ਖ਼ਬਰਾਂ
ਭਾਰਤ ਸਾਨੂੰ ਮਿਆਂਮਾਰ ਸਮਝਣ ਦੀ ਭੁੱਲ ਨਾਂ ਕਰੇ : ਪਾਕਿਸਤਾਨ
ਇਸਲਾਮਾਬਾਦ – ਭਾਰਤ ਵੱਲੋਂ ਹਾਲ ਹੀ ਵਿੱਚ ਮਿਆਂਮਾਰ ਦੀ ਸੀਮਾ ਦੇ ਅੰਦਰ ਦਾਖਿਲ ਹੋ ਕੇ ਅੱਤਵਾਦੀਆਂ ਦੇ ਖਿਲਾਫ਼ ਭਾਰਤੀ ਸੈਨਾ ਦੀ ਕਾਰਵਾਈ ਦੇ ਮੱਦੇਨਜ਼ਰ ਪਾਕਿਸਤਾਨ ਨੇ ਆਪਣੀ ਜ਼ਮੀਨ ਤੇ ਇਸ ਤਰ੍ਹਾਂ ਦਾ ਹਮਲਾ ਨਹੀਂ ਕਰਨ ਸਬੰਧੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨ … More
ਦਮਦਮੀ ਟਕਸਾਲ ਮਹਿਤਾ ਵੱਲੋਂ ਸੇਵਾ ਦੇ ਮੁਜੱਸਮੇ ਜਥੇਦਾਰ ਅਵਤਾਰ ਸਿੰਘ ‘ਸੇਵਾ ਰਤਨ’ ਐਵਾਰਡ ਨਾਲ ਸਨਮਾਨਿਤ
‘ਸੇਵਾ’ ਸਿੱਖੀ ਦਾ ਮੂਲ ਸਿਧਾਂਤ ਹੈ।ਗੁਰਬਾਣੀ ਅੰਦਰ ਸੇਵਾ ਕਰਨ ਵਾਲੇ ਲਈ ਚਾਕਰ, ਸੇਵਕ, ਖ਼ਿਦਮਤਗਾਰ, ਬੈਖਰੀਦ ਆਦਿ ਸ਼ਬਦ ਵਰਤੇ ਗਏ ਹਨ।ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦਿਆਂ ਮਨੁੱਖ ਅੰਦਰ ਸੱਚ, ਸੰਤੋਖ, ਸਹਿਜ, ਪਰਉਪਕਾਰ ਤੇ ਤਿਆਗ ਜਿਹੇ ਸਦਗੁਣਾਂ ਦਾ ਪ੍ਰਵੇਸ਼ ਹੁੰਦਾ ਹੈ ਅਤੇ ਉਸ … More
ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਕਿਲਿਆਂ ਨੂੰ ਪੁਰਾਤਨ ਦਿੱਖ ਦੇ ਕੇ ਤਿਆਰ ਕੀਤਾ ਗਿਆ
ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਕਿਲਿਆਂ ਜਿਨ੍ਹਾਂ ਨੂੰ ਪੁਰਾਤਨ ਦਿੱਖ ਦੇ ਕੇ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿੱਚ ਕਿਲ੍ਹਾ ਅਨੰਦਗੜ੍ਹ ਦੀਆਂ ਕੰਧਾਂ ਤੇ ਪੁਰਾਤਨ ਕਮਰਿਆਂ ਨੂੰ ਜਿਉਂ ਦਾ ਤਿਉਂ ਬਣਾਈ ਰੱਖਣ ਅਤੇ ਜੰਗਾਂ ਦਾ ਇਤਿਹਾਸ ਦਰਸਾਉਂਦਾ ਅਜਾਇਬ ਘਰ ਸਥਾਪਿਤ … More
ਨਿਜੀ ਮੁਫਾਦਾਂ ਲਈ ਸਰਨਾ ਨੇ ਕੇਜਰੀਵਾਲ ਨੂੰ ਗੁੰਮਰਾਹ ਕੀਤਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਬੀਤੇ ਦਿਨੀਂ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਨਿਜੀ ਮੁਫਾਦਾਂ ਲਈ ਗਲਤ ਤੱਥ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੂੰ ਗੁੰਮਰਾਹ ਕਰਨ ਦਾ ਕਮੇਟੀ … More
ਜੀ.ਕੇ. ਨੇ ਅਹਿਮ ਪੰਥਕ ਮਸਲਿਆਂ ‘ਤੇ ਕਮੇਟੀ ਮੈਂਬਰਾਂ ਨੂੰ ਸੰਬੋਧਨ ਕੀਤਾ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਕਮੇਟੀ ਦੇ ਮੈਂਬਰਾਂ ਦੀ ਹੋਈ ਮੀਟਿੰਗ ‘ਚ ਅਹਿਮ ਪੰਥਕ ਮਸਲਿਆਂ ‘ਤੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੇ ਏਜੰਡੇ ‘ਚ ਸ਼ਾਮਿਲ ਸਮੂਹ ਮਸਲਿਆਂ ‘ਤੇ ਮੈਂਬਰਾਂ ਵੱਲੋਂ … More
‘ਸਰਕਾਰੀ ਸਕੂ਼ਲਾਂ ‘ਚ ਗੀਤਾ ਪੜ੍ਹਾਇਆ ਜਾਣਾ ਸੰਵਿਧਾਨ ਦੀ ਉਲੰਘਣਾ’
ਲਖਨਊ – ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੂੰ ਸਰਕਾਰੀ ਸਕੂਲਾਂ ਵਿੱਚ ਯੋਗ ਅਤੇ ਗੀਤਾ ਪੜ੍ਹਾਇਆ ਜਾਣਾ ਮਨਜ਼ੂਰ ਨਹੀਂ ਹੈ ਅਤੇ ਬੋਰਡ ਇਸ ਦੇ ਖਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗਾ। ਇਹ ਸੰਵਿਧਾਨ ਦੀ ਧਾਰਾ 28 ਦਾ ਉਲੰਘਣ ਹੈ। ਬੋਰਡ ਦਾ … More
ਸੰਪਰਦਾਇਕਤਾ ਦੇ ਸੱਪ ਨੂੰ ਕੁਚਲਣ ਲਈ ਜਹਿਰ ਪੀਣ ਲਈ ਵੀ ਤਿਆਰ ਹਾਂ : ਲਾਲੂ
ਨਵੀਂ ਦਿੱਲੀ – ਪਿੱਛਲੇ ਕੁਝ ਅਰਸੇ ਤੋਂ ਬਿਹਾਰ ਵਿੱਚ ਰਾਜਦ ਅਤੇ ਜਦਯੂ ਵਿੱਚਕਾਰ ਮੁੱਖਮੰਤਰੀ ਦੇ ਅਹੁਦੇ ਸਬੰਧੀ ਚੱਲ ਰਹੀ ਕਸ਼ਮਕਸ਼ ਸਮਾਪਤ ਹੋ ਗਈ ਹੈ। ਆਖਿਰਕਾਰ ਰਾਜਦ ਪ੍ਰਮੁੱਖ ਲਾਲੂ ਯਾਦਵ ਨੇ ‘ਸੈਕੂਲਰ ਅਲਾਇੰਸ’ਵੱਲੋਂ ਮੁੱਖਮੰਤਰੀ ਪਦ ਦੇ ਉਮੀਦਵਾਰ ਦੇ ਤੌਰ ਤੇ ਨਤੀਸ਼ … More
ਜਾਨ ਅਤੇ ਮਨੁੱਖੀ ਆਜ਼ਾਦੀ ਦੀ ਰਖਵਾਲੀ ਕਰਨ ਦਾ ਹੱਕ ਵਿਧਾਨ ਦੀ ਧਾਰਾ 21 ਦਿੰਦੀ ਹੈ, ਪਰ ਕਾਲੇ ਕਾਨੂੰਨਾਂ ਅਧੀਨ ਮਨੁੱਖਤਾ ਉੱਤੇ ਜਬਰ-ਜ਼ੁਲਮ ਜਾਰੀ: ਮਾਨ
ਫ਼ਤਿਹਗੜ੍ਹ ਸਾਹਿਬ – “ਜੋ ਡੋਗਰਾ ਰੈਜੀਮੈਂਟ ਦੇ 18 ਫੌਜੀ ਮਾਰੇ ਗਏ ਹਨ, ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ, ਇਸ ਤਰ੍ਹਾਂ ਮਨੁੱਖਤਾ ਦਾ ਖੂਨ ਬਹਿਣਾ ਬਿਲਕੇੁਲ ਠੀਕ ਨਹੀਂ, ਪਰ ਜੋ ਹਿੰਦ ਫੌਜਾਂ , ਬੀ ਐਸ ਐਫ, ਸੀ ਆਰ ਪੀ ਐਫ਼, … More
ਸੰਸਾਰ ਦੇ ਧਰਮ ਗ੍ਰੰਥਾ ਵਿਚ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦਾ ਸਥਾਨ ਵਿਸ਼ੇ ‘ਤੇ ਹੋਇਆ ਸੈਮੀਨਾਰ
ਨਵੀਂ ਦਿੱਲੀ : ਵਿਸ਼ੇ ‘ਤੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਵੱਲੋਂ ਡਾ. ਹਰਭਜਨ ਸਿੰਘ ਵੱਲੋਂ ਲੈਕਚਰ ਦਾ ਉਪਰਾਲਾ ਕੀਤਾ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਤੇ ਸੁਚਨਾ ਅਦਾਰੇ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫ੍ਰੈਂਸ ਹਾਲ ਵਿਖੇ ਕਰਵਾਏ ਗਏ … More
ਸ਼ਹੀਦਾਂ ‘ਚ ਵੰਡੀਆ ਪਾਉਣ ਵਾਲੀ ਬਾਦਲ ਦੀ ਕੋਝੀ ਰਾਜਨੀਤੀ ਤੋ ਸੰਗਤਾਂ ਸੁਚੇਤ ਰਹਿਣ- ਖਾਲਸਾ
ਨਵੀਂ ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ 6 ਜੂਨ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਤੇ … More





