ਖ਼ਬਰਾਂ
‘ਕੀ ਪਾਕਿਸਤਾਨ ਨੂੰ ਮਾਸੀ ਦਾ ਘਰ ਸਮਝ ਕੇ ਆ ਗਏ ਮੋਦੀ’ : ਜਮਾਤ-ਏ-ਇਸਲਾਮੀ
ਇਸਲਾਮਾਬਾਦ – ਪੀਐਮ ਮੋਦੀ ਦੇ ਅਫ਼ਗਾਨਿਸਤਾਨ ਤੋਂ ਹੀ ਅਚਾਨਕ ਪਾਕਿਸਤਾਨ ਚਲੇ ਜਾਣ ਤੇ ਜਿੱਥੇ ਭਾਰਤ ਵਿੱਚ ਕਾਂਗਰਸ ਅਤੇ ਹੋਰ ਪਾਰਟੀਆਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ,ਉਥੇ ਪਾਕਿਸਤਾਨ ਵਿੱਚ ਵੀ ਉਥੋਂ ਦੀ ਕਟੜਪੰਥੀ ਪਾਰਟੀ ਜਮਾਤ-ਏ-ਇਸਲਾਮੀ ਦੇ ਨੇਤਾ ਨੇ ਵੀ ਮੋਦੀ ਦੇ … More
ਅਦਾਕਾਰਾ ਸਾਧਨਾ ਸ਼ਿਵਦਾਸਾਨੀ ਨਹੀਂ ਰਹੀ
ਮੁੰਬਈ – ਆਪਣੇ ਦੌਰ ਦੀ ਪ੍ਰਸਿੱਧ ਅਭਿਨੇਤਰੀ ਸਾਧਨਾ ਦਾ ਅੱਜ ਮੁੰਬਈ ਵਿੱਚ ਦੇਹਾਂਤ ਹੋ ਗਿਆ ਹੈ। 74 ਸਾਲਾ ਸਾਧਨਾ ਸ਼ਿਵਦਾਸਾਨੀ ਨੇ ਸ਼ੁਕਰਵਾਰ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਆਪਣੇ ਆਖਰੀ ਸਵਾਸ ਪੂਰੇ ਕੀਤੇ। ਸਾਧਨਾ ਨੂੰ ਕਈ ਸਾਲਾਂ ਤੋਂ ਟਿਊਮਰ ਦੀ … More
ਐਲਸੀਈਟੀ ਦੇ ਦੋ ਖਿਡਾਰੀਆਂ ਦੀ ਰਾਸ਼ਟਰੀ ਪੱਧਰ ਤੇ ਖੇਡਾਂ ’ਚ ਚੋਣ ਸਾਡੇ ਲਈ ਮਾਣ ਦੀ ਗੱਲ – ਗੁਪਤਾ
ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ (ਐਲਸੀਈਟੀ) ਦੇ ਦੋ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਉਦੇਂ ਹੋਏ ਆਪਣਾ ਅਤੇ ਕਾਲਜ ਦਾ ਨਾਮ ਰੌਸ਼ਨਕੀਤਾ ਹੈ। ਜ਼ਿਕਰਯੋਗ ਹੈ ਕਿ ਐਲਸੀਈਟੀ ਦੇ ਵਿਦਿਆਰਥੀ ਜਗਦੀਪ ਸਿੰਘ ਨੂੰ 29 ਦਸੰਬਰ ਨੂੰ ਪੰਜਾਬੀ … More
ਜੈਨੇਟਿਕ ਇੰਜਨੀਅਰਿੰਗ ਸੰਬੰਧੀ ਇੱਕ ਕਿਤਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਜਾਰੀ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਵੱਲੋਂ ਜੈਨੇਟਿਕ ਇੰਜਨੀਅਰ ਦੇ ਸਿਧਾਂਤਾਂ ਅਤੇ ਤਕਨੀਕਾਂ ਸੰਬੰਧੀ ਇੱਕ ਕਿਤਾਬ ਜਾਰੀ ਕੀਤੀ ਗਈ । ਯੂਨੀਵਰਸਿਟੀ ਦੇ ਖੇਤੀਬਾੜੀ ਬਾਇਓਤਕਨਾਲੋਜੀ ਸਕੂਲ ਦੇ ਪ੍ਰੋਫੈਸਰ ਡਾ. ਗੁਰਬਚਨ ਸਿੰਘ ਮਿਗਲਾਨੀ ਵੱਲੋਂ ਇਹ ਕਿਤਾਬ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੋਜ ਕੇਂਦਰ ਫਰੀਦਕੋਟ ਨੂੰ ਖੋਜ ਪ੍ਰਾਜੈਕਟ ਹਾਸਲ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੋਜ ਕੇਂਦਰ ਫਰੀਦਕੋਟ ਦੇ ਨੌਜਵਾਨ ਵਿਗਿਆਨੀਆਂ ਨੂੰ ਰਾਸ਼ਟਰੀ ਪੱਧਰ ਦੀ ਖੋਜ ਸੰਸਥਾ ਡੀ ਬੀ ਡੀ ਵੱਲੋਂ ਖੋਜ ਪ੍ਰਾਜੈਕਟ ਪ੍ਰਦਾਨ ਕੀਤਾ ਗਿਆ ਹੈ । ਨੌਜਵਾਨ ਵਿਗਿਆਨੀ ਡਾ. ਸਤਨਾਮ ਸਿੰਘ ਦੀ ਅਗਵਾਈ ਹੇਠ ਇਹ ਟੀਮ ਚਿੱਟੀ … More
ਕਿਸੇ ਵੀ ਸਰਕਾਰ ਨੇ ਬੇਰੁਜ਼ਗਾਰੀ ਅਤੇ ਬੇਰੁਜ਼ਗਾਰਾਂ ਪ੍ਰਤੀ ਕੋਈ ਵੀ ਅਹਿਮ ਕਦਮ ਨਹੀਂ ਚੁੱਕਿਆ
ਜਨਹਿਤ ਯੁਵਾ ਸੰਘਰਸ਼ ਵਲੋਂ ਛੇੜੀ ਹੋਈ ਮੁਹਿੰਮ ਬੇਰੁਜ਼ਗਾਰਾਂ ਨੂੰ ਬੇਰੁਜ਼ਗਾਰੀ ਭੱਤਾ ਦਿਵਾਉਣਾ ਪੰਜਾਬ ਵਿਚ ਅੱਜ ਤੱਕ ਕਈ ਸਰਕਾਰਾਂ ਆਈਆਂ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਬੇਰੁਜ਼ਗਾਰੀ ਅਤੇ ਬੇਰੁਜ਼ਗਾਰਾਂ ਪ੍ਰਤੀ ਕੋਈ ਵੀ ਅਹਿਮ ਕਦਮ ਨਹੀਂ ਚੁੱਕਿਆ। ਅੱਜ ਦੀ ਸਾਡੀ ਮੀਟਿੰਗ … More
ਯੂਨੀਵਰਸਿਟੀ ਪਧੱਰ ਦੇ ਗਤਕਾ ਮੁਕਾਬਲਿਆਂ ਲਈ ਕਮੇਟੀ ਦੇ ਕਾਲਜਾਂ ਦੀਆਂ ਟੀਮਾਂ ਤਿਆਰ
ਨਵੀਂ ਦਿੱਲੀ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅਗਲੇ ਵਰ੍ਹੇ ਫਰਵਰੀ ਵਿੱਚ ਯੂਨੀਵਰਸਿਟੀ ਪੱਧਰ ਦੇ ਕਰਵਾਏ ਜਾ ਰਹੇ ਗਤਕਾ ਮੁਕਾਬਲਿਆਂ ਵਿੱਚ ਹਿਸਾ ਲੈ, ਆਪਣੇ ਕਰਤਬਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਕਾਲਜਾਂ, ਗੁਰੂ … More
ਮੋਦੀ ਨੇ ਮਾਸਕੋ ‘ਚ ਕੀਤਾ ਰਾਸ਼ਟਰੀ ਗੀਤ ਦਾ ਅਪਮਾਨ
ਨਵੀਂ ਦਿੱਲੀ – ਪ੍ਰਧਾਨਮੰਤਰੀ ਮੋਦੀ ਨੂੰ ਰੂਸ ਦੇ ਦੌਰੇ ਦੀ ਸ਼ੁਰੂਆਤ ਵਿੱਚ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਮਾਸਕੋ ਪਹੁੰਚਣ ਤੇ ਜਦੋਂ ਭਾਰਤ ਦਾ ਰਾਸ਼ਟਰੀ ਗੀਤ ਜਨ ਗਣ ਮਨ ਗਾਇਆ ਜਾ ਰਿਹਾ ਸੀ ਤਾਂ ਮੋਦੀ ਨੇ ਸਾਵਧਾਨ ਖੜ੍ਹੇ ਹੋਣ ਦੀ … More
ਸਸਪੈਂਡ ਹੋਣ ਤੋਂ ਬਾਅਦ ਆਜਾਦ ਨੇ ਕਿਹਾ, ‘ਅੱਗੇ-ਅੱਗੇ ਵੇਖੋ ਹੁੰਦਾ ਹੈ ਕੀ’
ਨਵੀਂ ਦਿੱਲੀ – ਬੀਜੇਪੀ ਦੇ ਸਸਪੈਂਡ ਕੀਤੇ ਗਏ ਐਮਪੀ ਕੀਰਤੀ ਆਜ਼ਾਦ ਹੁਣ ਪਾਰਟੀ ਦੇ ਖਿਲਾਫ਼ ਖੁਲ੍ਹ ਕੇ ਸਾਹਮਣੇ ਆ ਗਏ ਹਨ। ਵਿੱਤਮੰਤਰੀ ਅਰੁਣ ਜੇਟਲੀ ਤੇ ਭ੍ਰਿਸ਼ਟਾਚਾਰ ਦਾ ਆਰੋਪ ਲਗਾਉਣ ਵਾਲੇ ਕੀਰਤੀ ਆਜ਼ਾਦ ਬੁੱਧਵਾਰ ਨੂੰ ‘ਹਿੱਟ ਵਿਕਿਟ’ ਹੋ ਗਏ ਹਨ। ਉਨ੍ਹਾਂ … More
ਪੁਰਤਗਾਲ ਹਕੁਮਤ ਪਰਮਜੀਤ ਸਿੰਘ ਪੰਮਾ ਨੂੰ “ਹਵਾਲਗੀ ਸੰਧੀ” ਅਧੀਨ ਭਾਰਤ ਦੇ ਹਵਾਲੇ ਬਿਲਕੁਲ ਨਾ ਕਰੇ :- ਮਾਨ
ਚੰਡੀਗੜ੍ਹ – “ਹਿੰਦ ਹਕੁਮਤ ਦਾ ਇਹ ਪਿੱਛਲਾ ਹੁਣ ਤੱਕ ਦਾ ਰਿਕਾਰਡ ਇਹ ਪ੍ਰਤੱਖ ਕਰ ਰਿਹਾ ਹੈ ਕਿ ਜਦੋ ਵੀ ਹਿੰਦ ਹਕੂਮਤ ਨੇ ਹਵਾਲਗੀ ਸੰਧੀ ਅਧੀਨ ਕਿਸੇ ਸਿੱਖ ਨੌਜਵਾਨ ਨੂੰ ਕਿਸੇ ਦੂਸਰੇ ਮੁਲਕ ਤੋ ਪ੍ਰਾਪਤ ਕੀਤਾ ਹੈ ਤਾਂ ਸਿੱਖਾਂ ਨੂੰ ਗ੍ਰਿਫਤਾਰ … More








