ਖ਼ਬਰਾਂ

DSC_0048.resized

ਦਿੱਲੀ ਦੇ ਅਕਾਲੀ ਕਾਰਕੁਨਾਂ ਨੇ ਪਾਰਟੀ ਦੀ ਚੜ੍ਹਦੀਕਲਾ ਲਈ ਕੀਤੀ ਅਰਦਾਸ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਮੂਹ ਕਾਰਕੁਨਾਂ ਵੱਲੋਂ ਪਾਰਟੀ ਦੇ ਅੱਜ ਸਥਾਪਨਾ ਦਿਹਾੜੇ ਨੂੰ ਮਨਾਉਂਦੇ ਹੋਏ ਪਾਰਟੀ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ਗਈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਪਾਰਟੀ ਦਫ਼ਤਰ ਵਿੱਖੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਦੀ … More »

ਭਾਰਤ | Leave a comment
_87211312_gettyimages-462894604.resized

ਕੇਜਰੀਵਾਲ ਨੇ ਮੋਦੀ ਨੂੰ ਕਾਇਰ ਅਤੇ ਮਨੋਰੋਗੀ ਦੱਸਿਆ

ਨਵੀਂ ਦਿੱਲੀ- ਸੀਬੀਆਈ ਨੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਤੇ ਅਚਾਨਕ ਛਾਪਾ ਮਾਰਿਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਕਿ ਇਸ ਛਾਪਾ ਮਾਰਨ ਪਿੱਛੇ ਮਕਸਦ ਕੀ ਹੈ। ਕੇਜਰੀਵਾਲ ਨੇ ਆਪਣੇ ਟਵੀਟ ਵਿੱਚ ਪੀਐਮ ਮੋਦੀ ਨੂੰ ਡਰਪੋਕ ਅਤੇ ਮਨੋਰੋਗੀ ਦੱਸਿਆ … More »

ਭਾਰਤ | Leave a comment
 

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਚਾਰ-ਦਿਨਾ ਸਮਾਗਮ ਅਰੰਭ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੁਚੀ ਮਨੁਖਤਾ ਦੇ ਧਾਰਮਕ ਵਿਸ਼ਵਾਸ ਦੀ ਅਜ਼ਾਦੀ ਦੇ ਰਖਿਅਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਚਾਰ-ਦਿਨਾ ਸਮਾਗਮਾਂ ਦੀ ਅਰੰਭਤਾ ਅੱਜ, ਸੋਮਵਾਰ 14 ਦਸੰਬਰ ਸਵੇਰੇ ਸ੍ਰੀ ਗੁਰੂ … More »

ਭਾਰਤ | Leave a comment
DSC_0017(1).resized

ਦਿੱਲੀ ਕਮੇਟੀ ਨੇ ਵਿਰਾਸਤੀ ਘਰ ਦੇ ਮੂਵਿੰਗ ਮਾੱਡਲ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਕੀਤਾ ਸਥਾਪਿਤ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਵਕਾਰੀ ਪ੍ਰੋਜੈਕਟ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਨਾਂ ਦੇ ਵਿਰਾਸਤੀ ਘਰ ਦੇ ਮੂਵਿੰਗ ਮਾਡਲ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਸਥਾਪਿਤ ਕੀਤਾ ਗਿਆ। ਇਸ ਉਪਰਾਲੇ ਦੇ … More »

ਭਾਰਤ | Leave a comment
IMG_4224.resized

ਭਾਜਪਾ ਮੁਹਾਲੀ ਹਵਾਈ ਅੱਡੇ ਦੇ ਨਾਂਅ ਨੂੰ ਲੈਕੇ ਘੱਟੀਆ ਤੇ ਤੁੱਛ ਰਾਜਨੀਤੀ ਕਰ ਰਹੀ : ਬਿੱਟੂ

ਮੈਂਬਰ ਪਾਰਲੀਮੈਂਟ ਸ. ਰਵਨੀਤ ਸਿੱਘ ਬਿੱਟੂ ਨੇ ਅੱਜ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਤੇ ਸ਼ਹੀਦ ਭਗਤ ਸਿੰਘ ਦੀ ਕੁਰਬਾਣੀ ਦਾ ਅਪਮਾਨ ਕਰਨ ਦਾ ਆਰੋਪ ਲਗਾਇਆ ਅਤੇ ਮੁਹਾਲੀ ਹਵਾਈ ਅੱਡੇ ਦੇ ਨਾਂਅ ਨੂੰ ਲੈਕੇ ਘੱਟੀਆ ਤੇ … More »

ਪੰਜਾਬ | Leave a comment
finaldraft-web.resized

ਗਲੋਬਲ ਵਾਰਮਿੰਗ ਨੂੰ ਦੋ ਡਿਗਰੀ ਤੋਂ ਹੇਠਾਂ ਰੱਖਣ ਤੇ ਹੋਇਆ ਸਮਝੌਤਾ

ਪੈਰਿਸ – ਜਲਵਾਯੂ ਪ੍ਰੀਵਰਤਣ ਸੰਮੇਲਨ ਵਿੱਚ ਧਰਤੀ ਨੂੰ ਹੋਰ ਜਿਆਦਾ ਗਰਮ ਹੋਣ ਤੋਂ ਬਚਾਉਣ ਲਈ ਅੰਤਿਮ ਮਸੌਦਾ ਤਿਆਰ ਕਰਨ ਸਬੰਧੀ ਪਿੱਛਲੇ ਦੋ ਹਫ਼ਤਿਆਂ ਤੋਂ ਚੱਲ ਰਹੀ ਕਸ਼ਮਕਸ਼ ਆਖਿਰਕਾਰ ਸਮਾਪਤ ਹੋ ਗਈ ਹੈ। ਇਸ ਸਬੰਧੀ ਅੰਤਿਮ ਇਤਿਹਾਸਿਕ ਮਸੌਦਾ ਸ਼ਨਿਚਰਵਾਰ ਨੂੰ ਸੰਮੇਲਨ … More »

ਅੰਤਰਰਾਸ਼ਟਰੀ | Leave a comment
12926_526852783994256_1089761760_n.resized

ਉਤਰ ਕੋਰੀਆ ਨੇ ਹਾਈਡਰੋਜਨ ਬੰਬ ਬਣਾਉਣ ਦਾ ਦਾਅਵਾ ਕੀਤਾ

ਸਿਓਲ – ਉਤਰ ਕੋਰੀਆ ਨੇ ਦਾਅਵੇ ਨਾਲ ਕਿਹਾ ਹੈ ਕਿ ਉਸ ਨੇ ਹਾਈਡਰੋਜਨ ਬੰਬ ਬਣਾ ਲਿਆ ਹੈ। ਪਿਯੋਂਗਯਾਂਗ ਸਟੇਟ ਮੀਡੀਏ ਨੇ ਕਿਮ ਜੋਂਗ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਦੇਸ਼ ਦੀ ਮਿਲਟਰੀ ਸਾਈਟ ਦੇ ਦੀ ਵਿਜਿਟ ਦੌਰਾਨ ਕਿਮ … More »

ਅੰਤਰਰਾਸ਼ਟਰੀ | Leave a comment
Putin_with_flag_of_Russia.resized

ਰੂਸ ਯੁੱਧ ‘ਚ ਆਈਐਸ ਦੇ ਖਿਲਾਫ਼ ਪਰਮਾਣੂੰ ਹੱਥਿਆਰਾਂ ਦਾ ਇਸਤੇਮਾਲ ਨਹੀਂ ਰੋਕੇਗਾ

ਰੂਸ – ਰੂਸ ਨੇ ਅੱਤਵਾਦੀ ਸੰਗਠਨ ਆਈਐਸਆਈਐਸ ਦੇ ਖਿਲਾਫ਼ ਪਰਮਾਣੂੰ ਹੱਥਿਆਰਾਂ ਦੇ ਇਸਤੇਮਾਲ ਤੇ ਰੋਕ ਲਗਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ।ਰਾਸ਼ਟਰਪਤੀ ਪੂਤਿਨ ਨੇ ਇੱਕ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ। ਦੇਸ਼ ਦੇ ਰੱਖਿਆ ਮੰਤਰੀ ਦੁਆਰਾ ਕੈਸਪਿਅਨ ਸਾਗਰ ਤੋਂ ਪਹਿਲੀ ਵਾਰ ਪਣਡੁੱਬੀ … More »

ਅੰਤਰਰਾਸ਼ਟਰੀ | Leave a comment
 

ਸ. ਕੰਵਰ ਸਿੰਘ ਸੰਧੂ ਵੱਲੋ ਪਿੰਕੀ ਕੈਟ ਦੇ ਸੱਚ ਨੂੰ ਦੁਨੀਆਂ ਸਾਹਮਣੇ ਲਿਆਉਣ ਦਾ ਉਦਮ ਦਲੇਰੀ ਭਰਿਆਂ ਅਤੇ ਪ੍ਰਸੰਸਾਯੋਗ : ਮਾਨ

ਚੰਡੀਗੜ੍ਹ – “ਪੱਤਰਕਾਰੀ ਦੇ ਖੇਤਰ ਵਿਚ ਅਹਿਮ ਸਥਾਨ ਰੱਖਣ ਵਾਲੇ ਸ. ਕੰਵਰ ਸਿੰਘ ਸੰਧੂ ਜਿਸ ਨੇ ਪੰਜਾਬ ਵਿਚ ਹੋਈਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਅਤੇ ਸਿੱਖ ਕੌਮ ਤੇ ਭਾਰਤੀ ਹਕੂਮਤ ਵੱਲੋ ਕੀਤੇ ਜ਼ਬਰ-ਜੁਲਮ ਨੂੰ ਆਪਣੀ ਲਿਆਕਤ ਅਤੇ ਦ੍ਰਿੜਤਾ ਨਾਲ ਗੁਰਮੀਤ ਸਿੰਘ … More »

ਪੰਜਾਬ | Leave a comment
Donald_Trump_by_Gage_Skidmore_3.resized

ਟਰੰਪ ਆਜ਼ਾਦ ਉਮੀਦਵਾਰ ਦੇ ਤੌਰ ਤੇ ਵੀ ਲੜ ਸਕਦੇ ਹਨ ਚੋਣ

ਵਾਸ਼ਿੰਗਟਨ – ਅਮਰੀਕਾ ਵਿੱਚ ਰੀਪਬਲੀਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰੀ ਦਾ ਦਾਅਵਾ ਕਰਨ ਵਾਲੇ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਪਾਰਟੀ ਛੱਡ ਸਕਦੇ ਹਨ ਪਰ ਉਮੀਦਵਾਰੀ ਤੋਂ ਪਿੱਛੇ ਨਹੀਂ ਹਟੇਗਾ। ਟਰੰਪ ਅੱਜਕਲ੍ਹ ਮੁਸਲਮਾਨਾਂ ਸਬੰਧੀ ਬਿਆਨ ਦੇਣ ਕਰਕੇ … More »

ਅੰਤਰਰਾਸ਼ਟਰੀ | Leave a comment