ਖ਼ਬਰਾਂ

 

ਬਾਦਲ, ਵਲਟੋਹਾ, ਕਰਨਲ ਬਾਲਾ ਅਤੇ ਆਰ.ਪੀ. ਸਿੰਘ ਆਦਿ ਨੇ 1992 ਵਿਚ ਚੋਣਾਂ ਦੇ ਬਾਈਕਾਟ ਕਰਵਾਕੇ ਹੀ ਬੇਅੰਤ ਸਿੰਘ ਦੀ ਸਰਕਾਰ ਬਣਵਾਈ ਸੀ : ਮਾਨ

ਚੰਡੀਗੜ੍ਹ – “ਜੋ ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸੈਸਨ ਵਿਚ ਕਾਂਗਰਸੀ ਆਗੂਆਂ ਨੇ ਸ. ਵਿਰਸਾ ਸਿੰਘ ਵਲਟੋਹਾ ਵੱਲੋਂ ਹਾਊਸ ਵਿਚ ਆਪਣੇ ਆਪ ਨੂੰ “ਅੱਤਵਾਦੀ” ਗਰਦਾਨਦੇ ਹੋਏ ਖਿਆਲਾਤ ਪ੍ਰਗਟਾਏ ਹਨ, ਉਸ ਵਿਰੁੱਧ ਕਾਂਗਰਸੀਆ ਵੱਲੋ ਮਚਾਏ ਕੋਹਰਾਮ ਕੋਈ ਸਾਰਥਿਕ ਨਤੀਜਾ ਇਸ … More »

ਪੰਜਾਬ | Leave a comment
 

ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਖੁੱਲਾ ਪੱਤਰ

ਅਵਰ ਉਪਦੇਸੈ ਆਪਿ ਨ ਕਰੈ ॥… ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਜੀ ਆਪ ਵਲੋਂ ਹੋਰਨਾਂ ਪ੍ਰਾਂਤਾਂ ਵਲੋਂ ਸਜ਼ਾ-ਯਾਫਤਾ ਪਰ ਪੰਜਾਬ ਵਿਚ ਜਾਂ ਪੰਜਾਬ ਤੋਂ ਬਾਹਰ ਜੇਲ੍ਹਾਂ ਵਿਚ ਨਜ਼ਰਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਸਬੰਧਤ ਪਦਵੀਆਂ ਨੂੰ ਪੱਤਰ … More »

ਪੰਜਾਬ | Leave a comment
money-indian-rupee-inr-republic-of-india-in-1081244.resized

ਕਾਰਪੋਰੇਟਸ ਵੱਲੋਂ ਰਾਜਨੀਤਕ ਦਲਾਂ ਨੂੰ ਮਿਲਿਆ 90% ਚੰਦਾ

ਨਵੀਂ ਦਿੱਲੀ – ਰਾਸ਼ਟਰੀ ਰਾਜਨੀਤਕ ਦਲਾਂ ਨੂੰ 2013-14 ਵਿੱਚ 90% ਚੰਦਾ ਕਾਰਪੋਰੇਟਸ ਅਤੇ ਬਿਜ਼ਨਸ ਘਰਾਣਿਆਂ ਤੋਂ ਪ੍ਰਾਪਤ ਹੋਇਆ। ਇਨ੍ਹਾਂ ਵਿੱਚੋਂ ਸਿਰਫ਼ ਬੀਜੇਪੀ ਹੀ ਹੈ ਜਿਸਨੇ ਚੋਣ ਕਮਿਸ਼ਨ ਨੂੰ ਇਸ ਦਾ ਬਿਊਰਾ ਨਹੀਂ ਦਿੱਤਾ। ਇਹ ਬੀਜੇਪੀ ਲਈ ਕੋਈ ਚੰਗੇ ਸੰਕੇਤ ਨਹੀਂ … More »

ਭਾਰਤ | Leave a comment
Election_Commission_of_India_Logo.resized

ਫਰਵਰੀ ‘ਚ ਹੋ ਸਕਦੀਆਂ ਹਨ ਦਿੱਲੀ ਵਿਧਾਨਸਭਾ ਚੋਣਾਂ

ਨਵੀਂ ਦਿੱਲੀ – ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਕਿਸੇ ਵੀ ਸਮੇਂ ਹੋ ਸਕਦਾ ਹੈ। ਇਹ ਚੋਣਾਂ 5 ਜਾਂ 10 ਫਰਵਰੀ ਨੂੰ ਕਰਾਏ ਜਾਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ … More »

ਭਾਰਤ | Leave a comment
 

ਭਗਵਤ ਰੂਪੀ “ਮੰਗੌਲ” ਨੂੰ ਹਿੰਦੂਆਂ ਵਿਚ ਘੁਸਪੈਠ ਕਰਵਾਕੇ ਇਥੋਂ ਦੇ ਸਮਾਜਿਕ ਮਾਹੌਲ ਨੂੰ ਨਫ਼ਰਤ ਵਾਲਾ ਬਣਾਇਆ ਜਾ ਰਿਹਾ ਹੈ : ਮਾਨ

ਚੰਡੀਗੜ੍ਹ – “ਬੀਤੇ ਇਤਿਹਾਸ ਵਿਚ “ਮੰਗੌਲ” ਨਾਮ ਦੀ ਇਕ ਅਤਿ ਜ਼ਾਲਮ ਅਤੇ ਜ਼ਾਬਰ ਨਸ਼ਲ ਹੋਈ ਹੈ, ਜਿਨ੍ਹਾਂ ਦੀਆਂ ਅੱਖਾਂ ਛੋਟੀਆਂ ਅਤੇ ਲੰਮੀਆਂ ਹੁੰਦੀਆਂ ਹਨ ਅਤੇ ਚਿਹਰੇ ਦੇ ਰੰਗ ਉਤੇ ਪੀਲੇ ਰੰਗ ਦਾ ਭਾ ਮਾਰਦਾ ਹੈ । ਇਸੇ ਤਰ੍ਹਾਂ ਆਰ.ਐਸ.ਐਸ. ਦਾ … More »

ਪੰਜਾਬ | Leave a comment
J.S.Jassowal(1).resized

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸ. ਜਗਦੇਵ ਸਿੰਘ ਜੱਸੋਵਾਲ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਆਪਣੇ ਬਹੁਤ ਹੀ ਸਤਿਕਾਰਤ ਜੀਵਨ ਮੈਂਬਰ, ਪ੍ਰੋ. ਮੋਹਨ ਸਿੰਘ ਫ਼ਾਊਡੇਂਸ਼ਨ ਦੇ ਬਾਨੀ ਅਤੇ ਸਰਪ੍ਰਸਤ, ਸਾਬਕਾ ਐਮ.ਐਲ.ਏ., ਦੇਸਾਂ-ਵਿਦੇਸ਼ਾਂ ਵਿਚ ਪੰਜਾਬੀਆਂ ਦੇ ਹਰਮਨ ਪਿਆਰੇ ਆਗੂ, ਕਿਸੇ ਪੰਜਾਬੀ ਸ਼ਾਇਰ ਦੀ ਯਾਦ ਵਿਚ ਸਾਲਾਨਾ ਮੇਲਾ ਲਗਾਉਣ ਦੀ ਇਕ … More »

ਪੰਜਾਬ | Leave a comment
punjab-chief-minister-mr-parkash-singh-badal-92448.resized.resized

ਬੀਜੇਪੀ ਨੇ ਕੀਤੀ ਮਜੀਠੀਏ ਤੋਂ ਅਸਤੀਫੇ ਦੀ ਮੰਗ

ਚੰਡੀਗੜ੍ਹ – ਬਾਦਲ ਸਰਕਾਰ ਦੇ ਮੰਤਰੀ ਬਿਕਰਮ ਮਜੀਠੀਏ ਨੂੰ ਡਰੱਗ ਸਮੱਗਲਿੰਗ ਮਾਮਲੇ ਵਿੱਚ ਈਡੀ ਵੱਲੋਂ ਭੇਜੇ ਗਏ ਸਮਨ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਵਿੱਚ ਭਾਈਵਾਲ ਬੀਜੇਪੀ ਨੇ ਮਜੀਠੀਏ ਦੇ ਅਸਤੀਫੇ ਦੀ ਮੰਗ ਕੀਤੀ ਹੈ। ਪਾਰਟੀ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ … More »

ਪੰਜਾਬ | Leave a comment
 

ਗੁਰੂ ਸਾਹਿਬਾਨ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖਿਲਾਫ ਪ੍ਰਸਾਸ਼ਨ ਸਖ਼ਤ ਕਾਰਵਾਈ ਕਰੇ – ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਸ ਐਸ ਪੀ ਨਵਾਂ ਸ਼ਹਿਰ ਨੂੰ ਕਿਹਾ ਹੈ ਕਿ ਗੁਰੂ ਸਾਹਿਬ ਦੀ ਬੇ-ਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਜਥੇਦਾਰ ਅਵਤਾਰ … More »

ਪੰਜਾਬ | Leave a comment
yyy.resized

ਪਾਕਿਸਤਾਨ ਨੂੰ ਅੱਤਵਾਦ ਖੱਤਮ ਕਰਨ ਲਈ ਸੱਖਤ ਕਦਮ ਚੁਕਣੇ ਪੈਣਗੇ

ਲੁਧਿਆਣਾ – ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦੀ ਸਕੱਤਰ ਜਗਦੀਸ਼ ਸਾਹਨੀ ਦੀ ਲੁਧਿਆਣਾ ਫੇਰੀ ਦੌਰਾਨ ਖਾਸ ਤੌਰ ਤੇ ਸਾਬਕਾ ਕੌਸ਼ਲਰ ਟਹਿਲ ਸਿੰਘ ਦੇ ਗ੍ਰਿਹ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸਾਹਨੀ … More »

ਪੰਜਾਬ | Leave a comment
images.resized

ਵਿਹਿਪ ਨੇ ਗੁਜਰਾਤ ‘ਚ 400 ਈਸਾਈ ਆਦੀਵਾਸੀਆਂ ਨੂੰ ਹਿੰਦੂ ਬਣਾਇਆ

ਵਲਸਾਡ- ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕਰਕੇ ਵਲਸਾਡ ਜਿਲ੍ਹੇ ਦੇ ਅਰਨਾਈ ਪਿੰਡ ਵਿੱਚ 400 ਈਸਾਈ ਆਦੀਵਾਸੀਆਂ ਦਾ ਪੁਨਰ ਧਰਮ ਪ੍ਰੀਵਰਤਣ ਕਰਵਾ ਕੇ ਉਨ੍ਹਾਂ ਨੂੰ ਦੁਬਾਰਾ ਹਿੰਦੂ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਸੰਗਠਨ ਦੇ ਇੱਕ ਸਥਾਨਕ … More »

ਭਾਰਤ, ਮੁਖੱ ਖ਼ਬਰਾਂ | Leave a comment