ਖ਼ਬਰਾਂ

GKU 2.resized

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਵਿਖੇ ‘ਕੌਮੀ ਵਿਗਿਆਨ ਦਿਹਾੜਾ 2015’ ਮਨਾਇਆ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਇੰਜਨੀਅਰਿੰਗ ਅਤੇ ਤਕਨਾਲੌਜੀ ਕਾਲਜ ਵੱਲੋਂ ਕੌਮੀ ਵਿਗਿਆਨ ਦਿਹਾੜੇ ਮੌਕੇ ‘ਵਿਗਿਆਨ ਮੇਲਾ 2015’ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਦੀ ਨਵੀਨਤਮ ਵਿਗਿਆਨਕ ਕਲਾ ਨੂੰ ਨਿਖਾਰਨਾ ਸੀ। ਯੂਨੀਵਰਸਿਟੀ ਅਤੇ ਇਲਾਕੇ … More »

ਪੰਜਾਬ | Leave a comment
 

ਤਿਹਾੜ ਜੇਲ੍ਹ ਵਿੱਚ ਹੋਲਾ ਮਹੱਲਾ 4 ਮਾਰਚ ਨੂੰ ਮਨਾਇਆ ਜਾਵੇਗਾ

ਨਵੀਂ ਦਿੱਲੀ : ਤਿਹਾੜ ਜੇਲ੍ਹ ਦੇ ਅਧਿਕਾਰੀਆਂ ਅਤੇ ਸਿੱਖ ਬੰਦੀਆਂ ਵਲੋਂ ਸੇਂਟਰਲ ਜੇਲ੍ਹ (ਤਿਹਾੜ) ਨੰਬਰ 3 ਵਿਖੇ 4 ਮਾਰਚ ਨੂੰ ਹੋਲੇ ਮਹੱਲੇ ਦਾ ਤਿਉਹਾਰ ਮਨਾਣ ਲਈ ਆਯੋਜਿਤ ਕੀਤੇ ਜਾ ਰਹੇ ਕੀਰਤਨ ਦਰਬਾਰ ਲਈ ਰਾਗੀ ਜੱਥੇ, ਕੜਾਹ ਪ੍ਰਸ਼ਾਦ ਲਈ ਰਸਦ ਅਤੇ … More »

ਭਾਰਤ | Leave a comment
photo usa.resized

ਦਿੱਲੀ ਕਮੇਟੀ ਵੱਲੋਂ ਅਮਰੀਕਨ ਸਿੱਖਾਂ ਦੀ ਪਛਾਣ ਦੇ ਪ੍ਰਚਾਰ ਲਈ ਸਹਿਯੋਗ ਦੇਣ ਦਾ ਐਲਾਨ

ਨਵੀਂ ਦਿੱਲੀ – ਅਮਰੀਕਾ ‘ਚ ਵੱਸਦੇ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਦੇ ਖਿਲਾਫ ਅਮਰੀਕੀ ਸਿੱਖਾਂ ਵੱਲੋਂ ਚਲਾਈ ਜਾ ਰਹੀ ਜਾਗਰੁਕਤਾ ਮੁਹਿੰਮ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10,000 ਅਮਰੀਕਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ। ਕਮੇਟੀ … More »

ਭਾਰਤ | Leave a comment
 

ਸੂਰਤ ਸਿੰਘ ਖ਼ਾਲਸਾ ਨੂੰ ਜ਼ਬਰੀ ਚੁੱਕਣਾ, ਜਸਪਾਲ ਸਿੰਘ ਹੇਰਾ, ਗੁਰਦੀਪ ਸਿੰਘ ਤੇ ਮੋਹਕਮ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੇ ਅਮਲ ਕੌਮ ਵਿਰੋਧੀ : ਮਾਨ

ਫ਼ਤਹਿਗੜ੍ਹ ਸਾਹਿਬ – “ਜੇਕਰ 82 ਸਾਲਾਂ ਦੇ ਐਨ.ਆਰ.ਆਈ. ਬਜ਼ੁਰਗ ਸ. ਸੂਰਤ ਸਿੰਘ ਖ਼ਾਲਸਾ ਨੂੰ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੇ ਮਕਸਦ ਦੀ ਪ੍ਰਾਪਤੀ ਲਈ ਆਪਣੀ ਸ਼ਹੀਦੀ ਦੇਣ ਦਾ ਰਸਤਾ ਚੁਣਨਾ ਪਿਆ, ਤਾਂ ਇਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ … More »

ਪੰਜਾਬ | Leave a comment
1(7).resized

“ਵਿਸ਼ਵ ਪੰਜਾਬਣ 2015” ਦੇ ਫਾਈਨਲ ਵਾਸਤੇ ਮੁਟਿਆਰਾਂ ਚੁਣੀਆਂ ਗਈਆਂ

ਲੁਧਿਆਣਾ – ਬਾਹਰਵੇਂ ਅੰਤਰ-ਰਾਸ਼ਟਰੀ ਵਿਲੱਖਣ ਸੁੰਦਰਤਾ ਮੁਕਾਬਲੇ “ ਮਿਸ ਵਰਲਡ ਪੰਜਾਬਣ -2015” ਦੇ ਫਾਈਨਲ  ਵਾਸਤੇ ਅੱਜ ਲੁਧਿਆਣਾ ਦੇ ਰਾਮਗੜ੍ਹੀਆ ਗਰਲਜ਼ ਕਾਲਜ ਵਿਚ ਭਾਰਤ ਦੇ ਵੱਖ ਵੱਖ ਹਿਸਿਆ ਤੋਂ   ਆਈਆਂ ਖੂਬਸਰਤ 14 ਮੁਟਿਆਰਾਂ  ਦੀ ਚੋਣ ਕੀਤੀ ਗਈ ਹੈ।  ਇਸ ਸੰਬੰਦੀ  ਇਹਨਾਂ … More »

ਪੰਜਾਬ | Leave a comment
1383021_1454930784731944_1778225738_n.resized

ਮੁਫ਼ਤੀ ਮੁਹੰਮਦ ਬਣੇ ਜਮੂੰ-ਕਸ਼ਮੀਰ ਦੇ ਮੁੱਖਮੰਤਰੀ

ਜਮੂੰ – ਪੀਡੀਪੀ ਨੇਤਾ ਮੁਫ਼ਤੀ ਮੁਹੰਮਦ ਸਈਅਦ ਨੇ ਐਤਵਾਰ ਨੂੰ ਜਮੂੰ ਯੂਨੀਵਰਿਸਟੀ ਦੇ ਜਨਰਲ ਜੋਰਾਵਰ ਸਿੰਘ ਆਡੀਟੋਰੀਅਮ ਵਿੱਚ ਜਮੂੰ-ਕਸ਼ਮੀਰ ਦੇ 12ਵੇਂ ਮੁੱਖਮੰਤਰੀ ਦੇ ਤੌਰ ਤੇ ਸਹੁੰ ਚੁੱਕੀ। ਬੀਜੇਪੀ ਦੇ ਨਿਰਮਲ ਸਿੰਘ ਰਾਜ ਦੇ ਉਪ ਮੁੱਖ ਮੰਤਰੀ ਬਣੇ। ਮੁਫ਼ਤੀ ਦੀ ਅਗਵਾਈ … More »

ਭਾਰਤ | Leave a comment
s2015022862702.resized

ਮੱਧ-ਵਰਗ ਲਈ ਨਿਰਾਸ਼ਾਜਨਕ : ਜੇਟਲੀ ਦਾ ਬੱਜਟ

ਨਵੀਂ ਦਿੱਲੀ – ਵਿੱਤਮੰਤਰੀ ਅਰੁਣ ਜੇਟਲੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਨੌਕਰੀ ਪੇਸ਼ਾ ਲੋਕਾਂ ਨੂੰ ਕੋਈ ਖਾਸ ਰਾਹਤ ਨਹੀਂ ਮਿਲੀ। ਨਿਜੀ ਇਨਕਮ ਟੈਕਸ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ। ਸਿਰਫ਼ ਟਰਾਂਸਪੋਰਟ ਅਲਾਊਂਸ ਦੀ ਮੰਥਲੀ ਲਿਮਿਟ 800 ਰੁਪੈ ਤੋਂ … More »

ਭਾਰਤ | Leave a comment
DSC_2668.resized

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪੁਰਤਗਾਲੀ ਯੂਨੀਵਰਸਿਟੀ ਨਾਲ ਕੀਤਾ ਅਹਿਦਨਾਮਾ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਨੇ ਸਿੱਖਿਆ ਦੇ ਉਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣ ਦੇ ਖੇਤਰ ਵਿਚ ਇੱਕ ਵੱਡਾ ਮਾਰਕਾ ਉਦੋਂ ਮਾਰਿਆ ਜਦੋਂ ਪੁਰਤਗਾਲ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿਚੋਂ ਇਕ ਯੂਨੀਵਰਸਿਟੀ ਆੱਫ਼ ਲਿਸਬਨ ਨਾਲ ਸਿੱਖਿਆ ਵਟਾਂਦਰੇ … More »

ਪੰਜਾਬ | Leave a comment
DSC_2078.resized

ਦਿੱਲੀ ਕਮੇਟੀ ਚੋਣਾਂ ‘ਚ ਸਰਨਾ ਧੜੇ ਦੀ ਲੱਕ ਤੋੜਵੀਂ ਹਾਰ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੀਆਂ ਚੋਣਾਂ ਦੌਰਾਨ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਧੜੇ ਦੇ ਜਿਤੇ ਹੋਏ 8 ਮੈਂਬਰਾਂ ਚੋ 5 ਮੈਂਬਰਾ ਨੇ ਬਗਾਵਤ ਕਰਦੇ ਹੋਏ ਸਰਨਾ ਵੱਲੋਂ ਚੋਣਾਂ ਦੇ ਨਤੀਜੇ ਹੈਰਾਨੀਕੁੰਨ ਹੋਣ ਦੇ … More »

ਭਾਰਤ | Leave a comment
10989130_741925152571651_5339342898290185453_n.resized

ਦਿੱਲੀ ‘ਚ ਅੱਧੇ ਰੇਟ ਤੇ ਬਿਜਲੀ ਅਤੇ ਹਰ ਮਹੀਨੇ 20 ਹਜ਼ਾਰ ਲਿਟਰ ਪਾਣੀ ਮੁਫ਼ਤ

ਨਵੀਂ ਦਿੱਲੀ- ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀਵਾਸੀਆਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨੂੰ ਨਿਭਾਉਣ ਦੀ ਤਿਆਰੀ ਕਰ ਲਈ ਹੈ। ਦਿੱਲੀ ਵਿੱਚ ਬਿਜਲੀ ਦੇ ਰੇਟ ਅੱਧੇ ਹੋਣ ਜਾ ਰਹੇ ਹਨ। ਵਾਅਦੇ ਅਨੁਸਾਰ 400 ਯੂਨਿਟ ਤੱਕ ਬਿਜਲੀ ਦੀ ਕੀਮਤ … More »

ਭਾਰਤ | Leave a comment