ਖ਼ਬਰਾਂ

 

ਰੋਸ ਪ੍ਰਦਰਸ਼ਨ ਨਾ ਕਰੋ, ਸਮੱਗਲਰਾਂ ਨੂੰ ਫੜੋ – ਫੂਲਕਾ

ਸੀਨੀਅਰ ਆਗੂ ਐੱਚ। ਐੱਸ। ਫੂਲਕਾ ਜੀ ਨੇ ਹੈਰਾਨ ਹੋ ਕੇ ਦੱਸਿਆ ਕਿ ਸੱਤਾਧਾਰੀ ਪਾਰਟੀ ਆਪਣੀਆਂ ਨੀਤੀਆਂ ਫੇਲ੍ਹ ਹੋਣ ਤੇ ਆਪਣੇ ਹੀ ਵਿਰੁੱਧ ਰੋਸ ਪ੍ਰਦਰਸ਼ਨ ਕਰੇ। ਪੂਰਾ ਦੇਸ਼ ਹੀ ਜਾਣਦਾ ਹੈ ਕਿ ਪੰਜਾਬ ਵਿੱਚ ਨਸ਼ਿਆਂ ਨਾਲ ਜੋ ਘਰ-ਘਰ ਸੱਥਰ ਵਿਛੇ ਹਨ, … More »

ਪੰਜਾਬ | Leave a comment
3.resized

ਗੁਰੂ ਗੋਬਿੰਦ ਸਿੰਘ ਜੀ ਦੇ ਪਰਕਾਸ਼ ਪੁਰਬ ਦੇ ਸਬੰਧ ‘ਚ ਡੀਐਸਜੀਪੀਸੀ ਨੇ ਸਜਾਇਆ ਕੀਰਤਨ ਸਮਾਗਮ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਵਿਸ਼ੇਸ਼ ਦੀਵਾਨ ਸਜਾਏ ਗਏ। ਜਿਸ … More »

ਭਾਰਤ | Leave a comment
DSCN7099.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਵਰਕਸ਼ਾਪ ਆਯੋਜਿਤ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ‘ਵੀ.ਐੱਲ.ਐੱਸ.ਆਈ.’ ਨਾਮੀ ਇਕ ਵਰਕਸ਼ਾਪ ਆਯੋਜਿਤ ਕੀਤੀ ਗਈ। ਜਿਸ ਵਿਚ ਮਾਹਿਰ ਅਤੇ ਮੁੱਖ ਬੁਲਾਰੇ ਦੇ ਤੌਰ ‘ਤੇ ਇੰਡੀਅਨ ਇੰਸਟੀਚਿਊਸ਼ਨ ਆੱਫ਼ ਟੈਕਨਾਲੋਜੀ … More »

ਪੰਜਾਬ | Leave a comment
AirAsia_X_Airbus_A330-300_Nazarinia-3.resized

162 ਯਾਤਰੀਆਂ ਸਮੇਤ ਏਅਰ ਏਸ਼ੀਆ ਦਾ ਜਹਾਜ਼ ਹੋਇਆ ਲਾਪਤਾ

ਜਕਾਰਤਾ – ਏਅਰ ਏਸ਼ੀਆ ਦਾ ਇੰਡੋਨੇਸ਼ੀਆ ਤੋਂ ਸਿੰਘਾਪੁਰ ਦੇ ਲਈ ਉਡਾਣ ਭਰਨ ਵਾਲਾ ਜਹਾਜ਼ ਐਤਵਾਰ ਸਵੇਰ ਨੂੰ ਲਾਪਤਾ ਹੋ ਗਿਆ ਹੈ।ਇਸ ਜਹਾਜ਼ ਵਿੱਚ ਕਰੂ ਮੈਂਬਰਾਂ ਸਮੇਤ 162 ਲੋਕ ਸਵਾਰ ਹਨ। ਕੰਪਨੀ ਅਨੁਸਾਰ ਫਲਾਈਟ ਨੰਬਰ ਕੇਊਜ਼ੈਡ 8501 ਦਾ ਏਅਰ ਟਰੈਫਿਕ ਕੰਟਰੋਲ … More »

ਅੰਤਰਰਾਸ਼ਟਰੀ | Leave a comment
ginny2.resized

ਅਮੀਰ ਧੀ ਦੇ ਰੋਲ ਵਿੱਚ ਨਜ਼ਰ ਆਵੇਗੀ ਗਿਨੀ ਸ਼ਰਮਾ

ਚੰਡੀਗੜ – ਕੋਈ ਵੀ ਫੀਲਡ ਹੋਵੇ ਉਹ ਮਿਹਨਤ ਜਰੂਰ ਮੰਗਦੀ ਹੈ ਇਸੇ ਤਰ੍ਹਾਂ ਐਕਟਿੰਗ ਕਰੀਅਰ ਵਿੱਚ ਵੀ ਤੁਸੀ ਬਿਨਾਂ ਮਿਹਨਤ ਕੀਤੇ ਅੱਗੇ ਨਹੀ ਵੱਧ ਸਕਦੇ ਇਹ ਕਹਿਣਾ ਹੈ 2010 ਵਿੱਚ ਵੀਮਲ ਮਿਸ ਪੀਟੀਸੀ ਪੰਜਾਬਣ ਵਿੱਚ ਮਿਸ ਅੰਮਿ੍ਤਸਰ ਰਹਿ ਚੁੱਕੀ ਅਦਾਕਾਰਾ … More »

ਫ਼ਿਲਮਾਂ | Leave a comment
 

ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਕੌਮ ਸ. ਗੁਰਬਖ਼ਸ ਸਿੰਘ ਦੇ ਕੌਮੀ ਮਿਸਨ ਦੇ ਮੁੱਦੇ ਤੇ ਸਿੰਘਾਂ ਦੀ ਰਿਹਾਈ ਲਈ ਤੁਰੰਤ ਇਕੱਤਰ ਹੋਣ : ਮਾਨ

ਫ਼ਤਹਿਗੜ੍ਹ ਸਾਹਿਬ – “ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਵੱਲੋਂ ਸਿੱਖ ਕੌਮ ਦੀ ਮਨੁੱਖਤਾ ਪੱਖੀ ਮਹਾਨ ਅਮਲਾਂ ਅਤੇ ਕੌਮੀ ਪ੍ਰਾਪਤੀ ਲਈ ਦਿੱਤੀਆਂ ਗਈਆਂ ਮਹਾਨ ਸ਼ਹੀਦੀਆਂ ਨੂੰ ਨਤਮਸਤਕ … More »

ਪੰਜਾਬ | Leave a comment
rue lappe.resized

ਪੈਰਿਸ ਦੀ ਗਲੀ ਵਿੱਚ ਅਗਿਆਤ ਵਿਆਕਤੀ ਨੇ ਬਾਈ ਸਾਲਾਂ ਦੀ ਲੜਕੀ ਦੇ ਸਿਰ ਵਿੱਚ ਪੇਚਕਸ ਮਾਰਕੇ ਮੌਤ ਦੀ ਘਾਟ ਉਤਾਰ ਦਿੱਤਾ

ਫਰਾਂਸ, (ਸੁਖਵੀਰ ਸਿੰਘ ਸੰਧੂ) -ਇੱਥੇ ਦੀ ਮਸ਼ਹੂਰ ਟੂਰਿਸਟ ਪਲੇਸ ਬਸਤੀਲ ਕੋਲ ਕਿਸੇ ਅਗਿਆਤ ਵਿਅਕਤੀ ਨੇ ਇੱਕ ਬਾਈ ਸਾਲਾਂ ਦੀ ਲੜਕੀ ਦੇ ਸਿਰ ਵਿੱਚ ਪੇਚਕਸ ਮਾਰ ਕੇ ਸਖਤ ਫੱਟੜ ਕਰ ਦਿੱਤਾ ਸੀ।ਜਿਸ ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ।ਇਹ ਘਟਨਾ ਸੋਮਵਾਰ … More »

ਅੰਤਰਰਾਸ਼ਟਰੀ | Leave a comment
DSC_0064.resized

ਡਾ. ਨੇਕੀ ਅਤੇ ਤ੍ਰਿਲੋਚਨ ਸਿੰਘ ਨੇ ਇੰਟਰਨੈਸ਼ਨਲ ਸੈਂਟਰ ਫੋਰ ਸਿੱਖ ਸਟਡੀਜ਼ ਵਿਖੇ ਅਹੁਦਾ ਸੰਭਾਲਿਆ

ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕਾਰੀ ਪ੍ਰੋਜੈਕਟ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਦੇ ਚੇਅਰਮੈਨ ਵਜੋਂ ਉੱਘੇ ਲਿਖਾਰੀ ਡਾ. ਜਸਵੰਤ ਸਿੰਘ ਨੇਕੀ ਅਤੇ ਕੰਨਵੀਨਰ ਵਜੋਂ ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਨੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ … More »

ਭਾਰਤ | Leave a comment
 

ਜਗਦੇਵ ਸਿੰਘ ਜੱਸੋਵਾਲ ਦੀ ਆਤਮਿਕ ਸ਼ਾਂਤੀ ਲਈ ਚੇਤਨਾ ਮਾਰਚ 27 ਦਸੰਬਰ ਨੂੰ

ਲੁਧਿਆਣਾ : ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਅਤੇ ਜਗਦੇਵ ਸਿੰਘ ਜੱਸੋਵਾਲ ਚੈਰੀਟੇਬਲ ਟਰੱਸਟ ਵੱਲੋਂ ਸਭਿਆਚਾਰਕ ਮੇਲਿਆਂ ਦੇ ਸਰਦਾਰ ਵਜੋਂ ਜਾਣੇ ਜਾਂਦ  ਪੰਜਾਬੀ ਮਾਂ ਬੋਲੀ ਦੇ ਝੰਡਾ ਬਰਦਾਰ ਸ. ਜਗਦੇਵ ਸਿੰਘ ਜੱਸੋਵਾਲ ਦੀ ਆਤਮਿਕ ਸ਼ਾਂਤੀ ਲਈ ਚੇਤਨਾ ਮਾਰਚ 27 ਦਸੰਬਰ 2014 … More »

ਪੰਜਾਬ | Leave a comment
 

84 ਦੰਗਿਆਂ ਸੰਬੰਧੀ ਨਵੀਂ ਕਮੇਟੀ ਦਾ ਗਠਨ ਮਾਮਲੇ ਨੂੰ ਪਿੱਛੇ ਲੈ ਕੇ ਜਾਣ ਅਤੇ ਕਮਜ਼ੋਰ ਕਰਨ ਵਾਲਾ ਕਦਮ – ਐੱਚ ਐੱਸ ਫੂਲਕਾ

ਆਮ ਆਦਮੀ ਪਾਰਟੀ ਦੇ ਆਗੂ ਅਤੇ ਸਰਵਉੱਚ ਅਦਾਲਤ ਦੇ ਸੀਨੀਅਰ ਵਕੀਲ ਐੱਚ ਐੱਸ ਫੂਲਕਾ ਨੇ ਕਿਹਾ ਕਿ 84 ਦੰਗਿਆਂ ਦੀ ਜਾਂਚ ਲਈ ਐੱਸ.ਆਈ.ਟੀ. ਨੂੰ ਬਨਾਉਣ ਦਾ ਫੈਸਲਾ ਕਰਨ ਵਾਲੀ ਇੱਕ ਹੋਰ ਨਵੀਂ ਕਮੇਟੀ ਬਨਾਉਣ ਦਾ ਫੈਸਲਾ ਬਹੁਤ ਹੀ ਹੈਰਾਨੀਜਨਕ ਹੈ। … More »

ਪੰਜਾਬ | Leave a comment