ਖ਼ਬਰਾਂ
ਹਿੰਦੂਸਤਾਨੀ ਫ਼ੌਜ ਦੇ ਜਰਨੈਲ, ਸਿੱਖ ਮਸਲਿਆਂ ਨੂੰ ਹੱਲ ਕਰਨ ਲਈ ਅੱਗੇ ਆਉਣ : ਮਾਨ
ਫ਼ਤਹਿਗੜ੍ਹ ਸਾਹਿਬ – ਹਿੰਦੂਸਤਾਨ ਫ਼ੌਜ ਦੇ ਲੈਫਟੀਨੈਟ ਜਰਨਲ ਸ੍ਰੀ ਦਲਬੀਰ ਸਿੰਘ ਸੁਹਾਗ ਦੀ ਅਗਵਾਈ ਵਿਚ ਦਿੱਲੀ ਵਿਖੇ ਹੋਣ ਵਾਲੀ ਭਾਰਤੀ ਫ਼ੌਜ ਦੇ ਜਰਨੈਲਾਂ ਦੀ ਮੀਟਿੰਗ ਵਿਚ ਸਿੱਖ ਮਸਲਿਆ, ਸਿੱਖ ਕੌਮ ਨਾਲ ਹੋਈਆਂ ਵਧੀਕੀਆਂ, ਸਿੱਖ ਸ਼ਹੀਦਾਂ ਪ੍ਰਤੀ ਸਰਕਾਰ ਦੀ ਮਾੜੀ ਪਹੁੰਚ … More
ਸਕੱਰਟ ‘ਤੇ ਪੰਜ ਪਿਆਰੇ ਅਤੇ ਨਿਸ਼ਾਨ ਸਾਹਿਬ ਦੀ ਫੋਟੋ ਛਾਪਣ ਦੇ ਖਿਲਾਫ ਦਿੱਲੀ ਕਮੇਟੀ ਨੇ ਡਿਜ਼ਾਇਨਰ ਨੂੰ ਭੇਜਿਆ ਹਿਦਾਇਤੀ ਪੱਤਰ
ਨਵੀਂ ਦਿੱਲੀ :- ਉੱਘੇ ਫੈਸ਼ਨ ਡਿਜ਼ਾਇਨਰ ਤਰੁਣ ਤਹਿਲਿਆਨੀ ਵੱਲੋਂ ਸਕੱਰਟ ਦੇ ਉਪਰ ਪੰਜ ਪਿਆਰੇ ਸਾਹਿਬਾਨ ਤੇ ਨਿਸ਼ਾਨ ਸਾਹਿਬ ਦੀ ਫੋਟੋ ਛਾਪਣ ਅਤੇ ਇਕ ਬਜ਼ੁਰਗ ਸਿੱਖ ਨੂੰ ਤਾਸ਼ ਖੇਡਦਾ ਹੋਇਆ ਦਿਖਾਉਣ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਪ੍ਰਬਧੰਕ ਕਮੇਟੀ ਵੱਲੋਂ ਤਹਿਲਿਆਨੀ ਨੂੰ … More
ਯਮਨ ‘ਚ ਜਾਰੀ ਸੰਘਰਸ਼ ਗੱਲਬਾਤ ਨਾਲ ਹੀ ਹਲ ਹੋਵੇਗਾ : ਅਬਦੁੱਲਾ
ਦੋਹਾ – ਯਮਨ ਦੇ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਲੇਹ ਨੇ ਕਿਹਾ ਹੈ ਕਿ ਯਮਨ ਵਿੱਚ ਜੋ ਹਿੰਸਾਤਮਕ ਸੰਘਰਸ਼ ਚੱਲ ਰਿਹਾ ਹੈ। ਉਸ ਨੂੰ ਸਮਾਪਤ ਕਰਨ ਲਈ ਰਾਜਨੀਤਕ ਪੱਧਰ ਤੇ ਗੱਲਬਾਤ ਹੋਣੀ ਚਾਹੀਦੀ ਹੈ। ਸੱਭ ਰਾਜਨੀਤਕ ਦਲ ਮਿਲ ਬੈਠ ਕੇ ਹੀ … More
ਨੌਜਵਾਨ ਪੀੜੀ ਨੂੰ ਹਲੂਣਾ ਦੇਂਦੇ ਨਾਟਕ ਸਾਕਾ ਸਰਹੰਦ ਦਾ ਸਫ਼ਲ ਮੰਚਨ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਓਪਨ ਏਅਰ ਥੀਏਟਰ ਵਿਖੇ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਸਾਬਕਾ ਏ ਸਰਹੰਦ ਨਾਟਕ ਦਾ ਸਫ਼ਲ ਮੰਚਨ ਕੀਤਾ ਗਿਆ । ਇਸ ਨਾਟਕ ਨੂੰ ਦੇਖਣ ਦੇ ਲਈ ਬਹੁਤ ਭਾਰੀ ਗਿਣਤੀ ਦੇ … More
ਕੁੱਟਮਾਰ ਦਾ ਸ਼ਿਕਾਰ ਹੋਏ ਪਾਠੀ ਸਿੰਘਾਂ ਨੂੰ ਕਾਨੂੰਨੀ ਸਹਾਇਤਾ ਦੀ ਦਿੱਲੀ ਕਮੇਟੀ ਨੇ ਕੀਤੀ ਪੇਸ਼ਕਸ਼
ਨਵੀਂ ਦਿੱਲੀ :- ਜਲੰਧਰ ਦੇ ਪਿੰਡ ਸਿੱਧੂਪੁਰ ਵਿਖੇ ਬੀਤੇ ਦਿਨੀ ਅਖੌਤੀ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਪਾਠੀ ਸਿੰਘਾਂ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ-ਹੁਦਰੀ ਤੇ ਸ਼ਰਮਨਾਕ ਕਾਰਵਾਈ ਕਰਾਰ ਦਿੱਤਾ ਹੈ। ਕਮੇਟੀ ਦੇ … More
ਅਖੌਤੀ ਸਤਿਕਾਰ ਕਮੇਟੀ ਖਿਲਾਫ਼ ਸਖ਼ਤ ਕਾਰਵਾਈ ਹੋਵੇ : ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਗੁਰਬਾਣੀ ਉਚਾਰਣ ਕਰਨ ਵਾਲੇ ਪਾਠੀ ਸਿੰਘਾਂ ਦੀ ਸਤਿਕਾਰ ਕਮੇਟੀ ਵੱਲੋਂ ਕੁੱਟਮਾਰ ਕਰਨ ਤੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਸਾਈਟ ਤੇ ਪਾਉਣ ਵਾਲੀ ਘਿਨੌਣੀ ਕਾਰਵਾਈ … More
ਜੰਤਰ-ਮੰਤਰ ਤੇ ਆਪ ਦੀ ਰੈਲੀ ਦੌਰਾਨ ਕਿਸਾਨ ਨੇ ਕੀਤੀ ਖੁਦਕੁਸ਼ੀ
ਨਵੀਂ ਦਿੱਲੀ – ਆਪ ਵੱਲੋਂ ਜੰਤਰ-ਮੰਤਰ ਤੇ ਭੂਮੀ ਬਿਲ ਦੇ ਵਿਰੋਧ ਵਿੱਚ ਕੀਤੀ ਗਈ ਰੈਲੀ ਦੌਰਾਨ ਇੱਕ ਕਿਸਾਨ ਨੇ ਉਥੇ ਲਗੇ ਦਰੱਖਤ ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਕੋਸਿ਼ਸ਼ ਕੀਤੀ। ਰਾਜਸਥਾਨ ਤੋਂ ਆਏ ਇਸ 42 ਸਲਾ ਗਜੇਂਦਰ ਸਿੰਘ ਨਾਂ ਦੇ … More
ਖਾਲਸਾ ਕਾਲਜ ਦੇ ਸਲਾਨਾ ਸਮਾਗਮ ‘ਚ ਢੀਂਡਸਾ ਨੇ ਭਰੀ ਹਾਜਰੀ
ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਗੁਰੁੂ ਤੇਗ ਬਹਾਦਰ ਖਾਲਸਾ ਕਾਲਜ ਦੇ 64ਵੇਂ ਸਲਾਨਾ ਦਿਹਾੜੇ ਮੌਕੇ ਪੰਜਾਬ ਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਕਾਲਜ ਦੇ ਤਾਰਾ ਸਿੰਘ ਆਡੀਟੋਰੀਅਮ ਵਿਖੇ ਹੋਏ … More
ਸਿਆਸੀ ਦਬਾਅ ਦੇ ਚੱਲਦੇ ਪੁਲਿਸ ਜਸਵਿੰਦਰ ਸਿੰਘ ਤੇ ਹਮਲਾ ਕਰਨ ਵਾਲਿਆਂ ਨੂੰ ਬਚਾ ਰਹੀ ਹੈ – ਆਪ
ਆਮ ਆਦਮੀ ਪਾਰਟੀ ਲੁਧਿਆਣਾ ਨੇ ਪਾਰਟੀ ਦੇ ‘ਪੰਜਾਬ ਅਗੇਂਸਟ ਡਰੱਗਸ’ ਵਿੰਗ ਦੇ ਵਲੰਟੀਅਰਜ਼ ਨਾਲ ਮਿਲ ਕੇ ਲੁਧਿਆਣਾ ਰੇਂਜ ਦੇ ਡੀ.ਆਈ.ਜੀ. ਦੇ ਦਫਤਰ ਸਾਹਮਣੇ ਇੱਕ ਮੁਜ਼ਾਹਰਾ ਕੀਤਾ। ਆਮ ਆਦਮੀ ਪਾਰਟੀ ਨੇ ਇਹ ਮੰਗ ਕੀਤੀ ਕਿ ਕੋਂਕੇ ਖੋਸੇ ਦੇ ਆਪ ਵਲੰਟੀਅਰ ਜਸਵਿੰਦਰ … More
ਨਾਨਕ ਸ਼ਾਹ ਫਕੀਰ ਫਿਲਮ ਨੂੰ ਨਿਰਮਾਤਾ ਨੇ ਵਾਪਿਸ ਲਿਆ
ਨਵੀਂ ਦਿੱਲੀ :- ਨਾਨਕ ਸ਼ਾਹ ਫਕੀਰ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ 17 ਅਪ੍ਰੈਲ ਨੂੰ ਰਿਲੀਜ਼ ਹੋਈ ਆਪਣੀ ਫਿਲਮ ਨੂੰ ਅੱਜ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਵਿਚਾਰ ਵਿਟਾਂਦਰਾ ਕਰਨ ਉਪਰੰਤ ਵਿਸ਼ਵਭਰ ਦੇ ਸਿਨੇਮਾ ਹਾਲਾਂ ਤੋਂ … More







