ਖ਼ਬਰਾਂ

3246_94707417924_6643196_n.resized

ਭਾਜਪਾ ਦੇ ਕੱਟੜ ਸਿੱਖ ਅਤੇ ਮੁਸਲਿਮ ਵਿਰੋਧੀ ਆਗੂਆਂ ਦਾ ਅਨੰਦਪੁਰ ਸਾਹਿਬ ਪਹੁੰਚਣ ‘ਤੇ ਸਿੱਖ ਕੌਮ ਸਮੂਹਿਕ ਤੌਰ ‘ਤੇ ਵਿਰੋਧ ਕਰੇ : ਮਾਨ

ਫਤਿਹਗੜ੍ਹ ਸਾਹਿਬ – “ਜਦੋਂ ਗੁਰੁ ਸਾਹਿਬਾਨ ਨੇ “ਇਨੁ ਗਰੀਬ ਸਿੱਖਨੁ ਕੋ ਦੇਊਂ ਪਾਤਸ਼ਾਹੀ” ਅਤੇ “ਸ਼ਸਤਰੋਂ ਕੇ ਅਧੀਨ ਹੈ ਰਾਜਿ” ਦੇ ਚੜ੍ਹਦੀ ਕਲਾ ਵਿਚ ਤਿਆਰ ਬਰ ਤਿਆਰ ਰਹਿਣ ਅਤੇ ਨਿਮਾਣੇ ਸਿੱਖਾਂ ਨੂੰ ਪਾਤਸ਼ਾਹੀਆਂ ਬਖ਼ਸਿ਼ਸ਼ ਕਰਨ ਦੀ ਉਚੀ ਸੋਚ ਵਾਲੇ ਮਿਸ਼ਨ ਦੇ … More »

ਪੰਜਾਬ | Leave a comment
fst 11.resized

ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਵੱਲੋਂ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਫੂਡ ਇੰਡਸਟਰੀ ਸੈਂਟਰ ਦਾ ਉਦਘਾਟਨ

ਲੁਧਿਆਣਾ : ਪੰਜਾਬ ਦੇ ਖੇਤੀਬਾੜੀ ਅਤੇ ਪਰਵਾਸੀ ਭਾਰਤੀ ਮਾਮਲੇ ਮੰਤਰੀ ਜਥੇਦਾਰ ਤੋਤਾ ਸਿੰਘ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਫੂਡ ਇੰਡਸਟਰੀ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਹ ਸੈਂਟਰ ਅਮਰੀਕਾ ਦੀ ਓਹਾਇਓ ਸਟੇਟ ਯੂਨੀਵਰਸਿਟੀ ਦੇ ਤਕਨੀਕੀ  ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਹੈ। … More »

ਪੰਜਾਬ | Leave a comment
 

ਖਾਲਸਾਈ ਜੈਕਾਰਿਆਂ ਤੇ ਧਾਰਮਿਕ ਰਿਵਾਇਤਾਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰਧ ਸ਼ਤਾਬਦੀ ਸਮਾਗਮ ਸ਼ੁਰੂ

ਅੰਮ੍ਰਿਤਸਰ – ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਮਨਾਉਣ ਲਈ ਨਗਰ ਕੀਰਤਨਾਂ ਦੇ ਰੂਪ ‘ਚ ਪਹੁੰਚ ਰਹੀਆਂ ਵੱਖ-ਵੱਖ ਸੰਪਰਦਾਵਾਂ ਦੇ ਮੁੱਖੀ, ਟਕਸਾਲਾਂ ਦੇ ਮੁੱਖੀ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁੱਖੀ, ਸੰਤ ਸਮਾਜ, ਨਾਨਕਸਰ ਸੰਪਰਦਾ … More »

ਪੰਜਾਬ | Leave a comment
haki.resized

ਛਾਉਣੀ ਨਿਹੰਗ ਸਿੰਘਾਂ ਵਿਖੇ ਖ਼ਾਲਸਈ ਜਾਹੋ ਜਲਾਲ ਦੇ ਨਾਲ ਅਰੰਭ ਹੋਏ ਗਤਕਾ ਮੁਕਾਬਲੇ

ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ਼ਸਤਰ ਵਿਦਿਆ ਤੇ ਅਧਾਰਤ ਜੰਗਜੂ ਖੇਡ ਦਾ ਉਦਘਾਟਨ ਛਾਉਣੀ ਨਿਹੰਗ ਸਿੰਘਾਂ ਵਿਖੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਰਦਾਸ ਕਰਨ ਉਪਰੰਤ … More »

ਪੰਜਾਬ | Leave a comment
 

ਅਪਰਾਧੀਆਂ ਅਤੇ ਮੁਜਰਿਮਾਂ ਦੀ ਮਦਦ ਕਰਨ ਵਾਲੀ ਸੁਸ਼ਮਾ ਅਤੇ ਭਾਜਪਾ ਦੇ ਕਰੂਪ-ਦਾਗ਼ੀ ਚਿਹਰੇ ਖੁਦ ਬਾ ਖੁਦ ਸਾਹਮਣੇ ਆਉਣ ਲੱਗੇ: ਮਾਨ

ਫਤਿਹਗੜ੍ਹ ਸਾਹਿਬ – “ਹਿੰਦ ਦੇ ਕਾਨੂੰਨ, ਅਦਾਲਤਾਂ ਅਤੇ ਜਨਤਾ ਦੇ ਦੋਸ਼ੀ ਮੁਜਰਿਮ ਲਲਿਤ ਮੋਦੀ ਨੂੰ ਵੀਜ਼ਾ ਦਸਤਾਵੇਜ ਦਿਵਾਉਣ ਦੀ ਸਿਫ਼ਾਰਿਸ਼ ਕਰਨ ਵਾਲੀ ਹਿੰਦ ਦੀ ਰੱਖਿਆ ਵਜੀਰ ਬੀਬੀ ਸੁਸ਼ਮਾ ਸਵਰਾਜ ਅਤੇ ਬੀਜੇਪੀ ਦੇ ਕਰੂਪ ਅਤੇ ਦਾਗ਼ੀ ਚਿਹਰੇ ਉਸ ਵਕਤ ਖੁਦ ਬਾ … More »

ਪੰਜਾਬ | Leave a comment
15-6-15.resized

ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ‘ਚ ਨਗਰ ਕੀਰਤਨ ਆਰੰਭ

ਸ੍ਰੀ ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੀਕ ਸ੍ਰੀ … More »

ਪੰਜਾਬ | Leave a comment
Sushma_Swaraj_in_2014.resized

ਸੁਸ਼ਮਾ ਨੂੰ ਤਕੜਾ ਝਟਕਾ : ਪਤੀ ਨੇ ਮੰਨਿਆ, 22 ਸਾਲ ਤੱਕ ਰਹੇ ਮੋਦੀ ਦੇ ਵਕੀਲ

ਨਵੀਂ ਦਿੱਲੀ- ਆਈਪੀਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਨੂੰ ਟਰੈਵਲ ਵੀਜ਼ਾ ਦਿਵਾਉਣ ਦੇ ਮਾਮਲੇ ਵਿੱਚ ਵਿਵਾਦਾਂ ਵਿੱਚ ਘਿਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇੱਕ ਹੋਰ ਵੱਡਾ ਝਟਕਾ ਲਗਿਆ ਹੈ। ਸੁਸ਼ਮਾ ਦੇ ਪਤੀ ਸਵਰਾਜ ਕੌਸ਼ਲ ਨੇ ਮੰਨਿਆ ਹੈ ਕਿ ਉਹ 22 … More »

ਭਾਰਤ | Leave a comment
1385874_840307466061220_6275515915526253741_n.resized

ਹਿਲਰੀ ਨੇ ਨਿਊਯਾਰਕ ਤੋਂ ਕੀਤੀ ਆਪਣੇ ਚੋਣ ਪਰਚਾਰ ਦੀ ਸ਼ੁਰੂਆਤ

ਨਿਊਯਾਰਕ – ਅਮਰੀਕਾ ਵਿੱਚ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿੱਚ ਡੈਮੋਕਰੇਟਿਕ ਵੱਲੋਂ ਸਾਬਕਾ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਨਿਊਯਾਰਕ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਕੇ ਰਸਮੀ ਤੌਰ ਤੇ ਰਾਸ਼ਟਰਪਤੀ  ਦੀ ਉਮੀਦਵਾਰ ਦੇ ਤੌਰ ਤੇ ਆਪਣੇ ਚੋਣ ਪਰਚਾਰ … More »

ਅੰਤਰਰਾਸ਼ਟਰੀ | Leave a comment
IMG-20150613-WA0039-1024x680.resized

ਗੁਰਦੁਆਰਾ ਟਿੱਬੀ ਸਾਹਿਬ ਤੋਂ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ : ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਵਰੋਸਾਈ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਵੱਲੋਂ ਅਰਦਾਸ ਕਰਨ ਉਪਰੰਤ … More »

ਪੰਜਾਬ | Leave a comment
ludiana gas2.resized

ਪੰਜਾਬ ‘ਚ ਟੈਂਕਰ ‘ਚੋਂ ਅਮੋਨੀਆ ਗੈਸ ਲੀਕ ਹੋਣ ਨਾਲ 6 ਦੀ ਮੌਤ ਅਤੇ 100 ਤੋਂ ਵੱਧ ਬੀਮਾਰ

ਲੁਧਿਆਣਾ – ਪੰਜਾਬ ਦੇ ਦੋਰਾਹਾ ਵਿੱਚ ਇੱਕ ਟੈਂਕਰ ਵਿੱਚੋਂ ਜਹਿਰੀਲੀ ਗੈਸ ਰਿਸਣ ਨਾਲ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 100 ਤੋਂ ਵੱਧ ਇਸ ਨਾਲ ਬੀਮਾਰ ਹੋ ਗਏ ਹਨ। ਗੈਸ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ … More »

ਪੰਜਾਬ | Leave a comment