ਖ਼ਬਰਾਂ

PHOTO BALA SAHIB.resized

ਦਿੱਲੀ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤਿ ਸਮਾਉਣ ਦਾ ਪੁਰਬ ਮਨਾਇਆ ਗਿਆ

ਨਵੀਂ ਦਿੱਲੀ : ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ-ਜੋਤਿ ਸਮਾਉਣ ਦਾ ਪੁਰਬ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਬਾਲਾ ਸਾਹਿਬ ਵਿਖੇ ਮਨਾਇਆ ਗਿਆ । ਜਿਸ ਵਿਚ ਪੰਥ ਪ੍ਰਸਿੱਧ ਰਾਗੀ ਭਾਈ ਗੁਰਦੇਵ … More »

ਭਾਰਤ | Leave a comment
 

ਜਿਹੜੀ ਸਿੱਖ ਪਾਰਲੀਮੈਂਟ ਗੈਰ ਕਾਨੂੰਨੀ ਐਲਾਨੀ ਹੋਈ ਹੈ, ਉਸ ਵੱਲੋਂ ਐਲਾਨੇ ਜੱਥੇਦਾਰਾਂ ਨੂੰ “ਸਰਬੱਤ ਖਾਲਸਾ” ਜਾਂ ਕੋਈ ਹੋਰ ਵੱਡਾ ਫੈਸਲਾ ਕਰਨ ਦਾ ਕੋਈ ਹੱਕ ਹੀ ਨਹੀਂ : ਮਾਨ

ਫਤਿਹਗੜ੍ਹ ਸਾਹਿਬ – ” ਜਿਹੜੀ 2011 ਦੀ ਐਸ.ਜੀ.ਪੀ.ਸੀ. ਦੀ ਹੋਈ ਚੋਣ ਨੂੰ ਸੁਪਰੀਮ ਕੋਰਟ ਨੇ ਕਾਨੂੰਨੀ ਮਾਨਤਾ ਹੀ ਨਹੀਂ ਦਿੱਤੀ ਅਤੇ ਜਿਸ ਕੋਲ ਕੋਈ ਕਾਨੂੰਨੀ ਅਧਿਕਾਰ ਹੀ ਨਹੀਂ ਉਸ ਵਲੋਂ ਜਾਂ ਉਸਦੇ ਅਖੌਤੀ ਪ੍ਰਧਾਨ ਜਾਂ ਬਣਾਏ ਗਏ ਸਰਕਾਰੀ ਜੱਥੇਦਾਰਾਂ ਨੂੰ … More »

ਪੰਜਾਬ | Leave a comment
2risZpzU.resized

ਨਤੀਸ਼ ਦੇ ਪੀਐਮ ਉਮੀਦਵਾਰ ਬਣਨ ਤੇ ਅਸੀਂ ਪੂਰਾ ਸਾਥ ਦੇਵਾਂਗੇ : ਲਾਲੂ

ਪਟਨਾ – ਆਰਜੇਡੀ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਦੇ ਪ੍ਰਧਾਨਮੰਤਰੀ ਦੇ ਅਹੁਦੇ ਦੇ ਉਮੀਦਵਾਰ ਦੇ ਤੌਰ ਤੇ ਉਨ੍ਹਾਂ ਦੇ ਨਾਮ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਜੇ ਉਹ ਪੀਐਮ ਕੈਂਡੀਡੇਟ ਬਣਦੇ ਹਨ ਤਾਂ ਮੇਰੀ ਪਾਰਟੀ … More »

ਭਾਰਤ | Leave a comment
Uttarakhand_High_Court.resized

ਕੇਂਦਰ,ਰਾਜ ਸਰਕਾਰ ਦੀ ਪਾਵਰ ਖੋਹ ਕੇ ਅਰਾਜਕਤਾ ਫੈਲਾ ਰਿਹਾ ਹੈ : ਹਾਈਕੋਰਟ

ਨੈਨੀਤਾਲ – ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਫਿਟਕਾਰ ਲਗਾਉਂਦੇ ਹੋਏ ਕਿਹਾ ਕਿ ਜੇ ਭ੍ਰਿਸ਼ਟਾਚਾਰ ਨੂੰ ਆਧਾਰ ਬਣਾ ਕੇ ਸਰਕਾਰਾਂ ਬਰਖਾਸਤ ਕੀਤੀਆਂ ਜਾਣ ਤਾਂ ਕੋਈ ਵੀ ਸਰਕਾਰ ਨਹੀਂ ਬਚੇਗੀ। ਉਤਰਾਖੰਡ ਦੀ ਉਚ ਅਦਾਲਤ ਨੇ ਕਿਹਾ ਕਿ ਕੇਂਦਰ ਰਾਜ ਵਿੱਚ ਰਾਸ਼ਟਰਪਤੀ ਸ਼ਾਸਨ … More »

ਭਾਰਤ | Leave a comment
 

ਜਰਮਨੀ ਦੇ ਗੁਰਦੁਆਰੇ ਵਿਚ ਹੋਏ ਧਮਾਕੇ ਦੀ ਦਿੱਲੀ ਕਮੇਟੀ ਨੇ ਕੀਤੀ ਜਾਂਚ ਦੀ ਮੰਗ

ਨਵੀਂ ਦਿੱਲੀ : ਜਰਮਨੀ ਦੇ ਐੱਸਨ ਸ਼ਹਿਰ ਦੇ ਗੁਰਦੁਆਰੇ ਵਿਚ ਕੱਲ ਹੋਏ ਧਮਾਕੇ ਦੀ ਉੱਚ ਪੱਧਰੀ ਜਾਂਚ ਸਾਰੇ ਸਬੂਤਾਂ ਦੇ ਨਾਲ ਕਰਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਸਬੰਧ … More »

ਭਾਰਤ | Leave a comment
DSCN9596.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਪੁਸਤਕ ਮੇਲਾ ਸ਼ੁਰੂ

ਤਲਵੰਡੀ ਸਾਬੋ – ਲੋਕਾਂ ਵਿਚ ਕਿਤਾਬਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ, ਲੇਖਕਾਂ ਅਤੇ ਪਾਠਕਾਂ ਵਿਚਕਾਰ ਸਾਂਝ ਵਧਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਵਿਹੜੇ ਵਿਚ ਦੋ ਰੋਜ਼ਾ ਪੁਸਤਕ ਮੇਲੇ ਦਾ ਆਯੋਜਨ ਕੀਤਾ ਗਿਆ । ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ … More »

ਪੰਜਾਬ | Leave a comment
IMG_1691.resized

ਪੁਰਾਣੇ ਗੁਰਦੁਆਰੇ ਤੇ ਪੰਥ ਵਿਰੋਧੀਆਂ ਦਾ ਕਬਜਾ ਨਵੇਂ ਗੁਰਦੁਆਰੇ ‘ਚ ਹੋਵੇਗਾ ਸਿੱਖੀ ਦਾ ਪ੍ਰਚਾਰ

ਰੌਚੈਸਟਰ- ਨਿਊਯਾਰਕ ਦੀ ਸੰਗਤ ਵਲੋਂ ਬੀਤੇ ਸ਼ਨੀਵਾਰ, ੧੬ ਅਪ੍ਰੈਲ ਨੂੰ ਗੁਰਦੁਆਰਾ ਸਿੱਖ ਸੋਸਾਇਟੀ ਆਫ ਰੌਚੈਸਟਰ ਦਾ ਉਦਘਾਟਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਕੀਤਾ ਗਿਆ। ਉਸੇ ਦਿਨ ਨਿਸ਼ਾਨ ਸਾਹਿਬ ਝੁਲਾਇਆ ਗਿਆ ਅਤੇ ਫਿਰ ਖਾਲਸਾ ਸਾਜਨਾ ਦਿਵਸ … More »

ਅੰਤਰਰਾਸ਼ਟਰੀ | Leave a comment
13000073_1120968484622149_4839696702439803315_n.resized

ਅਕਾਲੀ ਦਲ ਲੌਂਗੋਵਾਲ ਬਿਨਾਂ ਸ਼ਰਤ ਕਾਂਗਰਸ ‘ਚ ਸ਼ਾਮਿਲ

ਚੰਡੀਗੜ੍ਹ – ਪੰਜਾਬ ਵਿੱਚ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਜਿੱਤ ਪ੍ਰਾਪਤ ਕਰਨ ਲਈ ਕਈ ਹੱਥਕੰਡੇ ਅਪਨਾ ਰਹੀਆਂ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪਾਰਟੀ ਨੂੰ ਮਜ਼ਬੂਤ … More »

ਪੰਜਾਬ | Leave a comment
sukhsurjit.resized

ਡਾ. ਸੁਖਦੇਵ ਸਿੰਘ ਸਿਰਸਾ ਮੁੜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਬਣੇ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਦੇਰ ਰਾਤ ਮੁਕੰਮਲ ਹੋਈ ਚੋਣ ਵਿਚ ਡਾ. ਸੁਖਦੇਵ ਸਿੰਘ ਸਿਰਸਾ ਸਿੱਧੇ ਮੁਕਾਬਲੇ ਵਿਚ ਕਸ਼ਮੀਰੀ ਲਾਲ ਚਾਵਲਾ ਨੂੰ ਹਰਾ ਕੇ ਮੁੜ ਪ੍ਰਧਾਨ ਚੁਣੇ ਗਏ ਹਨ। ਅਕਾਡਮੀ ਦੇ ਲਗਪਗ 1700 ਮੈਂਬਰਾਂ ਵਿਚੋਂ ਕੁੱਲ 669 ਵੋਟਰਾਂ … More »

ਪੰਜਾਬ | Leave a comment
14April16Ranjit Vihar Photo.1.resized

ਸਰਨਾ ਧੜੇ ਨੇ ਰਣਜੀਤ ਵਿਹਾਰ (ਚੰਦਰ ਵਿਹਾਰ) ਸਿੰਘ ਸਭਾ ਦੀ ਚੋਣ ਵੀ ਜਿੱਤੀ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਵਿਚਲੀ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਇਕਾਈ ਨੂੰ ਇੱਕ ਹੋਰ ਝਟਕਾ ਦਿੰਦਿਆ ਪੱਛਮ ਵਿਹਾਰ ਗੁਰੂਦੁਆਰਾ ਸਿੰਘ ਸਭਾ ‘ਤੇ ਕਬਜ਼ਾ ਕਰਨ ਉਪਰੰਤ ਰਣਜੀਤ ਵਿਹਾਰ ( ਚੰਦਰ ਵਿਹਾਰ) ਗੁਰੂਦੁਆਰਾ ਸਿੰਘ ਸਭਾ ਵੀ ਖੋਹ … More »

ਭਾਰਤ | Leave a comment