੋਈ ਸ਼ਾਰਟਕੱਟ ਨਹੀਂ, ਸਖ਼ਤ ਮਿਹਨਤ ਤੇ ਲਗਨ ਨਾਲ ਹੀ ਟੀਚੇ ਤੇ ਪਹੁੰਚਿਆ ਜਾ ਸਕਦਾ ਹੈ- ਚੇਅਰਮੈਨ ਗੁਪਤਾ
ਮੁਹਾਲੀ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੌਜੀ, ਕਟਾਣੀ ਕਲਾਂ ਵੱਲੋਂ ਫੈਡਰੇਸ਼ਨ ਆਫ਼ ਇੰਡਸਟਰੀਅਲ ਅਤੇ ਕਮਰਸ਼ੀਅਲ ਆਰਗੋਨੇਸ਼ਨਜ਼, ਲੁਧਿਆਣਾ ਦੇ ਸਹਿਯੋਗ ਨਾਲ ਡਿਪਲੋਮਾ ਹੋਲਡਰ ਪਾਸ ਵਿਦਿਆਰਥੀਆਂ ਲਈ ਨੌਕਰੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਨੌਕਰੀ ਮੇਲੇ ਵਿਚ ਲੁਧਿਆਣਾ ਜ਼ਿਲ੍ਹੇ ਸਮੇਤ ਪੰਜਾਬ … More
ਨਤੀਸ਼ ਮੋਰਚੇ ਦੀ ਜਗ੍ਹਾ ਹੁਣ ਭਾਜਪਾ ਦੇ ਖਿਲਾਫ਼ ਮਾਹੌਲ ਬਣਾਉਣਗੇ
ਪਟਨਾ – ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਹੁਣ ਭਾਜਪਾ ਦੇ ਵਿਰੁੱਧ ਕੋਈ ਮੋਰਚਾ ਨਹੀਂ ਸਗੋਂ ਮਾਹੌਲ ਬਣਾਉਣਗੇ। ਵੀਰਵਾਰ ਨੂੰ ਜਦਯੂ ਪ੍ਰਧਾਨ ਬਣਨ ਤੋਂ ਬਾਅਦ ਪਟਨਾ ਵਿੱਚ ਪਾਰਟੀ ਅਹੁਦੇਦਾਰਾਂ ਦੀ ਹੋਈ ਪਹਿਲੀ ਮੀਟਿੰਗ ਵਿੱਚ ਇਹ ਤੈਅ ਹੋਇਆ ਕਿ ਜਦਯੂ ਹੁਣ ਨਾ … More
ਮੁੱਖਮੰਤਰੀ ਬਾਦਲ ਨੇ ਸਿਰਸਾ ਨੂੰ ਬਤੌਰ ਸਲਾਹਕਾਰ ਰਾਜ ਮੰਤਰੀ ਦਾ ਦਰਜਾ ਦਿੱਤਾ
ਨਵੀਂ ਦਿੱਲੀ : ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਨੂੰ ਅੱਜ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ‘ਰਾਜ ਮੰਤਰੀ’ ਦਾ ਦਰਜਾ ਪ੍ਰਦਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ … More
ਮਾਨਯੋਗ ਹਾਈਕੋਰਟ ਵੱਲੋਂ ਕਰਾਉਨ ਕੰਪਨੀ ਦੇ ਐਮ ਡੀ ਨੂੰ ਤਿੰਨ ਮਹੀਨੇ ਵਿੱਚ ਪੈਸੇ ਵਾਪਸ ਕਰਨ ਦਾ ਆਦੇਸ਼
ਬਰਨਾਲਾ,(ਅਕੇਸ਼ ਕੁਮਾਰ) – ਬਰਨਾਲਾ ਕਰਾਉਨ ਕੰਪਨੀ ਦਾ ਘੋਟਾਲਾ ਜੋਕਿ 10,000 ਕਰੋੜ ਤੱਕ ਦਾ ਮੰਨਿਆ ਜਾ ਰਿਹਾ ਸੀ, ਜਿਸ ਨੇ ਪੰਜਾਬ, ਹਰਿਆਣਾ, ਹਿਮਾਚਲ ਤੇ ਕਈ ਹੋਰ ਰਾਜਾਂ ਵਿੰਚ ਪੈਰ ਪਸਾਰੇ ਹੋਏ ਸਨ ਅਤੇ ਇਸ ਦੇ ਐਮ ਡੀ ਅਤੇ ਹੋਰ ਏਜੰਟ ਦੇ … More
ਸਮੁੱਚੀ ਸਿੱਖ ਕੌਮ 6 ਜੂਨ ਨੂੰ ਨਿਮਰਤਾ ਸਹਿਤ ਅਤੇ ਅਮਨਮਈ ਲੀਹਾਂ ਉਤੇ ਪਹਿਰਾ ਦਿੰਦੀ ਹੋਈ ਨਤਮਸਤਕ ਹੋਣ ਲਈ ਸ੍ਰੀ ਦਰਬਾਰ ਸਾਹਿਬ ਪਹੁੰਚੇ : ਮਾਨ
ਫ਼ਤਹਿਗੜ੍ਹ ਸਾਹਿਬ – “ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੇ ਬਹੁਤ ਹੀ ਸਤਿਕਾਰਯੋਗ ਅਤੇ ਸਿੱਖ ਕੌਮ ਨੂੰ ਹਰ ਔਖੇ-ਚੰਗੇ ਸਮੇਂ ਸਹੀ ਅਗਵਾਈ ਦੇਣ ਵਾਲੇ ਸਰਬਉੱਚ ਅਸਥਾਨ ਹਨ । ਜੋ ਬਲਿਊ ਸਟਾਰ ਫ਼ੌਜੀ ਹਮਲੇ ਦੀ 32ਵੀਂ ਸ਼ਹੀਦੀ ਬਰਸ਼ੀ … More
ਸ਼੍ਰੋਮਣੀ ਕਮੇਟੀ ਵੱਲੋਂ ਜੱਥਾ ਨਾ ਭੇਜਣ ਦਾ ਫੈਂਸਲਾ ਮੱਕੜ ਦੀ ਬੱਜਰ ਗੱਲਤੀ
ਅੰਮ੍ਰਿਤਸਰ, (ਜਸਬੀਰ ਸਿੰਘ ਪੱਟੀ) – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੂਰਬ ਮਨਾਉਣ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਜੱਥਾ ਨਾ ਭੇਜਣ … More
ਗੁਰੂ ਕਾਸ਼ੀ ਯੂਨੀਵਰਸਿਟੀ ਦੇ 30 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਆਯੋਜਿਤ ਕੀਤੀ ਗਈ ਨੌਕਰੀ ਚੋਣ ਪ੍ਰਤੀਯੋਗਤਾ ਦੌਰਾਨ ਯੂਨੀਵਰਸਿਟੀ ਅਧੀਨ ਚੱਲ ਰਹੇ ਖੇਤੀਬਾੜੀ ਕਾਲਜ ਦੇ 30 ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਉੱਘੀ ਖੇਤੀਬਾੜੀ ਕੰਪਨੀ ਇਫਕੋ ਵੱਲੋਂ ਨੌਕਰੀ ਮੇਲੇ ਦੌਰਾਨ ਸ਼ਾਮਲ ਬੀ. ਐੱਸਸੀ … More






