ਖ਼ਬਰਾਂ

3246_94707417924_6643196_n.resized

ਕੇਜਰੀਵਾਲ ਵੱਲੋਂ ਮਰਹੂਮ ਨਿਰੰਕਾਰੀ ਮੁੱਖੀ ਦੇ 70 ਫੁੱਟ ਉੱਚੇ ਬੁੱਤ ਲਗਾਉਣ ਦਾ ਐਲਾਨ, ਉਸ ਦੀ ਫਿਰਕੂ ਤੇ ਸਵਾਰਥੀ ਸੋਚ : ਮਾਨ

ਫ਼ਤਹਿਗੜ੍ਹ ਸਾਹਿਬ – “ਕੋਈ ਵੀ ਸਿਆਸੀ ਪਾਰਟੀ ਜਾਂ ਸਿਆਸੀ ਆਗੂ ਉਸ ਸਮੇਂ ਤੱਕ ਸਮੁੱਚੇ ਵਰਗਾਂ ਦੀਆਂ ਮੁਸ਼ਕਿਲਾਂ ਨੂੰ ਨਾ ਤਾਂ ਦੂਰ ਕਰ ਸਕਦਾ ਹੈ ਅਤੇ ਨਾ ਹੀ ਉਹਨਾਂ ਦੀ ਅਗਵਾਈ ਕਰਨ ਦਾ ਦਾਅਵਾ ਕਰ ਸਕਦਾ ਹੈ, ਜਦੋਂ ਤੱਕ ਉਹ ਸਾਰੀਆਂ … More »

ਪੰਜਾਬ | Leave a comment
Gulzar Group of Institutes Khanna Ludhiana organized plantation drive at its campus copy.resized

ਵਾਤਾਵਰਨ ਨੂੰ ਬਚਾਉਣ ਲਈ ਸੈਮੀਨਾਰ ਆਯੋਜਿਤ

ਗੁਲਜ਼ਾਰ ਗਰੁੱਪ ਆਫ਼ ਇੰਸਚਿਟਿਊਟਸ, ਖੰਨਾ ਲੁਧਿਆਣਾ  ਵੱਲੋਂ ਵਾਤਾਵਰਨ ਦੇ ਬਚਾਓ ਲਈ ਆਪਣਾ ਯੋਗਦਾਨ ਪਾਉਣ ਲਈ ਕੈਂਪਸ ਵਿਚ  ਬੂਟੇ  ‘ਚ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਇਸ ਮੌਕੇ ਤੇ ਪੰਜਾਬ ਅਤੇ ਸਿੰਧ ਬੈਂਕ ਦੇ ਐਗਜ਼ੈਕਟਿਵ ਡਾਇਰੈਕਟਰ ਏ ਕੇ … More »

ਪੰਜਾਬ | Leave a comment
DSC_6886.resized

ਖੇਤਰੀ ਭਾਸ਼ਾਵਾਂ ਦੇ ਅਧਿਆਪਕਾਂ ਨੇ ਦਿੱਲੀ ਕਮੇਟੀ ਦਾ ਭਾਸ਼ਾ ਦੀ ਲੜਾਈ ਲੜਨ ਲਈ ਧੰਨਵਾਦ ਕੀਤਾ

ਨਵੀਂ ਦਿੱਲੀ : ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਦਿੱਲੀ ਸਰਕਾਰ ਵੱਲੋਂ ਨੌਵੀਂ ਜਮਾਤ ਤੋਂ ਖੇਤਰੀ ਭਾਸ਼ਾਵਾਂ ਨੂੰ ਪੜਾਉਣ ਤੇ ਲਗਾਈ ਗਈ ਰੋਕ ਦੇ ਖਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਵਾਜ਼ ਬੁਲੰਦ ਕਰਨ ਉਪਰੰਤ ਦਿੱਲੀ ਸਰਕਾਰ ਨੂੰ ਆਪਣੇ ਫੈਸਲੇ ਨੂੰ … More »

ਭਾਰਤ | Leave a comment
l_poster-war-on-narendra-modi-government-two-years-5743250d7ca5c_l.resized

ਮੋਦੀ ਦੇ ਚੋਣ ਵਾਅਦੇ ਪੂਰੇ ਕਰਨ ਦਾ ਸਬੂਤ ਵਿਖਾਓ ‘ਤੇ ਇੱਕ ਲੱਖ ਦਾ ਇਨਾਮ ਪਾਓ

ਇਲਾਹਾਬਾਦ – ਉਤਰਪ੍ਰਦੇਸ਼ ਵਿੱਚ ਕਾਂਗਰਸ ਦੇ ਵਰਕਰਾਂ ਨੇ ਮੋਦੀ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਲਾਹਾਬਾਦ ਵਿੱਚ ਕਾਂਗਰਸੀ ਵਰਕਰਾਂ ਨੇ ਇੱਕ ਪੋਸਟਰ ਜਾਰੀ ਕੀਤਾ ਹੈ, ਜਿਸ ਵਿੱਚ ਮੋਦੀ ਸਰਕਾਰ ਦੇ ਜਨਤਾ ਨਾਲ ਕੀਤੇ ਗਏ ਵਾਅਦਿਆਂ ਨੂੰ ਧੋਖਾ ਦੱਸਿਆ ਗਿਆ ਹੈ। … More »

ਭਾਰਤ | Leave a comment
1280px-Attica_06-13_Athens_09_Parliament.resized

ਕਰਜ਼ੇ ਤੋਂ ਛੁਟਕਾਰਾ ਪਾਉਣ ਲਈ ਗਰੀਸ ਸੰਸਦ ਨੇ ਕਠੋਰ ਆਰਥਿਕ ਸੁਧਾਰਾਂ ਨੂੰ ਦਿੱਤੀ ਮਨਜੂਰੀ

ਏਥਨਜ਼ – ਗਰੀਸ ਦੀ ਸੰਸਦ ਨੇ ਸਖਤ ਆਰਥਿਕ ਸੁਧਾਰਾਂ ਨੂੰ ਮਨਜੂਰੀ ਦੇ ਦਿੱਤੀ ਹੈ। ਇਹ ਮਨਜ਼ੂਰੀ ਯੂਰੋਜੋਨ ਦੀ ਅਹਿਮ ਬੈਠਕ ਦੇ ਪਹਿਲਾਂ ਦਿੱਤੀ ਗਈ ਹੈ। ਯੌਰੋਜੋਨ ਦੇ ਵਿੱਤ ਮੰਤਰੀਆਂ ਦੀ ਬੈਠਕ ਮੰਗਲਵਾਰ ਨੂੰ ਬਰਸੇਲਜ਼ ਵਿੱਚ ਹੋਣੀ ਹੈ। ਇਹ ਵੀ ਸੰਭਾਵਨਾ … More »

ਅੰਤਰਰਾਸ਼ਟਰੀ | Leave a comment
800px-Official_portrait_of_Barack_Obama.resized

ਓਬਾਮਾ ਆਪਣੇ ਹੀਰੋਸ਼ਿਮਾ ਦੌਰੇ ਦੌਰਾਨ ਪ੍ਰਮਾਣੂੰ ਹਮਲੇ ਲਈ ਮਾਫ਼ੀ ਨਹੀਂ ਮੰਗਣਗੇ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਜਾਪਾਨ ਦੌਰੇ ਦੇ ਦੌਰਾਨ ਹੀਰੋਸ਼ਿਮਾ ਤੇ ਹੋਏ ਪਰਮਾਣੂੰ ਹਮਲੇ ਦੇ ਲਈ ਮਾਫ਼ੀ ਨਹੀਂ ਮੰਗਣਗੇ। ਬਰਾਕ ਓਬਾਮਾ ਇਸ ਮਹੀਨੇ ਦੇ ਅੰਤ ਵਿੱਚ ਜਾਪਾਨ ਦੇ ਹੀਰੋਸ਼ਿਮਾ ਸ਼ਹਿਰ … More »

ਅੰਤਰਰਾਸ਼ਟਰੀ | Leave a comment
 

ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰਨ ਸਮੇਂ ਪੁਲਿਸ ਤੇ ਟਾਸਕ ਫੋਰਸ ਦੀ ਦੁਰਵਰਤੋਂ ਸਿੱਖੀ ਅਸੂਲਾਂ ਦੇ ਉਲਟ : ਮਾਨ

ਫ਼ਤਹਿਗੜ੍ਹ ਸਾਹਿਬ – “ਸਿੱਖ ਧਰਮ ਵਿਚ ਸਿੱਖ ਅਤੇ ਉਸ ਅਕਾਲ ਪੁਰਖ ਵਿਚਕਾਰ ਕੋਈ ਵਿਚੋਲਾ ਨਹੀਂ ਹੁੰਦਾ । ਗੁਰਸਿੱਖ ਦਾ ਸਿੱਧਾ ਸੰਬੰਧ ਉਸ ਅਕਾਲ ਪੁਰਖ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੁੰਦਾ ਹੈ। ਜਦੋਂਕਿ ਹਿੰਦੂ ਧਰਮ ਵਿਚ ਪੰਡਿਤ, ਸੁਆਮੀ, ਮੁਸਲਿਮ … More »

ਪੰਜਾਬ | Leave a comment
 

ਭਾਸ਼ਾ ਸਹਾਰੇ ਮਿਲਣ ਵਾਲੀਆਂ ਸਰਕਾਰੀ ਨੌਕਰੀਆਂ ਦੇ ਮੌਕੇ ਨੂੰ ਬਚਾਉਣ ਵਾਸਤੇ ਦਿੱਲੀ ਕਮੇਟੀ ਨੇ ਵਿਉਂਤਬੰਦੀ ਕੀਤੀ ਸ਼ੁਰੂ

ਨਵੀਂ ਦਿੱਲੀ – ਦਿੱਲੀ ਸਰਕਾਰ ਵੱਲੋਂ ਲਗਾਤਾਰ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਧੱਕੇ ਤੋਂ ਸੁਚੇਤ ਹੋ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਵਿਚ ਪੰਜਾਬੀ ਭਾਸ਼ਾ ਦੀ ਹੋਂਦ ਅਤੇ ਭਾਸ਼ਾ ਸਹਾਰੇ ਮਿਲਣ ਵਾਲੇ ਸਰਕਾਰੀ ਨੌਕਰੀਆਂ ਦੇ ਮੌਕੇ ਨੂੰ … More »

ਭਾਰਤ | Leave a comment
 

ਦਿੱਲੀ ਕਮੇਟੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ 1984 ਸਿੱਖ ਕਤਲੇਆਮ ਦੀ ਮੁਆਫੀ ਮੰਗਣ ਦੀ ਦਿੱਤੀ ਸਲਾਹ

ਨਵੀਂ ਦਿੱਲੀ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਾਮਾਗਾਟਾਮਾਰੂ ਕਾਂਡ ਤੇ ਅੱਜ ਕੈਨੇਡਾ ਦੀ ਸੰਸਦ (ਹਾਊਸ ਆੱਫ ਕਾੱਮਨਜ਼) ਵਿਚ ਮੁਆਫ਼ੀ ਮੰਗਣ ਦਾ ਹਵਾਲਾ ਦਿੰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਭਾਰਤ ਦੇ … More »

ਭਾਰਤ | Leave a comment
student MONIKA.resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਵਿਦਿਆਰਥਣ ’ਨੈਸਲੇ ਰਿਸਰਚ ਐਵਾਰਡ’ ਨਾਲ ਸਨਮਾਨਿਤ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਾਲਜ ਆਫ਼ ਹੋਮ ਸਾਇੰਸ ਵਿੱਚ ਭੋਜਨ ਅਤੇ ਪੋਸ਼ਣ ਵਿਭਾਗ ਦੀ ਵਿਦਿਆਰਥਣ ਡਾ. ਮੋਨਿਕਾ ਚੌਧਰੀ ਨੂੰ ਨੈਸਲੇ ਕੰਪਨੀ ਵੱਲੋਂ ਪੋਸ਼ਣ ਅਤੇ ਜਨ ਸਿਹਤ ਸੰਬੰਧੀ ਪ੍ਰਸ਼ੰਸ਼ਾ ਯੋਗ ਕੰਮ ਕਰਨ ਲਈ ’ਨੈਸਲੇ ਰਿਸਰਚ ਐਵਾਰਡ’ ਨਾਲ ਸਨਮਾਨਿਤ ਕੀਤਾ … More »

ਪੰਜਾਬ | Leave a comment