ਖ਼ਬਰਾਂ
ਜਾਪਾਨ ਨੇ ਬਣਾਈ ਹਵਾ ਤੋਂ ਵੀ ਤੇਜ਼ ਚੱਲਣ ਵਾਲੀ ਟਰੇਨ
ਟੋਕੀਓ – ਜਾਪਾਨ ਨੇ ਦੁਨੀਆਂ ਦੀ ਸੱਭ ਤੋਂ ਵੱਧ ਰਫ਼ਤਾਰ ਨਾਲ ਚੱਲਣ ਵਾਲੀ ਟਰੇਨ ਬਣਾ ਕੇ ਪਿੱਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਾਪਾਨ ਨੇ ਇੱਕ ਅਜਿਹੀ ਮੈਗਨੈਟਿਕ ਟਰੇਨ ਬਣਾਈ ਹੈ ਜੋ ਕਿ 590 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚਲੇਗੀ … More
ਚੀਨੀ ਰਾਸ਼ਟਰਪਤੀ ਨੇ ਪਾਕਿਸਤਾਨ ਨੂੰ ‘ਭਰਾ ਦਾ ਘਰ’ ਦੱਸਿਆ
ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਅੱਜ ਦੋ ਦਿਨ ਲਈ ਪਾਕਿਸਤਾਨ ਦੇ ਦੌਰੇ ਤੇ ਆ ਰਹੇ ਹਨ। ਪਾਕਿਸਤਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਚੀਨੀ ਰਾਸ਼ਟਰਪਤੀ ਨੇ ਮੀਡੀਆ ਨੂੰ ਆਪਣੀ ਇਸ ਯਾਤਰਾ ਸਬੰਧੀ ਲਿਖਿਆ ਇੱਕ ਲੇਖ ਜਾਰੀ ਕੀਤਾ, ਜਿਸ ਵਿੱਚ … More
ਗੁਲਜ਼ਾਰ ਗੁਰੱਪ ਆਫ਼ ਇਨਸੀਚਿਊਟਸ ਨੂੰ ਮਿਲਿਆ ਦੇਸ਼ ਦੇ ਸਰਵੋਤਮ ਕਾਲਜ ਦਾ ਖਿਤਾਬ
ਖੰਨਾ – ਗੁਲਜ਼ਾਰ ਗਰੁੱਪ ਆਫ਼ ਇਨਸੀਚਿਊਟਸ ਨੂੰ ਭਾਰਤ ਦਾ ਸਰਵੋਤਮ ਇਨੋਵੇਟਿਵ ਇੰਨਜੀਅਰਿੰਗ ਕਾਲਜ ਦਾ ਮਾਣ ਹਾਸਿਲ ਹੋਇਆ ਹੈ । ਇਹ ਖਿਤਾਬ ਭਾਰਤ ਦੇ ਐਚ ਆਰ ਡੀ ਕੇਂਦਰੀ ਮੰਤਰੀ ਡਾ. ਰਾਮ ਸੰਕਰ ਕੇਥਰੀਆਂ ਵਲੋਂ ਦਿੱਲੀ ਵਿਚ ਕਰਵਾਏ ਗਏ ਅੱਠਵੇ ਐਸੋਚੈਮ ਐਜ਼ੂਕੇਸ਼ਨ … More
ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਖਿਲਾਫ਼ ਕੱਢਿਆ ਰੋਡ ਸ਼ੋਅ
ਲੁਧਿਆਣਾ : ਅੱਜ ਸਥਾਨਕ ਲੁਧਿਆਣਾ ਸ਼ਹਿਰ ਵਿਖੇ ਲੁਧਿਆਣਾ ਯੂਥ ਕਾਂਗਰਸ ਵਲੋਂ ਬਾਬਾ ਸਾਹਿਬ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ 124ਵੇਂ ਜਨਮ ਦਿਹਾੜੇ ਸੰਬੰਧੀ ਮਿੱਠੂ ਚੱਢਾ ਅਤੇ ਰਾਹੁਲ ਡੁਲਗਚ ਦੀ ਅਗਵਾਈ ਵਿਚ ਇਕ ਵਿਸ਼ਾਲ ਰੋਡ ਸ਼ੋਅ ਪੰਜਾਬ ਸਰਕਾਰ ਦੀਆਂ … More
‘ਹੁਣ ਜਮੀਨ ਖੋਹੀ ਫਿਰ ਵੋਟ ਦਾ ਅਧਿਕਾਰ ਖੋਹਣਗੇ’ : ਲਾਲੂ
ਪਟਨਾ- ਸਾਬਕਾ ਰੇਲ ਮੰਤਰੀ ਅਤੇ ਰਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਪਿੱਛੜੇ ਵਰਗ ਨੂੰ ਇੱਕਜੁਟ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਅੱਜ ਨਾਂ ਕੇਵਲ ਸਾਡੀ ਜਮੀਨ ਲੈਣ ਦੇ ਯਤਨ ਕੀਤੇ ਜਾ ਰਹੇ ਹਨ, ਸਗੋਂ ਸਾਡੇ ਵੋਟ ਦੇ ਅਧਿਕਾਰ ਖੋਹਣ … More
‘ਅਸੀਂ ਭਾਰਤ ਨੂੰ ਕਸ਼ਮੀਰ ਛੱਡਣ ਲਈ ਮਜ਼ਬੂਰ ਕਰ ਦੇਵਾਂਗੇ’ : ਹਾਫਿਜ਼
ਲਾਹੌਰ – ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੁੱਖ ਨੇਤਾ ਹਾਫਿ਼ਜ਼ ਸਈਅਦ ਕਸ਼ਮੀਰ ਸਬੰਧੀ ਭਾਰਤ ਦੇ ਖਿਲਾਫ਼ ਭੜਕਾਊ ਬਿਆਨ ਦੇ ਰਹੇ ਹਨ। ਉਨ੍ਹਾਂ ਨੇ ਕਸ਼ਮੀਰ ਦੀ ਆਜਾਦੀ ਦੇ ਲਈ ਜਿਹਾਦ ਕਰਨ ਦੀ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਹ ਪਾਕਿਸਤਾਨ … More
ਆਸਟਰੇਲੀਆ ਤੋਂ 29 ਮੈਂਬਰੀ ਕਿਸਾਨਾਂ ਦੇ ਵਫ਼ਦ ਨੇ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ
ਲੁਧਿਆਣਾ – ਆਸਟਰੇਲੀਆ ਤੋਂ 29 ਮੈਂਬਰੀ ਕਿਸਾਨਾਂ ਦੇ ਵਫ਼ਦ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅੱਜ ਦੌਰਾ ਕੀਤਾ । ਇਸ ਵਫ਼ਦ ਦੀ ਅਗਵਾਈ ਸ੍ਰੀ ਡੇਲ ਪਰਾਈਸ ਕਰ ਰਹੇ ਸਨ । ਇਸ ਵਫ਼ਦ ਨੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ … More
ਭਾਈ ਮਲਕੀਅਤ ਸਿੰਘ ਦੇ ਪਰਿਵਾਰ ਨੂੰ ਦਿੱਲੀ ਕਮੇਟੀ ਦੇਵੇਗੀ ਮਾਇਕ ਸਹਾਇਤਾ
ਨਵੀਂ ਦਿੱਲੀ :- ਬੀਤੇ ਦਿਨੀ ਗੁਰਬਾਣੀ ਕੀਰਤਨ ਗਾਇਨ ਕਰਦੇ ਅਕਾਲ ਚਲਾਨਾ ਕਰ ਗਏ ਭਾਈ ਮਲਕੀਅਤ ਸਿੰਘ ਬਟਾਲਾ ਵਾਲਿਆਂ ਦੇ ਪਰਿਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬਧੰਕ ਕਮੇਟੀ ਵੱਲੋਂ 2 ਲੱਖ ਰੁਪਏ ਦੀ ਮਾਇਕ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਕਮੇਟੀ … More
ਗੁਰੂੁ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੁੰ ਸਮਰਪਿਤ ਸਜਾਇਆ ਨਗਰ ਕੀਰਤਨ
ਨਵੀਂ ਦਿੱਲੀ :- ਸ੍ਰੀ ਗੁਰੂੁ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ‘ਚ ਸੇਵਕ ਜਥਾ ਗੁਰੁੂ ਤੇਗ ਬਹਾਦਰ ਨਗਰ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੈਪਟਨ ਇੰਦਟਪ੍ਰੀਤ ਸਿੰਘ ਨੇ ਨਗਰ ਕੀਰਤਨ ਨੂੰ … More
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰਿਸਰਚ ਕਲੋਕੀਅਮ ਆਯੋਜਿਤ
ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਖੋਜ ਵਿਭਾਗ ਵੱਲੋਂ ਬੀਤੇ ਦਿਨੀਂ ਵਿਦਿਆਰਥੀਆਂ ਦੀ ਖੋਜ ਪ੍ਰਤਿਭਾ ਨੂੰ ਨਿਖਾਰਨ ਲਈ ਰਿਸਰਚ ਕਲੋਕੀਅਮ ਨਾਮੀ ਵਰਕਸ਼ਾਪ ਆਯੋਜਿਤ ਕੀਤੀ ਗਈ। ਖੋਜ ਗਤੀਵਿਧੀਆਂ ਨਾਲ ਸੰਬੰਧਿਤ ਇਸ ਪ੍ਰੋਗਰਾਮ ਦਾ ਉਦਘਾਟਨ ਗੁਰੂ ਕਾਸ਼ੀ ਯੂਨੀਵਰਸਿਟੀ ਦੇ … More









