ਖ਼ਬਰਾਂ
ਭੀਖ ਮੰਗਣ ਨਾਲੋਂ ਚੰਗਾ ਹੈ ਡਾਂਸ ਕਰਨਾ : ਸੁਪਰੀਮ ਕੋਰਟ
ਮੁੰਬਈ- ਮੁੰਬਈ ਵਿੱਚ ਡਾਂਸ ਬਾਰ ਦੇ ਮੁੱਦੇ ਤੇ ਮਹਾਂਰਾਸ਼ਟਰ ਸਰਕਾਰ ਨੂੰ ਚੰਗੀ ਫਿਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਇਸ ਸਬੰਧੀ ਟਿਪਣੀ ਕਰਦੇ ਹੋਏ ਕਿਹਾ ਹੈ ਕਿ ਸੜਕ ਤੇ ਭੀਖ ਮੰਗਣ ਅਤੇ ਗੱਲਤ ਢੰਗ ਨਾਲ ਪੈਸਾ ਕਮਾਉਣ ਨਾਲੋਂ ਚੰਗਾ ਹੈ ਕਿ … More
ਅਨੰਦ ਕਾਰਜ ਸਮੇਂ ਸ਼ਰਾਬ ਨਾ ਵੰਡਣ ਵਾਲੇ ਪੰਜ ਜੋੜਿਆਂ ਦਾ ਸਨਮਾਨ
ਲੁਧਿਆਣਾ : ਪੰਜਾਬ ਵਿਚ ਸ਼ਰਾਬ ਦਾ ਪ੍ਰਕੋਪ ਘਟਾਉਣ ਅਤੇ ਆਪਣੇ ਅਨੰਦ ਕਾਰਜ ਦੀ ਪਵਿੱਤਰ ਰਸਮ ਨੂੰ ਸ਼ਰਾਬ ਦੇ ਗੰਦ ਤੋਂ ਬਚਾਉਣ ਲਈ ਵਿਗਾਸ ਫਾਊਂਡੇਸ਼ਨ ਅਤੇ ਸੁਕ੍ਰਿਤ ਟਰਸਟ ਵੱਲੋਂ ਅੱਜ ਪੰਜ ਗੁਰਸਿਖ ਜੋੜਿਆਂ ਦਾ ਭਰਵਾਂ ਸਨਮਾਨ ਕੀਤਾ ਗਿਆ । ਗੁਰਦੁਆਰਾ ਮਾਡਲ … More
ਕਨ੍ਹਈਆ ਤੇ ਜੈਟ ਏਅਰਵੇਜ ਦੀ ਫਲਾਈਟ ‘ਚ ਹੋਇਆ ਅਟੈਕ
ਨਵੀਂ ਦਿੱਲੀ – ਜੇਐਨਯੂ ਸਟੂਡੈਂਟ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੇ ਆਰੋਪ ਲਗਾਇਆ ਗਿਆ ਹੈ ਕਿ ਜੈਟ ਏਅਰਵੇਜ ਦੀ ਫਲਾਈਟ ਵਿੱਚ ਉਪਰ ਹਮਲਾ ਹੋਇਆ ਹੈ। ਕਨ੍ਹਈਆ ਕੁਮਾਰ ਨੇ ਟਵੀਟ ਕਰ ਕੇ ਕਿਹਾ ਹੈ ਕਿ ਐਤਵਾਰ ਨੂੰ ਮੁੰਬਈ ਤੋਂ ਪੂਨੇ ਜਾਣ ਵਾਲੀ … More
ਪਾਕਿਸਤਾਨ ‘ਚ ਸਿੱਖ ਨੇਤਾ ਡਾ. ਸੁਰੇਨ ਸਿੰਘ ਦੀ ਹੱਤਿਆ
ਪਿਸ਼ਾਵਰ – ਪਾਕਿਸਤਾਨ ਵਿੱਚ ਪ੍ਰਸਿੱਧ ਡਾਕਟਰ ਅਤੇ ਰਾਜਨੇਤਾ ਸ੍ਰ. ਸੁਰੇਨ ਸਿੰਘ ਦੀ ਅਗਿਆਤ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹ ਖ਼ੈਬਰ ਪਖਤੂਨਖਵਾ ਦੇ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਅਤੇ ਟੀਵੀ ਐਂਕਰ ਵੀ ਰਹੇ ਹਨ। ਉਹ ਰਾਜ ਦੇ ਮੁੱਖਮੰਤਰੀ ਦੇ … More
ਪਨਾਮਾ ਪੇਪਰ ਮਾਮਲੇ ‘ਚ ਦੋਸ਼ੀ ਸਿੱਧ ਹੋਣ ਤੇ ਮੈਂ ਅਸਤੀਫ਼ਾ ਦੇ ਦੇਵਾਂਗਾ : ਸ਼ਰੀਫ਼
ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਅਗਰ ਪਨਾਮਾ ਪੇਪਰ ਲੀਕ ਮਾਮਲੇ ਵਿੱਚ ਉਨ੍ਹਾਂ ਤੇ ਲਗਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਆਰੋਪ ਸਹੀ ਸਾਬਿਤ ਹੋ ਜਾਂਦੇ ਹਨ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਨੇ … More
ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਗੁਰੂ ਨਾਨਕ ਦੇਵ ਜੀ ਦੇ ਸਰਬਤ ਦੇ ਭੱਲੇ ਦੇ ਸਿਧਾਂਤ ਤੇ ਪਹਿਰਾ ਦੇਣ ਵਾਲਾ ਰਾਜ ਸੀ : ਜੀ.ਕੇ.
ਨਵੀਂ ਦਿੱਲੀ : ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਭਾ, ਤੁਗਲਕਾਬਾਦ ਐਕਸਟੈਨਸ਼ਨ ਵਿਖੇ ਕਰਵਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਵਿਚ ਗੁਰਬਾਣੀ ਵਿਰਸਾ … More
ਸੰਤਾ-ਬੰਤਾ ਫਿਲਮ ਦੇ ਖਿਲਾਫ਼ ਦਿੱਲੀ ਕਮੇਟੀ ਚਾਰ ਥਾਂਵਾ ਤੇ ਪ੍ਰਦਰਸ਼ਨ ਕਰੇਗੀ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ 22 ਅਪ੍ਰੈਲ ਨੂੰ ਦਿੱਲੀ ਵਿੱਖੇ 4 ਥਾਂਵਾ ਤੇ ਰੋਸ਼ ਮੁਜਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਹਿੰਦੀ ਫ਼ਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮੀਟੇਡ ਦੇ ਪ੍ਰਸਾਰਣ ਨੂੰ ਦਿੱਲੀ … More
ਜਰਮਨੀ ਤੋਂ 24 ਮੈਂਬਰੀ ਵਫ਼ਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅੱਜ ਜਰਮਨੀ ਦੀ 24 ਮੈਂਬਰੀ ਵਫ਼ਦ ਨੇ ਦੌਰਾ ਕੀਤਾ । ਵਫ਼ਦ ਦੇ ਮੈਂਬਰ ਜਰਮਨੀ ਦੇ ਵਿੱਚ ਉਚ ਵਿੱਦਿਆ ਹਾਸਲ ਕਰ ਰਹੇ ਹਨ । ਇਸ ਵਫ਼ਦ ਦੀ ਅਗਵਾਈ ਡਾ. ਹੈਨਿੰਗ ਲੈਕਨ ਕਰ ਰਹੇ ਸਨ । … More
ਮਾਨਸਕ ਰੂਪ ਵਿੱਚ ਕਮਜ਼ੋਰ ਬੱਚਿਆਂ ਦੀ ਦੇਖਭਾਲ ਸਹਿਜ ਨਹੀਂ – ਹਰਮਨਜੀਤ ਸਿੰਘ
ਨਵੀਂ ਦਿੱਲੀ : ਮਾਨਸਿਕ ਰੂਪ ਵਿੱਚ ਕਮਜ਼ੋਰ ਬੱਚਿਆਂ ਦੀ ਦੇਖਭਾਲ ਕਰਨਾ ਕੋਈ ਸਹਿਜ ਕੰਮ ਨਹੀਂ, ਫਿਰ ਵੀ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਬੰਧ-ਅਧੀਨ ਚਲ ਰਹੇ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਇੱਕ ਅਜਿਹੇ ਸੈੱਲ ਦੀ ਸਥਾਪਨਾ ਕੀਤੀ ਗਈ ਹੋਈ … More
ਟਰੰਪ ‘ਤੇ ਹਿਲਰੀ ਨੇ ਨਿਊਯਾਰਕ ਦੀ ਪ੍ਰਾਇਮਰੀ ਚੋਣ ਜਿੱਤੀ
ਨਿਊਯਾਰਕ – ਰੀਪਬਲੀਕਨ ਪਾਰਟੀ ਦੇ ਰਾਸ਼ਟਰਪਤੀ ਪਦ ਦੇ ਉਮੀਦਵਾਰ ਡੋਨਲਡ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲਰੀ ਕਲਿੰਟਨ ਨੇ ਨਿਊਯਾਰਕ ਦੀ ਪ੍ਰਾਇਮਰੀ ਚੋਣ ਜਿੱਤ ਲਈ ਹੈ। ਹਿਲਰੀ ਤੇ ਟਰੰਪ ਦੋਵੇਂ ਹੀ ਆਪਣੀ-ਆਪਣੀ ਪਾਰਟੀ ਵਿੱਚ ਬਾਕੀ ਉਮੀਦਵਾਰਾਂ ਤੋਂ ਅੱਗੇ ਚੱਲ ਰਹੇ … More





